Sri Guru Granth Sahib
Displaying Ang 824 of 1430
- 1
- 2
- 3
- 4
ਕਹਾ ਕਰੈ ਕੋਈ ਬੇਚਾਰਾ ਪ੍ਰਭ ਮੇਰੇ ਕਾ ਬਡ ਪਰਤਾਪੁ ॥੧॥
Kehaa Karai Koee Baechaaraa Prabh Maerae Kaa Badd Parathaap ||1||
What can any wretched creature do to me? The radiance of my God is gloriously great. ||1||
ਬਿਲਾਵਲੁ (ਮਃ ੫) (੯੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੨੪ ਪੰ. ੧
Raag Bilaaval Guru Arjan Dev
ਸਿਮਰਿ ਸਿਮਰਿ ਸਿਮਰਿ ਸੁਖੁ ਪਾਇਆ ਚਰਨ ਕਮਲ ਰਖੁ ਮਨ ਮਾਹੀ ॥
Simar Simar Simar Sukh Paaeiaa Charan Kamal Rakh Man Maahee ||
Meditating, meditating, meditating in remembrance, I have found peace; I have enshrined His Lotus Feet within my mind.
ਬਿਲਾਵਲੁ (ਮਃ ੫) (੯੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੨੪ ਪੰ. ੧
Raag Bilaaval Guru Arjan Dev
ਤਾ ਕੀ ਸਰਨਿ ਪਰਿਓ ਨਾਨਕ ਦਾਸੁ ਜਾ ਤੇ ਊਪਰਿ ਕੋ ਨਾਹੀ ॥੨॥੧੨॥੯੮॥
Thaa Kee Saran Pariou Naanak Dhaas Jaa Thae Oopar Ko Naahee ||2||12||98||
Slave Nanak has entered His Sanctuary; there is none above Him. ||2||12||98||
ਬਿਲਾਵਲੁ (ਮਃ ੫) (੯੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੨੪ ਪੰ. ੨
Raag Bilaaval Guru Arjan Dev
ਬਿਲਾਵਲੁ ਮਹਲਾ ੫ ॥
Bilaaval Mehalaa 5 ||
Bilaaval, Fifth Mehl:
ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੨੪
ਸਦਾ ਸਦਾ ਜਪੀਐ ਪ੍ਰਭ ਨਾਮ ॥
Sadhaa Sadhaa Japeeai Prabh Naam ||
Forever and ever, chant the Name of God.
ਬਿਲਾਵਲੁ (ਮਃ ੫) (੯੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੨੪ ਪੰ. ੩
Raag Bilaaval Guru Arjan Dev
ਜਰਾ ਮਰਾ ਕਛੁ ਦੂਖੁ ਨ ਬਿਆਪੈ ਆਗੈ ਦਰਗਹ ਪੂਰਨ ਕਾਮ ॥੧॥ ਰਹਾਉ ॥
Jaraa Maraa Kashh Dhookh N Biaapai Aagai Dharageh Pooran Kaam ||1|| Rehaao ||
The pains of old age and death shall not afflict you, and in the Court of the Lord hereafter, your affairs shall be perfectly resolved. ||1||Pause||
ਬਿਲਾਵਲੁ (ਮਃ ੫) (੯੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੨੪ ਪੰ. ੩
Raag Bilaaval Guru Arjan Dev
ਆਪੁ ਤਿਆਗਿ ਪਰੀਐ ਨਿਤ ਸਰਨੀ ਗੁਰ ਤੇ ਪਾਈਐ ਏਹੁ ਨਿਧਾਨੁ ॥
Aap Thiaag Pareeai Nith Saranee Gur Thae Paaeeai Eaehu Nidhhaan ||
So forsake your self-conceit, and ever seek Sanctuary. This treasure is obtained only from the Guru.
ਬਿਲਾਵਲੁ (ਮਃ ੫) (੯੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੨੪ ਪੰ. ੪
Raag Bilaaval Guru Arjan Dev
ਜਨਮ ਮਰਣ ਕੀ ਕਟੀਐ ਫਾਸੀ ਸਾਚੀ ਦਰਗਹ ਕਾ ਨੀਸਾਨੁ ॥੧॥
Janam Maran Kee Katteeai Faasee Saachee Dharageh Kaa Neesaan ||1||
The noose of birth and death is snapped; this is the insignia, the hallmark, of the Court of the True Lord. ||1||
ਬਿਲਾਵਲੁ (ਮਃ ੫) (੯੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੨੪ ਪੰ. ੪
Raag Bilaaval Guru Arjan Dev
ਜੋ ਤੁਮ੍ਹ੍ਹ ਕਰਹੁ ਸੋਈ ਭਲ ਮਾਨਉ ਮਨ ਤੇ ਛੂਟੈ ਸਗਲ ਗੁਮਾਨੁ ॥
Jo Thumh Karahu Soee Bhal Maano Man Thae Shhoottai Sagal Gumaan ||
Whatever You do, I accept as good. I have eradicated all egotistical pride from my mind.
ਬਿਲਾਵਲੁ (ਮਃ ੫) (੯੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੨੪ ਪੰ. ੫
Raag Bilaaval Guru Arjan Dev
ਕਹੁ ਨਾਨਕ ਤਾ ਕੀ ਸਰਣਾਈ ਜਾ ਕਾ ਕੀਆ ਸਗਲ ਜਹਾਨੁ ॥੨॥੧੩॥੯੯॥
Kahu Naanak Thaa Kee Saranaaee Jaa Kaa Keeaa Sagal Jehaan ||2||13||99||
Says Nanak, I am under His protection; He created the entire Universe. ||2||13||99||
ਬਿਲਾਵਲੁ (ਮਃ ੫) (੯੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੨੪ ਪੰ. ੬
Raag Bilaaval Guru Arjan Dev
ਬਿਲਾਵਲੁ ਮਹਲਾ ੫ ॥
Bilaaval Mehalaa 5 ||
Bilaaval, Fifth Mehl:
ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੨੪
ਮਨ ਤਨ ਅੰਤਰਿ ਪ੍ਰਭੁ ਆਹੀ ॥
Man Than Anthar Prabh Aahee ||
Deep within the nucleus of his mind and body, is God.
ਬਿਲਾਵਲੁ (ਮਃ ੫) (੧੦੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੨੪ ਪੰ. ੭
Raag Bilaaval Guru Arjan Dev
ਹਰਿ ਗੁਨ ਗਾਵਤ ਪਰਉਪਕਾਰ ਨਿਤ ਤਿਸੁ ਰਸਨਾ ਕਾ ਮੋਲੁ ਕਿਛੁ ਨਾਹੀ ॥੧॥ ਰਹਾਉ ॥
Har Gun Gaavath Paroupakaar Nith This Rasanaa Kaa Mol Kishh Naahee ||1|| Rehaao ||
He continually sings the Glorious Praises of the Lord, and always does good for others; his tongue is priceless. ||1||Pause||
ਬਿਲਾਵਲੁ (ਮਃ ੫) (੧੦੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੨੪ ਪੰ. ੭
Raag Bilaaval Guru Arjan Dev
ਕੁਲ ਸਮੂਹ ਉਧਰੇ ਖਿਨ ਭੀਤਰਿ ਜਨਮ ਜਨਮ ਕੀ ਮਲੁ ਲਾਹੀ ॥
Kul Samooh Oudhharae Khin Bheethar Janam Janam Kee Mal Laahee ||
All his generations are redeemed and saved in an instant, and the filth of countless incarnations is washed away.
ਬਿਲਾਵਲੁ (ਮਃ ੫) (੧੦੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੨੪ ਪੰ. ੮
Raag Bilaaval Guru Arjan Dev
ਸਿਮਰਿ ਸਿਮਰਿ ਸੁਆਮੀ ਪ੍ਰਭੁ ਅਪਨਾ ਅਨਦ ਸੇਤੀ ਬਿਖਿਆ ਬਨੁ ਗਾਹੀ ॥੧॥
Simar Simar Suaamee Prabh Apanaa Anadh Saethee Bikhiaa Ban Gaahee ||1||
Meditating, meditating in remembrance on God, his Lord and Master, he passes blissfully through the forest of poison. ||1||
ਬਿਲਾਵਲੁ (ਮਃ ੫) (੧੦੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੨੪ ਪੰ. ੮
Raag Bilaaval Guru Arjan Dev
ਚਰਨ ਪ੍ਰਭੂ ਕੇ ਬੋਹਿਥੁ ਪਾਏ ਭਵ ਸਾਗਰੁ ਪਾਰਿ ਪਰਾਹੀ ॥
Charan Prabhoo Kae Bohithh Paaeae Bhav Saagar Paar Paraahee ||
I have obtained the boat of God's Feet, to carry me across the terrifying world-ocean.
ਬਿਲਾਵਲੁ (ਮਃ ੫) (੧੦੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੨੪ ਪੰ. ੯
Raag Bilaaval Guru Arjan Dev
ਸੰਤ ਸੇਵਕ ਭਗਤ ਹਰਿ ਤਾ ਕੇ ਨਾਨਕ ਮਨੁ ਲਾਗਾ ਹੈ ਤਾਹੀ ॥੨॥੧੪॥੧੦੦॥
Santh Saevak Bhagath Har Thaa Kae Naanak Man Laagaa Hai Thaahee ||2||14||100||
The Saints, servants and devotees belong to the Lord; Nanak's mind is attached to Him. ||2||14||100||
ਬਿਲਾਵਲੁ (ਮਃ ੫) (੧੦੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੨੪ ਪੰ. ੧੦
Raag Bilaaval Guru Arjan Dev
ਬਿਲਾਵਲੁ ਮਹਲਾ ੫ ॥
Bilaaval Mehalaa 5 ||
Bilaaval, Fifth Mehl:
ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੨੪
ਧੀਰਉ ਦੇਖਿ ਤੁਮ੍ਹ੍ਹਾਰੇ ਰੰਗਾ ॥
Dhheero Dhaekh Thumhaarai Rangaa ||
I am reassured, gazing upon Your wondrous play.
ਬਿਲਾਵਲੁ (ਮਃ ੫) (੧੦੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੨੪ ਪੰ. ੧੧
Raag Bilaaval Guru Arjan Dev
ਤੁਹੀ ਸੁਆਮੀ ਅੰਤਰਜਾਮੀ ਤੂਹੀ ਵਸਹਿ ਸਾਧ ਕੈ ਸੰਗਾ ॥੧॥ ਰਹਾਉ ॥
Thuhee Suaamee Antharajaamee Thoohee Vasehi Saadhh Kai Sangaa ||1|| Rehaao ||
You are my Lord and Master, the Inner-knower, the Searcher of hearts; You dwell with the Holy Saints. ||1||Pause||
ਬਿਲਾਵਲੁ (ਮਃ ੫) (੧੦੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੨੪ ਪੰ. ੧੧
Raag Bilaaval Guru Arjan Dev
ਖਿਨ ਮਹਿ ਥਾਪਿ ਨਿਵਾਜੇ ਠਾਕੁਰ ਨੀਚ ਕੀਟ ਤੇ ਕਰਹਿ ਰਾਜੰਗਾ ॥੧॥
Khin Mehi Thhaap Nivaajae Thaakur Neech Keett Thae Karehi Raajangaa ||1||
In an instant, our Lord and Master establishes and exalts. From a lowly worm, He creates a king. ||1||
ਬਿਲਾਵਲੁ (ਮਃ ੫) (੧੦੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੨੪ ਪੰ. ੧੧
Raag Bilaaval Guru Arjan Dev
ਕਬਹੂ ਨ ਬਿਸਰੈ ਹੀਏ ਮੋਰੇ ਤੇ ਨਾਨਕ ਦਾਸ ਇਹੀ ਦਾਨੁ ਮੰਗਾ ॥੨॥੧੫॥੧੦੧॥
Kabehoo N Bisarai Heeeae Morae Thae Naanak Dhaas Eihee Dhaan Mangaa ||2||15||101||
May I never forget You from my heart; slave Nanak prays for this blessing. ||2||15||101||
ਬਿਲਾਵਲੁ (ਮਃ ੫) (੧੦੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੨੪ ਪੰ. ੧੨
Raag Bilaaval Guru Arjan Dev
ਬਿਲਾਵਲੁ ਮਹਲਾ ੫ ॥
Bilaaval Mehalaa 5 ||
Bilaaval, Fifth Mehl:
ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੨੪
ਅਚੁਤ ਪੂਜਾ ਜੋਗ ਗੋਪਾਲ ॥
Achuth Poojaa Jog Gopaal ||
The imperishable Lord God is worthy of worship and adoration.
ਬਿਲਾਵਲੁ (ਮਃ ੫) (੧੦੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੨੪ ਪੰ. ੧੩
Raag Bilaaval Guru Arjan Dev
ਮਨੁ ਤਨੁ ਅਰਪਿ ਰਖਉ ਹਰਿ ਆਗੈ ਸਰਬ ਜੀਆ ਕਾ ਹੈ ਪ੍ਰਤਿਪਾਲ ॥੧॥ ਰਹਾਉ ॥
Man Than Arap Rakho Har Aagai Sarab Jeeaa Kaa Hai Prathipaal ||1|| Rehaao ||
Dedicating my mind and body, I place them before the Lord, the Cherisher of all beings. ||1||Pause||
ਬਿਲਾਵਲੁ (ਮਃ ੫) (੧੦੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੨੪ ਪੰ. ੧੩
Raag Bilaaval Guru Arjan Dev
ਸਰਨਿ ਸਮ੍ਰਥ ਅਕਥ ਸੁਖਦਾਤਾ ਕਿਰਪਾ ਸਿੰਧੁ ਬਡੋ ਦਇਆਲ ॥
Saran Samrathh Akathh Sukhadhaathaa Kirapaa Sindhh Baddo Dhaeiaal ||
His Sanctuary is All-powerful; He cannot be described; He is the Giver of peace, the ocean of mercy, supremely compassionate.
ਬਿਲਾਵਲੁ (ਮਃ ੫) (੧੦੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੨੪ ਪੰ. ੧੪
Raag Bilaaval Guru Arjan Dev
ਕੰਠਿ ਲਾਇ ਰਾਖੈ ਅਪਨੇ ਕਉ ਤਿਸ ਨੋ ਲਗੈ ਨ ਤਾਤੀ ਬਾਲ ॥੧॥
Kanth Laae Raakhai Apanae Ko This No Lagai N Thaathee Baal ||1||
Holding him close in His embrace, the Lord protects and saves him, and then even the hot wind cannot touch him. ||1||
ਬਿਲਾਵਲੁ (ਮਃ ੫) (੧੦੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੨੪ ਪੰ. ੧੫
Raag Bilaaval Guru Arjan Dev
ਦਾਮੋਦਰ ਦਇਆਲ ਸੁਆਮੀ ਸਰਬਸੁ ਸੰਤ ਜਨਾ ਧਨ ਮਾਲ ॥
Dhaamodhar Dhaeiaal Suaamee Sarabas Santh Janaa Dhhan Maal ||
Our Merciful Lord and Master is wealth, property and everything to His humble Saints.
ਬਿਲਾਵਲੁ (ਮਃ ੫) (੧੦੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੨੪ ਪੰ. ੧੫
Raag Bilaaval Guru Arjan Dev
ਨਾਨਕ ਜਾਚਿਕ ਦਰਸੁ ਪ੍ਰਭ ਮਾਗੈ ਸੰਤ ਜਨਾ ਕੀ ਮਿਲੈ ਰਵਾਲ ॥੨॥੧੬॥੧੦੨॥
Naanak Jaachik Dharas Prabh Maagai Santh Janaa Kee Milai Ravaal ||2||16||102||
Nanak, a beggar, asks for the Blessed Vision of God's Darshan; please, bless him with the dust of the feet of the Saints. ||2||16||102||
ਬਿਲਾਵਲੁ (ਮਃ ੫) (੧੦੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੨੪ ਪੰ. ੧੬
Raag Bilaaval Guru Arjan Dev
ਬਿਲਾਵਲੁ ਮਹਲਾ ੫ ॥
Bilaaval Mehalaa 5 ||
Bilaaval, Fifth Mehl:
ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੨੪
ਸਿਮਰਤ ਨਾਮੁ ਕੋਟਿ ਜਤਨ ਭਏ ॥
Simarath Naam Kott Jathan Bheae ||
Meditating on the Naam, the Name of the Lord, is equal to millions of efforts.
ਬਿਲਾਵਲੁ (ਮਃ ੫) (੧੦੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੨੪ ਪੰ. ੧੭
Raag Bilaaval Guru Arjan Dev
ਸਾਧਸੰਗਿ ਮਿਲਿ ਹਰਿ ਗੁਨ ਗਾਏ ਜਮਦੂਤਨ ਕਉ ਤ੍ਰਾਸ ਅਹੇ ॥੧॥ ਰਹਾਉ ॥
Saadhhasang Mil Har Gun Gaaeae Jamadhoothan Ko Thraas Ahae ||1|| Rehaao ||
Joining the Saadh Sangat, the Company of the Holy, sing the Glorious Praises of the Lord, and the Messenger of Death will be frightened away. ||1||Pause||
ਬਿਲਾਵਲੁ (ਮਃ ੫) (੧੦੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੨੪ ਪੰ. ੧੭
Raag Bilaaval Guru Arjan Dev
ਜੇਤੇ ਪੁਨਹਚਰਨ ਸੇ ਕੀਨ੍ਹ੍ਹੇ ਮਨਿ ਤਨਿ ਪ੍ਰਭ ਕੇ ਚਰਣ ਗਹੇ ॥
Jaethae Punehacharan Sae Keenhae Man Than Prabh Kae Charan Gehae ||
To enshrine the Feet of God in one's mind and body, is to perform all sorts of acts of atonement.
ਬਿਲਾਵਲੁ (ਮਃ ੫) (੧੦੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੨੪ ਪੰ. ੧੮
Raag Bilaaval Guru Arjan Dev
ਆਵਣ ਜਾਣੁ ਭਰਮੁ ਭਉ ਨਾਠਾ ਜਨਮ ਜਨਮ ਕੇ ਕਿਲਵਿਖ ਦਹੇ ॥੧॥
Aavan Jaan Bharam Bho Naathaa Janam Janam Kae Kilavikh Dhehae ||1||
Coming and going, doubt and fear have run away, and the sins of countless incarnations are burnt away. ||1||
ਬਿਲਾਵਲੁ (ਮਃ ੫) (੧੦੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੨੪ ਪੰ. ੧੮
Raag Bilaaval Guru Arjan Dev
ਨਿਰਭਉ ਹੋਇ ਭਜਹੁ ਜਗਦੀਸੈ ਏਹੁ ਪਦਾਰਥੁ ਵਡਭਾਗਿ ਲਹੇ ॥
Nirabho Hoe Bhajahu Jagadheesai Eaehu Padhaarathh Vaddabhaag Lehae ||
So become fearless, and vibrate upon the Lord of the Universe. This is true wealth, obtained only by great good fortune.
ਬਿਲਾਵਲੁ (ਮਃ ੫) (੧੦੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੨੪ ਪੰ. ੧੯
Raag Bilaaval Guru Arjan Dev