Sri Guru Granth Sahib
Displaying Ang 820 of 1430
- 1
- 2
- 3
- 4
ਭਗਤ ਜਨਾ ਕੀ ਬੇਨਤੀ ਸੁਣੀ ਪ੍ਰਭਿ ਆਪਿ ॥
Bhagath Janaa Kee Baenathee Sunee Prabh Aap ||
God Himself has heard the prayers of His humble devotees.
ਬਿਲਾਵਲੁ (ਮਃ ੫) (੮੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੨੦ ਪੰ. ੧
Raag Bilaaval Guru Arjan Dev
ਰੋਗ ਮਿਟਾਇ ਜੀਵਾਲਿਅਨੁ ਜਾ ਕਾ ਵਡ ਪਰਤਾਪੁ ॥੧॥
Rog Mittaae Jeevaalian Jaa Kaa Vadd Parathaap ||1||
He dispelled my disease, and rejuvenated me; His glorious radiance is so great! ||1||
ਬਿਲਾਵਲੁ (ਮਃ ੫) (੮੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੨੦ ਪੰ. ੧
Raag Bilaaval Guru Arjan Dev
ਦੋਖ ਹਮਾਰੇ ਬਖਸਿਅਨੁ ਅਪਣੀ ਕਲ ਧਾਰੀ ॥
Dhokh Hamaarae Bakhasian Apanee Kal Dhhaaree ||
He has forgiven me for my sins, and interceded with His power.
ਬਿਲਾਵਲੁ (ਮਃ ੫) (੮੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੨੦ ਪੰ. ੨
Raag Bilaaval Guru Arjan Dev
ਮਨ ਬਾਂਛਤ ਫਲ ਦਿਤਿਅਨੁ ਨਾਨਕ ਬਲਿਹਾਰੀ ॥੨॥੧੬॥੮੦॥
Man Baanshhath Fal Dhithian Naanak Balihaaree ||2||16||80||
I have been blessed with the fruits of my mind's desires; Nanak is a sacrifice to Him. ||2||16||80||
ਬਿਲਾਵਲੁ (ਮਃ ੫) (੮੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੨੦ ਪੰ. ੨
Raag Bilaaval Guru Arjan Dev
ਰਾਗੁ ਬਿਲਾਵਲੁ ਮਹਲਾ ੫ ਚਉਪਦੇ ਦੁਪਦੇ ਘਰੁ ੬
Raag Bilaaval Mehalaa 5 Choupadhae Dhupadhae Ghar 6
Raag Bilaaval, Fifth Mehl, Chau-Padas And Du-Padas, Sixth House:
ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੨੦
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੨੦
ਮੇਰੇ ਮੋਹਨ ਸ੍ਰਵਨੀ ਇਹ ਨ ਸੁਨਾਏ ॥
Maerae Mohan Sravanee Eih N Sunaaeae ||
O my fascinating Lord, let me not listen to the faithless cynic,
ਬਿਲਾਵਲੁ (ਮਃ ੫) (੮੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੨੦ ਪੰ. ੫
Raag Bilaaval Guru Arjan Dev
ਸਾਕਤ ਗੀਤ ਨਾਦ ਧੁਨਿ ਗਾਵਤ ਬੋਲਤ ਬੋਲ ਅਜਾਏ ॥੧॥ ਰਹਾਉ ॥
Saakath Geeth Naadh Dhhun Gaavath Bolath Bol Ajaaeae ||1|| Rehaao ||
Singing his songs and tunes, and chanting his useless words. ||1||Pause||
ਬਿਲਾਵਲੁ (ਮਃ ੫) (੮੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੨੦ ਪੰ. ੫
Raag Bilaaval Guru Arjan Dev
ਸੇਵਤ ਸੇਵਿ ਸੇਵਿ ਸਾਧ ਸੇਵਉ ਸਦਾ ਕਰਉ ਕਿਰਤਾਏ ॥
Saevath Saev Saev Saadhh Saevo Sadhaa Karo Kirathaaeae ||
I serve, serve, serve, serve the Holy Saints; forever and ever, I do this.
ਬਿਲਾਵਲੁ (ਮਃ ੫) (੮੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੨੦ ਪੰ. ੬
Raag Bilaaval Guru Arjan Dev
ਅਭੈ ਦਾਨੁ ਪਾਵਉ ਪੁਰਖ ਦਾਤੇ ਮਿਲਿ ਸੰਗਤਿ ਹਰਿ ਗੁਣ ਗਾਏ ॥੧॥
Abhai Dhaan Paavo Purakh Dhaathae Mil Sangath Har Gun Gaaeae ||1||
The Primal Lord, the Great Giver, has blessed me with the gift of fearlessness. Joining the Company of the Holy, I sing the Glorious Praises of the Lord. ||1||
ਬਿਲਾਵਲੁ (ਮਃ ੫) (੮੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੨੦ ਪੰ. ੬
Raag Bilaaval Guru Arjan Dev
ਰਸਨਾ ਅਗਹ ਅਗਹ ਗੁਨ ਰਾਤੀ ਨੈਨ ਦਰਸ ਰੰਗੁ ਲਾਏ ॥
Rasanaa Ageh Ageh Gun Raathee Nain Dharas Rang Laaeae ||
My tongue is imbued with the Praises of the inaccessible and unfathomable Lord, and my eyes are drenched with the Blessed Vision of His Darshan.
ਬਿਲਾਵਲੁ (ਮਃ ੫) (੮੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੨੦ ਪੰ. ੭
Raag Bilaaval Guru Arjan Dev
ਹੋਹੁ ਕ੍ਰਿਪਾਲ ਦੀਨ ਦੁਖ ਭੰਜਨ ਮੋਹਿ ਚਰਣ ਰਿਦੈ ਵਸਾਏ ॥੨॥
Hohu Kirapaal Dheen Dhukh Bhanjan Mohi Charan Ridhai Vasaaeae ||2||
Be Merciful to me, O Destroyer of the pains of the meek, that I may enshrine Your Lotus Feet within my heart. ||2||
ਬਿਲਾਵਲੁ (ਮਃ ੫) (੮੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੨੦ ਪੰ. ੭
Raag Bilaaval Guru Arjan Dev
ਸਭਹੂ ਤਲੈ ਤਲੈ ਸਭ ਊਪਰਿ ਏਹ ਦ੍ਰਿਸਟਿ ਦ੍ਰਿਸਟਾਏ ॥
Sabhehoo Thalai Thalai Sabh Oopar Eaeh Dhrisatt Dhrisattaaeae ||
Beneath all, and above all; this is the vision I saw.
ਬਿਲਾਵਲੁ (ਮਃ ੫) (੮੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੨੦ ਪੰ. ੮
Raag Bilaaval Guru Arjan Dev
ਅਭਿਮਾਨੁ ਖੋਇ ਖੋਇ ਖੋਇ ਖੋਈ ਹਉ ਮੋ ਕਉ ਸਤਿਗੁਰ ਮੰਤ੍ਰੁ ਦ੍ਰਿੜਾਏ ॥੩॥
Abhimaan Khoe Khoe Khoe Khoee Ho Mo Ko Sathigur Manthra Dhrirraaeae ||3||
I have destroyed, destroyed, destroyed my pride, since the True Guru implanted His Mantra within me. ||3||
ਬਿਲਾਵਲੁ (ਮਃ ੫) (੮੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੨੦ ਪੰ. ੮
Raag Bilaaval Guru Arjan Dev
ਅਤੁਲੁ ਅਤੁਲੁ ਅਤੁਲੁ ਨਹ ਤੁਲੀਐ ਭਗਤਿ ਵਛਲੁ ਕਿਰਪਾਏ ॥
Athul Athul Athul Neh Thuleeai Bhagath Vashhal Kirapaaeae ||
Immeasurable, immeasurable, immeasurable is the Merciful Lord; he cannot be weighed. He is the Lover of His devotees.
ਬਿਲਾਵਲੁ (ਮਃ ੫) (੮੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੨੦ ਪੰ. ੯
Raag Bilaaval Guru Arjan Dev
ਜੋ ਜੋ ਸਰਣਿ ਪਰਿਓ ਗੁਰ ਨਾਨਕ ਅਭੈ ਦਾਨੁ ਸੁਖ ਪਾਏ ॥੪॥੧॥੮੧॥
Jo Jo Saran Pariou Gur Naanak Abhai Dhaan Sukh Paaeae ||4||1||81||
Whoever enters the Sanctuary of Guru Nanak, is blessed with the gifts of fearlessness and peace. ||4||||1||81||
ਬਿਲਾਵਲੁ (ਮਃ ੫) (੮੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੨੦ ਪੰ. ੧੦
Raag Bilaaval Guru Arjan Dev
ਬਿਲਾਵਲੁ ਮਹਲਾ ੫ ॥
Bilaaval Mehalaa 5 ||
Bilaaval, Fifth Mehl:
ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੨੦
ਪ੍ਰਭ ਜੀ ਤੂ ਮੇਰੇ ਪ੍ਰਾਨ ਅਧਾਰੈ ॥
Prabh Jee Thoo Maerae Praan Adhhaarai ||
O Dear God, You are the Support of my breath of life.
ਬਿਲਾਵਲੁ (ਮਃ ੫) (੮੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੨੦ ਪੰ. ੧੦
Raag Bilaaval Guru Arjan Dev
ਨਮਸਕਾਰ ਡੰਡਉਤਿ ਬੰਦਨਾ ਅਨਿਕ ਬਾਰ ਜਾਉ ਬਾਰੈ ॥੧॥ ਰਹਾਉ ॥
Namasakaar Ddanddouth Bandhanaa Anik Baar Jaao Baarai ||1|| Rehaao ||
I how in humility and reverence to You; so many times, I am a sacrifice. ||1||Pause||
ਬਿਲਾਵਲੁ (ਮਃ ੫) (੮੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੨੦ ਪੰ. ੧੧
Raag Bilaaval Guru Arjan Dev
ਊਠਤ ਬੈਠਤ ਸੋਵਤ ਜਾਗਤ ਇਹੁ ਮਨੁ ਤੁਝਹਿ ਚਿਤਾਰੈ ॥
Oothath Baithath Sovath Jaagath Eihu Man Thujhehi Chithaarai ||
Sitting down, standing up, sleeping and waking, this mind thinks of You.
ਬਿਲਾਵਲੁ (ਮਃ ੫) (੮੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੨੦ ਪੰ. ੧੧
Raag Bilaaval Guru Arjan Dev
ਸੂਖ ਦੂਖ ਇਸੁ ਮਨ ਕੀ ਬਿਰਥਾ ਤੁਝ ਹੀ ਆਗੈ ਸਾਰੈ ॥੧॥
Sookh Dhookh Eis Man Kee Birathhaa Thujh Hee Aagai Saarai ||1||
I describe to You my pleasure and pain, and the state of this mind. ||1||
ਬਿਲਾਵਲੁ (ਮਃ ੫) (੮੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੨੦ ਪੰ. ੧੨
Raag Bilaaval Guru Arjan Dev
ਤੂ ਮੇਰੀ ਓਟ ਬਲ ਬੁਧਿ ਧਨੁ ਤੁਮ ਹੀ ਤੁਮਹਿ ਮੇਰੈ ਪਰਵਾਰੈ ॥
Thoo Maeree Outt Bal Budhh Dhhan Thum Hee Thumehi Maerai Paravaarai ||
You are my shelter and support, power, intellect and wealth; You are my family.
ਬਿਲਾਵਲੁ (ਮਃ ੫) (੮੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੨੦ ਪੰ. ੧੨
Raag Bilaaval Guru Arjan Dev
ਜੋ ਤੁਮ ਕਰਹੁ ਸੋਈ ਭਲ ਹਮਰੈ ਪੇਖਿ ਨਾਨਕ ਸੁਖ ਚਰਨਾਰੈ ॥੨॥੨॥੮੨॥
Jo Thum Karahu Soee Bhal Hamarai Paekh Naanak Sukh Charanaarai ||2||2||82||
Whatever You do, I know that is good. Gazing upon Your Lotus Feet, Nanak is at peace. ||2||2||82||
ਬਿਲਾਵਲੁ (ਮਃ ੫) (੮੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੨੦ ਪੰ. ੧੩
Raag Bilaaval Guru Arjan Dev
ਬਿਲਾਵਲੁ ਮਹਲਾ ੫ ॥
Bilaaval Mehalaa 5 ||
Bilaaval, Fifth Mehl:
ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੨੦
ਸੁਨੀਅਤ ਪ੍ਰਭ ਤਉ ਸਗਲ ਉਧਾਰਨ ॥
Suneeath Prabh Tho Sagal Oudhhaaran ||
I have heard that God is the Savior of all.
ਬਿਲਾਵਲੁ (ਮਃ ੫) (੮੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੨੦ ਪੰ. ੧੪
Raag Bilaaval Guru Arjan Dev
ਮੋਹ ਮਗਨ ਪਤਿਤ ਸੰਗਿ ਪ੍ਰਾਨੀ ਐਸੇ ਮਨਹਿ ਬਿਸਾਰਨ ॥੧॥ ਰਹਾਉ ॥
Moh Magan Pathith Sang Praanee Aisae Manehi Bisaaran ||1|| Rehaao ||
Intoxicated by attachment, in the company of sinners, the mortal has forgotten such a Lord from his mind. ||1||Pause||
ਬਿਲਾਵਲੁ (ਮਃ ੫) (੮੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੨੦ ਪੰ. ੧੪
Raag Bilaaval Guru Arjan Dev
ਸੰਚਿ ਬਿਖਿਆ ਲੇ ਗ੍ਰਾਹਜੁ ਕੀਨੀ ਅੰਮ੍ਰਿਤੁ ਮਨ ਤੇ ਡਾਰਨ ॥
Sanch Bikhiaa Lae Graahaj Keenee Anmrith Man Thae Ddaaran ||
He has collected poison, and grasped it firmly. But he has cast out the Ambrosial Nectar from his mind.
ਬਿਲਾਵਲੁ (ਮਃ ੫) (੮੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੨੦ ਪੰ. ੧੫
Raag Bilaaval Guru Arjan Dev
ਕਾਮ ਕ੍ਰੋਧ ਲੋਭ ਰਤੁ ਨਿੰਦਾ ਸਤੁ ਸੰਤੋਖੁ ਬਿਦਾਰਨ ॥੧॥
Kaam Krodhh Lobh Rath Nindhaa Sath Santhokh Bidhaaran ||1||
He is imbued with sexual desire, anger, greed and slander; he has abandoned truth and contentment. ||1||
ਬਿਲਾਵਲੁ (ਮਃ ੫) (੮੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੨੦ ਪੰ. ੧੬
Raag Bilaaval Guru Arjan Dev
ਇਨ ਤੇ ਕਾਢਿ ਲੇਹੁ ਮੇਰੇ ਸੁਆਮੀ ਹਾਰਿ ਪਰੇ ਤੁਮ੍ਹ੍ਹ ਸਾਰਨ ॥
Ein Thae Kaadt Laehu Maerae Suaamee Haar Parae Thumh Saaran ||
Lift me up, and pull me out of these, O my Lord and Master. I have entered Your Sanctuary.
ਬਿਲਾਵਲੁ (ਮਃ ੫) (੮੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੨੦ ਪੰ. ੧੬
Raag Bilaaval Guru Arjan Dev
ਨਾਨਕ ਕੀ ਬੇਨੰਤੀ ਪ੍ਰਭ ਪਹਿ ਸਾਧਸੰਗਿ ਰੰਕ ਤਾਰਨ ॥੨॥੩॥੮੩॥
Naanak Kee Baenanthee Prabh Pehi Saadhhasang Rank Thaaran ||2||3||83||
Nanak prays to God: I am a poor beggar; carry me across, in the Saadh Sangat, the Company of the Holy. ||2||3||83||
ਬਿਲਾਵਲੁ (ਮਃ ੫) (੮੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੨੦ ਪੰ. ੧੭
Raag Bilaaval Guru Arjan Dev
ਬਿਲਾਵਲੁ ਮਹਲਾ ੫ ॥
Bilaaval Mehalaa 5 ||
Bilaaval, Fifth Mehl:
ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੨੦
ਸੰਤਨ ਕੈ ਸੁਨੀਅਤ ਪ੍ਰਭ ਕੀ ਬਾਤ ॥
Santhan Kai Suneeath Prabh Kee Baath ||
I listen to God's Teachings from the Saints.
ਬਿਲਾਵਲੁ (ਮਃ ੫) (੮੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੨੦ ਪੰ. ੧੭
Raag Bilaaval Guru Arjan Dev
ਕਥਾ ਕੀਰਤਨੁ ਆਨੰਦ ਮੰਗਲ ਧੁਨਿ ਪੂਰਿ ਰਹੀ ਦਿਨਸੁ ਅਰੁ ਰਾਤਿ ॥੧॥ ਰਹਾਉ ॥
Kathhaa Keerathan Aanandh Mangal Dhhun Poor Rehee Dhinas Ar Raath ||1|| Rehaao ||
The Lord's Sermon, the Kirtan of His Praises and the songs of bliss perfectly resonate, day and night. ||1||Pause||
ਬਿਲਾਵਲੁ (ਮਃ ੫) (੮੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੨੦ ਪੰ. ੧੮
Raag Bilaaval Guru Arjan Dev
ਕਰਿ ਕਿਰਪਾ ਅਪਨੇ ਪ੍ਰਭਿ ਕੀਨੇ ਨਾਮ ਅਪੁਨੇ ਕੀ ਕੀਨੀ ਦਾਤਿ ॥
Kar Kirapaa Apanae Prabh Keenae Naam Apunae Kee Keenee Dhaath ||
In His Mercy, God has made them His own, and blessed them with the gift of His Name.
ਬਿਲਾਵਲੁ (ਮਃ ੫) (੮੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੨੦ ਪੰ. ੧੯
Raag Bilaaval Guru Arjan Dev
ਆਠ ਪਹਰ ਗੁਨ ਗਾਵਤ ਪ੍ਰਭ ਕੇ ਕਾਮ ਕ੍ਰੋਧ ਇਸੁ ਤਨ ਤੇ ਜਾਤ ॥੧॥
Aath Pehar Gun Gaavath Prabh Kae Kaam Krodhh Eis Than Thae Jaath ||1||
Twenty-four hours a day, I sing the Glorious Praises of God. Sexual desire and anger have left this body. ||1||
ਬਿਲਾਵਲੁ (ਮਃ ੫) (੮੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੨੦ ਪੰ. ੧੯
Raag Bilaaval Guru Arjan Dev