Sri Guru Granth Sahib
Displaying Ang 835 of 1430
- 1
- 2
- 3
- 4
ਹਰਿ ਹਰਿ ਉਸਤਤਿ ਕਰੈ ਦਿਨੁ ਰਾਤੀ ਰਖਿ ਰਖਿ ਚਰਣ ਹਰਿ ਤਾਲ ਪੂਰਈਆ ॥੫॥
Har Har Ousathath Karai Dhin Raathee Rakh Rakh Charan Har Thaal Pooreeaa ||5||
I praise the Lord, day and night, moving my feet to the beat of the drum. ||5||
ਬਿਲਾਵਲੁ (ਮਃ ੪) ਅਸਟ. (੩) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੮੩੫ ਪੰ. ੧
Raag Bilaaval Guru Ram Das
ਹਰਿ ਕੈ ਰੰਗਿ ਰਤਾ ਮਨੁ ਗਾਵੈ ਰਸਿ ਰਸਾਲ ਰਸਿ ਸਬਦੁ ਰਵਈਆ ॥
Har Kai Rang Rathaa Man Gaavai Ras Rasaal Ras Sabadh Raveeaa ||
Imbued with the Lord's Love, my mind sings His Praise, joyfully chanting the Shabad, the source of nectar and bliss.
ਬਿਲਾਵਲੁ (ਮਃ ੪) ਅਸਟ. (੩) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੮੩੫ ਪੰ. ੨
Raag Bilaaval Guru Ram Das
ਨਿਜ ਘਰਿ ਧਾਰ ਚੁਐ ਅਤਿ ਨਿਰਮਲ ਜਿਨਿ ਪੀਆ ਤਿਨ ਹੀ ਸੁਖੁ ਲਹੀਆ ॥੬॥
Nij Ghar Dhhaar Chuai Ath Niramal Jin Peeaa Thin Hee Sukh Leheeaa ||6||
The stream of immaculate purity flows through the home of the self within; one who drinks it in, finds peace. ||6||
ਬਿਲਾਵਲੁ (ਮਃ ੪) ਅਸਟ. (੩) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੮੩੫ ਪੰ. ੨
Raag Bilaaval Guru Ram Das
ਮਨਹਠਿ ਕਰਮ ਕਰੈ ਅਭਿਮਾਨੀ ਜਿਉ ਬਾਲਕ ਬਾਲੂ ਘਰ ਉਸਰਈਆ ॥
Manehath Karam Karai Abhimaanee Jio Baalak Baaloo Ghar Ousareeaa ||
The stubborn-minded, egotistical, proud-minded person performs rituals, but these are like sand castles built by children.
ਬਿਲਾਵਲੁ (ਮਃ ੪) ਅਸਟ. (੩) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੮੩੫ ਪੰ. ੩
Raag Bilaaval Guru Ram Das
ਆਵੈ ਲਹਰਿ ਸਮੁੰਦ ਸਾਗਰ ਕੀ ਖਿਨ ਮਹਿ ਭਿੰਨ ਭਿੰਨ ਢਹਿ ਪਈਆ ॥੭॥
Aavai Lehar Samundh Saagar Kee Khin Mehi Bhinn Bhinn Dtehi Peeaa ||7||
When the waves of the ocean come in, they crumble and dissolve in an instant. ||7||
ਬਿਲਾਵਲੁ (ਮਃ ੪) ਅਸਟ. (੩) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੮੩੫ ਪੰ. ੪
Raag Bilaaval Guru Ram Das
ਹਰਿ ਸਰੁ ਸਾਗਰੁ ਹਰਿ ਹੈ ਆਪੇ ਇਹੁ ਜਗੁ ਹੈ ਸਭੁ ਖੇਲੁ ਖੇਲਈਆ ॥
Har Sar Saagar Har Hai Aapae Eihu Jag Hai Sabh Khael Khaeleeaa ||
The Lord is the pool, and the Lord Himself is the ocean; this world is all a play which He has staged.
ਬਿਲਾਵਲੁ (ਮਃ ੪) ਅਸਟ. (੩) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੮੩੫ ਪੰ. ੪
Raag Bilaaval Guru Ram Das
ਜਿਉ ਜਲ ਤਰੰਗ ਜਲੁ ਜਲਹਿ ਸਮਾਵਹਿ ਨਾਨਕ ਆਪੇ ਆਪਿ ਰਮਈਆ ॥੮॥੩॥੬॥
Jio Jal Tharang Jal Jalehi Samaavehi Naanak Aapae Aap Rameeaa ||8||3||6||
As the waves of water merge into the water again, O Nanak, so does He merge into Himself. ||8||3||6||
ਬਿਲਾਵਲੁ (ਮਃ ੪) ਅਸਟ. (੩) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੮੩੫ ਪੰ. ੫
Raag Bilaaval Guru Ram Das
ਬਿਲਾਵਲੁ ਮਹਲਾ ੪ ॥
Bilaaval Mehalaa 4 ||
Bilaaval, Fourth Mehl:
ਬਿਲਾਵਲੁ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੮੩੫
ਸਤਿਗੁਰੁ ਪਰਚੈ ਮਨਿ ਮੁੰਦ੍ਰਾ ਪਾਈ ਗੁਰ ਕਾ ਸਬਦੁ ਤਨਿ ਭਸਮ ਦ੍ਰਿੜਈਆ ॥
Sathigur Parachai Man Mundhraa Paaee Gur Kaa Sabadh Than Bhasam Dhrirreeaa ||
My mind wears the ear-rings of the True Guru's acquaintance; I apply the ashes of the Word of the Guru's Shabad to my body.
ਬਿਲਾਵਲੁ (ਮਃ ੪) ਅਸਟ. (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੩੫ ਪੰ. ੬
Raag Bilaaval Guru Ram Das
ਅਮਰ ਪਿੰਡ ਭਏ ਸਾਧੂ ਸੰਗਿ ਜਨਮ ਮਰਣ ਦੋਊ ਮਿਟਿ ਗਈਆ ॥੧॥
Amar Pindd Bheae Saadhhoo Sang Janam Maran Dhooo Mitt Geeaa ||1||
By body has become immortal, in the Saadh Sangat, the Company of the Holy. Both birth and death have come to an end for me. ||1||
ਬਿਲਾਵਲੁ (ਮਃ ੪) ਅਸਟ. (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੩੫ ਪੰ. ੭
Raag Bilaaval Guru Ram Das
ਮੇਰੇ ਮਨ ਸਾਧਸੰਗਤਿ ਮਿਲਿ ਰਹੀਆ ॥
Maerae Man Saadhhasangath Mil Reheeaa ||
O my mind, remain united with the Saadh Sangat.
ਬਿਲਾਵਲੁ (ਮਃ ੪) ਅਸਟ. (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੩੫ ਪੰ. ੭
Raag Bilaaval Guru Ram Das
ਕ੍ਰਿਪਾ ਕਰਹੁ ਮਧਸੂਦਨ ਮਾਧਉ ਮੈ ਖਿਨੁ ਖਿਨੁ ਸਾਧੂ ਚਰਣ ਪਖਈਆ ॥੧॥ ਰਹਾਉ ॥
Kirapaa Karahu Madhhasoodhan Maadhho Mai Khin Khin Saadhhoo Charan Pakheeaa ||1|| Rehaao ||
Be merciful to me, O Lord; each and every instant, let me wash the Feet of the Holy. ||1||Pause||
ਬਿਲਾਵਲੁ (ਮਃ ੪) ਅਸਟ. (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੩੫ ਪੰ. ੮
Raag Bilaaval Guru Ram Das
ਤਜੈ ਗਿਰਸਤੁ ਭਇਆ ਬਨ ਵਾਸੀ ਇਕੁ ਖਿਨੁ ਮਨੂਆ ਟਿਕੈ ਨ ਟਿਕਈਆ ॥
Thajai Girasath Bhaeiaa Ban Vaasee Eik Khin Manooaa Ttikai N Ttikeeaa ||
Forsaking family life, he wanders in the forest, but his mind does not remain at rest, even for an instant.
ਬਿਲਾਵਲੁ (ਮਃ ੪) ਅਸਟ. (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੩੫ ਪੰ. ੯
Raag Bilaaval Guru Ram Das
ਧਾਵਤੁ ਧਾਇ ਤਦੇ ਘਰਿ ਆਵੈ ਹਰਿ ਹਰਿ ਸਾਧੂ ਸਰਣਿ ਪਵਈਆ ॥੨॥
Dhhaavath Dhhaae Thadhae Ghar Aavai Har Har Saadhhoo Saran Paveeaa ||2||
The wandering mind returns home, only when it seeks the Sanctuary of the Lord's Holy people. ||2||
ਬਿਲਾਵਲੁ (ਮਃ ੪) ਅਸਟ. (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੩੫ ਪੰ. ੯
Raag Bilaaval Guru Ram Das
ਧੀਆ ਪੂਤ ਛੋਡਿ ਸੰਨਿਆਸੀ ਆਸਾ ਆਸ ਮਨਿ ਬਹੁਤੁ ਕਰਈਆ ॥
Dhheeaa Pooth Shhodd Sanniaasee Aasaa Aas Man Bahuth Kareeaa ||
The Sannyaasi renounces his daughters and sons, but his mind still conjures up all sorts of hopes and desires.
ਬਿਲਾਵਲੁ (ਮਃ ੪) ਅਸਟ. (੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੩੫ ਪੰ. ੧੦
Raag Bilaaval Guru Ram Das
ਆਸਾ ਆਸ ਕਰੈ ਨਹੀ ਬੂਝੈ ਗੁਰ ਕੈ ਸਬਦਿ ਨਿਰਾਸ ਸੁਖੁ ਲਹੀਆ ॥੩॥
Aasaa Aas Karai Nehee Boojhai Gur Kai Sabadh Niraas Sukh Leheeaa ||3||
With these hopes and desires, he still does not understand, that only through the Word of the Guru's Shabad does one become free of desires, and find peace. ||3||
ਬਿਲਾਵਲੁ (ਮਃ ੪) ਅਸਟ. (੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੩੫ ਪੰ. ੧੧
Raag Bilaaval Guru Ram Das
ਉਪਜੀ ਤਰਕ ਦਿਗੰਬਰੁ ਹੋਆ ਮਨੁ ਦਹ ਦਿਸ ਚਲਿ ਚਲਿ ਗਵਨੁ ਕਰਈਆ ॥
Oupajee Tharak Dhiganbar Hoaa Man Dheh Dhis Chal Chal Gavan Kareeaa ||
When detachment from the world wells up within, he become a naked hermit, but still, his mind roams, wanders and rambles in the ten directions.
ਬਿਲਾਵਲੁ (ਮਃ ੪) ਅਸਟ. (੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੩੫ ਪੰ. ੧੧
Raag Bilaaval Guru Ram Das
ਪ੍ਰਭਵਨੁ ਕਰੈ ਬੂਝੈ ਨਹੀ ਤ੍ਰਿਸਨਾ ਮਿਲਿ ਸੰਗਿ ਸਾਧ ਦਇਆ ਘਰੁ ਲਹੀਆ ॥੪॥
Prabhavan Karai Boojhai Nehee Thrisanaa Mil Sang Saadhh Dhaeiaa Ghar Leheeaa ||4||
He wanders around, but his desires are not satisfied; joining the Saadh Sangat, the Company of the Holy, he finds the house of kindness and compassion. ||4||
ਬਿਲਾਵਲੁ (ਮਃ ੪) ਅਸਟ. (੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੩੫ ਪੰ. ੧੨
Raag Bilaaval Guru Ram Das
ਆਸਣ ਸਿਧ ਸਿਖਹਿ ਬਹੁਤੇਰੇ ਮਨਿ ਮਾਗਹਿ ਰਿਧਿ ਸਿਧਿ ਚੇਟਕ ਚੇਟਕਈਆ ॥
Aasan Sidhh Sikhehi Bahuthaerae Man Maagehi Ridhh Sidhh Chaettak Chaettakeeaa ||
The Siddhas learn many Yogis postures, but their minds still yearn for riches, miraculous powers and energy.
ਬਿਲਾਵਲੁ (ਮਃ ੪) ਅਸਟ. (੪) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੮੩੫ ਪੰ. ੧੩
Raag Bilaaval Guru Ram Das
ਤ੍ਰਿਪਤਿ ਸੰਤੋਖੁ ਮਨਿ ਸਾਂਤਿ ਨ ਆਵੈ ਮਿਲਿ ਸਾਧੂ ਤ੍ਰਿਪਤਿ ਹਰਿ ਨਾਮਿ ਸਿਧਿ ਪਈਆ ॥੫॥
Thripath Santhokh Man Saanth N Aavai Mil Saadhhoo Thripath Har Naam Sidhh Peeaa ||5||
Satisfaction, contentment and tranquility do not come to their minds; but meeting the Holy Saints, they are satisfied, and through the Name of the Lord, spiritual perfection is attained. ||5||
ਬਿਲਾਵਲੁ (ਮਃ ੪) ਅਸਟ. (੪) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੮੩੫ ਪੰ. ੧੪
Raag Bilaaval Guru Ram Das
ਅੰਡਜ ਜੇਰਜ ਸੇਤਜ ਉਤਭੁਜ ਸਭਿ ਵਰਨ ਰੂਪ ਜੀਅ ਜੰਤ ਉਪਈਆ ॥
Anddaj Jaeraj Saethaj Outhabhuj Sabh Varan Roop Jeea Janth Oupeeaa ||
Life is born from the egg, from the womb, from sweat and from the earth; God created the beings and creatures of all colors and forms.
ਬਿਲਾਵਲੁ (ਮਃ ੪) ਅਸਟ. (੪) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੮੩੫ ਪੰ. ੧੪
Raag Bilaaval Guru Ram Das
ਸਾਧੂ ਸਰਣਿ ਪਰੈ ਸੋ ਉਬਰੈ ਖਤ੍ਰੀ ਬ੍ਰਾਹਮਣੁ ਸੂਦੁ ਵੈਸੁ ਚੰਡਾਲੁ ਚੰਡਈਆ ॥੬॥
Saadhhoo Saran Parai So Oubarai Khathree Braahaman Soodh Vais Chanddaal Chanddeeaa ||6||
One who seeks the Sanctuary of the Holy is saved, whether he is a Kh'shaatriya, a Brahmin, a Soodra, a Vaishya or the most untouchable of the untouchables. ||6||
ਬਿਲਾਵਲੁ (ਮਃ ੪) ਅਸਟ. (੪) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੮੩੫ ਪੰ. ੧੫
Raag Bilaaval Guru Ram Das
ਨਾਮਾ ਜੈਦੇਉ ਕੰਬੀਰੁ ਤ੍ਰਿਲੋਚਨੁ ਅਉਜਾਤਿ ਰਵਿਦਾਸੁ ਚਮਿਆਰੁ ਚਮਈਆ ॥
Naamaa Jaidhaeo Kanbeer Thrilochan Aoujaath Ravidhaas Chamiaar Chameeaa ||
Naam Dayv, Jai Dayv, Kabeer, Trilochan and Ravi Daas the low-caste leather-worker,
ਬਿਲਾਵਲੁ (ਮਃ ੪) ਅਸਟ. (੪) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੮੩੫ ਪੰ. ੧੬
Raag Bilaaval Guru Ram Das
ਜੋ ਜੋ ਮਿਲੈ ਸਾਧੂ ਜਨ ਸੰਗਤਿ ਧਨੁ ਧੰਨਾ ਜਟੁ ਸੈਣੁ ਮਿਲਿਆ ਹਰਿ ਦਈਆ ॥੭॥
Jo Jo Milai Saadhhoo Jan Sangath Dhhan Dhhannaa Jatt Sain Miliaa Har Dheeaa ||7||
Blessed Dhanna and Sain; all those who joined the humble Saadh Sangat, met the Merciful Lord. ||7||
ਬਿਲਾਵਲੁ (ਮਃ ੪) ਅਸਟ. (੪) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੮੩੫ ਪੰ. ੧੬
Raag Bilaaval Guru Ram Das
ਸੰਤ ਜਨਾ ਕੀ ਹਰਿ ਪੈਜ ਰਖਾਈ ਭਗਤਿ ਵਛਲੁ ਅੰਗੀਕਾਰੁ ਕਰਈਆ ॥
Santh Janaa Kee Har Paij Rakhaaee Bhagath Vashhal Angeekaar Kareeaa ||
The Lord protects the honor of His humble servants; He is the Lover of His devotees - He makes them His own.
ਬਿਲਾਵਲੁ (ਮਃ ੪) ਅਸਟ. (੪) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੮੩੫ ਪੰ. ੧੭
Raag Bilaaval Guru Ram Das
ਨਾਨਕ ਸਰਣਿ ਪਰੇ ਜਗਜੀਵਨ ਹਰਿ ਹਰਿ ਕਿਰਪਾ ਧਾਰਿ ਰਖਈਆ ॥੮॥੪॥੭॥
Naanak Saran Parae Jagajeevan Har Har Kirapaa Dhhaar Rakheeaa ||8||4||7||
Nanak has entered the Sanctuary of the Lord, the Life of the world, who has showered His Mercy upon him, and saved him. ||8||||4||7||
ਬਿਲਾਵਲੁ (ਮਃ ੪) ਅਸਟ. (੪) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੮੩੫ ਪੰ. ੧੮
Raag Bilaaval Guru Ram Das
ਬਿਲਾਵਲੁ ਮਹਲਾ ੪ ॥
Bilaaval Mehalaa 4 ||
Bilaaval, Fourth Mehl:
ਬਿਲਾਵਲੁ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੮੩੫
ਅੰਤਰਿ ਪਿਆਸ ਉਠੀ ਪ੍ਰਭ ਕੇਰੀ ਸੁਣਿ ਗੁਰ ਬਚਨ ਮਨਿ ਤੀਰ ਲਗਈਆ ॥
Anthar Piaas Outhee Prabh Kaeree Sun Gur Bachan Man Theer Lageeaa ||
The thirst for God has welled up deep within me; hearing the Word of the Guru's Teachings, my mind is pierced by His arrow.
ਬਿਲਾਵਲੁ (ਮਃ ੪) ਅਸਟ. (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੩੫ ਪੰ. ੧੯
Raag Bilaaval Guru Ram Das