Sri Guru Granth Sahib
Displaying Ang 843 of 1430
- 1
- 2
- 3
- 4
ਮਨਮੁਖ ਮੁਏ ਅਪਣਾ ਜਨਮੁ ਖੋਇ ॥
Manamukh Mueae Apanaa Janam Khoe ||
The self-willed manmukhs waste away their lives, and die.
ਬਿਲਾਵਲੁ ਸਤ ਵਾਰ (ਮਃ ੩) (੨) ੯:੪ - ਗੁਰੂ ਗ੍ਰੰਥ ਸਾਹਿਬ : ਅੰਗ ੮੪੩ ਪੰ. ੧
Raag Bilaaval Guru Amar Das
ਸਤਿਗੁਰੁ ਸੇਵੇ ਭਰਮੁ ਚੁਕਾਏ ॥
Sathigur Saevae Bharam Chukaaeae ||
Serving the True Guru, doubt is driven away.
ਬਿਲਾਵਲੁ ਸਤ ਵਾਰ (ਮਃ ੩) (੨) ੯:੫ - ਗੁਰੂ ਗ੍ਰੰਥ ਸਾਹਿਬ : ਅੰਗ ੮੪੩ ਪੰ. ੧
Raag Bilaaval Guru Amar Das
ਘਰ ਹੀ ਅੰਦਰਿ ਸਚੁ ਮਹਲੁ ਪਾਏ ॥੯॥
Ghar Hee Andhar Sach Mehal Paaeae ||9||
Deep within the home of the heart, one finds the Mansion of the True Lord's Presence. ||9||
ਬਿਲਾਵਲੁ ਸਤ ਵਾਰ (ਮਃ ੩) (੨) ੯:੬ - ਗੁਰੂ ਗ੍ਰੰਥ ਸਾਹਿਬ : ਅੰਗ ੮੪੩ ਪੰ. ੧
Raag Bilaaval Guru Amar Das
ਆਪੇ ਪੂਰਾ ਕਰੇ ਸੁ ਹੋਇ ॥
Aapae Pooraa Karae S Hoe ||
Whatever the Perfect Lord does, that alone happens.
ਬਿਲਾਵਲੁ ਸਤ ਵਾਰ (ਮਃ ੩) (੨) ੧੦:੧ - ਗੁਰੂ ਗ੍ਰੰਥ ਸਾਹਿਬ : ਅੰਗ ੮੪੩ ਪੰ. ੨
Raag Bilaaval Guru Amar Das
ਏਹਿ ਥਿਤੀ ਵਾਰ ਦੂਜਾ ਦੋਇ ॥
Eaehi Thhithee Vaar Dhoojaa Dhoe ||
Concern with these omens and days leads only to duality.
ਬਿਲਾਵਲੁ ਸਤ ਵਾਰ (ਮਃ ੩) (੨) ੧੦:੨ - ਗੁਰੂ ਗ੍ਰੰਥ ਸਾਹਿਬ : ਅੰਗ ੮੪੩ ਪੰ. ੨
Raag Bilaaval Guru Amar Das
ਸਤਿਗੁਰ ਬਾਝਹੁ ਅੰਧੁ ਗੁਬਾਰੁ ॥
Sathigur Baajhahu Andhh Gubaar ||
Without the True Guru, there is only pitch darkness.
ਬਿਲਾਵਲੁ ਸਤ ਵਾਰ (ਮਃ ੩) (੨) ੧੦:੩ - ਗੁਰੂ ਗ੍ਰੰਥ ਸਾਹਿਬ : ਅੰਗ ੮੪੩ ਪੰ. ੨
Raag Bilaaval Guru Amar Das
ਥਿਤੀ ਵਾਰ ਸੇਵਹਿ ਮੁਗਧ ਗਵਾਰ ॥
Thhithee Vaar Saevehi Mugadhh Gavaar ||
Only idiots and fools worry about these omens and days.
ਬਿਲਾਵਲੁ ਸਤ ਵਾਰ (ਮਃ ੩) (੨) ੧੦:੪ - ਗੁਰੂ ਗ੍ਰੰਥ ਸਾਹਿਬ : ਅੰਗ ੮੪੩ ਪੰ. ੩
Raag Bilaaval Guru Amar Das
ਨਾਨਕ ਗੁਰਮੁਖਿ ਬੂਝੈ ਸੋਝੀ ਪਾਇ ॥
Naanak Guramukh Boojhai Sojhee Paae ||
O Nanak, the Gurmukh obtains understanding and realization;
ਬਿਲਾਵਲੁ ਸਤ ਵਾਰ (ਮਃ ੩) (੨) ੧੦:੫ - ਗੁਰੂ ਗ੍ਰੰਥ ਸਾਹਿਬ : ਅੰਗ ੮੪੩ ਪੰ. ੩
Raag Bilaaval Guru Amar Das
ਇਕਤੁ ਨਾਮਿ ਸਦਾ ਰਹਿਆ ਸਮਾਇ ॥੧੦॥੨॥
Eikath Naam Sadhaa Rehiaa Samaae ||10||2||
He remains forever merged in the Name of the One Lord. ||10||2||
ਬਿਲਾਵਲੁ ਸਤ ਵਾਰ (ਮਃ ੩) (੨) ੧੦:੬ - ਗੁਰੂ ਗ੍ਰੰਥ ਸਾਹਿਬ : ਅੰਗ ੮੪੩ ਪੰ. ੩
Raag Bilaaval Guru Amar Das
ਬਿਲਾਵਲੁ ਮਹਲਾ ੧ ਛੰਤ ਦਖਣੀ
Bilaaval Mehalaa 1 Shhanth Dhakhanee
Bilaaval, First Mehl, Chhant, Dakhnee:
ਬਿਲਾਵਲੁ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੮੪੩
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਬਿਲਾਵਲੁ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੮੪੩
ਮੁੰਧ ਨਵੇਲੜੀਆ ਗੋਇਲਿ ਆਈ ਰਾਮ ॥
Mundhh Navaelarreeaa Goeil Aaee Raam ||
The young, innocent soul-bride has come to the pasture lands of the world.
ਬਿਲਾਵਲੁ (ਮਃ ੧) ਛੰਤ (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੪੩ ਪੰ. ੬
Raag Bilaaval Dakhnee Guru Nanak Dev
ਮਟੁਕੀ ਡਾਰਿ ਧਰੀ ਹਰਿ ਲਿਵ ਲਾਈ ਰਾਮ ॥
Mattukee Ddaar Dhharee Har Liv Laaee Raam ||
Laying aside her pitcher of worldly concern, she lovingly attunes herself to her Lord.
ਬਿਲਾਵਲੁ (ਮਃ ੧) ਛੰਤ (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੪੩ ਪੰ. ੬
Raag Bilaaval Dakhnee Guru Nanak Dev
ਲਿਵ ਲਾਇ ਹਰਿ ਸਿਉ ਰਹੀ ਗੋਇਲਿ ਸਹਜਿ ਸਬਦਿ ਸੀਗਾਰੀਆ ॥
Liv Laae Har Sio Rehee Goeil Sehaj Sabadh Seegaareeaa ||
She remains lovingly absorbed in the pasture of the Lord, automatically embellished with the Word of the Shabad.
ਬਿਲਾਵਲੁ (ਮਃ ੧) ਛੰਤ (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੪੩ ਪੰ. ੬
Raag Bilaaval Dakhnee Guru Nanak Dev
ਕਰ ਜੋੜਿ ਗੁਰ ਪਹਿ ਕਰਿ ਬਿਨੰਤੀ ਮਿਲਹੁ ਸਾਚਿ ਪਿਆਰੀਆ ॥
Kar Jorr Gur Pehi Kar Binanthee Milahu Saach Piaareeaa ||
With her palms pressed together, she prays to the Guru, to unite her with her True Beloved Lord.
ਬਿਲਾਵਲੁ (ਮਃ ੧) ਛੰਤ (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੪੩ ਪੰ. ੭
Raag Bilaaval Dakhnee Guru Nanak Dev
ਧਨ ਭਾਇ ਭਗਤੀ ਦੇਖਿ ਪ੍ਰੀਤਮ ਕਾਮ ਕ੍ਰੋਧੁ ਨਿਵਾਰਿਆ ॥
Dhhan Bhaae Bhagathee Dhaekh Preetham Kaam Krodhh Nivaariaa ||
Seeing His bride's loving devotion, the Beloved Lord eradicates unfulfilled sexual desire and unresolved anger.
ਬਿਲਾਵਲੁ (ਮਃ ੧) ਛੰਤ (੧) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੮੪੩ ਪੰ. ੮
Raag Bilaaval Dakhnee Guru Nanak Dev
ਨਾਨਕ ਮੁੰਧ ਨਵੇਲ ਸੁੰਦਰਿ ਦੇਖਿ ਪਿਰੁ ਸਾਧਾਰਿਆ ॥੧॥
Naanak Mundhh Navael Sundhar Dhaekh Pir Saadhhaariaa ||1||
O Nanak, the young, innocent bride is so beautiful; seeing her Husband Lord, she is comforted. ||1||
ਬਿਲਾਵਲੁ (ਮਃ ੧) ਛੰਤ (੧) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੮੪੩ ਪੰ. ੮
Raag Bilaaval Dakhnee Guru Nanak Dev
ਸਚਿ ਨਵੇਲੜੀਏ ਜੋਬਨਿ ਬਾਲੀ ਰਾਮ ॥
Sach Navaelarreeeae Joban Baalee Raam ||
Truthfully, O young soul-bride, your youth keeps you innocent.
ਬਿਲਾਵਲੁ (ਮਃ ੧) ਛੰਤ (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੪੩ ਪੰ. ੯
Raag Bilaaval Dakhnee Guru Nanak Dev
ਆਉ ਨ ਜਾਉ ਕਹੀ ਅਪਨੇ ਸਹ ਨਾਲੀ ਰਾਮ ॥
Aao N Jaao Kehee Apanae Seh Naalee Raam ||
Do not come and go anywhere; stay with your Husband Lord.
ਬਿਲਾਵਲੁ (ਮਃ ੧) ਛੰਤ (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੪੩ ਪੰ. ੯
Raag Bilaaval Dakhnee Guru Nanak Dev
ਨਾਹ ਅਪਨੇ ਸੰਗਿ ਦਾਸੀ ਮੈ ਭਗਤਿ ਹਰਿ ਕੀ ਭਾਵਏ ॥
Naah Apanae Sang Dhaasee Mai Bhagath Har Kee Bhaaveae ||
I will stay with my Husband Lord; I am His hand-maiden. Devotional worship to the Lord is pleasing to me.
ਬਿਲਾਵਲੁ (ਮਃ ੧) ਛੰਤ (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੪੩ ਪੰ. ੯
Raag Bilaaval Dakhnee Guru Nanak Dev
ਅਗਾਧਿ ਬੋਧਿ ਅਕਥੁ ਕਥੀਐ ਸਹਜਿ ਪ੍ਰਭ ਗੁਣ ਗਾਵਏ ॥
Agaadhh Bodhh Akathh Kathheeai Sehaj Prabh Gun Gaaveae ||
I know the unknowable, and speak the unspoken; I sing the Glorious Praises of the Celestial Lord God.
ਬਿਲਾਵਲੁ (ਮਃ ੧) ਛੰਤ (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੮੪੩ ਪੰ. ੧੦
Raag Bilaaval Dakhnee Guru Nanak Dev
ਰਾਮ ਨਾਮ ਰਸਾਲ ਰਸੀਆ ਰਵੈ ਸਾਚਿ ਪਿਆਰੀਆ ॥
Raam Naam Rasaal Raseeaa Ravai Saach Piaareeaa ||
She who chants and savors the taste of the Lord's Name is loved by the True Lord.
ਬਿਲਾਵਲੁ (ਮਃ ੧) ਛੰਤ (੧) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੮੪੩ ਪੰ. ੧੦
Raag Bilaaval Dakhnee Guru Nanak Dev
ਗੁਰਿ ਸਬਦੁ ਦੀਆ ਦਾਨੁ ਕੀਆ ਨਾਨਕਾ ਵੀਚਾਰੀਆ ॥੨॥
Gur Sabadh Dheeaa Dhaan Keeaa Naanakaa Veechaareeaa ||2||
The Guru grants her the gift of the Shabad; O Nanak, she contemplates and reflects upon it. ||2||
ਬਿਲਾਵਲੁ (ਮਃ ੧) ਛੰਤ (੧) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੮੪੩ ਪੰ. ੧੧
Raag Bilaaval Dakhnee Guru Nanak Dev
ਸ੍ਰੀਧਰ ਮੋਹਿਅੜੀ ਪਿਰ ਸੰਗਿ ਸੂਤੀ ਰਾਮ ॥
Sreedhhar Mohiarree Pir Sang Soothee Raam ||
She who is fascinated by the Supreme Lord, sleeps with her Husband Lord.
ਬਿਲਾਵਲੁ (ਮਃ ੧) ਛੰਤ (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੪੩ ਪੰ. ੧੧
Raag Bilaaval Dakhnee Guru Nanak Dev
ਗੁਰ ਕੈ ਭਾਇ ਚਲੋ ਸਾਚਿ ਸੰਗੂਤੀ ਰਾਮ ॥
Gur Kai Bhaae Chalo Saach Sangoothee Raam ||
She walks in harmony with the Guru's Will, attuned to the Lord.
ਬਿਲਾਵਲੁ (ਮਃ ੧) ਛੰਤ (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੪੩ ਪੰ. ੧੨
Raag Bilaaval Dakhnee Guru Nanak Dev
ਧਨ ਸਾਚਿ ਸੰਗੂਤੀ ਹਰਿ ਸੰਗਿ ਸੂਤੀ ਸੰਗਿ ਸਖੀ ਸਹੇਲੀਆ ॥
Dhhan Saach Sangoothee Har Sang Soothee Sang Sakhee Sehaeleeaa ||
The soul-bride is attuned to the Truth, and sleeps with the Lord, along with her companions and sister soul-brides.
ਬਿਲਾਵਲੁ (ਮਃ ੧) ਛੰਤ (੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੮੪੩ ਪੰ. ੧੨
Raag Bilaaval Dakhnee Guru Nanak Dev
ਇਕ ਭਾਇ ਇਕ ਮਨਿ ਨਾਮੁ ਵਸਿਆ ਸਤਿਗੁਰੂ ਹਮ ਮੇਲੀਆ ॥
Eik Bhaae Eik Man Naam Vasiaa Sathiguroo Ham Maeleeaa ||
Loving the One Lord, with one-pointed mind, the Naam dwells within; I am united with the True Guru.
ਬਿਲਾਵਲੁ (ਮਃ ੧) ਛੰਤ (੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੮੪੩ ਪੰ. ੧੩
Raag Bilaaval Dakhnee Guru Nanak Dev
ਦਿਨੁ ਰੈਣਿ ਘੜੀ ਨ ਚਸਾ ਵਿਸਰੈ ਸਾਸਿ ਸਾਸਿ ਨਿਰੰਜਨੋ ॥
Dhin Rain Gharree N Chasaa Visarai Saas Saas Niranjano ||
Day and night, with each and every breath, I do not forget the Immaculate Lord, for a moment, even for an instant.
ਬਿਲਾਵਲੁ (ਮਃ ੧) ਛੰਤ (੧) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੮੪੩ ਪੰ. ੧੩
Raag Bilaaval Dakhnee Guru Nanak Dev
ਸਬਦਿ ਜੋਤਿ ਜਗਾਇ ਦੀਪਕੁ ਨਾਨਕਾ ਭਉ ਭੰਜਨੋ ॥੩॥
Sabadh Joth Jagaae Dheepak Naanakaa Bho Bhanjano ||3||
So light the lamp of the Shabad, O Nanak, and burn away your fear. ||3||
ਬਿਲਾਵਲੁ (ਮਃ ੧) ਛੰਤ (੧) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੮੪੩ ਪੰ. ੧੪
Raag Bilaaval Dakhnee Guru Nanak Dev
ਜੋਤਿ ਸਬਾਇੜੀਏ ਤ੍ਰਿਭਵਣ ਸਾਰੇ ਰਾਮ ॥
Joth Sabaaeirreeeae Thribhavan Saarae Raam ||
O soul-bride, the Lord's Light pervades all the three worlds.
ਬਿਲਾਵਲੁ (ਮਃ ੧) ਛੰਤ (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੪੩ ਪੰ. ੧੫
Raag Bilaaval Dakhnee Guru Nanak Dev
ਘਟਿ ਘਟਿ ਰਵਿ ਰਹਿਆ ਅਲਖ ਅਪਾਰੇ ਰਾਮ ॥
Ghatt Ghatt Rav Rehiaa Alakh Apaarae Raam ||
He is pervading each and every heart, the Invisible and Infinite Lord.
ਬਿਲਾਵਲੁ (ਮਃ ੧) ਛੰਤ (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੪੩ ਪੰ. ੧੫
Raag Bilaaval Dakhnee Guru Nanak Dev
ਅਲਖ ਅਪਾਰ ਅਪਾਰੁ ਸਾਚਾ ਆਪੁ ਮਾਰਿ ਮਿਲਾਈਐ ॥
Alakh Apaar Apaar Saachaa Aap Maar Milaaeeai ||
He is Invisible and Infinite, Infinite and True; subduing his self-conceit, one meets Him.
ਬਿਲਾਵਲੁ (ਮਃ ੧) ਛੰਤ (੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੮੪੩ ਪੰ. ੧੫
Raag Bilaaval Dakhnee Guru Nanak Dev
ਹਉਮੈ ਮਮਤਾ ਲੋਭੁ ਜਾਲਹੁ ਸਬਦਿ ਮੈਲੁ ਚੁਕਾਈਐ ॥
Houmai Mamathaa Lobh Jaalahu Sabadh Mail Chukaaeeai ||
So burn away your egotistical pride, attachment and greed, with the Word of the Shabad; wash away your filth.
ਬਿਲਾਵਲੁ (ਮਃ ੧) ਛੰਤ (੧) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੮੪੩ ਪੰ. ੧੬
Raag Bilaaval Dakhnee Guru Nanak Dev
ਦਰਿ ਜਾਇ ਦਰਸਨੁ ਕਰੀ ਭਾਣੈ ਤਾਰਿ ਤਾਰਣਹਾਰਿਆ ॥
Dhar Jaae Dharasan Karee Bhaanai Thaar Thaaranehaariaa ||
When you go to the Lord's Door, you shall receive the Blessed Vision of His Darshan; by His Will, the Savior will carry you across and save you.
ਬਿਲਾਵਲੁ (ਮਃ ੧) ਛੰਤ (੧) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੮੪੩ ਪੰ. ੧੬
Raag Bilaaval Dakhnee Guru Nanak Dev
ਹਰਿ ਨਾਮੁ ਅੰਮ੍ਰਿਤੁ ਚਾਖਿ ਤ੍ਰਿਪਤੀ ਨਾਨਕਾ ਉਰ ਧਾਰਿਆ ॥੪॥੧॥
Har Naam Anmrith Chaakh Thripathee Naanakaa Our Dhhaariaa ||4||1||
Tasting the Ambrosial Nectar of the Lord's Name, the soul-bride is satisfied; O Nanak, she enshrines Him in her heart. ||4||1||
ਬਿਲਾਵਲੁ (ਮਃ ੧) ਛੰਤ (੧) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੮੪੩ ਪੰ. ੧੭
Raag Bilaaval Dakhnee Guru Nanak Dev
ਬਿਲਾਵਲੁ ਮਹਲਾ ੧ ॥
Bilaaval Mehalaa 1 ||
Bilaaval, First Mehl:
ਬਿਲਾਵਲੁ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੮੪੩
ਮੈ ਮਨਿ ਚਾਉ ਘਣਾ ਸਾਚਿ ਵਿਗਾਸੀ ਰਾਮ ॥
Mai Man Chaao Ghanaa Saach Vigaasee Raam ||
My mind is filled with such a great joy; I have blossomed forth in Truth.
ਬਿਲਾਵਲੁ (ਮਃ ੧) ਛੰਤ (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੪੩ ਪੰ. ੧੮
Raag Bilaaval Guru Nanak Dev
ਮੋਹੀ ਪ੍ਰੇਮ ਪਿਰੇ ਪ੍ਰਭਿ ਅਬਿਨਾਸੀ ਰਾਮ ॥
Mohee Praem Pirae Prabh Abinaasee Raam ||
I am enticed by the love of my Husband Lord, the Eternal, Imperishable Lord God.
ਬਿਲਾਵਲੁ (ਮਃ ੧) ਛੰਤ (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੪੩ ਪੰ. ੧੮
Raag Bilaaval Guru Nanak Dev
ਅਵਿਗਤੋ ਹਰਿ ਨਾਥੁ ਨਾਥਹ ਤਿਸੈ ਭਾਵੈ ਸੋ ਥੀਐ ॥
Avigatho Har Naathh Naathheh Thisai Bhaavai So Thheeai ||
The Lord is everlasting, the Master of masters. Whatever He wills, happens.
ਬਿਲਾਵਲੁ (ਮਃ ੧) ਛੰਤ (੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੪੩ ਪੰ. ੧੯
Raag Bilaaval Guru Nanak Dev
ਕਿਰਪਾਲੁ ਸਦਾ ਦਇਆਲੁ ਦਾਤਾ ਜੀਆ ਅੰਦਰਿ ਤੂੰ ਜੀਐ ॥
Kirapaal Sadhaa Dhaeiaal Dhaathaa Jeeaa Andhar Thoon Jeeai ||
O Great Giver, You are always kind and compassionate. You infuse life into all living beings.
ਬਿਲਾਵਲੁ (ਮਃ ੧) ਛੰਤ (੨) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੪੩ ਪੰ. ੧੯
Raag Bilaaval Guru Nanak Dev