Sri Guru Granth Sahib
Displaying Ang 838 of 1430
- 1
- 2
- 3
- 4
ਕਰਿ ਦਇਆ ਲੇਹੁ ਲੜਿ ਲਾਇ ॥
Kar Dhaeiaa Laehu Larr Laae ||
Be Merciful, and attach me to the hem of Your robe.
ਬਿਲਾਵਲੁ (ਮਃ ੫) ਅਸਟ. (੨) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੮੩੮ ਪੰ. ੧
Raag Bilaaval Guru Arjan Dev
ਨਾਨਕਾ ਨਾਮੁ ਧਿਆਇ ॥੧॥
Naanakaa Naam Dhhiaae ||1||
Nanak meditates on the Naam, the Name of the Lord. ||1||
ਬਿਲਾਵਲੁ (ਮਃ ੫) ਅਸਟ. (੨) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੮੩੮ ਪੰ. ੧
Raag Bilaaval Guru Arjan Dev
ਦੀਨਾ ਨਾਥ ਦਇਆਲ ਮੇਰੇ ਸੁਆਮੀ ਦੀਨਾ ਨਾਥ ਦਇਆਲ ॥
Dheenaa Naathh Dhaeiaal Maerae Suaamee Dheenaa Naathh Dhaeiaal ||
O Merciful Master of the meek, You are my Lord and Master, O Merciful Master of the meek.
ਬਿਲਾਵਲੁ (ਮਃ ੫) ਅਸਟ. (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੩੮ ਪੰ. ੧
Raag Bilaaval Guru Arjan Dev
ਜਾਚਉ ਸੰਤ ਰਵਾਲ ॥੧॥ ਰਹਾਉ ॥
Jaacho Santh Ravaal ||1|| Rehaao ||
I yearn for the dust of the feet of the Saints. ||1||Pause||
ਬਿਲਾਵਲੁ (ਮਃ ੫) ਅਸਟ. (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੩੮ ਪੰ. ੨
Raag Bilaaval Guru Arjan Dev
ਸੰਸਾਰੁ ਬਿਖਿਆ ਕੂਪ ॥
Sansaar Bikhiaa Koop ||
The world is a pit of poison,
ਬਿਲਾਵਲੁ (ਮਃ ੫) ਅਸਟ. (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੩੮ ਪੰ. ੨
Raag Bilaaval Guru Arjan Dev
ਤਮ ਅਗਿਆਨ ਮੋਹਤ ਘੂਪ ॥
Tham Agiaan Mohath Ghoop ||
Filled with the utter darkness of ignorance and emotional attachment.
ਬਿਲਾਵਲੁ (ਮਃ ੫) ਅਸਟ. (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੩੮ ਪੰ. ੨
Raag Bilaaval Guru Arjan Dev
ਗਹਿ ਭੁਜਾ ਪ੍ਰਭ ਜੀ ਲੇਹੁ ॥
Gehi Bhujaa Prabh Jee Laehu ||
Please take my hand, and save me, Dear God.
ਬਿਲਾਵਲੁ (ਮਃ ੫) ਅਸਟ. (੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੩੮ ਪੰ. ੩
Raag Bilaaval Guru Arjan Dev
ਹਰਿ ਨਾਮੁ ਅਪੁਨਾ ਦੇਹੁ ॥
Har Naam Apunaa Dhaehu ||
Please bless me with Your Name, Lord.
ਬਿਲਾਵਲੁ (ਮਃ ੫) ਅਸਟ. (੨) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੮੩੮ ਪੰ. ੩
Raag Bilaaval Guru Arjan Dev
ਪ੍ਰਭ ਤੁਝ ਬਿਨਾ ਨਹੀ ਠਾਉ ॥
Prabh Thujh Binaa Nehee Thaao ||
Without You, God, I have no place at all.
ਬਿਲਾਵਲੁ (ਮਃ ੫) ਅਸਟ. (੨) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੮੩੮ ਪੰ. ੩
Raag Bilaaval Guru Arjan Dev
ਨਾਨਕਾ ਬਲਿ ਬਲਿ ਜਾਉ ॥੨॥
Naanakaa Bal Bal Jaao ||2||
Nanak is a sacrifice, a sacrifice to You. ||2||
ਬਿਲਾਵਲੁ (ਮਃ ੫) ਅਸਟ. (੨) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੮੩੮ ਪੰ. ੩
Raag Bilaaval Guru Arjan Dev
ਲੋਭਿ ਮੋਹਿ ਬਾਧੀ ਦੇਹ ॥
Lobh Mohi Baadhhee Dhaeh ||
The human body is in the grip of greed and attachment.
ਬਿਲਾਵਲੁ (ਮਃ ੫) ਅਸਟ. (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੩੮ ਪੰ. ੪
Raag Bilaaval Guru Arjan Dev
ਬਿਨੁ ਭਜਨ ਹੋਵਤ ਖੇਹ ॥
Bin Bhajan Hovath Khaeh ||
Without meditating and vibrating upon the Lord, it is reduced to ashes.
ਬਿਲਾਵਲੁ (ਮਃ ੫) ਅਸਟ. (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੩੮ ਪੰ. ੪
Raag Bilaaval Guru Arjan Dev
ਜਮਦੂਤ ਮਹਾ ਭਇਆਨ ॥
Jamadhooth Mehaa Bhaeiaan ||
The Messenger of Death is dreadful and horrible.
ਬਿਲਾਵਲੁ (ਮਃ ੫) ਅਸਟ. (੨) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੮੩੮ ਪੰ. ੪
Raag Bilaaval Guru Arjan Dev
ਚਿਤ ਗੁਪਤ ਕਰਮਹਿ ਜਾਨ ॥
Chith Gupath Karamehi Jaan ||
The recording scribes of the conscious and the unconscious, Chitr and Gupt, know all actions and karma.
ਬਿਲਾਵਲੁ (ਮਃ ੫) ਅਸਟ. (੨) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੮੩੮ ਪੰ. ੪
Raag Bilaaval Guru Arjan Dev
ਦਿਨੁ ਰੈਨਿ ਸਾਖਿ ਸੁਨਾਇ ॥
Dhin Rain Saakh Sunaae ||
Day and night, they bear witness.
ਬਿਲਾਵਲੁ (ਮਃ ੫) ਅਸਟ. (੨) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੮੩੮ ਪੰ. ੫
Raag Bilaaval Guru Arjan Dev
ਨਾਨਕਾ ਹਰਿ ਸਰਨਾਇ ॥੩॥
Naanakaa Har Saranaae ||3||
Nanak seeks the Sanctuary of the Lord. ||3||
ਬਿਲਾਵਲੁ (ਮਃ ੫) ਅਸਟ. (੨) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੮੩੮ ਪੰ. ੫
Raag Bilaaval Guru Arjan Dev
ਭੈ ਭੰਜਨਾ ਮੁਰਾਰਿ ॥
Bhai Bhanjanaa Muraar ||
O Lord, Destroyer of fear and egotism,
ਬਿਲਾਵਲੁ (ਮਃ ੫) ਅਸਟ. (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੩੮ ਪੰ. ੫
Raag Bilaaval Guru Arjan Dev
ਕਰਿ ਦਇਆ ਪਤਿਤ ਉਧਾਰਿ ॥
Kar Dhaeiaa Pathith Oudhhaar ||
Be merciful, and save the sinners.
ਬਿਲਾਵਲੁ (ਮਃ ੫) ਅਸਟ. (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੩੮ ਪੰ. ੫
Raag Bilaaval Guru Arjan Dev
ਮੇਰੇ ਦੋਖ ਗਨੇ ਨ ਜਾਹਿ ॥
Maerae Dhokh Ganae N Jaahi ||
My sins cannot even be counted.
ਬਿਲਾਵਲੁ (ਮਃ ੫) ਅਸਟ. (੨) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੮੩੮ ਪੰ. ੬
Raag Bilaaval Guru Arjan Dev
ਹਰਿ ਬਿਨਾ ਕਤਹਿ ਸਮਾਹਿ ॥
Har Binaa Kathehi Samaahi ||
Without the Lord, who can hide them?
ਬਿਲਾਵਲੁ (ਮਃ ੫) ਅਸਟ. (੨) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੮੩੮ ਪੰ. ੬
Raag Bilaaval Guru Arjan Dev
ਗਹਿ ਓਟ ਚਿਤਵੀ ਨਾਥ ॥
Gehi Outt Chithavee Naathh ||
I thought of Your Support, and seized it, O my Lord and Master.
ਬਿਲਾਵਲੁ (ਮਃ ੫) ਅਸਟ. (੨) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੮੩੮ ਪੰ. ੬
Raag Bilaaval Guru Arjan Dev
ਨਾਨਕਾ ਦੇ ਰਖੁ ਹਾਥ ॥੪॥
Naanakaa Dhae Rakh Haathh ||4||
Please, give Nanak Your hand and save him, Lord! ||4||
ਬਿਲਾਵਲੁ (ਮਃ ੫) ਅਸਟ. (੨) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੮੩੮ ਪੰ. ੭
Raag Bilaaval Guru Arjan Dev
ਹਰਿ ਗੁਣ ਨਿਧੇ ਗੋਪਾਲ ॥
Har Gun Nidhhae Gopaal ||
The Lord, the treasure of virtue, the Lord of the world,
ਬਿਲਾਵਲੁ (ਮਃ ੫) ਅਸਟ. (੨) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੮੩੮ ਪੰ. ੭
Raag Bilaaval Guru Arjan Dev
ਸਰਬ ਘਟ ਪ੍ਰਤਿਪਾਲ ॥
Sarab Ghatt Prathipaal ||
Cherishes and and sustains every heart.
ਬਿਲਾਵਲੁ (ਮਃ ੫) ਅਸਟ. (੨) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੮੩੮ ਪੰ. ੭
Raag Bilaaval Guru Arjan Dev
ਮਨਿ ਪ੍ਰੀਤਿ ਦਰਸਨ ਪਿਆਸ ॥
Man Preeth Dharasan Piaas ||
My mind is thirsty for Your Love, and the Blessed Vision of Your Darshan.
ਬਿਲਾਵਲੁ (ਮਃ ੫) ਅਸਟ. (੨) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੮੩੮ ਪੰ. ੭
Raag Bilaaval Guru Arjan Dev
ਗੋਬਿੰਦ ਪੂਰਨ ਆਸ ॥
Gobindh Pooran Aas ||
O Lord of the Universe, please fulfill my hopes.
ਬਿਲਾਵਲੁ (ਮਃ ੫) ਅਸਟ. (੨) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੮੩੮ ਪੰ. ੮
Raag Bilaaval Guru Arjan Dev
ਇਕ ਨਿਮਖ ਰਹਨੁ ਨ ਜਾਇ ॥
Eik Nimakh Rehan N Jaae ||
I cannot survive, even for an instant.
ਬਿਲਾਵਲੁ (ਮਃ ੫) ਅਸਟ. (੨) ੫:੫ - ਗੁਰੂ ਗ੍ਰੰਥ ਸਾਹਿਬ : ਅੰਗ ੮੩੮ ਪੰ. ੮
Raag Bilaaval Guru Arjan Dev
ਵਡ ਭਾਗਿ ਨਾਨਕ ਪਾਇ ॥੫॥
Vadd Bhaag Naanak Paae ||5||
By great good fortune, Nanak has found the Lord. ||5||
ਬਿਲਾਵਲੁ (ਮਃ ੫) ਅਸਟ. (੨) ੫:੬ - ਗੁਰੂ ਗ੍ਰੰਥ ਸਾਹਿਬ : ਅੰਗ ੮੩੮ ਪੰ. ੮
Raag Bilaaval Guru Arjan Dev
ਪ੍ਰਭ ਤੁਝ ਬਿਨਾ ਨਹੀ ਹੋਰ ॥
Prabh Thujh Binaa Nehee Hor ||
Without You, God, there is no other at all.
ਬਿਲਾਵਲੁ (ਮਃ ੫) ਅਸਟ. (੨) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੮੩੮ ਪੰ. ੮
Raag Bilaaval Guru Arjan Dev
ਮਨਿ ਪ੍ਰੀਤਿ ਚੰਦ ਚਕੋਰ ॥
Man Preeth Chandh Chakor ||
My mind loves You, as the partridge loves the moon,
ਬਿਲਾਵਲੁ (ਮਃ ੫) ਅਸਟ. (੨) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੮੩੮ ਪੰ. ੯
Raag Bilaaval Guru Arjan Dev
ਜਿਉ ਮੀਨ ਜਲ ਸਿਉ ਹੇਤੁ ॥
Jio Meen Jal Sio Haeth ||
As the fish loves the water,
ਬਿਲਾਵਲੁ (ਮਃ ੫) ਅਸਟ. (੨) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੮੩੮ ਪੰ. ੯
Raag Bilaaval Guru Arjan Dev
ਅਲਿ ਕਮਲ ਭਿੰਨੁ ਨ ਭੇਤੁ ॥
Al Kamal Bhinn N Bhaeth ||
As the bee and the lotus cannot be separated.
ਬਿਲਾਵਲੁ (ਮਃ ੫) ਅਸਟ. (੨) ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੮੩੮ ਪੰ. ੯
Raag Bilaaval Guru Arjan Dev
ਜਿਉ ਚਕਵੀ ਸੂਰਜ ਆਸ ॥
Jio Chakavee Sooraj Aas ||
As the chakvi bird longs for the sun,
ਬਿਲਾਵਲੁ (ਮਃ ੫) ਅਸਟ. (੨) ੬:੫ - ਗੁਰੂ ਗ੍ਰੰਥ ਸਾਹਿਬ : ਅੰਗ ੮੩੮ ਪੰ. ੯
Raag Bilaaval Guru Arjan Dev
ਨਾਨਕ ਚਰਨ ਪਿਆਸ ॥੬॥
Naanak Charan Piaas ||6||
So does Nanak thirst for the Lord's feet. ||6||
ਬਿਲਾਵਲੁ (ਮਃ ੫) ਅਸਟ. (੨) ੬:੬ - ਗੁਰੂ ਗ੍ਰੰਥ ਸਾਹਿਬ : ਅੰਗ ੮੩੮ ਪੰ. ੧੦
Raag Bilaaval Guru Arjan Dev
ਜਿਉ ਤਰੁਨਿ ਭਰਤ ਪਰਾਨ ॥
Jio Tharun Bharath Paraan ||
As the young bride places the hopes of her life in her husband,
ਬਿਲਾਵਲੁ (ਮਃ ੫) ਅਸਟ. (੨) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੮੩੮ ਪੰ. ੧੦
Raag Bilaaval Guru Arjan Dev
ਜਿਉ ਲੋਭੀਐ ਧਨੁ ਦਾਨੁ ॥
Jio Lobheeai Dhhan Dhaan ||
As the greedy person looks upon the gift of wealth,
ਬਿਲਾਵਲੁ (ਮਃ ੫) ਅਸਟ. (੨) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੮੩੮ ਪੰ. ੧੦
Raag Bilaaval Guru Arjan Dev
ਜਿਉ ਦੂਧ ਜਲਹਿ ਸੰਜੋਗੁ ॥
Jio Dhoodhh Jalehi Sanjog ||
As milk is joined to water,
ਬਿਲਾਵਲੁ (ਮਃ ੫) ਅਸਟ. (੨) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੮੩੮ ਪੰ. ੧੧
Raag Bilaaval Guru Arjan Dev
ਜਿਉ ਮਹਾ ਖੁਧਿਆਰਥ ਭੋਗੁ ॥
Jio Mehaa Khudhhiaarathh Bhog ||
As food is to the very hungry man,
ਬਿਲਾਵਲੁ (ਮਃ ੫) ਅਸਟ. (੨) ੭:੪ - ਗੁਰੂ ਗ੍ਰੰਥ ਸਾਹਿਬ : ਅੰਗ ੮੩੮ ਪੰ. ੧੧
Raag Bilaaval Guru Arjan Dev
ਜਿਉ ਮਾਤ ਪੂਤਹਿ ਹੇਤੁ ॥
Jio Maath Poothehi Haeth ||
And as the mother loves her son,
ਬਿਲਾਵਲੁ (ਮਃ ੫) ਅਸਟ. (੨) ੭:੫ - ਗੁਰੂ ਗ੍ਰੰਥ ਸਾਹਿਬ : ਅੰਗ ੮੩੮ ਪੰ. ੧੧
Raag Bilaaval Guru Arjan Dev
ਹਰਿ ਸਿਮਰਿ ਨਾਨਕ ਨੇਤ ॥੭॥
Har Simar Naanak Naeth ||7||
So does Nanak constantly remember the Lord in meditation. ||7||
ਬਿਲਾਵਲੁ (ਮਃ ੫) ਅਸਟ. (੨) ੭:੬ - ਗੁਰੂ ਗ੍ਰੰਥ ਸਾਹਿਬ : ਅੰਗ ੮੩੮ ਪੰ. ੧੧
Raag Bilaaval Guru Arjan Dev
ਜਿਉ ਦੀਪ ਪਤਨ ਪਤੰਗ ॥
Jio Dheep Pathan Pathang ||
As the moth falls into the lamp,
ਬਿਲਾਵਲੁ (ਮਃ ੫) ਅਸਟ. (੨) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੮੩੮ ਪੰ. ੧੨
Raag Bilaaval Guru Arjan Dev
ਜਿਉ ਚੋਰੁ ਹਿਰਤ ਨਿਸੰਗ ॥
Jio Chor Hirath Nisang ||
As the thief steals without hesitation,
ਬਿਲਾਵਲੁ (ਮਃ ੫) ਅਸਟ. (੨) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੮੩੮ ਪੰ. ੧੨
Raag Bilaaval Guru Arjan Dev
ਮੈਗਲਹਿ ਕਾਮੈ ਬੰਧੁ ॥
Maigalehi Kaamai Bandhh ||
As the elephant is trapped by its sexual urges,
ਬਿਲਾਵਲੁ (ਮਃ ੫) ਅਸਟ. (੨) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੮੩੮ ਪੰ. ੧੨
Raag Bilaaval Guru Arjan Dev
ਜਿਉ ਗ੍ਰਸਤ ਬਿਖਈ ਧੰਧੁ ॥
Jio Grasath Bikhee Dhhandhh ||
As the sinner is caught in his sins,
ਬਿਲਾਵਲੁ (ਮਃ ੫) ਅਸਟ. (੨) ੮:੪ - ਗੁਰੂ ਗ੍ਰੰਥ ਸਾਹਿਬ : ਅੰਗ ੮੩੮ ਪੰ. ੧੨
Raag Bilaaval Guru Arjan Dev
ਜਿਉ ਜੂਆਰ ਬਿਸਨੁ ਨ ਜਾਇ ॥
Jio Jooaar Bisan N Jaae ||
As the gambler's addiction does not leave him,
ਬਿਲਾਵਲੁ (ਮਃ ੫) ਅਸਟ. (੨) ੮:੫ - ਗੁਰੂ ਗ੍ਰੰਥ ਸਾਹਿਬ : ਅੰਗ ੮੩੮ ਪੰ. ੧੩
Raag Bilaaval Guru Arjan Dev
ਹਰਿ ਨਾਨਕ ਇਹੁ ਮਨੁ ਲਾਇ ॥੮॥
Har Naanak Eihu Man Laae ||8||
So is this mind of Nanak's attached to the Lord. ||8||
ਬਿਲਾਵਲੁ (ਮਃ ੫) ਅਸਟ. (੨) ੮:੬ - ਗੁਰੂ ਗ੍ਰੰਥ ਸਾਹਿਬ : ਅੰਗ ੮੩੮ ਪੰ. ੧੩
Raag Bilaaval Guru Arjan Dev
ਕੁਰੰਕ ਨਾਦੈ ਨੇਹੁ ॥
Kurank Naadhai Naehu ||
As the deer loves the sound of the bell,
ਬਿਲਾਵਲੁ (ਮਃ ੫) ਅਸਟ. (੨) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੮੩੮ ਪੰ. ੧੩
Raag Bilaaval Guru Arjan Dev
ਚਾਤ੍ਰਿਕੁ ਚਾਹਤ ਮੇਹੁ ॥
Chaathrik Chaahath Maehu ||
And as the song-bird longs for the rain,
ਬਿਲਾਵਲੁ (ਮਃ ੫) ਅਸਟ. (੨) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੮੩੮ ਪੰ. ੧੪
Raag Bilaaval Guru Arjan Dev
ਜਨ ਜੀਵਨਾ ਸਤਸੰਗਿ ॥
Jan Jeevanaa Sathasang ||
The Lord's humble servant lives in the Society of the Saints,
ਬਿਲਾਵਲੁ (ਮਃ ੫) ਅਸਟ. (੨) ੯:੩ - ਗੁਰੂ ਗ੍ਰੰਥ ਸਾਹਿਬ : ਅੰਗ ੮੩੮ ਪੰ. ੧੪
Raag Bilaaval Guru Arjan Dev
ਗੋਬਿਦੁ ਭਜਨਾ ਰੰਗਿ ॥
Gobidh Bhajanaa Rang ||
Lovingly meditating and vibrating upon the Lord of the Universe.
ਬਿਲਾਵਲੁ (ਮਃ ੫) ਅਸਟ. (੨) ੯:੪ - ਗੁਰੂ ਗ੍ਰੰਥ ਸਾਹਿਬ : ਅੰਗ ੮੩੮ ਪੰ. ੧੪
Raag Bilaaval Guru Arjan Dev
ਰਸਨਾ ਬਖਾਨੈ ਨਾਮੁ ॥
Rasanaa Bakhaanai Naam ||
My tongue chants the Naam, the Name of the Lord.
ਬਿਲਾਵਲੁ (ਮਃ ੫) ਅਸਟ. (੨) ੯:੫ - ਗੁਰੂ ਗ੍ਰੰਥ ਸਾਹਿਬ : ਅੰਗ ੮੩੮ ਪੰ. ੧੪
Raag Bilaaval Guru Arjan Dev
ਨਾਨਕ ਦਰਸਨ ਦਾਨੁ ॥੯॥
Naanak Dharasan Dhaan ||9||
Please bless Nanak with the gift of the Blessed Vision of Your Darshan. ||9||
ਬਿਲਾਵਲੁ (ਮਃ ੫) ਅਸਟ. (੨) ੯:੬ - ਗੁਰੂ ਗ੍ਰੰਥ ਸਾਹਿਬ : ਅੰਗ ੮੩੮ ਪੰ. ੧੪
Raag Bilaaval Guru Arjan Dev
ਗੁਨ ਗਾਇ ਸੁਨਿ ਲਿਖਿ ਦੇਇ ॥
Gun Gaae Sun Likh Dhaee ||
One who sings the Glorious Praises of the Lord, and hears them, and writes them,
ਬਿਲਾਵਲੁ (ਮਃ ੫) ਅਸਟ. (੨) ੧੦:੧ - ਗੁਰੂ ਗ੍ਰੰਥ ਸਾਹਿਬ : ਅੰਗ ੮੩੮ ਪੰ. ੧੫
Raag Bilaaval Guru Arjan Dev
ਸੋ ਸਰਬ ਫਲ ਹਰਿ ਲੇਇ ॥
So Sarab Fal Har Laee ||
Receives all fruits and rewards from the Lord.
ਬਿਲਾਵਲੁ (ਮਃ ੫) ਅਸਟ. (੨) ੧੦:੨ - ਗੁਰੂ ਗ੍ਰੰਥ ਸਾਹਿਬ : ਅੰਗ ੮੩੮ ਪੰ. ੧੫
Raag Bilaaval Guru Arjan Dev
ਕੁਲ ਸਮੂਹ ਕਰਤ ਉਧਾਰੁ ॥
Kul Samooh Karath Oudhhaar ||
He saves all his ancestors and generations,
ਬਿਲਾਵਲੁ (ਮਃ ੫) ਅਸਟ. (੨) ੧੦:੩ - ਗੁਰੂ ਗ੍ਰੰਥ ਸਾਹਿਬ : ਅੰਗ ੮੩੮ ਪੰ. ੧੫
Raag Bilaaval Guru Arjan Dev
ਸੰਸਾਰੁ ਉਤਰਸਿ ਪਾਰਿ ॥
Sansaar Outharas Paar ||
And crosses over the world-ocean.
ਬਿਲਾਵਲੁ (ਮਃ ੫) ਅਸਟ. (੨) ੧੦:੪ - ਗੁਰੂ ਗ੍ਰੰਥ ਸਾਹਿਬ : ਅੰਗ ੮੩੮ ਪੰ. ੧੬
Raag Bilaaval Guru Arjan Dev
ਹਰਿ ਚਰਨ ਬੋਹਿਥ ਤਾਹਿ ॥
Har Charan Bohithh Thaahi ||
The Lord's Feet are the boat to carry him across.
ਬਿਲਾਵਲੁ (ਮਃ ੫) ਅਸਟ. (੨) ੧੦:੫ - ਗੁਰੂ ਗ੍ਰੰਥ ਸਾਹਿਬ : ਅੰਗ ੮੩੮ ਪੰ. ੧੬
Raag Bilaaval Guru Arjan Dev
ਮਿਲਿ ਸਾਧਸੰਗਿ ਜਸੁ ਗਾਹਿ ॥
Mil Saadhhasang Jas Gaahi ||
Joining the Saadh Sangat, the Company of the Holy, he sings the Praises of the Lord.
ਬਿਲਾਵਲੁ (ਮਃ ੫) ਅਸਟ. (੨) ੧੦:੬ - ਗੁਰੂ ਗ੍ਰੰਥ ਸਾਹਿਬ : ਅੰਗ ੮੩੮ ਪੰ. ੧੬
Raag Bilaaval Guru Arjan Dev
ਹਰਿ ਪੈਜ ਰਖੈ ਮੁਰਾਰਿ ॥
Har Paij Rakhai Muraar ||
The Lord protects his honor.
ਬਿਲਾਵਲੁ (ਮਃ ੫) ਅਸਟ. (੨) ੧੦:੭ - ਗੁਰੂ ਗ੍ਰੰਥ ਸਾਹਿਬ : ਅੰਗ ੮੩੮ ਪੰ. ੧੬
Raag Bilaaval Guru Arjan Dev
ਹਰਿ ਨਾਨਕ ਸਰਨਿ ਦੁਆਰਿ ॥੧੦॥੨॥
Har Naanak Saran Dhuaar ||10||2||
Nanak seeks the Sanctuary of the Lord's door. ||10||2||
ਬਿਲਾਵਲੁ (ਮਃ ੫) ਅਸਟ. (੨) ੧੦:੮ - ਗੁਰੂ ਗ੍ਰੰਥ ਸਾਹਿਬ : ਅੰਗ ੮੩੮ ਪੰ. ੧੭
Raag Bilaaval Guru Arjan Dev
ਬਿਲਾਵਲੁ ਮਹਲਾ ੧ ਥਿਤੀ ਘਰੁ ੧੦ ਜਤਿ
Bilaaval Mehalaa 1 Thhithee Ghar 10 Jathi
Bilaaval, First Mehl, T'hitee ~ The Lunar Days, Tenth House, To The Drum-Beat Jat:
ਬਿਲਾਵਲੁ ਥਿਤੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੮੩੮
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਬਿਲਾਵਲੁ ਥਿਤੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੮੩੮
ਏਕਮ ਏਕੰਕਾਰੁ ਨਿਰਾਲਾ ॥
Eaekam Eaekankaar Niraalaa ||
The First Day: The One Universal Creator is unique,
ਬਿਲਾਵਲੁ ਥਿਤੀ (ਮਃ ੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੩੮ ਪੰ. ੧੯
Raag Bilaaval Guru Nanak Dev
ਅਮਰੁ ਅਜੋਨੀ ਜਾਤਿ ਨ ਜਾਲਾ ॥
Amar Ajonee Jaath N Jaalaa ||
Immortal, unborn, beyond social class or involvement.
ਬਿਲਾਵਲੁ ਥਿਤੀ (ਮਃ ੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੩੮ ਪੰ. ੧੯
Raag Bilaaval Guru Nanak Dev
ਅਗਮ ਅਗੋਚਰੁ ਰੂਪੁ ਨ ਰੇਖਿਆ ॥
Agam Agochar Roop N Raekhiaa ||
He is inaccessible and unfathomable, with no form or feature.
ਬਿਲਾਵਲੁ ਥਿਤੀ (ਮਃ ੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੩੮ ਪੰ. ੧੯
Raag Bilaaval Guru Nanak Dev
ਖੋਜਤ ਖੋਜਤ ਘਟਿ ਘਟਿ ਦੇਖਿਆ ॥
Khojath Khojath Ghatt Ghatt Dhaekhiaa ||
Searching, searching, I have seen Him in each and every heart.
ਬਿਲਾਵਲੁ ਥਿਤੀ (ਮਃ ੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੩੮ ਪੰ. ੧੯
Raag Bilaaval Guru Nanak Dev