Sri Guru Granth Sahib
Displaying Ang 828 of 1430
- 1
- 2
- 3
- 4
ਤੁਮ੍ਹ੍ਹ ਸਮਰਥਾ ਕਾਰਨ ਕਰਨ ॥
Thumh Samarathhaa Kaaran Karan ||
You are the all-powerful Cause of causes.
ਬਿਲਾਵਲੁ (ਮਃ ੫) (੧੧੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੨੮ ਪੰ. ੧
Raag Bilaaval Guru Arjan Dev
ਢਾਕਨ ਢਾਕਿ ਗੋਬਿਦ ਗੁਰ ਮੇਰੇ ਮੋਹਿ ਅਪਰਾਧੀ ਸਰਨ ਚਰਨ ॥੧॥ ਰਹਾਉ ॥
Dtaakan Dtaak Gobidh Gur Maerae Mohi Aparaadhhee Saran Charan ||1|| Rehaao ||
Please cover my faults, Lord of the Universe, O my Guru; I am a sinner - I seek the Sanctuary of Your Feet. ||1||Pause||
ਬਿਲਾਵਲੁ (ਮਃ ੫) (੧੧੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੨੮ ਪੰ. ੧
Raag Bilaaval Guru Arjan Dev
ਜੋ ਜੋ ਕੀਨੋ ਸੋ ਤੁਮ੍ਹ੍ਹ ਜਾਨਿਓ ਪੇਖਿਓ ਠਉਰ ਨਾਹੀ ਕਛੁ ਢੀਠ ਮੁਕਰਨ ॥
Jo Jo Keeno So Thumh Jaaniou Paekhiou Thour Naahee Kashh Dteeth Mukaran ||
Whatever we do, You see and know; there is no way anyone can stubbornly deny this.
ਬਿਲਾਵਲੁ (ਮਃ ੫) (੧੧੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੨੮ ਪੰ. ੨
Raag Bilaaval Guru Arjan Dev
ਬਡ ਪਰਤਾਪੁ ਸੁਨਿਓ ਪ੍ਰਭ ਤੁਮ੍ਹ੍ਹਰੋ ਕੋਟਿ ਅਘਾ ਤੇਰੋ ਨਾਮ ਹਰਨ ॥੧॥
Badd Parathaap Suniou Prabh Thumharo Kott Aghaa Thaero Naam Haran ||1||
Your glorious radiance is great! So I have heard, O God. Millions of sins are destroyed by Your Name. ||1||
ਬਿਲਾਵਲੁ (ਮਃ ੫) (੧੧੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੨੮ ਪੰ. ੨
Raag Bilaaval Guru Arjan Dev
ਹਮਰੋ ਸਹਾਉ ਸਦਾ ਸਦ ਭੂਲਨ ਤੁਮ੍ਹ੍ਹਰੋ ਬਿਰਦੁ ਪਤਿਤ ਉਧਰਨ ॥
Hamaro Sehaao Sadhaa Sadh Bhoolan Thumharo Biradh Pathith Oudhharan ||
It is my nature to make mistakes, forever and ever; it is Your Natural Way to save sinners.
ਬਿਲਾਵਲੁ (ਮਃ ੫) (੧੧੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੨੮ ਪੰ. ੩
Raag Bilaaval Guru Arjan Dev
ਕਰੁਣਾ ਮੈ ਕਿਰਪਾਲ ਕ੍ਰਿਪਾ ਨਿਧਿ ਜੀਵਨ ਪਦ ਨਾਨਕ ਹਰਿ ਦਰਸਨ ॥੨॥੨॥੧੧੮॥
Karunaa Mai Kirapaal Kirapaa Nidhh Jeevan Padh Naanak Har Dharasan ||2||2||118||
You are the embodiment of kindness, and the treasure of compassion, O Merciful Lord; through the Blessed Vision of Your Darshan, Nanak has found the state of redemption in life. ||2||2||118||
ਬਿਲਾਵਲੁ (ਮਃ ੫) (੧੧੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੨੮ ਪੰ. ੩
Raag Bilaaval Guru Arjan Dev
ਬਿਲਾਵਲੁ ਮਹਲਾ ੫ ॥
Bilaaval Mehalaa 5 ||
Bilaaval, Fifth Mehl:
ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੨੮
ਐਸੀ ਕਿਰਪਾ ਮੋਹਿ ਕਰਹੁ ॥
Aisee Kirapaa Mohi Karahu ||
Bless me with such mercy, Lord,
ਬਿਲਾਵਲੁ (ਮਃ ੫) (੧੧੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੨੮ ਪੰ. ੪
Raag Bilaaval Guru Arjan Dev
ਸੰਤਹ ਚਰਣ ਹਮਾਰੋ ਮਾਥਾ ਨੈਨ ਦਰਸੁ ਤਨਿ ਧੂਰਿ ਪਰਹੁ ॥੧॥ ਰਹਾਉ ॥
Santheh Charan Hamaaro Maathhaa Nain Dharas Than Dhhoor Parahu ||1|| Rehaao ||
That my forehead may touch the feet of the Saints, and my eyes may behold the Blessed Vision of their Darshan, and my body may fall at the dust of their feet. ||1||Pause||
ਬਿਲਾਵਲੁ (ਮਃ ੫) (੧੧੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੨੮ ਪੰ. ੫
Raag Bilaaval Guru Arjan Dev
ਗੁਰ ਕੋ ਸਬਦੁ ਮੇਰੈ ਹੀਅਰੈ ਬਾਸੈ ਹਰਿ ਨਾਮਾ ਮਨ ਸੰਗਿ ਧਰਹੁ ॥
Gur Ko Sabadh Maerai Heearai Baasai Har Naamaa Man Sang Dhharahu ||
May the Word of the Guru's Shabad abide within my heart, and the Lord's Name be enshrined within my mind.
ਬਿਲਾਵਲੁ (ਮਃ ੫) (੧੧੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੨੮ ਪੰ. ੫
Raag Bilaaval Guru Arjan Dev
ਤਸਕਰ ਪੰਚ ਨਿਵਾਰਹੁ ਠਾਕੁਰ ਸਗਲੋ ਭਰਮਾ ਹੋਮਿ ਜਰਹੁ ॥੧॥
Thasakar Panch Nivaarahu Thaakur Sagalo Bharamaa Hom Jarahu ||1||
Drive out the five thieves, O my Lord and Master, and let my doubts all burn like incense. ||1||
ਬਿਲਾਵਲੁ (ਮਃ ੫) (੧੧੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੨੮ ਪੰ. ੬
Raag Bilaaval Guru Arjan Dev
ਜੋ ਤੁਮ੍ਹ੍ਹ ਕਰਹੁ ਸੋਈ ਭਲ ਮਾਨੈ ਭਾਵਨੁ ਦੁਬਿਧਾ ਦੂਰਿ ਟਰਹੁ ॥
Jo Thumh Karahu Soee Bhal Maanai Bhaavan Dhubidhhaa Dhoor Ttarahu ||
Whatever You do, I accept as good; I have driven out the sense of duality.
ਬਿਲਾਵਲੁ (ਮਃ ੫) (੧੧੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੨੮ ਪੰ. ੭
Raag Bilaaval Guru Arjan Dev
ਨਾਨਕ ਕੇ ਪ੍ਰਭ ਤੁਮ ਹੀ ਦਾਤੇ ਸੰਤਸੰਗਿ ਲੇ ਮੋਹਿ ਉਧਰਹੁ ॥੨॥੩॥੧੧੯॥
Naanak Kae Prabh Thum Hee Dhaathae Santhasang Lae Mohi Oudhharahu ||2||3||119||
You are Nanak's God, the Great Giver; in the Congregation of the Saints, emancipate me. ||2||3||119||
ਬਿਲਾਵਲੁ (ਮਃ ੫) (੧੧੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੨੮ ਪੰ. ੭
Raag Bilaaval Guru Arjan Dev
ਬਿਲਾਵਲੁ ਮਹਲਾ ੫ ॥
Bilaaval Mehalaa 5 ||
Bilaaval, Fifth Mehl:
ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੨੮
ਐਸੀ ਦੀਖਿਆ ਜਨ ਸਿਉ ਮੰਗਾ ॥
Aisee Dheekhiaa Jan Sio Mangaa ||
I ask for such advice from Your humble servants,
ਬਿਲਾਵਲੁ (ਮਃ ੫) (੧੨੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੨੮ ਪੰ. ੮
Raag Bilaaval Guru Arjan Dev
ਤੁਮ੍ਹ੍ਹਰੋ ਧਿਆਨੁ ਤੁਮ੍ਹ੍ਹਾਰੋ ਰੰਗਾ ॥
Thumharo Dhhiaan Thumhaaro Rangaa ||
That I may meditate on You, and love You,
ਬਿਲਾਵਲੁ (ਮਃ ੫) (੧੨੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੨੮ ਪੰ. ੮
Raag Bilaaval Guru Arjan Dev
ਤੁਮ੍ਹ੍ਹਰੀ ਸੇਵਾ ਤੁਮ੍ਹ੍ਹਾਰੇ ਅੰਗਾ ॥੧॥ ਰਹਾਉ ॥
Thumharee Saevaa Thumhaarae Angaa ||1|| Rehaao ||
And serve You, and become part and parcel of Your Being. ||1||Pause||
ਬਿਲਾਵਲੁ (ਮਃ ੫) (੧੨੦) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੨੮ ਪੰ. ੯
Raag Bilaaval Guru Arjan Dev
ਜਨ ਕੀ ਟਹਲ ਸੰਭਾਖਨੁ ਜਨ ਸਿਉ ਊਠਨੁ ਬੈਠਨੁ ਜਨ ਕੈ ਸੰਗਾ ॥
Jan Kee Ttehal Sanbhaakhan Jan Sio Oothan Baithan Jan Kai Sangaa ||
I serve His humble servants, and speak with them, and abide with them.
ਬਿਲਾਵਲੁ (ਮਃ ੫) (੧੨੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੨੮ ਪੰ. ੯
Raag Bilaaval Guru Arjan Dev
ਜਨ ਚਰ ਰਜ ਮੁਖਿ ਮਾਥੈ ਲਾਗੀ ਆਸਾ ਪੂਰਨ ਅਨੰਤ ਤਰੰਗਾ ॥੧॥
Jan Char Raj Mukh Maathhai Laagee Aasaa Pooran Ananth Tharangaa ||1||
I apply the dust of the feet of His humble servants to my face and forehead; my hopes, and the many waves of desire, are fulfilled. ||1||
ਬਿਲਾਵਲੁ (ਮਃ ੫) (੧੨੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੨੮ ਪੰ. ੧੦
Raag Bilaaval Guru Arjan Dev
ਜਨ ਪਾਰਬ੍ਰਹਮ ਜਾ ਕੀ ਨਿਰਮਲ ਮਹਿਮਾ ਜਨ ਕੇ ਚਰਨ ਤੀਰਥ ਕੋਟਿ ਗੰਗਾ ॥
Jan Paarabreham Jaa Kee Niramal Mehimaa Jan Kae Charan Theerathh Kott Gangaa ||
Immaculate and pure are the praises of the humble servants of the Supreme Lord God; the feet of His humble servants are equal to millions of sacred shrines of pilgrimage.
ਬਿਲਾਵਲੁ (ਮਃ ੫) (੧੨੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੨੮ ਪੰ. ੧੦
Raag Bilaaval Guru Arjan Dev
ਜਨ ਕੀ ਧੂਰਿ ਕੀਓ ਮਜਨੁ ਨਾਨਕ ਜਨਮ ਜਨਮ ਕੇ ਹਰੇ ਕਲੰਗਾ ॥੨॥੪॥੧੨੦॥
Jan Kee Dhhoor Keeou Majan Naanak Janam Janam Kae Harae Kalangaa ||2||4||120||
Nanak bathes in the dust of the feet of His humble servants; the sinful resides of countless incarnations have been washed away. ||2||4||120||
ਬਿਲਾਵਲੁ (ਮਃ ੫) (੧੨੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੨੮ ਪੰ. ੧੧
Raag Bilaaval Guru Arjan Dev
ਬਿਲਾਵਲੁ ਮਹਲਾ ੫ ॥
Bilaaval Mehalaa 5 ||
Bilaaval, Fifth Mehl:
ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੨੮
ਜਿਉ ਭਾਵੈ ਤਿਉ ਮੋਹਿ ਪ੍ਰਤਿਪਾਲ ॥
Jio Bhaavai Thio Mohi Prathipaal ||
If it pleases You, then cherish me.
ਬਿਲਾਵਲੁ (ਮਃ ੫) (੧੨੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੨੮ ਪੰ. ੧੨
Raag Bilaaval Guru Arjan Dev
ਪਾਰਬ੍ਰਹਮ ਪਰਮੇਸਰ ਸਤਿਗੁਰ ਹਮ ਬਾਰਿਕ ਤੁਮ੍ਹ੍ਹ ਪਿਤਾ ਕਿਰਪਾਲ ॥੧॥ ਰਹਾਉ ॥
Paarabreham Paramaesar Sathigur Ham Baarik Thumh Pithaa Kirapaal ||1|| Rehaao ||
O Supreme Lord God, Transcendent Lord, O True Guru, I am Your child, and You are my Merciful Father. ||1||Pause||
ਬਿਲਾਵਲੁ (ਮਃ ੫) (੧੨੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੨੮ ਪੰ. ੧੨
Raag Bilaaval Guru Arjan Dev
ਮੋਹਿ ਨਿਰਗੁਣ ਗੁਣੁ ਨਾਹੀ ਕੋਈ ਪਹੁਚਿ ਨ ਸਾਕਉ ਤੁਮ੍ਹ੍ਹਰੀ ਘਾਲ ॥
Mohi Niragun Gun Naahee Koee Pahuch N Saako Thumharee Ghaal ||
I am worthless; I have no virtues at all. I cannot understand Your actions.
ਬਿਲਾਵਲੁ (ਮਃ ੫) (੧੨੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੨੮ ਪੰ. ੧੩
Raag Bilaaval Guru Arjan Dev
ਤੁਮਰੀ ਗਤਿ ਮਿਤਿ ਤੁਮ ਹੀ ਜਾਨਹੁ ਜੀਉ ਪਿੰਡੁ ਸਭੁ ਤੁਮਰੋ ਮਾਲ ॥੧॥
Thumaree Gath Mith Thum Hee Jaanahu Jeeo Pindd Sabh Thumaro Maal ||1||
You alone know Your state and extent. My soul, body and property are all Yours. ||1||
ਬਿਲਾਵਲੁ (ਮਃ ੫) (੧੨੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੨੮ ਪੰ. ੧੪
Raag Bilaaval Guru Arjan Dev
ਅੰਤਰਜਾਮੀ ਪੁਰਖ ਸੁਆਮੀ ਅਨਬੋਲਤ ਹੀ ਜਾਨਹੁ ਹਾਲ ॥
Antharajaamee Purakh Suaamee Anabolath Hee Jaanahu Haal ||
You are the Inner-knower, the Searcher of hearts, the Primal Lord and Master; You know even what is unspoken.
ਬਿਲਾਵਲੁ (ਮਃ ੫) (੧੨੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੨੮ ਪੰ. ੧੪
Raag Bilaaval Guru Arjan Dev
ਤਨੁ ਮਨੁ ਸੀਤਲੁ ਹੋਇ ਹਮਾਰੋ ਨਾਨਕ ਪ੍ਰਭ ਜੀਉ ਨਦਰਿ ਨਿਹਾਲ ॥੨॥੫॥੧੨੧॥
Than Man Seethal Hoe Hamaaro Naanak Prabh Jeeo Nadhar Nihaal ||2||5||121||
My body and mind are cooled and soothed, O Nanak, by God's Glance of Grace. ||2||5||121||
ਬਿਲਾਵਲੁ (ਮਃ ੫) (੧੨੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੨੮ ਪੰ. ੧੫
Raag Bilaaval Guru Arjan Dev
ਬਿਲਾਵਲੁ ਮਹਲਾ ੫ ॥
Bilaaval Mehalaa 5 ||
Bilaaval, Fifth Mehl:
ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੨੮
ਰਾਖੁ ਸਦਾ ਪ੍ਰਭ ਅਪਨੈ ਸਾਥ ॥
Raakh Sadhaa Prabh Apanai Saathh ||
Keep me with You forever, O God.
ਬਿਲਾਵਲੁ (ਮਃ ੫) (੧੨੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੨੮ ਪੰ. ੧੬
Raag Bilaaval Guru Arjan Dev
ਤੂ ਹਮਰੋ ਪ੍ਰੀਤਮੁ ਮਨਮੋਹਨੁ ਤੁਝ ਬਿਨੁ ਜੀਵਨੁ ਸਗਲ ਅਕਾਥ ॥੧॥ ਰਹਾਉ ॥
Thoo Hamaro Preetham Manamohan Thujh Bin Jeevan Sagal Akaathh ||1|| Rehaao ||
You are my Beloved, the Enticer of my mind; without You, my life is totally useless. ||1||Pause||
ਬਿਲਾਵਲੁ (ਮਃ ੫) (੧੨੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੨੮ ਪੰ. ੧੬
Raag Bilaaval Guru Arjan Dev
ਰੰਕ ਤੇ ਰਾਉ ਕਰਤ ਖਿਨ ਭੀਤਰਿ ਪ੍ਰਭੁ ਮੇਰੋ ਅਨਾਥ ਕੋ ਨਾਥ ॥
Rank Thae Raao Karath Khin Bheethar Prabh Maero Anaathh Ko Naathh ||
In an instant, You transform the beggar into a king; O my God, You are the Master of the masterless.
ਬਿਲਾਵਲੁ (ਮਃ ੫) (੧੨੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੨੮ ਪੰ. ੧੭
Raag Bilaaval Guru Arjan Dev
ਜਲਤ ਅਗਨਿ ਮਹਿ ਜਨ ਆਪਿ ਉਧਾਰੇ ਕਰਿ ਅਪੁਨੇ ਦੇ ਰਾਖੇ ਹਾਥ ॥੧॥
Jalath Agan Mehi Jan Aap Oudhhaarae Kar Apunae Dhae Raakhae Haathh ||1||
You save Your humble servants from the burning fire; You make them Your own, and with Your Hand, You protect them. ||1||
ਬਿਲਾਵਲੁ (ਮਃ ੫) (੧੨੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੨੮ ਪੰ. ੧੭
Raag Bilaaval Guru Arjan Dev
ਸੀਤਲ ਸੁਖੁ ਪਾਇਓ ਮਨ ਤ੍ਰਿਪਤੇ ਹਰਿ ਸਿਮਰਤ ਸ੍ਰਮ ਸਗਲੇ ਲਾਥ ॥
Seethal Sukh Paaeiou Man Thripathae Har Simarath Sram Sagalae Laathh ||
I have found peace and cool tranquility, and my mind is satisfied; meditating in remembrance on the Lord, all struggles are ended.
ਬਿਲਾਵਲੁ (ਮਃ ੫) (੧੨੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੨੮ ਪੰ. ੧੮
Raag Bilaaval Guru Arjan Dev
ਨਿਧਿ ਨਿਧਾਨ ਨਾਨਕ ਹਰਿ ਸੇਵਾ ਅਵਰ ਸਿਆਨਪ ਸਗਲ ਅਕਾਥ ॥੨॥੬॥੧੨੨॥
Nidhh Nidhhaan Naanak Har Saevaa Avar Siaanap Sagal Akaathh ||
Service to the Lord, O Nanak, is the treasure of treasures; all other clever tricks are useless. ||2||6||122||
ਬਿਲਾਵਲੁ (ਮਃ ੫) (੧੨੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੨੮ ਪੰ. ੧੯
Raag Bilaaval Guru Arjan Dev