Sri Guru Granth Sahib
Displaying Ang 822 of 1430
- 1
- 2
- 3
- 4
ਦ੍ਰਿਸਟਿ ਨ ਆਵਹਿ ਅੰਧ ਅਗਿਆਨੀ ਸੋਇ ਰਹਿਓ ਮਦ ਮਾਵਤ ਹੇ ॥੩॥
Dhrisatt N Aavehi Andhh Agiaanee Soe Rehiou Madh Maavath Hae ||3||
You do not see them, you blind and ignorant fool; intoxicated with ego, you just keep sleeping. ||3||
ਬਿਲਾਵਲੁ (ਮਃ ੫) (੮੮) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੨੨ ਪੰ. ੧
Raag Bilaaval Guru Arjan Dev
ਜਾਲੁ ਪਸਾਰਿ ਚੋਗ ਬਿਸਥਾਰੀ ਪੰਖੀ ਜਿਉ ਫਾਹਾਵਤ ਹੇ ॥
Jaal Pasaar Chog Bisathhaaree Pankhee Jio Faahaavath Hae ||
The net has been spread out, and the bait has been scattered; like a bird, you are being trapped.
ਬਿਲਾਵਲੁ (ਮਃ ੫) (੮੮) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੨੨ ਪੰ. ੧
Raag Bilaaval Guru Arjan Dev
ਕਹੁ ਨਾਨਕ ਬੰਧਨ ਕਾਟਨ ਕਉ ਮੈ ਸਤਿਗੁਰੁ ਪੁਰਖੁ ਧਿਆਵਤ ਹੇ ॥੪॥੨॥੮੮॥
Kahu Naanak Bandhhan Kaattan Ko Mai Sathigur Purakh Dhhiaavath Hae ||4||2||88||
Says Nanak, my bonds have been broken; I meditate on the True Guru, the Primal Being. ||4||2||88||
ਬਿਲਾਵਲੁ (ਮਃ ੫) (੮੮) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੨੨ ਪੰ. ੨
Raag Bilaaval Guru Arjan Dev
ਬਿਲਾਵਲੁ ਮਹਲਾ ੫ ॥
Bilaaval Mehalaa 5 ||
Bilaaval, Fifth Mehl:
ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੨੨
ਹਰਿ ਹਰਿ ਨਾਮੁ ਅਪਾਰ ਅਮੋਲੀ ॥
Har Har Naam Apaar Amolee ||
The Name of the Lord, Har, Har, is infinite and priceless.
ਬਿਲਾਵਲੁ (ਮਃ ੫) (੮੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੨੨ ਪੰ. ੩
Raag Bilaaval Guru Arjan Dev
ਪ੍ਰਾਨ ਪਿਆਰੋ ਮਨਹਿ ਅਧਾਰੋ ਚੀਤਿ ਚਿਤਵਉ ਜੈਸੇ ਪਾਨ ਤੰਬੋਲੀ ॥੧॥ ਰਹਾਉ ॥
Praan Piaaro Manehi Adhhaaro Cheeth Chithavo Jaisae Paan Thanbolee ||1|| Rehaao ||
It is the Beloved of my breath of life, and the Support of my mind; I remember it, as the betel leaf chewer remembers the betel leaf. ||1||Pause||
ਬਿਲਾਵਲੁ (ਮਃ ੫) (੮੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੨੨ ਪੰ. ੩
Raag Bilaaval Guru Arjan Dev
ਸਹਜਿ ਸਮਾਇਓ ਗੁਰਹਿ ਬਤਾਇਓ ਰੰਗਿ ਰੰਗੀ ਮੇਰੇ ਤਨ ਕੀ ਚੋਲੀ ॥
Sehaj Samaaeiou Gurehi Bathaaeiou Rang Rangee Maerae Than Kee Cholee ||
I have been absorbed in celestial bliss, following the Guru's Teachings; my body-garment is imbued with the Lord's Love.
ਬਿਲਾਵਲੁ (ਮਃ ੫) (੮੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੨੨ ਪੰ. ੪
Raag Bilaaval Guru Arjan Dev
ਪ੍ਰਿਅ ਮੁਖਿ ਲਾਗੋ ਜਉ ਵਡਭਾਗੋ ਸੁਹਾਗੁ ਹਮਾਰੋ ਕਤਹੁ ਨ ਡੋਲੀ ॥੧॥
Pria Mukh Laago Jo Vaddabhaago Suhaag Hamaaro Kathahu N Ddolee ||1||
I come face to face with my Beloved, by great good fortune; my Husband Lord never wavers. ||1||
ਬਿਲਾਵਲੁ (ਮਃ ੫) (੮੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੨੨ ਪੰ. ੫
Raag Bilaaval Guru Arjan Dev
ਰੂਪ ਨ ਧੂਪ ਨ ਗੰਧ ਨ ਦੀਪਾ ਓਤਿ ਪੋਤਿ ਅੰਗ ਅੰਗ ਸੰਗਿ ਮਉਲੀ ॥
Roop N Dhhoop N Gandhh N Dheepaa Outh Poth Ang Ang Sang Moulee ||
I do not need any image, or incense, or perfume, or lamps; through and through, He is blossoming forth, with me, life and limb.
ਬਿਲਾਵਲੁ (ਮਃ ੫) (੮੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੨੨ ਪੰ. ੫
Raag Bilaaval Guru Arjan Dev
ਕਹੁ ਨਾਨਕ ਪ੍ਰਿਅ ਰਵੀ ਸੁਹਾਗਨਿ ਅਤਿ ਨੀਕੀ ਮੇਰੀ ਬਨੀ ਖਟੋਲੀ ॥੨॥੩॥੮੯॥
Kahu Naanak Pria Ravee Suhaagan Ath Neekee Maeree Banee Khattolee ||2||3||89||
Says Nanak, my Husband Lord has ravished and enjoyed His soul-bride; my bed has become very beautiful and sublime. ||2||3||89||
ਬਿਲਾਵਲੁ (ਮਃ ੫) (੮੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੨੨ ਪੰ. ੬
Raag Bilaaval Guru Arjan Dev
ਬਿਲਾਵਲੁ ਮਹਲਾ ੫ ॥
Bilaaval Mehalaa 5 ||
Bilaaval, Fifth Mehl:
ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੨੨
ਗੋਬਿੰਦ ਗੋਬਿੰਦ ਗੋਬਿੰਦ ਮਈ ॥
Gobindh Gobindh Gobindh Mee ||
Chanting the Name of the Lord of the Universe, Gobind, Gobind, Gobind, we become like Him.
ਬਿਲਾਵਲੁ (ਮਃ ੫) (੯੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੨੨ ਪੰ. ੭
Raag Bilaaval Guru Arjan Dev
ਜਬ ਤੇ ਭੇਟੇ ਸਾਧ ਦਇਆਰਾ ਤਬ ਤੇ ਦੁਰਮਤਿ ਦੂਰਿ ਭਈ ॥੧॥ ਰਹਾਉ ॥
Jab Thae Bhaettae Saadhh Dhaeiaaraa Thab Thae Dhuramath Dhoor Bhee ||1|| Rehaao ||
Since I met the compassionate, Holy Saints, my evil-mindedness has been driven far away. ||1||Pause||
ਬਿਲਾਵਲੁ (ਮਃ ੫) (੯੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੨੨ ਪੰ. ੭
Raag Bilaaval Guru Arjan Dev
ਪੂਰਨ ਪੂਰਿ ਰਹਿਓ ਸੰਪੂਰਨ ਸੀਤਲ ਸਾਂਤਿ ਦਇਆਲ ਦਈ ॥
Pooran Poor Rehiou Sanpooran Seethal Saanth Dhaeiaal Dhee ||
The Perfect Lord is perfectly pervading everywhere. He is cool and calm, peaceful and compassionate.
ਬਿਲਾਵਲੁ (ਮਃ ੫) (੯੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੨੨ ਪੰ. ੮
Raag Bilaaval Guru Arjan Dev
ਕਾਮ ਕ੍ਰੋਧ ਤ੍ਰਿਸਨਾ ਅਹੰਕਾਰਾ ਤਨ ਤੇ ਹੋਏ ਸਗਲ ਖਈ ॥੧॥
Kaam Krodhh Thrisanaa Ahankaaraa Than Thae Hoeae Sagal Khee ||1||
Sexual desire, anger and egotistical desires have all been eliminated from my body. ||1||
ਬਿਲਾਵਲੁ (ਮਃ ੫) (੯੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੨੨ ਪੰ. ੮
Raag Bilaaval Guru Arjan Dev
ਸਤੁ ਸੰਤੋਖੁ ਦਇਆ ਧਰਮੁ ਸੁਚਿ ਸੰਤਨ ਤੇ ਇਹੁ ਮੰਤੁ ਲਈ ॥
Sath Santhokh Dhaeiaa Dhharam Such Santhan Thae Eihu Manth Lee ||
Truth, contentment, compassion, Dharmic faith and purity - I have received these from the Teachings of the Saints.
ਬਿਲਾਵਲੁ (ਮਃ ੫) (੯੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੨੨ ਪੰ. ੯
Raag Bilaaval Guru Arjan Dev
ਕਹੁ ਨਾਨਕ ਜਿਨਿ ਮਨਹੁ ਪਛਾਨਿਆ ਤਿਨ ਕਉ ਸਗਲੀ ਸੋਝ ਪਈ ॥੨॥੪॥੯੦॥
Kahu Naanak Jin Manahu Pashhaaniaa Thin Ko Sagalee Sojh Pee ||2||4||90||
Says Nanak, one who realizes this in his mind, achieves total understanding. ||2||4||90||
ਬਿਲਾਵਲੁ (ਮਃ ੫) (੯੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੨੨ ਪੰ. ੧੦
Raag Bilaaval Guru Arjan Dev
ਬਿਲਾਵਲੁ ਮਹਲਾ ੫ ॥
Bilaaval Mehalaa 5 ||
Bilaaval, Fifth Mehl:
ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੨੨
ਕਿਆ ਹਮ ਜੀਅ ਜੰਤ ਬੇਚਾਰੇ ਬਰਨਿ ਨ ਸਾਕਹ ਏਕ ਰੋਮਾਈ ॥
Kiaa Ham Jeea Janth Baechaarae Baran N Saakeh Eaek Romaaee ||
What am I? Just a poor living being. I cannot even describe one of Your hairs, O Lord.
ਬਿਲਾਵਲੁ (ਮਃ ੫) (੯੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੨੨ ਪੰ. ੧੧
Raag Bilaaval Guru Arjan Dev
ਬ੍ਰਹਮ ਮਹੇਸ ਸਿਧ ਮੁਨਿ ਇੰਦ੍ਰਾ ਬੇਅੰਤ ਠਾਕੁਰ ਤੇਰੀ ਗਤਿ ਨਹੀ ਪਾਈ ॥੧॥
Breham Mehaes Sidhh Mun Eindhraa Baeanth Thaakur Thaeree Gath Nehee Paaee ||1||
Even Brahma, Shiva, the Siddhas and the silent sages do not know Your State, O Infinite Lord and Master. ||1||
ਬਿਲਾਵਲੁ (ਮਃ ੫) (੯੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੨੨ ਪੰ. ੧੧
Raag Bilaaval Guru Arjan Dev
ਕਿਆ ਕਥੀਐ ਕਿਛੁ ਕਥਨੁ ਨ ਜਾਈ ॥
Kiaa Kathheeai Kishh Kathhan N Jaaee ||
What can I say? I cannot say anything.
ਬਿਲਾਵਲੁ (ਮਃ ੫) (੯੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੨੨ ਪੰ. ੧੨
Raag Bilaaval Guru Arjan Dev
ਜਹ ਜਹ ਦੇਖਾ ਤਹ ਰਹਿਆ ਸਮਾਈ ॥੧॥ ਰਹਾਉ ॥
Jeh Jeh Dhaekhaa Theh Rehiaa Samaaee ||1|| Rehaao ||
Wherever I look, I see the Lord pervading. ||1||Pause||
ਬਿਲਾਵਲੁ (ਮਃ ੫) (੯੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੨੨ ਪੰ. ੧੨
Raag Bilaaval Guru Arjan Dev
ਜਹ ਮਹਾ ਭਇਆਨ ਦੂਖ ਜਮ ਸੁਨੀਐ ਤਹ ਮੇਰੇ ਪ੍ਰਭ ਤੂਹੈ ਸਹਾਈ ॥
Jeh Mehaa Bhaeiaan Dhookh Jam Suneeai Theh Maerae Prabh Thoohai Sehaaee ||
And there, where the most terrible tortures are heard to be inflicted by the Messenger of Death, You are my only help and support, O my God.
ਬਿਲਾਵਲੁ (ਮਃ ੫) (੯੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੨੨ ਪੰ. ੧੩
Raag Bilaaval Guru Arjan Dev
ਸਰਨਿ ਪਰਿਓ ਹਰਿ ਚਰਨ ਗਹੇ ਪ੍ਰਭ ਗੁਰਿ ਨਾਨਕ ਕਉ ਬੂਝ ਬੁਝਾਈ ॥੨॥੫॥੯੧॥
Saran Pariou Har Charan Gehae Prabh Gur Naanak Ko Boojh Bujhaaee ||2||5||91||
I have sought His Sanctuary, and grasped hold of the Lord's Lotus Feet; God has helped Guru Nanak to understand this understanding. ||2||5||91||
ਬਿਲਾਵਲੁ (ਮਃ ੫) (੯੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੨੨ ਪੰ. ੧੩
Raag Bilaaval Guru Arjan Dev
ਬਿਲਾਵਲੁ ਮਹਲਾ ੫ ॥
Bilaaval Mehalaa 5 ||
Bilaaval, Fifth Mehl:
ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੨੨
ਅਗਮ ਰੂਪ ਅਬਿਨਾਸੀ ਕਰਤਾ ਪਤਿਤ ਪਵਿਤ ਇਕ ਨਿਮਖ ਜਪਾਈਐ ॥
Agam Roop Abinaasee Karathaa Pathith Pavith Eik Nimakh Japaaeeai ||
O Inaccessible, Beautiful, Imperishable Creator Lord, Purifier of sinners, let me meditate on You, even for an instant.
ਬਿਲਾਵਲੁ (ਮਃ ੫) (੯੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੨੨ ਪੰ. ੧੪
Raag Bilaaval Guru Arjan Dev
ਅਚਰਜੁ ਸੁਨਿਓ ਪਰਾਪਤਿ ਭੇਟੁਲੇ ਸੰਤ ਚਰਨ ਚਰਨ ਮਨੁ ਲਾਈਐ ॥੧॥
Acharaj Suniou Paraapath Bhaettulae Santh Charan Charan Man Laaeeai ||1||
O Wondrous Lord, I have heard that You are found by meeting the Saints, and focusing the mind on their feet, their holy feet. ||1||
ਬਿਲਾਵਲੁ (ਮਃ ੫) (੯੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੨੨ ਪੰ. ੧੫
Raag Bilaaval Guru Arjan Dev
ਕਿਤੁ ਬਿਧੀਐ ਕਿਤੁ ਸੰਜਮਿ ਪਾਈਐ ॥
Kith Bidhheeai Kith Sanjam Paaeeai ||
In what way, and by what discipline, is He obtained?
ਬਿਲਾਵਲੁ (ਮਃ ੫) (੯੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੨੨ ਪੰ. ੧੬
Raag Bilaaval Guru Arjan Dev
ਕਹੁ ਸੁਰਜਨ ਕਿਤੁ ਜੁਗਤੀ ਧਿਆਈਐ ॥੧॥ ਰਹਾਉ ॥
Kahu Surajan Kith Jugathee Dhhiaaeeai ||1|| Rehaao ||
Tell me, O good man, by what means can we meditate on Him? ||1||Pause||
ਬਿਲਾਵਲੁ (ਮਃ ੫) (੯੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੨੨ ਪੰ. ੧੬
Raag Bilaaval Guru Arjan Dev
ਜੋ ਮਾਨੁਖੁ ਮਾਨੁਖ ਕੀ ਸੇਵਾ ਓਹੁ ਤਿਸ ਕੀ ਲਈ ਲਈ ਫੁਨਿ ਜਾਈਐ ॥
Jo Maanukh Maanukh Kee Saevaa Ouhu This Kee Lee Lee Fun Jaaeeai ||
If one human being serves another human being, the one served stands by him.
ਬਿਲਾਵਲੁ (ਮਃ ੫) (੯੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੨੨ ਪੰ. ੧੭
Raag Bilaaval Guru Arjan Dev
ਨਾਨਕ ਸਰਨਿ ਸਰਣਿ ਸੁਖ ਸਾਗਰ ਮੋਹਿ ਟੇਕ ਤੇਰੋ ਇਕ ਨਾਈਐ ॥੨॥੬॥੯੨॥
Naanak Saran Saran Sukh Saagar Mohi Ttaek Thaero Eik Naaeeai ||2||6||92||
Nanak seeks Your Sanctuary and Protection, O Lord, ocean of peace; He takes the Support of Your Name alone. ||2||6||92||
ਬਿਲਾਵਲੁ (ਮਃ ੫) (੯੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੨੨ ਪੰ. ੧੭
Raag Bilaaval Guru Arjan Dev
ਬਿਲਾਵਲੁ ਮਹਲਾ ੫ ॥
Bilaaval Mehalaa 5 ||
Bilaaval, Fifth Mehl:
ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੨੨
ਸੰਤ ਸਰਣਿ ਸੰਤ ਟਹਲ ਕਰੀ ॥
Santh Saran Santh Ttehal Karee ||
I seek the Sanctuary of the Saints, and I serve the Saints.
ਬਿਲਾਵਲੁ (ਮਃ ੫) (੯੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੨੨ ਪੰ. ੧੮
Raag Bilaaval Guru Arjan Dev
ਧੰਧੁ ਬੰਧੁ ਅਰੁ ਸਗਲ ਜੰਜਾਰੋ ਅਵਰ ਕਾਜ ਤੇ ਛੂਟਿ ਪਰੀ ॥੧॥ ਰਹਾਉ ॥
Dhhandhh Bandhh Ar Sagal Janjaaro Avar Kaaj Thae Shhoott Paree ||1|| Rehaao ||
I am rid of all worldly concerns, bonds, entanglements and other affairs. ||1||Pause||
ਬਿਲਾਵਲੁ (ਮਃ ੫) (੯੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੨੨ ਪੰ. ੧੮
Raag Bilaaval Guru Arjan Dev
ਸੂਖ ਸਹਜ ਅਰੁ ਘਨੋ ਅਨੰਦਾ ਗੁਰ ਤੇ ਪਾਇਓ ਨਾਮੁ ਹਰੀ ॥
Sookh Sehaj Ar Ghano Anandhaa Gur Thae Paaeiou Naam Haree ||
I have obtained peace, poise and great bliss from the Guru, through the Lord's Name.
ਬਿਲਾਵਲੁ (ਮਃ ੫) (੯੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੨੨ ਪੰ. ੧੯
Raag Bilaaval Guru Arjan Dev