Sri Guru Granth Sahib
Displaying Ang 84 of 1430
- 1
- 2
- 3
- 4
ਵਖਤੁ ਵੀਚਾਰੇ ਸੁ ਬੰਦਾ ਹੋਇ ॥
Vakhath Veechaarae S Bandhaa Hoe ||
One who reflects upon his allotted span of life, becomes the slave of God.
ਸਿਰੀਰਾਗੁ ਵਾਰ (ਮਃ ੪) (੪) ਸ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੪ ਪੰ. ੧
Sri Raag Guru Nanak Dev
ਕੁਦਰਤਿ ਹੈ ਕੀਮਤਿ ਨਹੀ ਪਾਇ ॥
Kudharath Hai Keemath Nehee Paae ||
The value of the Creative Power of the Universe cannot be known.
ਸਿਰੀਰਾਗੁ ਵਾਰ (ਮਃ ੪) (੪) ਸ. (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੪ ਪੰ. ੧
Sri Raag Guru Nanak Dev
ਜਾ ਕੀਮਤਿ ਪਾਇ ਤ ਕਹੀ ਨ ਜਾਇ ॥
Jaa Keemath Paae Th Kehee N Jaae ||
Even if its value were known, it could not be described.
ਸਿਰੀਰਾਗੁ ਵਾਰ (ਮਃ ੪) (੪) ਸ. (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੪ ਪੰ. ੧
Sri Raag Guru Nanak Dev
ਸਰੈ ਸਰੀਅਤਿ ਕਰਹਿ ਬੀਚਾਰੁ ॥
Sarai Sareeath Karehi Beechaar ||
Some think about religious rituals and regulations,
ਸਿਰੀਰਾਗੁ ਵਾਰ (ਮਃ ੪) (੪) ਸ. (੧) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੮੪ ਪੰ. ੧
Sri Raag Guru Nanak Dev
ਬਿਨੁ ਬੂਝੇ ਕੈਸੇ ਪਾਵਹਿ ਪਾਰੁ ॥
Bin Boojhae Kaisae Paavehi Paar ||
But without understanding, how can they cross over to the other side?
ਸਿਰੀਰਾਗੁ ਵਾਰ (ਮਃ ੪) (੪) ਸ. (੧) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੮੪ ਪੰ. ੨
Sri Raag Guru Nanak Dev
ਸਿਦਕੁ ਕਰਿ ਸਿਜਦਾ ਮਨੁ ਕਰਿ ਮਖਸੂਦੁ ॥
Sidhak Kar Sijadhaa Man Kar Makhasoodh ||
Let sincere faith be your bowing in prayer, and let the conquest of your mind be your objective in life.
ਸਿਰੀਰਾਗੁ ਵਾਰ (ਮਃ ੪) (੪) ਸ. (੧) ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੮੪ ਪੰ. ੨
Sri Raag Guru Nanak Dev
ਜਿਹ ਧਿਰਿ ਦੇਖਾ ਤਿਹ ਧਿਰਿ ਮਉਜੂਦੁ ॥੧॥
Jih Dhhir Dhaekhaa Thih Dhhir Moujoodh ||1||
Wherever I look, there I see God's Presence. ||1||
ਸਿਰੀਰਾਗੁ ਵਾਰ (ਮਃ ੪) (੪) ਸ. (੧) ੧:੮ - ਗੁਰੂ ਗ੍ਰੰਥ ਸਾਹਿਬ : ਅੰਗ ੮੪ ਪੰ. ੨
Sri Raag Guru Nanak Dev
ਮਃ ੩ ॥
Ma 3 ||
Third Mehl:
ਸਿਰੀਰਾਗੁ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੮੪
ਗੁਰ ਸਭਾ ਏਵ ਨ ਪਾਈਐ ਨਾ ਨੇੜੈ ਨਾ ਦੂਰਿ ॥
Gur Sabhaa Eaev N Paaeeai Naa Naerrai Naa Dhoor ||
The Society of the Guru is not obtained like this, by trying to be near or far away.
ਸਿਰੀਰਾਗੁ ਵਾਰ (ਮਃ ੪) (੪) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੪ ਪੰ. ੩
Sri Raag Guru Amar Das
ਨਾਨਕ ਸਤਿਗੁਰੁ ਤਾਂ ਮਿਲੈ ਜਾ ਮਨੁ ਰਹੈ ਹਦੂਰਿ ॥੨॥
Naanak Sathigur Thaan Milai Jaa Man Rehai Hadhoor ||2||
O Nanak, you shall meet the True Guru, if your mind remains in His Presence. ||2||
ਸਿਰੀਰਾਗੁ ਵਾਰ (ਮਃ ੪) (੪) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੪ ਪੰ. ੩
Sri Raag Guru Amar Das
ਪਉੜੀ ॥
Pourree ||
Pauree:
ਸਿਰੀਰਾਗੁ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੮੪
ਸਪਤ ਦੀਪ ਸਪਤ ਸਾਗਰਾ ਨਵ ਖੰਡ ਚਾਰਿ ਵੇਦ ਦਸ ਅਸਟ ਪੁਰਾਣਾ ॥
Sapath Dheep Sapath Saagaraa Nav Khandd Chaar Vaedh Dhas Asatt Puraanaa ||
The seven islands, seven seas, nine continents, four Vedas and eighteen Puraanas
ਸਿਰੀਰਾਗੁ ਵਾਰ (ਮਃ ੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੪ ਪੰ. ੪
Sri Raag Guru Amar Das
ਹਰਿ ਸਭਨਾ ਵਿਚਿ ਤੂੰ ਵਰਤਦਾ ਹਰਿ ਸਭਨਾ ਭਾਣਾ ॥
Har Sabhanaa Vich Thoon Varathadhaa Har Sabhanaa Bhaanaa ||
O Lord, You pervade and permeate all. Lord, everyone loves You.
ਸਿਰੀਰਾਗੁ ਵਾਰ (ਮਃ ੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੪ ਪੰ. ੫
Sri Raag Guru Amar Das
ਸਭਿ ਤੁਝੈ ਧਿਆਵਹਿ ਜੀਅ ਜੰਤ ਹਰਿ ਸਾਰਗ ਪਾਣਾ ॥
Sabh Thujhai Dhhiaavehi Jeea Janth Har Saarag Paanaa ||
All beings and creatures meditate on You, Lord. You hold the earth in Your Hands.
ਸਿਰੀਰਾਗੁ ਵਾਰ (ਮਃ ੪) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੮੪ ਪੰ. ੫
Sri Raag Guru Amar Das
ਜੋ ਗੁਰਮੁਖਿ ਹਰਿ ਆਰਾਧਦੇ ਤਿਨ ਹਉ ਕੁਰਬਾਣਾ ॥
Jo Guramukh Har Aaraadhhadhae Thin Ho Kurabaanaa ||
I am a sacrifice to those Gurmukhs who worship and adore the Lord.
ਸਿਰੀਰਾਗੁ ਵਾਰ (ਮਃ ੪) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੮੪ ਪੰ. ੬
Sri Raag Guru Amar Das
ਤੂੰ ਆਪੇ ਆਪਿ ਵਰਤਦਾ ਕਰਿ ਚੋਜ ਵਿਡਾਣਾ ॥੪॥
Thoon Aapae Aap Varathadhaa Kar Choj Viddaanaa ||4||
You Yourself are All-pervading; You stage this wondrous drama! ||4||
ਸਿਰੀਰਾਗੁ ਵਾਰ (ਮਃ ੪) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੮੪ ਪੰ. ੬
Sri Raag Guru Amar Das
ਸਲੋਕ ਮਃ ੩ ॥
Salok Ma 3 ||
Shalok, Third Mehl:
ਸਿਰੀਰਾਗੁ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੮੪
ਕਲਉ ਮਸਾਜਨੀ ਕਿਆ ਸਦਾਈਐ ਹਿਰਦੈ ਹੀ ਲਿਖਿ ਲੇਹੁ ॥
Kalo Masaajanee Kiaa Sadhaaeeai Hiradhai Hee Likh Laehu ||
Why ask for a pen, and why ask for ink? Write within your heart.
ਸਿਰੀਰਾਗੁ ਵਾਰ (ਮਃ ੪) (੫) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੪ ਪੰ. ੭
Sri Raag Guru Amar Das
ਸਦਾ ਸਾਹਿਬ ਕੈ ਰੰਗਿ ਰਹੈ ਕਬਹੂੰ ਨ ਤੂਟਸਿ ਨੇਹੁ ॥
Sadhaa Saahib Kai Rang Rehai Kabehoon N Thoottas Naehu ||
Remain immersed forever in the Love of your Lord and Master, and your love for Him shall never break.
ਸਿਰੀਰਾਗੁ ਵਾਰ (ਮਃ ੪) (੫) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੪ ਪੰ. ੭
Sri Raag Guru Amar Das
ਕਲਉ ਮਸਾਜਨੀ ਜਾਇਸੀ ਲਿਖਿਆ ਭੀ ਨਾਲੇ ਜਾਇ ॥
Kalo Masaajanee Jaaeisee Likhiaa Bhee Naalae Jaae ||
Pen and ink shall pass away, along with what has been written.
ਸਿਰੀਰਾਗੁ ਵਾਰ (ਮਃ ੪) (੫) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੪ ਪੰ. ੮
Sri Raag Guru Amar Das
ਨਾਨਕ ਸਹ ਪ੍ਰੀਤਿ ਨ ਜਾਇਸੀ ਜੋ ਧੁਰਿ ਛੋਡੀ ਸਚੈ ਪਾਇ ॥੧॥
Naanak Seh Preeth N Jaaeisee Jo Dhhur Shhoddee Sachai Paae ||1||
O Nanak, the Love of your Husband Lord shall never perish. The True Lord has bestowed it, as it was pre-ordained. ||1||
ਸਿਰੀਰਾਗੁ ਵਾਰ (ਮਃ ੪) (੫) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੪ ਪੰ. ੮
Sri Raag Guru Amar Das
ਮਃ ੩ ॥
Ma 3 ||
Third Mehl:
ਸਿਰੀਰਾਗੁ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੮੪
ਨਦਰੀ ਆਵਦਾ ਨਾਲਿ ਨ ਚਲਈ ਵੇਖਹੁ ਕੋ ਵਿਉਪਾਇ ॥
Nadharee Aavadhaa Naal N Chalee Vaekhahu Ko Vioupaae ||
That which is seen, shall not go along with you. What does it take to make you see this?
ਸਿਰੀਰਾਗੁ ਵਾਰ (ਮਃ ੪) (੫) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੪ ਪੰ. ੯
Sri Raag Guru Amar Das
ਸਤਿਗੁਰਿ ਸਚੁ ਦ੍ਰਿੜਾਇਆ ਸਚਿ ਰਹਹੁ ਲਿਵ ਲਾਇ ॥
Sathigur Sach Dhrirraaeiaa Sach Rehahu Liv Laae ||
The True Guru has implanted the True Name within; remain lovingly absorbed in the True One.
ਸਿਰੀਰਾਗੁ ਵਾਰ (ਮਃ ੪) (੫) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੪ ਪੰ. ੧੦
Sri Raag Guru Amar Das
ਨਾਨਕ ਸਬਦੀ ਸਚੁ ਹੈ ਕਰਮੀ ਪਲੈ ਪਾਇ ॥੨॥
Naanak Sabadhee Sach Hai Karamee Palai Paae ||2||
O Nanak, the Word of His Shabad is True. By His Grace, it is obtained. ||2||
ਸਿਰੀਰਾਗੁ ਵਾਰ (ਮਃ ੪) (੫) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੪ ਪੰ. ੧੦
Sri Raag Guru Amar Das
ਪਉੜੀ ॥
Pourree ||
Pauree:
ਸਿਰੀਰਾਗੁ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੮੪
ਹਰਿ ਅੰਦਰਿ ਬਾਹਰਿ ਇਕੁ ਤੂੰ ਤੂੰ ਜਾਣਹਿ ਭੇਤੁ ॥
Har Andhar Baahar Eik Thoon Thoon Jaanehi Bhaeth ||
O Lord, You are inside and outside as well. You are the Knower of secrets.
ਸਿਰੀਰਾਗੁ ਵਾਰ (ਮਃ ੪) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੮੪ ਪੰ. ੧੧
Sri Raag Guru Amar Das
ਜੋ ਕੀਚੈ ਸੋ ਹਰਿ ਜਾਣਦਾ ਮੇਰੇ ਮਨ ਹਰਿ ਚੇਤੁ ॥
Jo Keechai So Har Jaanadhaa Maerae Man Har Chaeth ||
Whatever anyone does, the Lord knows. O my mind, think of the Lord.
ਸਿਰੀਰਾਗੁ ਵਾਰ (ਮਃ ੪) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੮੪ ਪੰ. ੧੧
Sri Raag Guru Amar Das
ਸੋ ਡਰੈ ਜਿ ਪਾਪ ਕਮਾਵਦਾ ਧਰਮੀ ਵਿਗਸੇਤੁ ॥
So Ddarai J Paap Kamaavadhaa Dhharamee Vigasaeth ||
The one who commits sins lives in fear, while the one who lives righteously rejoices.
ਸਿਰੀਰਾਗੁ ਵਾਰ (ਮਃ ੪) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੮੪ ਪੰ. ੧੧
Sri Raag Guru Amar Das
ਤੂੰ ਸਚਾ ਆਪਿ ਨਿਆਉ ਸਚੁ ਤਾ ਡਰੀਐ ਕੇਤੁ ॥
Thoon Sachaa Aap Niaao Sach Thaa Ddareeai Kaeth ||
O Lord, You Yourself are True, and True is Your Justice. Why should anyone be afraid?
ਸਿਰੀਰਾਗੁ ਵਾਰ (ਮਃ ੪) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੮੪ ਪੰ. ੧੨
Sri Raag Guru Amar Das
ਜਿਨਾ ਨਾਨਕ ਸਚੁ ਪਛਾਣਿਆ ਸੇ ਸਚਿ ਰਲੇਤੁ ॥੫॥
Jinaa Naanak Sach Pashhaaniaa Sae Sach Ralaeth ||5||
O Nanak, those who recognize the True Lord are blended with the True One. ||5||
ਸਿਰੀਰਾਗੁ ਵਾਰ (ਮਃ ੪) ੫:੫ - ਗੁਰੂ ਗ੍ਰੰਥ ਸਾਹਿਬ : ਅੰਗ ੮੪ ਪੰ. ੧੨
Sri Raag Guru Amar Das
ਸਲੋਕ ਮਃ ੩ ॥
Salok Ma 3 ||
Shalok, Third Mehl:
ਸਿਰੀਰਾਗੁ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੮੪
ਕਲਮ ਜਲਉ ਸਣੁ ਮਸਵਾਣੀਐ ਕਾਗਦੁ ਭੀ ਜਲਿ ਜਾਉ ॥
Kalam Jalo San Masavaaneeai Kaagadh Bhee Jal Jaao ||
Burn the pen, and burn the ink; burn the paper as well.
ਸਿਰੀਰਾਗੁ ਵਾਰ (ਮਃ ੪) (੬) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੪ ਪੰ. ੧੩
Sri Raag Guru Amar Das
ਲਿਖਣ ਵਾਲਾ ਜਲਿ ਬਲਉ ਜਿਨਿ ਲਿਖਿਆ ਦੂਜਾ ਭਾਉ ॥
Likhan Vaalaa Jal Balo Jin Likhiaa Dhoojaa Bhaao ||
Burn the writer who writes in the love of duality.
ਸਿਰੀਰਾਗੁ ਵਾਰ (ਮਃ ੪) (੬) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੪ ਪੰ. ੧੪
Sri Raag Guru Amar Das
ਨਾਨਕ ਪੂਰਬਿ ਲਿਖਿਆ ਕਮਾਵਣਾ ਅਵਰੁ ਨ ਕਰਣਾ ਜਾਇ ॥੧॥
Naanak Poorab Likhiaa Kamaavanaa Avar N Karanaa Jaae ||1||
O Nanak, people do what is pre-ordained; they cannot do anything else. ||1||
ਸਿਰੀਰਾਗੁ ਵਾਰ (ਮਃ ੪) (੬) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੪ ਪੰ. ੧੪
Sri Raag Guru Amar Das
ਮਃ ੩ ॥
Ma 3 ||
Third Mehl:
ਸਿਰੀਰਾਗੁ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੮੪
ਹੋਰੁ ਕੂੜੁ ਪੜਣਾ ਕੂੜੁ ਬੋਲਣਾ ਮਾਇਆ ਨਾਲਿ ਪਿਆਰੁ ॥
Hor Koorr Parranaa Koorr Bolanaa Maaeiaa Naal Piaar ||
False is other reading, and false is other speaking, in the love of Maya.
ਸਿਰੀਰਾਗੁ ਵਾਰ (ਮਃ ੪) (੬) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੪ ਪੰ. ੧੫
Sri Raag Guru Amar Das
ਨਾਨਕ ਵਿਣੁ ਨਾਵੈ ਕੋ ਥਿਰੁ ਨਹੀ ਪੜਿ ਪੜਿ ਹੋਇ ਖੁਆਰੁ ॥੨॥
Naanak Vin Naavai Ko Thhir Nehee Parr Parr Hoe Khuaar ||2||
O Nanak, without the Name, nothing is permanent; those who read and read are ruined. ||2||
ਸਿਰੀਰਾਗੁ ਵਾਰ (ਮਃ ੪) (੬) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੪ ਪੰ. ੧੫
Sri Raag Guru Amar Das
ਪਉੜੀ ॥
Pourree ||
Pauree:
ਸਿਰੀਰਾਗੁ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੮੪
ਹਰਿ ਕੀ ਵਡਿਆਈ ਵਡੀ ਹੈ ਹਰਿ ਕੀਰਤਨੁ ਹਰਿ ਕਾ ॥
Har Kee Vaddiaaee Vaddee Hai Har Keerathan Har Kaa ||
Great is the Greatness of the Lord, and the Kirtan of the Lord's Praises.
ਸਿਰੀਰਾਗੁ ਵਾਰ (ਮਃ ੪) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੮੪ ਪੰ. ੧੬
Sri Raag Guru Amar Das
ਹਰਿ ਕੀ ਵਡਿਆਈ ਵਡੀ ਹੈ ਜਾ ਨਿਆਉ ਹੈ ਧਰਮ ਕਾ ॥
Har Kee Vaddiaaee Vaddee Hai Jaa Niaao Hai Dhharam Kaa ||
Great is the Greatness of the Lord; His Justice is totally Righteous.
ਸਿਰੀਰਾਗੁ ਵਾਰ (ਮਃ ੪) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੮੪ ਪੰ. ੧੬
Sri Raag Guru Amar Das
ਹਰਿ ਕੀ ਵਡਿਆਈ ਵਡੀ ਹੈ ਜਾ ਫਲੁ ਹੈ ਜੀਅ ਕਾ ॥
Har Kee Vaddiaaee Vaddee Hai Jaa Fal Hai Jeea Kaa ||
Great is the Greatness of the Lord; people receive the fruits of the soul.
ਸਿਰੀਰਾਗੁ ਵਾਰ (ਮਃ ੪) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੮੪ ਪੰ. ੧੭
Sri Raag Guru Amar Das
ਹਰਿ ਕੀ ਵਡਿਆਈ ਵਡੀ ਹੈ ਜਾ ਨ ਸੁਣਈ ਕਹਿਆ ਚੁਗਲ ਕਾ ॥
Har Kee Vaddiaaee Vaddee Hai Jaa N Sunee Kehiaa Chugal Kaa ||
Great is the Greatness of the Lord; He does not hear the words of the back-biters.
ਸਿਰੀਰਾਗੁ ਵਾਰ (ਮਃ ੪) ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੮੪ ਪੰ. ੧੭
Sri Raag Guru Amar Das
ਹਰਿ ਕੀ ਵਡਿਆਈ ਵਡੀ ਹੈ ਅਪੁਛਿਆ ਦਾਨੁ ਦੇਵਕਾ ॥੬॥
Har Kee Vaddiaaee Vaddee Hai Apushhiaa Dhaan Dhaevakaa ||6||
Great is the Greatness of the Lord; He gives His Gifts without being asked. ||6||
ਸਿਰੀਰਾਗੁ ਵਾਰ (ਮਃ ੪) ੬:੫ - ਗੁਰੂ ਗ੍ਰੰਥ ਸਾਹਿਬ : ਅੰਗ ੮੪ ਪੰ. ੧੮
Sri Raag Guru Amar Das
ਸਲੋਕ ਮਃ ੩ ॥
Salok Ma 3 ||
Shalok, Third Mehl:
ਸਿਰੀਰਾਗੁ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੮੪
ਹਉ ਹਉ ਕਰਤੀ ਸਭ ਮੁਈ ਸੰਪਉ ਕਿਸੈ ਨ ਨਾਲਿ ॥
Ho Ho Karathee Sabh Muee Sanpo Kisai N Naal ||
Those who act in ego shall all die. Their worldly possessions shall not go along with them.
ਸਿਰੀਰਾਗੁ ਵਾਰ (ਮਃ ੪) (੭) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੪ ਪੰ. ੧੯
Sri Raag Guru Amar Das
ਦੂਜੈ ਭਾਇ ਦੁਖੁ ਪਾਇਆ ਸਭ ਜੋਹੀ ਜਮਕਾਲਿ ॥
Dhoojai Bhaae Dhukh Paaeiaa Sabh Johee Jamakaal ||
Because of their love of duality, they suffer in pain. The Messenger of Death is watching all.
ਸਿਰੀਰਾਗੁ ਵਾਰ (ਮਃ ੪) (੭) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੪ ਪੰ. ੧੯
Sri Raag Guru Amar Das