Sri Guru Granth Sahib
Displaying Ang 830 of 1430
- 1
- 2
- 3
- 4
ਅਨਿਕ ਭਗਤ ਅਨਿਕ ਜਨ ਤਾਰੇ ਸਿਮਰਹਿ ਅਨਿਕ ਮੁਨੀ ॥
Anik Bhagath Anik Jan Thaarae Simarehi Anik Munee ||
You have saved so many devotees, so many humble servants; so many silent sages contemplate You.
ਬਿਲਾਵਲੁ (ਮਃ ੫) (੧੨੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੩੦ ਪੰ. ੧
Raag Bilaaval Guru Arjan Dev
ਅੰਧੁਲੇ ਟਿਕ ਨਿਰਧਨ ਧਨੁ ਪਾਇਓ ਪ੍ਰਭ ਨਾਨਕ ਅਨਿਕ ਗੁਨੀ ॥੨॥੨॥੧੨੭॥
Andhhulae Ttik Niradhhan Dhhan Paaeiou Prabh Naanak Anik Gunee ||2||2||127||
The support of the blind, the wealth of the poor; Nanak has found God, of endless virtues. ||2||2||127||
ਬਿਲਾਵਲੁ (ਮਃ ੫) (੧੨੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੩੦ ਪੰ. ੧
Raag Bilaaval Guru Arjan Dev
ਰਾਗੁ ਬਿਲਾਵਲੁ ਮਹਲਾ ੫ ਘਰੁ ੧੩ ਪੜਤਾਲ
Raag Bilaaval Mehalaa 5 Ghar 13 Parrathaala
Raag Bilaaval, Fifth Mehl, Thirteenth House, Partaal:
ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੩੦
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੩੦
ਮੋਹਨ ਨੀਦ ਨ ਆਵੈ ਹਾਵੈ ਹਾਰ ਕਜਰ ਬਸਤ੍ਰ ਅਭਰਨ ਕੀਨੇ ॥
Mohan Needh N Aavai Haavai Haar Kajar Basathr Abharan Keenae ||
O Enticing Lord, I cannot sleep; I sigh. I am adorned with necklaces, gowns, ornaments and make-up.
ਬਿਲਾਵਲੁ (ਮਃ ੫) (੧੨੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੩੦ ਪੰ. ੪
Raag Bilaaval Guru Arjan Dev
ਉਡੀਨੀ ਉਡੀਨੀ ਉਡੀਨੀ ॥
Ouddeenee Ouddeenee Ouddeenee ||
I am sad, sad and depressed.
ਬਿਲਾਵਲੁ (ਮਃ ੫) (੧੨੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੩੦ ਪੰ. ੪
Raag Bilaaval Guru Arjan Dev
ਕਬ ਘਰਿ ਆਵੈ ਰੀ ॥੧॥ ਰਹਾਉ ॥
Kab Ghar Aavai Ree ||1|| Rehaao ||
When will You come home? ||1||Pause||
ਬਿਲਾਵਲੁ (ਮਃ ੫) (੧੨੮) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੩੦ ਪੰ. ੪
Raag Bilaaval Guru Arjan Dev
ਸਰਨਿ ਸੁਹਾਗਨਿ ਚਰਨ ਸੀਸੁ ਧਰਿ ॥
Saran Suhaagan Charan Sees Dhhar ||
I seek the Sanctuary of the happy soul-brides; I place my head upon their feet.
ਬਿਲਾਵਲੁ (ਮਃ ੫) (੧੨੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੩੦ ਪੰ. ੫
Raag Bilaaval Guru Arjan Dev
ਲਾਲਨੁ ਮੋਹਿ ਮਿਲਾਵਹੁ ॥
Laalan Mohi Milaavahu ||
Unite me with my Beloved.
ਬਿਲਾਵਲੁ (ਮਃ ੫) (੧੨੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੩੦ ਪੰ. ੫
Raag Bilaaval Guru Arjan Dev
ਕਬ ਘਰਿ ਆਵੈ ਰੀ ॥੧॥
Kab Ghar Aavai Ree ||1||
When will He come to my home? ||1||
ਬਿਲਾਵਲੁ (ਮਃ ੫) (੧੨੮) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੩੦ ਪੰ. ੫
Raag Bilaaval Guru Arjan Dev
ਸੁਨਹੁ ਸਹੇਰੀ ਮਿਲਨ ਬਾਤ ਕਹਉ ॥
Sunahu Sehaeree Milan Baath Keho
Listen, my companions: tell me how to meet Him. Eradicate all egotism,
ਬਿਲਾਵਲੁ (ਮਃ ੫) (੧੨੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੩੦ ਪੰ. ੫
Raag Bilaaval Guru Arjan Dev
ਸਗਰੋ ਅਹੰ ਮਿਟਾਵਹੁ ਤਉ ਘਰ ਹੀ ਲਾਲਨੁ ਪਾਵਹੁ ॥
Sagaro Ahan Mittaavahu Tho Ghar Hee Laalan Paavahu ||
And then you shall find your Beloved Lord within the home of your heart.
ਬਿਲਾਵਲੁ (ਮਃ ੫) (੧੨੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੩੦ ਪੰ. ੬
Raag Bilaaval Guru Arjan Dev
ਤਬ ਰਸ ਮੰਗਲ ਗੁਨ ਗਾਵਹੁ ॥
Thab Ras Mangal Gun Gaavahu ||
Then, in delight, you shall sing the songs of joy and praise.
ਬਿਲਾਵਲੁ (ਮਃ ੫) (੧੨੮) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੩੦ ਪੰ. ੭
Raag Bilaaval Guru Arjan Dev
ਆਨਦ ਰੂਪ ਧਿਆਵਹੁ ॥
Aanadh Roop Dhhiaavahu ||
Meditate on the Lord, the embodiment of bliss.
ਬਿਲਾਵਲੁ (ਮਃ ੫) (੧੨੮) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੮੩੦ ਪੰ. ੭
Raag Bilaaval Guru Arjan Dev
ਨਾਨਕੁ ਦੁਆਰੈ ਆਇਓ ॥
Naanak Dhuaarai Aaeiou ||
O Nanak, I came to the Lord's Door,
ਬਿਲਾਵਲੁ (ਮਃ ੫) (੧੨੮) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੮੩੦ ਪੰ. ੭
Raag Bilaaval Guru Arjan Dev
ਤਉ ਮੈ ਲਾਲਨੁ ਪਾਇਓ ਰੀ ॥੨॥
Tho Mai Laalan Paaeiou Ree ||2||
And then, I found my Beloved. ||2||
ਬਿਲਾਵਲੁ (ਮਃ ੫) (੧੨੮) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੮੩੦ ਪੰ. ੭
Raag Bilaaval Guru Arjan Dev
ਮੋਹਨ ਰੂਪੁ ਦਿਖਾਵੈ ॥
Mohan Roop Dhikhaavai ||
The Enticing Lord has revealed His form to me,
ਬਿਲਾਵਲੁ (ਮਃ ੫) (੧੨੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੩੦ ਪੰ. ੮
Raag Bilaaval Guru Arjan Dev
ਅਬ ਮੋਹਿ ਨੀਦ ਸੁਹਾਵੈ ॥
Ab Mohi Needh Suhaavai ||
And now, sleep seems sweet to me.
ਬਿਲਾਵਲੁ (ਮਃ ੫) (੧੨੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੩੦ ਪੰ. ੮
Raag Bilaaval Guru Arjan Dev
ਸਭ ਮੇਰੀ ਤਿਖਾ ਬੁਝਾਨੀ ॥
Sabh Maeree Thikhaa Bujhaanee ||
My thirst is totally quenched,
ਬਿਲਾਵਲੁ (ਮਃ ੫) (੧੨੮) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੩੦ ਪੰ. ੮
Raag Bilaaval Guru Arjan Dev
ਅਬ ਮੈ ਸਹਜਿ ਸਮਾਨੀ ॥
Ab Mai Sehaj Samaanee ||
And now, I am absorbed in celestial bliss.
ਬਿਲਾਵਲੁ (ਮਃ ੫) (੧੨੮) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੩੦ ਪੰ. ੮
Raag Bilaaval Guru Arjan Dev
ਮੀਠੀ ਪਿਰਹਿ ਕਹਾਨੀ ॥
Meethee Pirehi Kehaanee ||
How sweet is the story of my Husband Lord.
ਬਿਲਾਵਲੁ (ਮਃ ੫) (੧੨੮) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੮੩੦ ਪੰ. ੯
Raag Bilaaval Guru Arjan Dev
ਮੋਹਨੁ ਲਾਲਨੁ ਪਾਇਓ ਰੀ ॥ ਰਹਾਉ ਦੂਜਾ ॥੧॥੧੨੮॥
Mohan Laalan Paaeiou Ree || Rehaao Dhoojaa ||1||128||
I have found my Beloved, Enticing Lord. ||Second Pause||1||128||
ਬਿਲਾਵਲੁ (ਮਃ ੫) (੧੨੮) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੮੩੦ ਪੰ. ੯
Raag Bilaaval Guru Arjan Dev
ਬਿਲਾਵਲੁ ਮਹਲਾ ੫ ॥
Bilaaval Mehalaa 5 ||
Bilaaval, Fifth Mehl:
ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੩੦
ਮੋਰੀ ਅਹੰ ਜਾਇ ਦਰਸਨ ਪਾਵਤ ਹੇ ॥
Moree Ahan Jaae Dharasan Paavath Hae ||
My ego is gone; I have obtained the Blessed Vision of the Lord's Darshan.
ਬਿਲਾਵਲੁ (ਮਃ ੫) (੧੨੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੩੦ ਪੰ. ੯
Raag Bilaaval Guru Arjan Dev
ਰਾਚਹੁ ਨਾਥ ਹੀ ਸਹਾਈ ਸੰਤਨਾ ॥
Raachahu Naathh Hee Sehaaee Santhanaa ||
I am absorbed in my Lord and Master, the help and support of the Saints.
ਬਿਲਾਵਲੁ (ਮਃ ੫) (੧੨੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੩੦ ਪੰ. ੧੦
Raag Bilaaval Guru Arjan Dev
ਅਬ ਚਰਨ ਗਹੇ ॥੧॥ ਰਹਾਉ ॥
Ab Charan Gehae ||1|| Rehaao ||
Now, I hold tight to His Feet. ||1||Pause||
ਬਿਲਾਵਲੁ (ਮਃ ੫) (੧੨੯) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੩੦ ਪੰ. ੧੦
Raag Bilaaval Guru Arjan Dev
ਆਹੇ ਮਨ ਅਵਰੁ ਨ ਭਾਵੈ ਚਰਨਾਵੈ ਚਰਨਾਵੈ ਉਲਝਿਓ ਅਲਿ ਮਕਰੰਦ ਕਮਲ ਜਿਉ ॥
Aahae Man Avar N Bhaavai Charanaavai Charanaavai Oulajhiou Al Makarandh Kamal Jio ||
My mind longs for Him, and does not love any other. I am totally absorbed, in love with His Lotus Feet, like the bumble bee attached to the honey of the lotus flower.
ਬਿਲਾਵਲੁ (ਮਃ ੫) (੧੨੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੩੦ ਪੰ. ੧੦
Raag Bilaaval Guru Arjan Dev
ਅਨ ਰਸ ਨਹੀ ਚਾਹੈ ਏਕੈ ਹਰਿ ਲਾਹੈ ॥੧॥
An Ras Nehee Chaahai Eaekai Har Laahai ||1||
I do not desire any other taste; I seek only the One Lord. ||1||
ਬਿਲਾਵਲੁ (ਮਃ ੫) (੧੨੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੩੦ ਪੰ. ੧੧
Raag Bilaaval Guru Arjan Dev
ਅਨ ਤੇ ਟੂਟੀਐ ਰਿਖ ਤੇ ਛੂਟੀਐ ॥
An Thae Ttootteeai Rikh Thae Shhootteeai ||
I have broken away from the others, and I have been released from the Messenger of Death.
ਬਿਲਾਵਲੁ (ਮਃ ੫) (੧੨੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੩੦ ਪੰ. ੧੨
Raag Bilaaval Guru Arjan Dev
ਮਨ ਹਰਿ ਰਸ ਘੂਟੀਐ ਸੰਗਿ ਸਾਧੂ ਉਲਟੀਐ ॥
Man Har Ras Ghootteeai Sang Saadhhoo Oulatteeai ||
O mind, drink in the subtle essence of the Lord; join the Saadh Sangat, the Company of the Holy, and turn away from the world.
ਬਿਲਾਵਲੁ (ਮਃ ੫) (੧੨੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੩੦ ਪੰ. ੧੨
Raag Bilaaval Guru Arjan Dev
ਅਨ ਨਾਹੀ ਨਾਹੀ ਰੇ ॥
An Naahee Naahee Rae ||
There is no other, none other than the Lord.
ਬਿਲਾਵਲੁ (ਮਃ ੫) (੧੨੯) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੩੦ ਪੰ. ੧੨
Raag Bilaaval Guru Arjan Dev
ਨਾਨਕ ਪ੍ਰੀਤਿ ਚਰਨ ਚਰਨ ਹੇ ॥੨॥੨॥੧੨੯॥
Naanak Preeth Charan Charan Hae ||2||2||129||
O Nanak, love the Feet, the Feet of the Lord. ||2||2||129||
ਬਿਲਾਵਲੁ (ਮਃ ੫) (੧੨੯) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੮੩੦ ਪੰ. ੧੩
Raag Bilaaval Guru Arjan Dev
ਰਾਗੁ ਬਿਲਾਵਲੁ ਮਹਲਾ ੯ ਦੁਪਦੇ
Raag Bilaaval Mehalaa 9 Dhupadhae
Raag Bilaaval, Ninth Mehl, Du-Padas:
ਬਿਲਾਵਲੁ (ਮਃ ੯) ਗੁਰੂ ਗ੍ਰੰਥ ਸਾਹਿਬ ਅੰਗ ੮੩੦
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਬਿਲਾਵਲੁ (ਮਃ ੯) ਗੁਰੂ ਗ੍ਰੰਥ ਸਾਹਿਬ ਅੰਗ ੮੩੦
ਦੁਖ ਹਰਤਾ ਹਰਿ ਨਾਮੁ ਪਛਾਨੋ ॥
Dhukh Harathaa Har Naam Pashhaano ||
The Name of the Lord is the Dispeller of sorrow - realize this.
ਬਿਲਾਵਲੁ (ਮਃ ੯) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੩੦ ਪੰ. ੧੫
Raag Bilaaval Guru Teg Bahadur
ਅਜਾਮਲੁ ਗਨਿਕਾ ਜਿਹ ਸਿਮਰਤ ਮੁਕਤ ਭਏ ਜੀਅ ਜਾਨੋ ॥੧॥ ਰਹਾਉ ॥
Ajaamal Ganikaa Jih Simarath Mukath Bheae Jeea Jaano ||1|| Rehaao ||
Remembering Him in meditation, even Ajaamal the robber and Ganikaa the prostitute were liberated; let your soul know this. ||1||Pause||
ਬਿਲਾਵਲੁ (ਮਃ ੯) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੩੦ ਪੰ. ੧੫
Raag Bilaaval Guru Teg Bahadur
ਗਜ ਕੀ ਤ੍ਰਾਸ ਮਿਟੀ ਛਿਨਹੂ ਮਹਿ ਜਬ ਹੀ ਰਾਮੁ ਬਖਾਨੋ ॥
Gaj Kee Thraas Mittee Shhinehoo Mehi Jab Hee Raam Bakhaano ||
The elephant's fear was taken away in an instant, as soon as he chanted the Lord's Name.
ਬਿਲਾਵਲੁ (ਮਃ ੯) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੩੦ ਪੰ. ੧੬
Raag Bilaaval Guru Teg Bahadur
ਨਾਰਦ ਕਹਤ ਸੁਨਤ ਧ੍ਰੂਅ ਬਾਰਿਕ ਭਜਨ ਮਾਹਿ ਲਪਟਾਨੋ ॥੧॥
Naaradh Kehath Sunath Dhhrooa Baarik Bhajan Maahi Lapattaano ||1||
Listening to Naarad's teachings, the child Dhroo was absorbed in deep meditation. ||1||
ਬਿਲਾਵਲੁ (ਮਃ ੯) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੩੦ ਪੰ. ੧੬
Raag Bilaaval Guru Teg Bahadur
ਅਚਲ ਅਮਰ ਨਿਰਭੈ ਪਦੁ ਪਾਇਓ ਜਗਤ ਜਾਹਿ ਹੈਰਾਨੋ ॥
Achal Amar Nirabhai Padh Paaeiou Jagath Jaahi Hairaano ||
He obtained the immovable, eternal state of fearlessness, and all the world was amazed.
ਬਿਲਾਵਲੁ (ਮਃ ੯) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੩੦ ਪੰ. ੧੭
Raag Bilaaval Guru Teg Bahadur
ਨਾਨਕ ਕਹਤ ਭਗਤ ਰਛਕ ਹਰਿ ਨਿਕਟਿ ਤਾਹਿ ਤੁਮ ਮਾਨੋ ॥੨॥੧॥
Naanak Kehath Bhagath Rashhak Har Nikatt Thaahi Thum Maano ||2||1||
Says Nanak, the Lord is the Saving Grace and the Protector of His devotees; believe it - He is close to you. ||2||1||
ਬਿਲਾਵਲੁ (ਮਃ ੯) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੩੦ ਪੰ. ੧੭
Raag Bilaaval Guru Teg Bahadur
ਬਿਲਾਵਲੁ ਮਹਲਾ ੯ ॥
Bilaaval Mehalaa 9 ||
Bilaaval, Ninth Mehl:
ਬਿਲਾਵਲੁ (ਮਃ ੯) ਗੁਰੂ ਗ੍ਰੰਥ ਸਾਹਿਬ ਅੰਗ ੮੩੦
ਹਰਿ ਕੇ ਨਾਮ ਬਿਨਾ ਦੁਖੁ ਪਾਵੈ ॥
Har Kae Naam Binaa Dhukh Paavai ||
Without the Name of the Lord, you shall only find pain.
ਬਿਲਾਵਲੁ (ਮਃ ੯) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੩੦ ਪੰ. ੧੮
Raag Bilaaval Guru Teg Bahadur
ਭਗਤਿ ਬਿਨਾ ਸਹਸਾ ਨਹ ਚੂਕੈ ਗੁਰੁ ਇਹੁ ਭੇਦੁ ਬਤਾਵੈ ॥੧॥ ਰਹਾਉ ॥
Bhagath Binaa Sehasaa Neh Chookai Gur Eihu Bhaedh Bathaavai ||1|| Rehaao ||
Without devotional worship, doubt is not dispelled; the Guru has revealed this secret. ||1||Pause||
ਬਿਲਾਵਲੁ (ਮਃ ੯) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੩੦ ਪੰ. ੧੮
Raag Bilaaval Guru Teg Bahadur
ਕਹਾ ਭਇਓ ਤੀਰਥ ਬ੍ਰਤ ਕੀਏ ਰਾਮ ਸਰਨਿ ਨਹੀ ਆਵੈ ॥
Kehaa Bhaeiou Theerathh Brath Keeeae Raam Saran Nehee Aavai ||
Of what use are sacred shrines of pilgrimage, if one does not enter the Sanctuary of the Lord?
ਬਿਲਾਵਲੁ (ਮਃ ੯) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੩੦ ਪੰ. ੧੯
Raag Bilaaval Guru Teg Bahadur