Sri Guru Granth Sahib
Displaying Ang 840 of 1430
- 1
- 2
- 3
- 4
ਆਈ ਪੂਤਾ ਇਹੁ ਜਗੁ ਸਾਰਾ ॥
Aaee Poothaa Eihu Jag Saaraa ||
This whole world is the child of Maya.
ਬਿਲਾਵਲੁ ਥਿਤੀ (ਮਃ ੧) (੧੧):੩ - ਗੁਰੂ ਗ੍ਰੰਥ ਸਾਹਿਬ : ਅੰਗ ੮੪੦ ਪੰ. ੧
Raag Bilaaval Guru Nanak Dev
ਪ੍ਰਭ ਆਦੇਸੁ ਆਦਿ ਰਖਵਾਰਾ ॥
Prabh Aadhaes Aadh Rakhavaaraa ||
I bow in submission to God, my Protector from the very beginning of time.
ਬਿਲਾਵਲੁ ਥਿਤੀ (ਮਃ ੧) (੧੧):੪ - ਗੁਰੂ ਗ੍ਰੰਥ ਸਾਹਿਬ : ਅੰਗ ੮੪੦ ਪੰ. ੧
Raag Bilaaval Guru Nanak Dev
ਆਦਿ ਜੁਗਾਦੀ ਹੈ ਭੀ ਹੋਗੁ ॥
Aadh Jugaadhee Hai Bhee Hog ||
He was in the beginning, He has been throughout the ages, He is now, and He shall always be.
ਬਿਲਾਵਲੁ ਥਿਤੀ (ਮਃ ੧) (੧੧):੫ - ਗੁਰੂ ਗ੍ਰੰਥ ਸਾਹਿਬ : ਅੰਗ ੮੪੦ ਪੰ. ੧
Raag Bilaaval Guru Nanak Dev
ਓਹੁ ਅਪਰੰਪਰੁ ਕਰਣੈ ਜੋਗੁ ॥੧੧॥
Ouhu Aparanpar Karanai Jog ||11||
He is unlimited, and capable of doing everything. ||11||
ਬਿਲਾਵਲੁ ਥਿਤੀ (ਮਃ ੧) (੧੧):੬ - ਗੁਰੂ ਗ੍ਰੰਥ ਸਾਹਿਬ : ਅੰਗ ੮੪੦ ਪੰ. ੨
Raag Bilaaval Guru Nanak Dev
ਦਸਮੀ ਨਾਮੁ ਦਾਨੁ ਇਸਨਾਨੁ ॥
Dhasamee Naam Dhaan Eisanaan ||
The Tenth Day: Meditate on the Naam, give to charity, and purify yourself.
ਬਿਲਾਵਲੁ ਥਿਤੀ (ਮਃ ੧) (੧੨):੧ - ਗੁਰੂ ਗ੍ਰੰਥ ਸਾਹਿਬ : ਅੰਗ ੮੪੦ ਪੰ. ੨
Raag Bilaaval Guru Nanak Dev
ਅਨਦਿਨੁ ਮਜਨੁ ਸਚਾ ਗੁਣ ਗਿਆਨੁ ॥
Anadhin Majan Sachaa Gun Giaan ||
Night and day, bathe in spiritual wisdom and the Glorious Virtues of the True Lord.
ਬਿਲਾਵਲੁ ਥਿਤੀ (ਮਃ ੧) (੧੨):੨ - ਗੁਰੂ ਗ੍ਰੰਥ ਸਾਹਿਬ : ਅੰਗ ੮੪੦ ਪੰ. ੨
Raag Bilaaval Guru Nanak Dev
ਸਚਿ ਮੈਲੁ ਨ ਲਾਗੈ ਭ੍ਰਮੁ ਭਉ ਭਾਗੈ ॥
Sach Mail N Laagai Bhram Bho Bhaagai ||
Truth cannot be polluted; doubt and fear run away from it.
ਬਿਲਾਵਲੁ ਥਿਤੀ (ਮਃ ੧) (੧੨):੩ - ਗੁਰੂ ਗ੍ਰੰਥ ਸਾਹਿਬ : ਅੰਗ ੮੪੦ ਪੰ. ੩
Raag Bilaaval Guru Nanak Dev
ਬਿਲਮੁ ਨ ਤੂਟਸਿ ਕਾਚੈ ਤਾਗੈ ॥
Bilam N Thoottas Kaachai Thaagai ||
The flimsy thread breaks in an instant.
ਬਿਲਾਵਲੁ ਥਿਤੀ (ਮਃ ੧) (੧੨):੪ - ਗੁਰੂ ਗ੍ਰੰਥ ਸਾਹਿਬ : ਅੰਗ ੮੪੦ ਪੰ. ੩
Raag Bilaaval Guru Nanak Dev
ਜਿਉ ਤਾਗਾ ਜਗੁ ਏਵੈ ਜਾਣਹੁ ॥
Jio Thaagaa Jag Eaevai Jaanahu ||
Know that the world is just like this thread.
ਬਿਲਾਵਲੁ ਥਿਤੀ (ਮਃ ੧) (੧੨):੫ - ਗੁਰੂ ਗ੍ਰੰਥ ਸਾਹਿਬ : ਅੰਗ ੮੪੦ ਪੰ. ੩
Raag Bilaaval Guru Nanak Dev
ਅਸਥਿਰੁ ਚੀਤੁ ਸਾਚਿ ਰੰਗੁ ਮਾਣਹੁ ॥੧੨॥
Asathhir Cheeth Saach Rang Maanahu ||12||
Your consciousness shall become steady and stable, enjoying the Love of the True Lord. ||12||
ਬਿਲਾਵਲੁ ਥਿਤੀ (ਮਃ ੧) (੧੨):੬ - ਗੁਰੂ ਗ੍ਰੰਥ ਸਾਹਿਬ : ਅੰਗ ੮੪੦ ਪੰ. ੩
Raag Bilaaval Guru Nanak Dev
ਏਕਾਦਸੀ ਇਕੁ ਰਿਦੈ ਵਸਾਵੈ ॥
Eaekaadhasee Eik Ridhai Vasaavai ||
The Eleventh Day: Enshrine the One Lord within your heart.
ਬਿਲਾਵਲੁ ਥਿਤੀ (ਮਃ ੧) (੧੩):੧ - ਗੁਰੂ ਗ੍ਰੰਥ ਸਾਹਿਬ : ਅੰਗ ੮੪੦ ਪੰ. ੪
Raag Bilaaval Guru Nanak Dev
ਹਿੰਸਾ ਮਮਤਾ ਮੋਹੁ ਚੁਕਾਵੈ ॥
Hinsaa Mamathaa Mohu Chukaavai ||
Eradicate cruelty, egotism and emotional attachment.
ਬਿਲਾਵਲੁ ਥਿਤੀ (ਮਃ ੧) (੧੩):੨ - ਗੁਰੂ ਗ੍ਰੰਥ ਸਾਹਿਬ : ਅੰਗ ੮੪੦ ਪੰ. ੪
Raag Bilaaval Guru Nanak Dev
ਫਲੁ ਪਾਵੈ ਬ੍ਰਤੁ ਆਤਮ ਚੀਨੈ ॥
Fal Paavai Brath Aatham Cheenai ||
Earn the fruitful rewards, by observing the fast of knowing your own self.
ਬਿਲਾਵਲੁ ਥਿਤੀ (ਮਃ ੧) (੧੩):੩ - ਗੁਰੂ ਗ੍ਰੰਥ ਸਾਹਿਬ : ਅੰਗ ੮੪੦ ਪੰ. ੪
Raag Bilaaval Guru Nanak Dev
ਪਾਖੰਡਿ ਰਾਚਿ ਤਤੁ ਨਹੀ ਬੀਨੈ ॥
Paakhandd Raach Thath Nehee Beenai ||
One who is engrossed in hypocrisy, does not see the true essence.
ਬਿਲਾਵਲੁ ਥਿਤੀ (ਮਃ ੧) (੧੩):੪ - ਗੁਰੂ ਗ੍ਰੰਥ ਸਾਹਿਬ : ਅੰਗ ੮੪੦ ਪੰ. ੫
Raag Bilaaval Guru Nanak Dev
ਨਿਰਮਲੁ ਨਿਰਾਹਾਰੁ ਨਿਹਕੇਵਲੁ ॥
Niramal Niraahaar Nihakaeval ||
The Lord is immaculate, self-sustaining and unattached.
ਬਿਲਾਵਲੁ ਥਿਤੀ (ਮਃ ੧) (੧੩):੫ - ਗੁਰੂ ਗ੍ਰੰਥ ਸਾਹਿਬ : ਅੰਗ ੮੪੦ ਪੰ. ੫
Raag Bilaaval Guru Nanak Dev
ਸੂਚੈ ਸਾਚੇ ਨਾ ਲਾਗੈ ਮਲੁ ॥੧੩॥
Soochai Saachae Naa Laagai Mal ||13||
The Pure, True Lord cannot be polluted. ||13||
ਬਿਲਾਵਲੁ ਥਿਤੀ (ਮਃ ੧) (੧੩):੬ - ਗੁਰੂ ਗ੍ਰੰਥ ਸਾਹਿਬ : ਅੰਗ ੮੪੦ ਪੰ. ੫
Raag Bilaaval Guru Nanak Dev
ਜਹ ਦੇਖਉ ਤਹ ਏਕੋ ਏਕਾ ॥
Jeh Dhaekho Theh Eaeko Eaekaa ||
Wherever I look, I see the One Lord there.
ਬਿਲਾਵਲੁ ਥਿਤੀ (ਮਃ ੧) (੧੪):੧ - ਗੁਰੂ ਗ੍ਰੰਥ ਸਾਹਿਬ : ਅੰਗ ੮੪੦ ਪੰ. ੬
Raag Bilaaval Guru Nanak Dev
ਹੋਰਿ ਜੀਅ ਉਪਾਏ ਵੇਕੋ ਵੇਕਾ ॥
Hor Jeea Oupaaeae Vaeko Vaekaa ||
He created the other beings, of many and various kinds.
ਬਿਲਾਵਲੁ ਥਿਤੀ (ਮਃ ੧) (੧੪):੨ - ਗੁਰੂ ਗ੍ਰੰਥ ਸਾਹਿਬ : ਅੰਗ ੮੪੦ ਪੰ. ੬
Raag Bilaaval Guru Nanak Dev
ਫਲੋਹਾਰ ਕੀਏ ਫਲੁ ਜਾਇ ॥
Falohaar Keeeae Fal Jaae ||
Eating only fruits, one loses the fruits of life.
ਬਿਲਾਵਲੁ ਥਿਤੀ (ਮਃ ੧) (੧੪):੩ - ਗੁਰੂ ਗ੍ਰੰਥ ਸਾਹਿਬ : ਅੰਗ ੮੪੦ ਪੰ. ੬
Raag Bilaaval Guru Nanak Dev
ਰਸ ਕਸ ਖਾਏ ਸਾਦੁ ਗਵਾਇ ॥
Ras Kas Khaaeae Saadh Gavaae ||
Eating only delicacies of various sorts, one loses the true taste.
ਬਿਲਾਵਲੁ ਥਿਤੀ (ਮਃ ੧) (੧੪):੪ - ਗੁਰੂ ਗ੍ਰੰਥ ਸਾਹਿਬ : ਅੰਗ ੮੪੦ ਪੰ. ੬
Raag Bilaaval Guru Nanak Dev
ਕੂੜੈ ਲਾਲਚਿ ਲਪਟੈ ਲਪਟਾਇ ॥
Koorrai Laalach Lapattai Lapattaae ||
In fraud and greed, people are engrossed and entangled.
ਬਿਲਾਵਲੁ ਥਿਤੀ (ਮਃ ੧) (੧੪):੫ - ਗੁਰੂ ਗ੍ਰੰਥ ਸਾਹਿਬ : ਅੰਗ ੮੪੦ ਪੰ. ੭
Raag Bilaaval Guru Nanak Dev
ਛੂਟੈ ਗੁਰਮੁਖਿ ਸਾਚੁ ਕਮਾਇ ॥੧੪॥
Shhoottai Guramukh Saach Kamaae ||14||
The Gurmukh is emancipated, practicing Truth. ||14||
ਬਿਲਾਵਲੁ ਥਿਤੀ (ਮਃ ੧) (੧੪):੬ - ਗੁਰੂ ਗ੍ਰੰਥ ਸਾਹਿਬ : ਅੰਗ ੮੪੦ ਪੰ. ੭
Raag Bilaaval Guru Nanak Dev
ਦੁਆਦਸਿ ਮੁਦ੍ਰਾ ਮਨੁ ਅਉਧੂਤਾ ॥
Dhuaadhas Mudhraa Man Aoudhhoothaa ||
The Twelfth Day: One whose mind is not attached to the twelve signs,
ਬਿਲਾਵਲੁ ਥਿਤੀ (ਮਃ ੧) (੧੫):੧ - ਗੁਰੂ ਗ੍ਰੰਥ ਸਾਹਿਬ : ਅੰਗ ੮੪੦ ਪੰ. ੭
Raag Bilaaval Guru Nanak Dev
ਅਹਿਨਿਸਿ ਜਾਗਹਿ ਕਬਹਿ ਨ ਸੂਤਾ ॥
Ahinis Jaagehi Kabehi N Soothaa ||
Remains awake day and night, and never sleeps.
ਬਿਲਾਵਲੁ ਥਿਤੀ (ਮਃ ੧) (੧੫):੨ - ਗੁਰੂ ਗ੍ਰੰਥ ਸਾਹਿਬ : ਅੰਗ ੮੪੦ ਪੰ. ੮
Raag Bilaaval Guru Nanak Dev
ਜਾਗਤੁ ਜਾਗਿ ਰਹੈ ਲਿਵ ਲਾਇ ॥
Jaagath Jaag Rehai Liv Laae ||
He remains awake and aware, lovingly centered on the Lord.
ਬਿਲਾਵਲੁ ਥਿਤੀ (ਮਃ ੧) (੧੫):੩ - ਗੁਰੂ ਗ੍ਰੰਥ ਸਾਹਿਬ : ਅੰਗ ੮੪੦ ਪੰ. ੮
Raag Bilaaval Guru Nanak Dev
ਗੁਰ ਪਰਚੈ ਤਿਸੁ ਕਾਲੁ ਨ ਖਾਇ ॥
Gur Parachai This Kaal N Khaae ||
With faith in the Guru, he is not consumed by death.
ਬਿਲਾਵਲੁ ਥਿਤੀ (ਮਃ ੧) (੧੫):੪ - ਗੁਰੂ ਗ੍ਰੰਥ ਸਾਹਿਬ : ਅੰਗ ੮੪੦ ਪੰ. ੮
Raag Bilaaval Guru Nanak Dev
ਅਤੀਤ ਭਏ ਮਾਰੇ ਬੈਰਾਈ ॥
Atheeth Bheae Maarae Bairaaee ||
Those who become detached, and conquer the five enemies
ਬਿਲਾਵਲੁ ਥਿਤੀ (ਮਃ ੧) (੧੫):੫ - ਗੁਰੂ ਗ੍ਰੰਥ ਸਾਹਿਬ : ਅੰਗ ੮੪੦ ਪੰ. ੯
Raag Bilaaval Guru Nanak Dev
ਪ੍ਰਣਵਤਿ ਨਾਨਕ ਤਹ ਲਿਵ ਲਾਈ ॥੧੫॥
Pranavath Naanak Theh Liv Laaee ||15||
- prays Nanak, they are lovingly absorbed in the Lord. ||15||
ਬਿਲਾਵਲੁ ਥਿਤੀ (ਮਃ ੧) (੧੫):੬ - ਗੁਰੂ ਗ੍ਰੰਥ ਸਾਹਿਬ : ਅੰਗ ੮੪੦ ਪੰ. ੯
Raag Bilaaval Guru Nanak Dev
ਦੁਆਦਸੀ ਦਇਆ ਦਾਨੁ ਕਰਿ ਜਾਣੈ ॥
Dhuaadhasee Dhaeiaa Dhaan Kar Jaanai ||
The Twelfth Day: Know, and practice, compassion and charity.
ਬਿਲਾਵਲੁ ਥਿਤੀ (ਮਃ ੧) (੧੬):੧ - ਗੁਰੂ ਗ੍ਰੰਥ ਸਾਹਿਬ : ਅੰਗ ੮੪੦ ਪੰ. ੯
Raag Bilaaval Guru Nanak Dev
ਬਾਹਰਿ ਜਾਤੋ ਭੀਤਰਿ ਆਣੈ ॥
Baahar Jaatho Bheethar Aanai ||
Bring your out-going mind back home.
ਬਿਲਾਵਲੁ ਥਿਤੀ (ਮਃ ੧) (੧੬):੨ - ਗੁਰੂ ਗ੍ਰੰਥ ਸਾਹਿਬ : ਅੰਗ ੮੪੦ ਪੰ. ੧੦
Raag Bilaaval Guru Nanak Dev
ਬਰਤੀ ਬਰਤ ਰਹੈ ਨਿਹਕਾਮ ॥
Barathee Barath Rehai Nihakaam ||
Observe the fast of remaining free of desire.
ਬਿਲਾਵਲੁ ਥਿਤੀ (ਮਃ ੧) (੧੬):੩ - ਗੁਰੂ ਗ੍ਰੰਥ ਸਾਹਿਬ : ਅੰਗ ੮੪੦ ਪੰ. ੧੦
Raag Bilaaval Guru Nanak Dev
ਅਜਪਾ ਜਾਪੁ ਜਪੈ ਮੁਖਿ ਨਾਮ ॥
Ajapaa Jaap Japai Mukh Naam ||
Chant the unchanted Chant of the Naam with your mouth.
ਬਿਲਾਵਲੁ ਥਿਤੀ (ਮਃ ੧) (੧੬):੪ - ਗੁਰੂ ਗ੍ਰੰਥ ਸਾਹਿਬ : ਅੰਗ ੮੪੦ ਪੰ. ੧੦
Raag Bilaaval Guru Nanak Dev
ਤੀਨਿ ਭਵਣ ਮਹਿ ਏਕੋ ਜਾਣੈ ॥
Theen Bhavan Mehi Eaeko Jaanai ||
Know that the One Lord is contained in the three worlds.
ਬਿਲਾਵਲੁ ਥਿਤੀ (ਮਃ ੧) (੧੬):੫ - ਗੁਰੂ ਗ੍ਰੰਥ ਸਾਹਿਬ : ਅੰਗ ੮੪੦ ਪੰ. ੧੦
Raag Bilaaval Guru Nanak Dev
ਸਭਿ ਸੁਚਿ ਸੰਜਮ ਸਾਚੁ ਪਛਾਣੈ ॥੧੬॥
Sabh Such Sanjam Saach Pashhaanai ||16||
Purity and self-discipline are all contained in knowing the Truth. ||16||
ਬਿਲਾਵਲੁ ਥਿਤੀ (ਮਃ ੧) (੧੬):੬ - ਗੁਰੂ ਗ੍ਰੰਥ ਸਾਹਿਬ : ਅੰਗ ੮੪੦ ਪੰ. ੧੧
Raag Bilaaval Guru Nanak Dev
ਤੇਰਸਿ ਤਰਵਰ ਸਮੁਦ ਕਨਾਰੈ ॥
Thaeras Tharavar Samudh Kanaarai ||
The Thirteenth Day: He is like a tree on the sea-shore.
ਬਿਲਾਵਲੁ ਥਿਤੀ (ਮਃ ੧) (੧੭):੧ - ਗੁਰੂ ਗ੍ਰੰਥ ਸਾਹਿਬ : ਅੰਗ ੮੪੦ ਪੰ. ੧੧
Raag Bilaaval Guru Nanak Dev
ਅੰਮ੍ਰਿਤੁ ਮੂਲੁ ਸਿਖਰਿ ਲਿਵ ਤਾਰੈ ॥
Anmrith Mool Sikhar Liv Thaarai ||
But his roots can become immortal, if his mind is attuned to the Lord's Love.
ਬਿਲਾਵਲੁ ਥਿਤੀ (ਮਃ ੧) (੧੭):੨ - ਗੁਰੂ ਗ੍ਰੰਥ ਸਾਹਿਬ : ਅੰਗ ੮੪੦ ਪੰ. ੧੧
Raag Bilaaval Guru Nanak Dev
ਡਰ ਡਰਿ ਮਰੈ ਨ ਬੂਡੈ ਕੋਇ ॥
Ddar Ddar Marai N Booddai Koe ||
Then, he will not die of fear or anxiety, and he will never drown.
ਬਿਲਾਵਲੁ ਥਿਤੀ (ਮਃ ੧) (੧੭):੩ - ਗੁਰੂ ਗ੍ਰੰਥ ਸਾਹਿਬ : ਅੰਗ ੮੪੦ ਪੰ. ੧੨
Raag Bilaaval Guru Nanak Dev
ਨਿਡਰੁ ਬੂਡਿ ਮਰੈ ਪਤਿ ਖੋਇ ॥
Niddar Boodd Marai Path Khoe ||
Without the Fear of God, he drowns and dies, and loses his honor.
ਬਿਲਾਵਲੁ ਥਿਤੀ (ਮਃ ੧) (੧੭):੪ - ਗੁਰੂ ਗ੍ਰੰਥ ਸਾਹਿਬ : ਅੰਗ ੮੪੦ ਪੰ. ੧੨
Raag Bilaaval Guru Nanak Dev
ਡਰ ਮਹਿ ਘਰੁ ਘਰ ਮਹਿ ਡਰੁ ਜਾਣੈ ॥
Ddar Mehi Ghar Ghar Mehi Ddar Jaanai ||
With the Fear of God in his heart, and his heart in the Fear of God, he knows God.
ਬਿਲਾਵਲੁ ਥਿਤੀ (ਮਃ ੧) (੧੭):੫ - ਗੁਰੂ ਗ੍ਰੰਥ ਸਾਹਿਬ : ਅੰਗ ੮੪੦ ਪੰ. ੧੨
Raag Bilaaval Guru Nanak Dev
ਤਖਤਿ ਨਿਵਾਸੁ ਸਚੁ ਮਨਿ ਭਾਣੈ ॥੧੭॥
Thakhath Nivaas Sach Man Bhaanai ||17||
He sits on the throne, and becomes pleasing to the Mind of the True Lord. ||17||
ਬਿਲਾਵਲੁ ਥਿਤੀ (ਮਃ ੧) (੧੭):੬ - ਗੁਰੂ ਗ੍ਰੰਥ ਸਾਹਿਬ : ਅੰਗ ੮੪੦ ਪੰ. ੧੩
Raag Bilaaval Guru Nanak Dev
ਚਉਦਸਿ ਚਉਥੇ ਥਾਵਹਿ ਲਹਿ ਪਾਵੈ ॥
Choudhas Chouthhae Thhaavehi Lehi Paavai ||
The Fourteenth Day: One who enters into the fourth state,
ਬਿਲਾਵਲੁ ਥਿਤੀ (ਮਃ ੧) (੧੮):੧ - ਗੁਰੂ ਗ੍ਰੰਥ ਸਾਹਿਬ : ਅੰਗ ੮੪੦ ਪੰ. ੧੩
Raag Bilaaval Guru Nanak Dev
ਰਾਜਸ ਤਾਮਸ ਸਤ ਕਾਲ ਸਮਾਵੈ ॥
Raajas Thaamas Sath Kaal Samaavai ||
Overcomes time, and the three qualities of raajas, taamas and satva.
ਬਿਲਾਵਲੁ ਥਿਤੀ (ਮਃ ੧) (੧੮):੨ - ਗੁਰੂ ਗ੍ਰੰਥ ਸਾਹਿਬ : ਅੰਗ ੮੪੦ ਪੰ. ੧੩
Raag Bilaaval Guru Nanak Dev
ਸਸੀਅਰ ਕੈ ਘਰਿ ਸੂਰੁ ਸਮਾਵੈ ॥
Saseear Kai Ghar Soor Samaavai ||
Then the sun enters into the house of the moon,
ਬਿਲਾਵਲੁ ਥਿਤੀ (ਮਃ ੧) (੧੮):੩ - ਗੁਰੂ ਗ੍ਰੰਥ ਸਾਹਿਬ : ਅੰਗ ੮੪੦ ਪੰ. ੧੪
Raag Bilaaval Guru Nanak Dev
ਜੋਗ ਜੁਗਤਿ ਕੀ ਕੀਮਤਿ ਪਾਵੈ ॥
Jog Jugath Kee Keemath Paavai ||
And one knows the value of the technology of Yoga.
ਬਿਲਾਵਲੁ ਥਿਤੀ (ਮਃ ੧) (੧੮):੪ - ਗੁਰੂ ਗ੍ਰੰਥ ਸਾਹਿਬ : ਅੰਗ ੮੪੦ ਪੰ. ੧੪
Raag Bilaaval Guru Nanak Dev
ਚਉਦਸਿ ਭਵਨ ਪਾਤਾਲ ਸਮਾਏ ॥
Choudhas Bhavan Paathaal Samaaeae ||
He remains lovingly focused on God, who is permeating the fourteen worlds,
ਬਿਲਾਵਲੁ ਥਿਤੀ (ਮਃ ੧) (੧੮):੫ - ਗੁਰੂ ਗ੍ਰੰਥ ਸਾਹਿਬ : ਅੰਗ ੮੪੦ ਪੰ. ੧੪
Raag Bilaaval Guru Nanak Dev
ਖੰਡ ਬ੍ਰਹਮੰਡ ਰਹਿਆ ਲਿਵ ਲਾਏ ॥੧੮॥
Khandd Brehamandd Rehiaa Liv Laaeae ||18||
The nether regions of the underworld, the galaxies and solar systems. ||18||
ਬਿਲਾਵਲੁ ਥਿਤੀ (ਮਃ ੧) (੧੮):੬ - ਗੁਰੂ ਗ੍ਰੰਥ ਸਾਹਿਬ : ਅੰਗ ੮੪੦ ਪੰ. ੧੫
Raag Bilaaval Guru Nanak Dev
ਅਮਾਵਸਿਆ ਚੰਦੁ ਗੁਪਤੁ ਗੈਣਾਰਿ ॥
Amaavasiaa Chandh Gupath Gainaar ||
Amaavas - The Night of the New Moon: The moon is hidden in the sky.
ਬਿਲਾਵਲੁ ਥਿਤੀ (ਮਃ ੧) (੧੯):੧ - ਗੁਰੂ ਗ੍ਰੰਥ ਸਾਹਿਬ : ਅੰਗ ੮੪੦ ਪੰ. ੧੫
Raag Bilaaval Guru Nanak Dev
ਬੂਝਹੁ ਗਿਆਨੀ ਸਬਦੁ ਬੀਚਾਰਿ ॥
Boojhahu Giaanee Sabadh Beechaar ||
O wise one, understand and contemplate the Word of the Shabad.
ਬਿਲਾਵਲੁ ਥਿਤੀ (ਮਃ ੧) (੧੯):੨ - ਗੁਰੂ ਗ੍ਰੰਥ ਸਾਹਿਬ : ਅੰਗ ੮੪੦ ਪੰ. ੧੫
Raag Bilaaval Guru Nanak Dev
ਸਸੀਅਰੁ ਗਗਨਿ ਜੋਤਿ ਤਿਹੁ ਲੋਈ ॥
Saseear Gagan Joth Thihu Loee ||
The moon in the sky illuminates the three worlds.
ਬਿਲਾਵਲੁ ਥਿਤੀ (ਮਃ ੧) (੧੯):੩ - ਗੁਰੂ ਗ੍ਰੰਥ ਸਾਹਿਬ : ਅੰਗ ੮੪੦ ਪੰ. ੧੬
Raag Bilaaval Guru Nanak Dev
ਕਰਿ ਕਰਿ ਵੇਖੈ ਕਰਤਾ ਸੋਈ ॥
Kar Kar Vaekhai Karathaa Soee ||
Creating the creation, the Creator beholds it.
ਬਿਲਾਵਲੁ ਥਿਤੀ (ਮਃ ੧) (੧੯):੪ - ਗੁਰੂ ਗ੍ਰੰਥ ਸਾਹਿਬ : ਅੰਗ ੮੪੦ ਪੰ. ੧੬
Raag Bilaaval Guru Nanak Dev
ਗੁਰ ਤੇ ਦੀਸੈ ਸੋ ਤਿਸ ਹੀ ਮਾਹਿ ॥
Gur Thae Dheesai So This Hee Maahi ||
One who sees, through the Guru, merges into Him.
ਬਿਲਾਵਲੁ ਥਿਤੀ (ਮਃ ੧) (੧੯):੫ - ਗੁਰੂ ਗ੍ਰੰਥ ਸਾਹਿਬ : ਅੰਗ ੮੪੦ ਪੰ. ੧੬
Raag Bilaaval Guru Nanak Dev
ਮਨਮੁਖਿ ਭੂਲੇ ਆਵਹਿ ਜਾਹਿ ॥੧੯॥
Manamukh Bhoolae Aavehi Jaahi ||19||
The self-willed manmukhs are deluded, coming and going in reincarnation. ||19||
ਬਿਲਾਵਲੁ ਥਿਤੀ (ਮਃ ੧) (੧੯):੬ - ਗੁਰੂ ਗ੍ਰੰਥ ਸਾਹਿਬ : ਅੰਗ ੮੪੦ ਪੰ. ੧੭
Raag Bilaaval Guru Nanak Dev
ਘਰੁ ਦਰੁ ਥਾਪਿ ਥਿਰੁ ਥਾਨਿ ਸੁਹਾਵੈ ॥
Ghar Dhar Thhaap Thhir Thhaan Suhaavai ||
One who establishes his home within his own heart, obtains the most beautiful, permanent place.
ਬਿਲਾਵਲੁ ਥਿਤੀ (ਮਃ ੧) (੨੦):੧ - ਗੁਰੂ ਗ੍ਰੰਥ ਸਾਹਿਬ : ਅੰਗ ੮੪੦ ਪੰ. ੧੭
Raag Bilaaval Guru Nanak Dev
ਆਪੁ ਪਛਾਣੈ ਜਾ ਸਤਿਗੁਰੁ ਪਾਵੈ ॥
Aap Pashhaanai Jaa Sathigur Paavai ||
One comes to understand his own self, when he finds the True Guru.
ਬਿਲਾਵਲੁ ਥਿਤੀ (ਮਃ ੧) (੨੦):੨ - ਗੁਰੂ ਗ੍ਰੰਥ ਸਾਹਿਬ : ਅੰਗ ੮੪੦ ਪੰ. ੧੭
Raag Bilaaval Guru Nanak Dev
ਜਹ ਆਸਾ ਤਹ ਬਿਨਸਿ ਬਿਨਾਸਾ ॥
Jeh Aasaa Theh Binas Binaasaa ||
Wherever there is hope, there is destruction and desolation.
ਬਿਲਾਵਲੁ ਥਿਤੀ (ਮਃ ੧) (੨੦):੩ - ਗੁਰੂ ਗ੍ਰੰਥ ਸਾਹਿਬ : ਅੰਗ ੮੪੦ ਪੰ. ੧੮
Raag Bilaaval Guru Nanak Dev
ਫੂਟੈ ਖਪਰੁ ਦੁਬਿਧਾ ਮਨਸਾ ॥
Foottai Khapar Dhubidhhaa Manasaa ||
The bowl of duality and selfishness breaks.
ਬਿਲਾਵਲੁ ਥਿਤੀ (ਮਃ ੧) (੨੦):੪ - ਗੁਰੂ ਗ੍ਰੰਥ ਸਾਹਿਬ : ਅੰਗ ੮੪੦ ਪੰ. ੧੮
Raag Bilaaval Guru Nanak Dev
ਮਮਤਾ ਜਾਲ ਤੇ ਰਹੈ ਉਦਾਸਾ ॥
Mamathaa Jaal Thae Rehai Oudhaasaa ||
Prays Nanak, I am the slave of that one,
ਬਿਲਾਵਲੁ ਥਿਤੀ (ਮਃ ੧) (੨੦):੫ - ਗੁਰੂ ਗ੍ਰੰਥ ਸਾਹਿਬ : ਅੰਗ ੮੪੦ ਪੰ. ੧੮
Raag Bilaaval Guru Nanak Dev
ਪ੍ਰਣਵਤਿ ਨਾਨਕ ਹਮ ਤਾ ਕੇ ਦਾਸਾ ॥੨੦॥੧॥
Pranavath Naanak Ham Thaa Kae Dhaasaa ||20||1||
Who remains detached amidst the traps of attachment. ||20||1||
ਬਿਲਾਵਲੁ ਥਿਤੀ (ਮਃ ੧) (੨੦):੬ - ਗੁਰੂ ਗ੍ਰੰਥ ਸਾਹਿਬ : ਅੰਗ ੮੪੦ ਪੰ. ੧੯
Raag Bilaaval Guru Nanak Dev