Sri Guru Granth Sahib
Displaying Ang 83 of 1430
- 1
- 2
- 3
- 4
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਸਿਰੀਰਾਗੁ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੮੩
ਸਿਰੀਰਾਗ ਕੀ ਵਾਰ ਮਹਲਾ ੪ ਸਲੋਕਾ ਨਾਲਿ ॥
Sireeraag Kee Vaar Mehalaa 4 Salokaa Naal ||
Vaar Of Siree Raag, Fourth Mehl, With Shaloks:
ਸਿਰੀਰਾਗੁ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੮੩
ਸਲੋਕ ਮਃ ੩ ॥
Salok Ma 3 ||
Shalok, Third Mehl:
ਸਿਰੀਰਾਗੁ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੮੩
ਰਾਗਾ ਵਿਚਿ ਸ੍ਰੀਰਾਗੁ ਹੈ ਜੇ ਸਚਿ ਧਰੇ ਪਿਆਰੁ ॥
Raagaa Vich Sreeraag Hai Jae Sach Dhharae Piaar ||
Among the ragas, Siree Raag is the best, if it inspires you to enshrine love for the True Lord.
ਸਿਰੀਰਾਗੁ ਵਾਰ (ਮਃ ੪) (੧) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੩ ਪੰ. ੨
Sri Raag Guru Amar Das
ਸਦਾ ਹਰਿ ਸਚੁ ਮਨਿ ਵਸੈ ਨਿਹਚਲ ਮਤਿ ਅਪਾਰੁ ॥
Sadhaa Har Sach Man Vasai Nihachal Math Apaar ||
The True Lord comes to abide forever in the mind, and your understanding becomes steady and unequalled.
ਸਿਰੀਰਾਗੁ ਵਾਰ (ਮਃ ੪) (੧) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੩ ਪੰ. ੨
Sri Raag Guru Amar Das
ਰਤਨੁ ਅਮੋਲਕੁ ਪਾਇਆ ਗੁਰ ਕਾ ਸਬਦੁ ਬੀਚਾਰੁ ॥
Rathan Amolak Paaeiaa Gur Kaa Sabadh Beechaar ||
The priceless jewel is obtained, by contemplating the Word of the Guru's Shabad.
ਸਿਰੀਰਾਗੁ ਵਾਰ (ਮਃ ੪) (੧) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੩ ਪੰ. ੩
Sri Raag Guru Amar Das
ਜਿਹਵਾ ਸਚੀ ਮਨੁ ਸਚਾ ਸਚਾ ਸਰੀਰ ਅਕਾਰੁ ॥
Jihavaa Sachee Man Sachaa Sachaa Sareer Akaar ||
The tongue becomes true, the mind becomes true, and the body becomes true as well.
ਸਿਰੀਰਾਗੁ ਵਾਰ (ਮਃ ੪) (੧) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੩ ਪੰ. ੩
Sri Raag Guru Amar Das
ਨਾਨਕ ਸਚੈ ਸਤਿਗੁਰਿ ਸੇਵਿਐ ਸਦਾ ਸਚੁ ਵਾਪਾਰੁ ॥੧॥
Naanak Sachai Sathigur Saeviai Sadhaa Sach Vaapaar ||1||
O Nanak, forever true are the dealings of those who serve the True Guru. ||1||
ਸਿਰੀਰਾਗੁ ਵਾਰ (ਮਃ ੪) (੧) ਸ. (੩) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੮੩ ਪੰ. ੪
Sri Raag Guru Amar Das
ਮਃ ੩ ॥
Ma 3 ||
Third Mehl:
ਸਿਰੀਰਾਗੁ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੮੩
ਹੋਰੁ ਬਿਰਹਾ ਸਭ ਧਾਤੁ ਹੈ ਜਬ ਲਗੁ ਸਾਹਿਬ ਪ੍ਰੀਤਿ ਨ ਹੋਇ ॥
Hor Birehaa Sabh Dhhaath Hai Jab Lag Saahib Preeth N Hoe ||
All other loves are transitory, as long as people do not love their Lord and Master.
ਸਿਰੀਰਾਗੁ ਵਾਰ (ਮਃ ੪) (੧) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੩ ਪੰ. ੪
Sri Raag Guru Amar Das
ਇਹੁ ਮਨੁ ਮਾਇਆ ਮੋਹਿਆ ਵੇਖਣੁ ਸੁਨਣੁ ਨ ਹੋਇ ॥
Eihu Man Maaeiaa Mohiaa Vaekhan Sunan N Hoe ||
This mind is enticed by Maya-it cannot see or hear.
ਸਿਰੀਰਾਗੁ ਵਾਰ (ਮਃ ੪) (੧) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੩ ਪੰ. ੫
Sri Raag Guru Amar Das
ਸਹ ਦੇਖੇ ਬਿਨੁ ਪ੍ਰੀਤਿ ਨ ਊਪਜੈ ਅੰਧਾ ਕਿਆ ਕਰੇਇ ॥
Seh Dhaekhae Bin Preeth N Oopajai Andhhaa Kiaa Karaee ||
Without seeing her Husband Lord, love does not well up; what can the blind person do?
ਸਿਰੀਰਾਗੁ ਵਾਰ (ਮਃ ੪) (੧) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੩ ਪੰ. ੫
Sri Raag Guru Amar Das
ਨਾਨਕ ਜਿਨਿ ਅਖੀ ਲੀਤੀਆ ਸੋਈ ਸਚਾ ਦੇਇ ॥੨॥
Naanak Jin Akhee Leetheeaa Soee Sachaa Dhaee ||2||
O Nanak, the True One who takes away the eyes of spiritual wisdom-He alone can restore them. ||2||
ਸਿਰੀਰਾਗੁ ਵਾਰ (ਮਃ ੪) (੧) ਸ. (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੮੩ ਪੰ. ੬
Sri Raag Guru Amar Das
ਪਉੜੀ ॥
Pourree ||
Pauree:
ਸਿਰੀਰਾਗੁ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੮੩
ਹਰਿ ਇਕੋ ਕਰਤਾ ਇਕੁ ਇਕੋ ਦੀਬਾਣੁ ਹਰਿ ॥
Har Eiko Karathaa Eik Eiko Dheebaan Har ||
The Lord alone is the One Creator; there is only the One Court of the Lord.
ਸਿਰੀਰਾਗੁ ਵਾਰ (ਮਃ ੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੩ ਪੰ. ੬
Sri Raag Guru Amar Das
ਹਰਿ ਇਕਸੈ ਦਾ ਹੈ ਅਮਰੁ ਇਕੋ ਹਰਿ ਚਿਤਿ ਧਰਿ ॥
Har Eikasai Dhaa Hai Amar Eiko Har Chith Dhhar ||
The One Lord's Command is the One and Only-enshrine the One Lord in your consciousness.
ਸਿਰੀਰਾਗੁ ਵਾਰ (ਮਃ ੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੩ ਪੰ. ੭
Sri Raag Guru Amar Das
ਹਰਿ ਤਿਸੁ ਬਿਨੁ ਕੋਈ ਨਾਹਿ ਡਰੁ ਭ੍ਰਮੁ ਭਉ ਦੂਰਿ ਕਰਿ ॥
Har This Bin Koee Naahi Ddar Bhram Bho Dhoor Kar ||
Without that Lord, there is no other at all. Remove your fear, doubt and dread.
ਸਿਰੀਰਾਗੁ ਵਾਰ (ਮਃ ੪) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੩ ਪੰ. ੭
Sri Raag Guru Amar Das
ਹਰਿ ਤਿਸੈ ਨੋ ਸਾਲਾਹਿ ਜਿ ਤੁਧੁ ਰਖੈ ਬਾਹਰਿ ਘਰਿ ॥
Har Thisai No Saalaahi J Thudhh Rakhai Baahar Ghar ||
Praise that Lord who protects you, inside your home, and outside as well.
ਸਿਰੀਰਾਗੁ ਵਾਰ (ਮਃ ੪) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੩ ਪੰ. ੮
Sri Raag Guru Amar Das
ਹਰਿ ਜਿਸ ਨੋ ਹੋਇ ਦਇਆਲੁ ਸੋ ਹਰਿ ਜਪਿ ਭਉ ਬਿਖਮੁ ਤਰਿ ॥੧॥
Har Jis No Hoe Dhaeiaal So Har Jap Bho Bikham Thar ||1||
When that Lord becomes merciful, and one comes to chant the Lord's Name, one swims across the ocean of fear. ||1||
ਸਿਰੀਰਾਗੁ ਵਾਰ (ਮਃ ੪) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੮੩ ਪੰ. ੮
Sri Raag Guru Amar Das
ਸਲੋਕ ਮਃ ੧ ॥
Salok Ma 1 ||
Shalok, First Mehl:
ਸਿਰੀਰਾਗੁ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੮੩
ਦਾਤੀ ਸਾਹਿਬ ਸੰਦੀਆ ਕਿਆ ਚਲੈ ਤਿਸੁ ਨਾਲਿ ॥
Dhaathee Saahib Sandheeaa Kiaa Chalai This Naal ||
The gifts belong to our Lord and Master; how can we compete with Him?
ਸਿਰੀਰਾਗੁ ਵਾਰ (ਮਃ ੪) (੨) ਸ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੩ ਪੰ. ੯
Sri Raag Guru Nanak Dev
ਇਕ ਜਾਗੰਦੇ ਨਾ ਲਹੰਨਿ ਇਕਨਾ ਸੁਤਿਆ ਦੇਇ ਉਠਾਲਿ ॥੧॥
Eik Jaagandhae Naa Lehann Eikanaa Suthiaa Dhaee Outhaal ||1||
Some remain awake and aware, and do not receive these gifts, while others are awakened from their sleep to be blessed. ||1||
ਸਿਰੀਰਾਗੁ ਵਾਰ (ਮਃ ੪) (੨) ਸ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੩ ਪੰ. ੯
Sri Raag Guru Nanak Dev
ਮਃ ੧ ॥
Ma 1 ||
First Mehl:
ਸਿਰੀਰਾਗੁ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੮੩
ਸਿਦਕੁ ਸਬੂਰੀ ਸਾਦਿਕਾ ਸਬਰੁ ਤੋਸਾ ਮਲਾਇਕਾਂ ॥
Sidhak Sabooree Saadhikaa Sabar Thosaa Malaaeikaan ||
Faith, contentment and tolerance are the food and provisions of the angels.
ਸਿਰੀਰਾਗੁ ਵਾਰ (ਮਃ ੪) (੨) ਸ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੩ ਪੰ. ੧੦
Sri Raag Guru Nanak Dev
ਦੀਦਾਰੁ ਪੂਰੇ ਪਾਇਸਾ ਥਾਉ ਨਾਹੀ ਖਾਇਕਾ ॥੨॥
Dheedhaar Poorae Paaeisaa Thhaao Naahee Khaaeikaa ||2||
They obtain the Perfect Vision of the Lord, while those who gossip find no place of rest. ||2||
ਸਿਰੀਰਾਗੁ ਵਾਰ (ਮਃ ੪) (੨) ਸ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੩ ਪੰ. ੧੦
Sri Raag Guru Nanak Dev
ਪਉੜੀ ॥
Pourree ||
Pauree:
ਸਿਰੀਰਾਗੁ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੮੩
ਸਭ ਆਪੇ ਤੁਧੁ ਉਪਾਇ ਕੈ ਆਪਿ ਕਾਰੈ ਲਾਈ ॥
Sabh Aapae Thudhh Oupaae Kai Aap Kaarai Laaee ||
You Yourself created all; You Yourself delegate the tasks.
ਸਿਰੀਰਾਗੁ ਵਾਰ (ਮਃ ੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੩ ਪੰ. ੧੧
Sri Raag Guru Nanak Dev
ਤੂੰ ਆਪੇ ਵੇਖਿ ਵਿਗਸਦਾ ਆਪਣੀ ਵਡਿਆਈ ॥
Thoon Aapae Vaekh Vigasadhaa Aapanee Vaddiaaee ||
You Yourself are pleased, beholding Your Own Glorious Greatness.
ਸਿਰੀਰਾਗੁ ਵਾਰ (ਮਃ ੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੩ ਪੰ. ੧੧
Sri Raag Guru Nanak Dev
ਹਰਿ ਤੁਧਹੁ ਬਾਹਰਿ ਕਿਛੁ ਨਾਹੀ ਤੂੰ ਸਚਾ ਸਾਈ ॥
Har Thudhhahu Baahar Kishh Naahee Thoon Sachaa Saaee ||
O Lord, there is nothing at all beyond You. You are the True Lord.
ਸਿਰੀਰਾਗੁ ਵਾਰ (ਮਃ ੪) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੩ ਪੰ. ੧੨
Sri Raag Guru Nanak Dev
ਤੂੰ ਆਪੇ ਆਪਿ ਵਰਤਦਾ ਸਭਨੀ ਹੀ ਥਾਈ ॥
Thoon Aapae Aap Varathadhaa Sabhanee Hee Thhaaee ||
You Yourself are contained in all places.
ਸਿਰੀਰਾਗੁ ਵਾਰ (ਮਃ ੪) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੮੩ ਪੰ. ੧੨
Sri Raag Guru Nanak Dev
ਹਰਿ ਤਿਸੈ ਧਿਆਵਹੁ ਸੰਤ ਜਨਹੁ ਜੋ ਲਏ ਛਡਾਈ ॥੨॥
Har Thisai Dhhiaavahu Santh Janahu Jo Leae Shhaddaaee ||2||
Meditate on that Lord, O Saints; He shall rescue and save you. ||2||
ਸਿਰੀਰਾਗੁ ਵਾਰ (ਮਃ ੪) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੮੩ ਪੰ. ੧੩
Sri Raag Guru Nanak Dev
ਸਲੋਕ ਮਃ ੧ ॥
Salok Ma 1 ||
Shalok, First Mehl:
ਸਿਰੀਰਾਗੁ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੮੩
ਫਕੜ ਜਾਤੀ ਫਕੜੁ ਨਾਉ ॥
Fakarr Jaathee Fakarr Naao ||
Pride in social status is empty; pride in personal glory is useless.
ਸਿਰੀਰਾਗੁ ਵਾਰ (ਮਃ ੪) (੩) ਸ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੩ ਪੰ. ੧੩
Sri Raag Guru Nanak Dev
ਸਭਨਾ ਜੀਆ ਇਕਾ ਛਾਉ ॥
Sabhanaa Jeeaa Eikaa Shhaao ||
The One Lord gives shade to all beings.
ਸਿਰੀਰਾਗੁ ਵਾਰ (ਮਃ ੪) (੩) ਸ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੩ ਪੰ. ੧੪
Sri Raag Guru Nanak Dev
ਆਪਹੁ ਜੇ ਕੋ ਭਲਾ ਕਹਾਏ ॥
Aapahu Jae Ko Bhalaa Kehaaeae ||
You may call yourself good;
ਸਿਰੀਰਾਗੁ ਵਾਰ (ਮਃ ੪) (੩) ਸ. (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੩ ਪੰ. ੧੪
Sri Raag Guru Nanak Dev
ਨਾਨਕ ਤਾ ਪਰੁ ਜਾਪੈ ਜਾ ਪਤਿ ਲੇਖੈ ਪਾਏ ॥੧॥
Naanak Thaa Par Jaapai Jaa Path Laekhai Paaeae ||1||
O Nanak, this will only be known when your honor is approved in God's Account. ||1||
ਸਿਰੀਰਾਗੁ ਵਾਰ (ਮਃ ੪) (੩) ਸ. (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੩ ਪੰ. ੧੪
Sri Raag Guru Nanak Dev
ਮਃ ੨ ॥
Ma 2 ||
Second Mehl:
ਸਿਰੀਰਾਗੁ ਕੀ ਵਾਰ: (ਮਃ ੨) ਗੁਰੂ ਗ੍ਰੰਥ ਸਾਹਿਬ ਅੰਗ ੮੩
ਜਿਸੁ ਪਿਆਰੇ ਸਿਉ ਨੇਹੁ ਤਿਸੁ ਆਗੈ ਮਰਿ ਚਲੀਐ ॥
Jis Piaarae Sio Naehu This Aagai Mar Chaleeai ||
Die before the one whom you love;
ਸਿਰੀਰਾਗੁ ਵਾਰ (ਮਃ ੪) (੩) ਸ. (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੩ ਪੰ. ੧੫
Sri Raag Guru Angad Dev
ਧ੍ਰਿਗੁ ਜੀਵਣੁ ਸੰਸਾਰਿ ਤਾ ਕੈ ਪਾਛੈ ਜੀਵਣਾ ॥੨॥
Dhhrig Jeevan Sansaar Thaa Kai Paashhai Jeevanaa ||2||
To live after he dies is to live a worthless life in this world. ||2||
ਸਿਰੀਰਾਗੁ ਵਾਰ (ਮਃ ੪) (੩) ਸ. (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੩ ਪੰ. ੧੫
Sri Raag Guru Angad Dev
ਪਉੜੀ ॥
Pourree ||
Pauree:
ਸਿਰੀਰਾਗੁ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੮੩
ਤੁਧੁ ਆਪੇ ਧਰਤੀ ਸਾਜੀਐ ਚੰਦੁ ਸੂਰਜੁ ਦੁਇ ਦੀਵੇ ॥
Thudhh Aapae Dhharathee Saajeeai Chandh Sooraj Dhue Dheevae ||
You Yourself created the earth, and the two lamps of the sun and the moon.
ਸਿਰੀਰਾਗੁ ਵਾਰ (ਮਃ ੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੩ ਪੰ. ੧੬
Sri Raag Guru Angad Dev
ਦਸ ਚਾਰਿ ਹਟ ਤੁਧੁ ਸਾਜਿਆ ਵਾਪਾਰੁ ਕਰੀਵੇ ॥
Dhas Chaar Hatt Thudhh Saajiaa Vaapaar Kareevae ||
You created the fourteen world-shops, in which Your Business is transacted.
ਸਿਰੀਰਾਗੁ ਵਾਰ (ਮਃ ੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੩ ਪੰ. ੧੬
Sri Raag Guru Angad Dev
ਇਕਨਾ ਨੋ ਹਰਿ ਲਾਭੁ ਦੇਇ ਜੋ ਗੁਰਮੁਖਿ ਥੀਵੇ ॥
Eikanaa No Har Laabh Dhaee Jo Guramukh Thheevae ||
The Lord bestows His Profits on those who become Gurmukh.
ਸਿਰੀਰਾਗੁ ਵਾਰ (ਮਃ ੪) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੮੩ ਪੰ. ੧੭
Sri Raag Guru Angad Dev
ਤਿਨ ਜਮਕਾਲੁ ਨ ਵਿਆਪਈ ਜਿਨ ਸਚੁ ਅੰਮ੍ਰਿਤੁ ਪੀਵੇ ॥
Thin Jamakaal N Viaapee Jin Sach Anmrith Peevae ||
The Messenger of Death does not touch those who drink in the True Ambrosial Nectar.
ਸਿਰੀਰਾਗੁ ਵਾਰ (ਮਃ ੪) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੮੩ ਪੰ. ੧੭
Sri Raag Guru Angad Dev
ਓਇ ਆਪਿ ਛੁਟੇ ਪਰਵਾਰ ਸਿਉ ਤਿਨ ਪਿਛੈ ਸਭੁ ਜਗਤੁ ਛੁਟੀਵੇ ॥੩॥
Oue Aap Shhuttae Paravaar Sio Thin Pishhai Sabh Jagath Shhutteevae ||3||
They themselves are saved, along with their family, and all those who follow them are saved as well. ||3||
ਸਿਰੀਰਾਗੁ ਵਾਰ (ਮਃ ੪) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੮੩ ਪੰ. ੧੭
Sri Raag Guru Angad Dev
ਸਲੋਕ ਮਃ ੧ ॥
Salok Ma 1 ||
Shalok, First Mehl:
ਸਿਰੀਰਾਗੁ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੮੩
ਕੁਦਰਤਿ ਕਰਿ ਕੈ ਵਸਿਆ ਸੋਇ ॥
Kudharath Kar Kai Vasiaa Soe ||
He created the Creative Power of the Universe, within which He dwells.
ਸਿਰੀਰਾਗੁ ਵਾਰ (ਮਃ ੪) (੪) ਸ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੩ ਪੰ. ੧੮
Sri Raag Guru Nanak Dev