Sri Guru Granth Sahib
Displaying Ang 829 of 1430
- 1
- 2
- 3
- 4
ਬਿਲਾਵਲੁ ਮਹਲਾ ੫ ॥
Bilaaval Mehalaa 5 ||
Bilaaval, Fifth Mehl:
ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੨੯
ਅਪਨੇ ਸੇਵਕ ਕਉ ਕਬਹੁ ਨ ਬਿਸਾਰਹੁ ॥
Apanae Saevak Ko Kabahu N Bisaarahu ||
Never forget Your servant, O Lord.
ਬਿਲਾਵਲੁ (ਮਃ ੫) (੧੨੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੨੯ ਪੰ. ੧
Raag Bilaaval Guru Arjan Dev
ਉਰਿ ਲਾਗਹੁ ਸੁਆਮੀ ਪ੍ਰਭ ਮੇਰੇ ਪੂਰਬ ਪ੍ਰੀਤਿ ਗੋਬਿੰਦ ਬੀਚਾਰਹੁ ॥੧॥ ਰਹਾਉ ॥
Our Laagahu Suaamee Prabh Maerae Poorab Preeth Gobindh Beechaarahu ||1|| Rehaao ||
Hug me close in Your embrace, O God, my Lord and Master; consider my primal love for You, O Lord of the Universe. ||1||Pause||
ਬਿਲਾਵਲੁ (ਮਃ ੫) (੧੨੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੨੯ ਪੰ. ੧
Raag Bilaaval Guru Arjan Dev
ਪਤਿਤ ਪਾਵਨ ਪ੍ਰਭ ਬਿਰਦੁ ਤੁਮ੍ਹ੍ਹਾਰੋ ਹਮਰੇ ਦੋਖ ਰਿਦੈ ਮਤ ਧਾਰਹੁ ॥
Pathith Paavan Prabh Biradh Thumhaaro Hamarae Dhokh Ridhai Math Dhhaarahu ||
It is Your Natural Way, God, to purify sinners; please do not keep my errors in Your Heart.
ਬਿਲਾਵਲੁ (ਮਃ ੫) (੧੨੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੨੯ ਪੰ. ੨
Raag Bilaaval Guru Arjan Dev
ਜੀਵਨ ਪ੍ਰਾਨ ਹਰਿ ਧਨੁ ਸੁਖੁ ਤੁਮ ਹੀ ਹਉਮੈ ਪਟਲੁ ਕ੍ਰਿਪਾ ਕਰਿ ਜਾਰਹੁ ॥੧॥
Jeevan Praan Har Dhhan Sukh Thum Hee Houmai Pattal Kirapaa Kar Jaarahu ||1||
You are my life, my breath of life, O Lord, my wealth and peace; be merciful to me, and burn away the curtain of egotism. ||1||
ਬਿਲਾਵਲੁ (ਮਃ ੫) (੧੨੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੨੯ ਪੰ. ੩
Raag Bilaaval Guru Arjan Dev
ਜਲ ਬਿਹੂਨ ਮੀਨ ਕਤ ਜੀਵਨ ਦੂਧ ਬਿਨਾ ਰਹਨੁ ਕਤ ਬਾਰੋ ॥
Jal Bihoon Meen Kath Jeevan Dhoodhh Binaa Rehan Kath Baaro ||
Without water, how can the fish survive? Without milk, how can the baby survive?
ਬਿਲਾਵਲੁ (ਮਃ ੫) (੧੨੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੨੯ ਪੰ. ੩
Raag Bilaaval Guru Arjan Dev
ਜਨ ਨਾਨਕ ਪਿਆਸ ਚਰਨ ਕਮਲਨ੍ਹ੍ਹ ਕੀ ਪੇਖਿ ਦਰਸੁ ਸੁਆਮੀ ਸੁਖ ਸਾਰੋ ॥੨॥੭॥੧੨੩॥
Jan Naanak Piaas Charan Kamalanh Kee Paekh Dharas Suaamee Sukh Saaro ||2||7||123||
Servant Nanak thirsts for the Lord's Lotus Feet; gazing upon the Blessed Vision of his Lord and Master's Darshan, he finds the essence of peace. ||2||7||123||
ਬਿਲਾਵਲੁ (ਮਃ ੫) (੧੨੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੨੯ ਪੰ. ੪
Raag Bilaaval Guru Arjan Dev
ਬਿਲਾਵਲੁ ਮਹਲਾ ੫ ॥
Bilaaval Mehalaa 5 ||
Bilaaval, Fifth Mehl:
ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੨੯
ਆਗੈ ਪਾਛੈ ਕੁਸਲੁ ਭਇਆ ॥
Aagai Paashhai Kusal Bhaeiaa ||
Here, and hereafter, there is happiness.
ਬਿਲਾਵਲੁ (ਮਃ ੫) (੧੨੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੨੯ ਪੰ. ੫
Raag Bilaaval Guru Arjan Dev
ਗੁਰਿ ਪੂਰੈ ਪੂਰੀ ਸਭ ਰਾਖੀ ਪਾਰਬ੍ਰਹਮਿ ਪ੍ਰਭਿ ਕੀਨੀ ਮਇਆ ॥੧॥ ਰਹਾਉ ॥
Gur Poorai Pooree Sabh Raakhee Paarabreham Prabh Keenee Maeiaa ||1|| Rehaao ||
The Perfect Guru has perfectly, totally saved me; the Supreme Lord God has been kind to me. ||1||Pause||
ਬਿਲਾਵਲੁ (ਮਃ ੫) (੧੨੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੨੯ ਪੰ. ੫
Raag Bilaaval Guru Arjan Dev
ਮਨਿ ਤਨਿ ਰਵਿ ਰਹਿਆ ਹਰਿ ਪ੍ਰੀਤਮੁ ਦੂਖ ਦਰਦ ਸਗਲਾ ਮਿਟਿ ਗਇਆ ॥
Man Than Rav Rehiaa Har Preetham Dhookh Dharadh Sagalaa Mitt Gaeiaa ||
The Lord, my Beloved, is pervading and permeating my mind and body; all my pains and sufferings are dispelled.
ਬਿਲਾਵਲੁ (ਮਃ ੫) (੧੨੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੨੯ ਪੰ. ੬
Raag Bilaaval Guru Arjan Dev
ਸਾਂਤਿ ਸਹਜ ਆਨਦ ਗੁਣ ਗਾਏ ਦੂਤ ਦੁਸਟ ਸਭਿ ਹੋਏ ਖਇਆ ॥੧॥
Saanth Sehaj Aanadh Gun Gaaeae Dhooth Dhusatt Sabh Hoeae Khaeiaa ||1||
In celestial peace, tranquility and bliss, I sing the Glorious Praises of the Lord; my enemies and adversaries have been totally destroyed. ||1||
ਬਿਲਾਵਲੁ (ਮਃ ੫) (੧੨੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੨੯ ਪੰ. ੭
Raag Bilaaval Guru Arjan Dev
ਗੁਨੁ ਅਵਗੁਨੁ ਪ੍ਰਭਿ ਕਛੁ ਨ ਬੀਚਾਰਿਓ ਕਰਿ ਕਿਰਪਾ ਅਪੁਨਾ ਕਰਿ ਲਇਆ ॥
Gun Avagun Prabh Kashh N Beechaariou Kar Kirapaa Apunaa Kar Laeiaa ||
God has not considered my merits and demerits; in His Mercy, He has made me His own.
ਬਿਲਾਵਲੁ (ਮਃ ੫) (੧੨੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੨੯ ਪੰ. ੭
Raag Bilaaval Guru Arjan Dev
ਅਤੁਲ ਬਡਾਈ ਅਚੁਤ ਅਬਿਨਾਸੀ ਨਾਨਕੁ ਉਚਰੈ ਹਰਿ ਕੀ ਜਇਆ ॥੨॥੮॥੧੨੪॥
Athul Baddaaee Achuth Abinaasee Naanak Oucharai Har Kee Jaeiaa ||2||8||124||
Unweighable is the greatness of the immovable and imperishable Lord; Nanak proclaims the victory of the Lord. ||2||8||124||
ਬਿਲਾਵਲੁ (ਮਃ ੫) (੧੨੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੨੯ ਪੰ. ੮
Raag Bilaaval Guru Arjan Dev
ਬਿਲਾਵਲੁ ਮਹਲਾ ੫ ॥
Bilaaval Mehalaa 5 ||
Bilaaval, Fifth Mehl:
ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੨੯
ਬਿਨੁ ਭੈ ਭਗਤੀ ਤਰਨੁ ਕੈਸੇ ॥
Bin Bhai Bhagathee Tharan Kaisae ||
Without the Fear of God, and devotional worship, how can anyone cross over the world-ocean?
ਬਿਲਾਵਲੁ (ਮਃ ੫) (੧੨੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੨੯ ਪੰ. ੯
Raag Bilaaval Guru Arjan Dev
ਕਰਹੁ ਅਨੁਗ੍ਰਹੁ ਪਤਿਤ ਉਧਾਰਨ ਰਾਖੁ ਸੁਆਮੀ ਆਪ ਭਰੋਸੇ ॥੧॥ ਰਹਾਉ ॥
Karahu Anugrahu Pathith Oudhhaaran Raakh Suaamee Aap Bharosae ||1|| Rehaao ||
Be kind to me, O Saving Grace of sinners; preserve my faith in You, O my Lord and Master. ||1||Pause||
ਬਿਲਾਵਲੁ (ਮਃ ੫) (੧੨੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੨੯ ਪੰ. ੯
Raag Bilaaval Guru Arjan Dev
ਸਿਮਰਨੁ ਨਹੀ ਆਵਤ ਫਿਰਤ ਮਦ ਮਾਵਤ ਬਿਖਿਆ ਰਾਤਾ ਸੁਆਨ ਜੈਸੇ ॥
Simaran Nehee Aavath Firath Madh Maavath Bikhiaa Raathaa Suaan Jaisae ||
The mortal does not remember the Lord in meditation; he wanders around intoxicated by egotism; he is engrossed in corruption like a dog.
ਬਿਲਾਵਲੁ (ਮਃ ੫) (੧੨੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੨੯ ਪੰ. ੧੦
Raag Bilaaval Guru Arjan Dev
ਅਉਧ ਬਿਹਾਵਤ ਅਧਿਕ ਮੋਹਾਵਤ ਪਾਪ ਕਮਾਵਤ ਬੁਡੇ ਐਸੇ ॥੧॥
Aoudhh Bihaavath Adhhik Mohaavath Paap Kamaavath Buddae Aisae ||1||
Utterly cheated, his life is slipping away; committing sins, he is sinking away. ||1||
ਬਿਲਾਵਲੁ (ਮਃ ੫) (੧੨੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੨੯ ਪੰ. ੧੧
Raag Bilaaval Guru Arjan Dev
ਸਰਨਿ ਦੁਖ ਭੰਜਨ ਪੁਰਖ ਨਿਰੰਜਨ ਸਾਧੂ ਸੰਗਤਿ ਰਵਣੁ ਜੈਸੇ ॥
Saran Dhukh Bhanjan Purakh Niranjan Saadhhoo Sangath Ravan Jaisae ||
I have come to Your Sanctuary, Destroyer of pain; O Primal Immaculate Lord, may I dwell upon You in the Saadh Sangat, the Company of the Holy.
ਬਿਲਾਵਲੁ (ਮਃ ੫) (੧੨੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੨੯ ਪੰ. ੧੧
Raag Bilaaval Guru Arjan Dev
ਕੇਸਵ ਕਲੇਸ ਨਾਸ ਅਘ ਖੰਡਨ ਨਾਨਕ ਜੀਵਤ ਦਰਸ ਦਿਸੇ ॥੨॥੯॥੧੨੫॥
Kaesav Kalaes Naas Agh Khanddan Naanak Jeevath Dharas Dhisae ||2||9||125||
O Lord of beautiful hair, Destroyer of pain, Eradicator of sins, Nanak lives, gazing upon the Blessed Vision of Your Darshan. ||2||9||125||
ਬਿਲਾਵਲੁ (ਮਃ ੫) (੧੨੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੨੯ ਪੰ. ੧੨
Raag Bilaaval Guru Arjan Dev
ਰਾਗੁ ਬਿਲਾਵਲੁ ਮਹਲਾ ੫ ਦੁਪਦੇ ਘਰੁ ੯
Raag Bilaaval Mehalaa 5 Dhupadhae Ghar 9
Raag Bilaaval, Fifth Mehl, Du-Padas, Ninth House:
ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੨੯
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੨੯
ਆਪਹਿ ਮੇਲਿ ਲਏ ॥
Aapehi Mael Leae ||
He Himself merges us with Himself.
ਬਿਲਾਵਲੁ (ਮਃ ੫) (੧੨੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੨੯ ਪੰ. ੧੫
Raag Bilaaval Guru Arjan Dev
ਜਬ ਤੇ ਸਰਨਿ ਤੁਮਾਰੀ ਆਏ ਤਬ ਤੇ ਦੋਖ ਗਏ ॥੧॥ ਰਹਾਉ ॥
Jab Thae Saran Thumaaree Aaeae Thab Thae Dhokh Geae ||1|| Rehaao ||
When I came to Your Sanctuary, my sins vanished. ||1||Pause||
ਬਿਲਾਵਲੁ (ਮਃ ੫) (੧੨੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੨੯ ਪੰ. ੧੫
Raag Bilaaval Guru Arjan Dev
ਤਜਿ ਅਭਿਮਾਨੁ ਅਰੁ ਚਿੰਤ ਬਿਰਾਨੀ ਸਾਧਹ ਸਰਨ ਪਏ ॥
Thaj Abhimaan Ar Chinth Biraanee Saadhheh Saran Peae ||
Renouncing egotistical pride and other anxieties, I have sought the Sanctuary of the Holy Saints.
ਬਿਲਾਵਲੁ (ਮਃ ੫) (੧੨੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੨੯ ਪੰ. ੧੫
Raag Bilaaval Guru Arjan Dev
ਜਪਿ ਜਪਿ ਨਾਮੁ ਤੁਮ੍ਹ੍ਹਾਰੋ ਪ੍ਰੀਤਮ ਤਨ ਤੇ ਰੋਗ ਖਏ ॥੧॥
Jap Jap Naam Thumhaaro Preetham Than Thae Rog Kheae ||1||
Chanting, meditating on Your Name, O my Beloved, disease is eradicated from my body. ||1||
ਬਿਲਾਵਲੁ (ਮਃ ੫) (੧੨੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੨੯ ਪੰ. ੧੬
Raag Bilaaval Guru Arjan Dev
ਮਹਾ ਮੁਗਧ ਅਜਾਨ ਅਗਿਆਨੀ ਰਾਖੇ ਧਾਰਿ ਦਏ ॥
Mehaa Mugadhh Ajaan Agiaanee Raakhae Dhhaar Dheae ||
Even utterly foolish, ignorant and thoughtless persons have been saved by the Kind Lord.
ਬਿਲਾਵਲੁ (ਮਃ ੫) (੧੨੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੨੯ ਪੰ. ੧੬
Raag Bilaaval Guru Arjan Dev
ਕਹੁ ਨਾਨਕ ਗੁਰੁ ਪੂਰਾ ਭੇਟਿਓ ਆਵਨ ਜਾਨ ਰਹੇ ॥੨॥੧॥੧੨੬॥
Kahu Naanak Gur Pooraa Bhaettiou Aavan Jaan Rehae ||2||1||126||
Says Nanak, I have met the Perfect Guru; my comings and goings have ended. ||2||1||126||
ਬਿਲਾਵਲੁ (ਮਃ ੫) (੧੨੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੨੯ ਪੰ. ੧੭
Raag Bilaaval Guru Arjan Dev
ਬਿਲਾਵਲੁ ਮਹਲਾ ੫ ॥
Bilaaval Mehalaa 5 ||
Bilaaval, Fifth Mehl:
ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੨੯
ਜੀਵਉ ਨਾਮੁ ਸੁਨੀ ॥
Jeevo Naam Sunee ||
Hearing Your Name, I live.
ਬਿਲਾਵਲੁ (ਮਃ ੫) (੧੨੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੨੯ ਪੰ. ੧੮
Raag Bilaaval Guru Arjan Dev
ਜਉ ਸੁਪ੍ਰਸੰਨ ਭਏ ਗੁਰ ਪੂਰੇ ਤਬ ਮੇਰੀ ਆਸ ਪੁਨੀ ॥੧॥ ਰਹਾਉ ॥
Jo Suprasann Bheae Gur Poorae Thab Maeree Aas Punee ||1|| Rehaao ||
When the Perfect Guru became pleased with me, then my hopes were fulfilled. ||1||Pause||
ਬਿਲਾਵਲੁ (ਮਃ ੫) (੧੨੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੨੯ ਪੰ. ੧੮
Raag Bilaaval Guru Arjan Dev
ਪੀਰ ਗਈ ਬਾਧੀ ਮਨਿ ਧੀਰਾ ਮੋਹਿਓ ਅਨਦ ਧੁਨੀ ॥
Peer Gee Baadhhee Man Dhheeraa Mohiou Anadh Dhhunee ||
Pain is gone, and my mind is comforted; the music of bliss fascinates me.
ਬਿਲਾਵਲੁ (ਮਃ ੫) (੧੨੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੨੯ ਪੰ. ੧੯
Raag Bilaaval Guru Arjan Dev
ਉਪਜਿਓ ਚਾਉ ਮਿਲਨ ਪ੍ਰਭ ਪ੍ਰੀਤਮ ਰਹਨੁ ਨ ਜਾਇ ਖਿਨੀ ॥੧॥
Oupajiou Chaao Milan Prabh Preetham Rehan N Jaae Khinee ||1||
The yearning to meet my Beloved God has welled up within me. I cannot live without Him, even for an instant. ||1||
ਬਿਲਾਵਲੁ (ਮਃ ੫) (੧੨੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੨੯ ਪੰ. ੧੯
Raag Bilaaval Guru Arjan Dev