Sri Guru Granth Sahib
Displaying Ang 846 of 1430
- 1
- 2
- 3
- 4
ਸਾਹਾ ਅਟਲੁ ਗਣਿਆ ਪੂਰਨ ਸੰਜੋਗੋ ਰਾਮ ॥
Saahaa Attal Ganiaa Pooran Sanjogo Raam ||
The date for my wedding is set, and cannot be changed; my union with the Lord is perfect.
ਬਿਲਾਵਲੁ (ਮਃ ੫) ਛੰਤ (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੪੬ ਪੰ. ੧
Raag Bilaaval Guru Arjan Dev
ਸੁਖਹ ਸਮੂਹ ਭਇਆ ਗਇਆ ਵਿਜੋਗੋ ਰਾਮ ॥
Sukheh Samooh Bhaeiaa Gaeiaa Vijogo Raam ||
I am totally at peace, and my separation from Him has ended.
ਬਿਲਾਵਲੁ (ਮਃ ੫) ਛੰਤ (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੪੬ ਪੰ. ੧
Raag Bilaaval Guru Arjan Dev
ਮਿਲਿ ਸੰਤ ਆਏ ਪ੍ਰਭ ਧਿਆਏ ਬਣੇ ਅਚਰਜ ਜਾਞੀਆਂ ॥
Mil Santh Aaeae Prabh Dhhiaaeae Banae Acharaj Jaanjeeaaan ||
The Saints meet and come together, and meditate on God; they form a wondrous wedding party.
ਬਿਲਾਵਲੁ (ਮਃ ੫) ਛੰਤ (੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੮੪੬ ਪੰ. ੨
Raag Bilaaval Guru Arjan Dev
ਮਿਲਿ ਇਕਤ੍ਰ ਹੋਏ ਸਹਜਿ ਢੋਏ ਮਨਿ ਪ੍ਰੀਤਿ ਉਪਜੀ ਮਾਞੀਆ ॥
Mil Eikathr Hoeae Sehaj Dtoeae Man Preeth Oupajee Maanjeeaa ||
Gathering together, they arrive with poise and grace, and love fills the minds of the bride's family.
ਬਿਲਾਵਲੁ (ਮਃ ੫) ਛੰਤ (੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੮੪੬ ਪੰ. ੨
Raag Bilaaval Guru Arjan Dev
ਮਿਲਿ ਜੋਤਿ ਜੋਤੀ ਓਤਿ ਪੋਤੀ ਹਰਿ ਨਾਮੁ ਸਭਿ ਰਸ ਭੋਗੋ ॥
Mil Joth Jothee Outh Pothee Har Naam Sabh Ras Bhogo ||
Her light blends with His Light, through and through, and everyone enjoys the Nectar of the Lord's Name.
ਬਿਲਾਵਲੁ (ਮਃ ੫) ਛੰਤ (੧) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੮੪੬ ਪੰ. ੩
Raag Bilaaval Guru Arjan Dev
ਬਿਨਵੰਤਿ ਨਾਨਕ ਸਭ ਸੰਤਿ ਮੇਲੀ ਪ੍ਰਭੁ ਕਰਣ ਕਾਰਣ ਜੋਗੋ ॥੩॥
Binavanth Naanak Sabh Santh Maelee Prabh Karan Kaaran Jogo ||3||
Prays Nanak, the Saints have totally united me with God, the All-powerful Cause of causes. ||3||
ਬਿਲਾਵਲੁ (ਮਃ ੫) ਛੰਤ (੧) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੮੪੬ ਪੰ. ੩
Raag Bilaaval Guru Arjan Dev
ਭਵਨੁ ਸੁਹਾਵੜਾ ਧਰਤਿ ਸਭਾਗੀ ਰਾਮ ॥
Bhavan Suhaavarraa Dhharath Sabhaagee Raam ||
Beautiful is my home, and beauteous is the earth.
ਬਿਲਾਵਲੁ (ਮਃ ੫) ਛੰਤ (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੪੬ ਪੰ. ੪
Raag Bilaaval Guru Arjan Dev
ਪ੍ਰਭੁ ਘਰਿ ਆਇਅੜਾ ਗੁਰ ਚਰਣੀ ਲਾਗੀ ਰਾਮ ॥
Prabh Ghar Aaeiarraa Gur Charanee Laagee Raam ||
God has entered the home of my heart; I touch the Guru's feet.
ਬਿਲਾਵਲੁ (ਮਃ ੫) ਛੰਤ (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੪੬ ਪੰ. ੪
Raag Bilaaval Guru Arjan Dev
ਗੁਰ ਚਰਣ ਲਾਗੀ ਸਹਜਿ ਜਾਗੀ ਸਗਲ ਇਛਾ ਪੁੰਨੀਆ ॥
Gur Charan Laagee Sehaj Jaagee Sagal Eishhaa Punneeaa ||
Grasping the Guru's feet, I awake in peace and poise. All my desires are fulfilled.
ਬਿਲਾਵਲੁ (ਮਃ ੫) ਛੰਤ (੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੮੪੬ ਪੰ. ੫
Raag Bilaaval Guru Arjan Dev
ਮੇਰੀ ਆਸ ਪੂਰੀ ਸੰਤ ਧੂਰੀ ਹਰਿ ਮਿਲੇ ਕੰਤ ਵਿਛੁੰਨਿਆ ॥
Maeree Aas Pooree Santh Dhhooree Har Milae Kanth Vishhunniaa ||
My hopes are fulfilled, through the dust of the feet of the Saints. After such a long separation, I have met my Husband Lord.
ਬਿਲਾਵਲੁ (ਮਃ ੫) ਛੰਤ (੧) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੮੪੬ ਪੰ. ੫
Raag Bilaaval Guru Arjan Dev
ਆਨੰਦ ਅਨਦਿਨੁ ਵਜਹਿ ਵਾਜੇ ਅਹੰ ਮਤਿ ਮਨ ਕੀ ਤਿਆਗੀ ॥
Aanandh Anadhin Vajehi Vaajae Ahan Math Man Kee Thiaagee ||
Night and day, the sounds of ecstasy resound and resonate; I have forsaken my stubborn-minded intellect.
ਬਿਲਾਵਲੁ (ਮਃ ੫) ਛੰਤ (੧) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੮੪੬ ਪੰ. ੬
Raag Bilaaval Guru Arjan Dev
ਬਿਨਵੰਤਿ ਨਾਨਕ ਸਰਣਿ ਸੁਆਮੀ ਸੰਤਸੰਗਿ ਲਿਵ ਲਾਗੀ ॥੪॥੧॥
Binavanth Naanak Saran Suaamee Santhasang Liv Laagee ||4||1||
Prays Nanak, I seek the Sanctuary of my Lord and Master; in the Society of the Saints, I am lovingly attuned to Him. ||4||1||
ਬਿਲਾਵਲੁ (ਮਃ ੫) ਛੰਤ (੧) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੮੪੬ ਪੰ. ੬
Raag Bilaaval Guru Arjan Dev
ਬਿਲਾਵਲੁ ਮਹਲਾ ੫ ॥
Bilaaval Mehalaa 5 ||
Bilaaval, Fifth Mehl:
ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੪੬
ਭਾਗ ਸੁਲਖਣਾ ਹਰਿ ਕੰਤੁ ਹਮਾਰਾ ਰਾਮ ॥
Bhaag Sulakhanaa Har Kanth Hamaaraa Raam ||
By blessed destiny, I have found my Husband Lord.
ਬਿਲਾਵਲੁ (ਮਃ ੫) ਛੰਤ (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੪੬ ਪੰ. ੭
Raag Bilaaval Guru Arjan Dev
ਅਨਹਦ ਬਾਜਿਤ੍ਰਾ ਤਿਸੁ ਧੁਨਿ ਦਰਬਾਰਾ ਰਾਮ ॥
Anehadh Baajithraa This Dhhun Dharabaaraa Raam ||
The unstruck sound current vibrates and resounds in the Court of the Lord.
ਬਿਲਾਵਲੁ (ਮਃ ੫) ਛੰਤ (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੪੬ ਪੰ. ੮
Raag Bilaaval Guru Arjan Dev
ਆਨੰਦ ਅਨਦਿਨੁ ਵਜਹਿ ਵਾਜੇ ਦਿਨਸੁ ਰੈਣਿ ਉਮਾਹਾ ॥
Aanandh Anadhin Vajehi Vaajae Dhinas Rain Oumaahaa ||
Night and day, the sounds of ecstasy resound and resonate; day and night, I am enraptured.
ਬਿਲਾਵਲੁ (ਮਃ ੫) ਛੰਤ (੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੪੬ ਪੰ. ੮
Raag Bilaaval Guru Arjan Dev
ਤਹ ਰੋਗ ਸੋਗ ਨ ਦੂਖੁ ਬਿਆਪੈ ਜਨਮ ਮਰਣੁ ਨ ਤਾਹਾ ॥
Theh Rog Sog N Dhookh Biaapai Janam Maran N Thaahaa ||
Disease, sorrow and suffering do not afflict anyone there; there is no birth or death there.
ਬਿਲਾਵਲੁ (ਮਃ ੫) ਛੰਤ (੨) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੪੬ ਪੰ. ੮
Raag Bilaaval Guru Arjan Dev
ਰਿਧਿ ਸਿਧਿ ਸੁਧਾ ਰਸੁ ਅੰਮ੍ਰਿਤੁ ਭਗਤਿ ਭਰੇ ਭੰਡਾਰਾ ॥
Ridhh Sidhh Sudhhaa Ras Anmrith Bhagath Bharae Bhanddaaraa ||
There are treasures overflowing there - wealth, miraculous powers, ambrosial nectar and devotional worship.
ਬਿਲਾਵਲੁ (ਮਃ ੫) ਛੰਤ (੨) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੮੪੬ ਪੰ. ੯
Raag Bilaaval Guru Arjan Dev
ਬਿਨਵੰਤਿ ਨਾਨਕ ਬਲਿਹਾਰਿ ਵੰਞਾ ਪਾਰਬ੍ਰਹਮ ਪ੍ਰਾਨ ਅਧਾਰਾ ॥੧॥
Binavanth Naanak Balihaar Vannjaa Paarabreham Praan Adhhaaraa ||1||
Prays Nanak, I am a sacrifice, devoted to the Supreme Lord God, the Support of the breath of life. ||1||
ਬਿਲਾਵਲੁ (ਮਃ ੫) ਛੰਤ (੨) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੮੪੬ ਪੰ. ੧੦
Raag Bilaaval Guru Arjan Dev
ਸੁਣਿ ਸਖੀਅ ਸਹੇਲੜੀਹੋ ਮਿਲਿ ਮੰਗਲੁ ਗਾਵਹ ਰਾਮ ॥
Sun Sakheea Sehaelarreeho Mil Mangal Gaaveh Raam ||
Listen, O my companions, and sister soul-brides, let's join together and sing the songs of joy.
ਬਿਲਾਵਲੁ (ਮਃ ੫) ਛੰਤ (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੪੬ ਪੰ. ੧੦
Raag Bilaaval Guru Arjan Dev
ਮਨਿ ਤਨਿ ਪ੍ਰੇਮੁ ਕਰੇ ਤਿਸੁ ਪ੍ਰਭ ਕਉ ਰਾਵਹ ਰਾਮ ॥
Man Than Praem Karae This Prabh Ko Raaveh Raam ||
Loving our God with mind and body, let's ravish and enjoy Him.
ਬਿਲਾਵਲੁ (ਮਃ ੫) ਛੰਤ (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੪੬ ਪੰ. ੧੧
Raag Bilaaval Guru Arjan Dev
ਕਰਿ ਪ੍ਰੇਮੁ ਰਾਵਹ ਤਿਸੈ ਭਾਵਹ ਇਕ ਨਿਮਖ ਪਲਕ ਨ ਤਿਆਗੀਐ ॥
Kar Praem Raaveh Thisai Bhaaveh Eik Nimakh Palak N Thiaageeai ||
Lovingly enjoying Him, we become pleasing to Him; let's not reject Him, for a moment, even for an instant.
ਬਿਲਾਵਲੁ (ਮਃ ੫) ਛੰਤ (੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੪੬ ਪੰ. ੧੧
Raag Bilaaval Guru Arjan Dev
ਗਹਿ ਕੰਠਿ ਲਾਈਐ ਨਹ ਲਜਾਈਐ ਚਰਨ ਰਜ ਮਨੁ ਪਾਗੀਐ ॥
Gehi Kanth Laaeeai Neh Lajaaeeai Charan Raj Man Paageeai ||
Let's hug Him close in our embrace, and not feel shy; let's bathe our minds in the dust of His feet.
ਬਿਲਾਵਲੁ (ਮਃ ੫) ਛੰਤ (੨) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੮੪੬ ਪੰ. ੧੨
Raag Bilaaval Guru Arjan Dev
ਭਗਤਿ ਠਗਉਰੀ ਪਾਇ ਮੋਹਹ ਅਨਤ ਕਤਹੂ ਨ ਧਾਵਹ ॥
Bhagath Thagouree Paae Moheh Anath Kathehoo N Dhhaaveh ||
With the intoxicating drug of devotional worship, let's entice Him, and not wander anywhere else.
ਬਿਲਾਵਲੁ (ਮਃ ੫) ਛੰਤ (੨) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੮੪੬ ਪੰ. ੧੨
Raag Bilaaval Guru Arjan Dev
ਬਿਨਵੰਤਿ ਨਾਨਕ ਮਿਲਿ ਸੰਗਿ ਸਾਜਨ ਅਮਰ ਪਦਵੀ ਪਾਵਹ ॥੨॥
Binavanth Naanak Mil Sang Saajan Amar Padhavee Paaveh ||2||
Prays Nanak, meeting with our True Friend, we attain the immortal status. ||2||
ਬਿਲਾਵਲੁ (ਮਃ ੫) ਛੰਤ (੨) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੮੪੬ ਪੰ. ੧੩
Raag Bilaaval Guru Arjan Dev
ਬਿਸਮਨ ਬਿਸਮ ਭਈ ਪੇਖਿ ਗੁਣ ਅਬਿਨਾਸੀ ਰਾਮ ॥
Bisaman Bisam Bhee Paekh Gun Abinaasee Raam ||
I am wonder-struck and amazed, gazing upon the Glories of my Imperishable Lord.
ਬਿਲਾਵਲੁ (ਮਃ ੫) ਛੰਤ (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੪੬ ਪੰ. ੧੩
Raag Bilaaval Guru Arjan Dev
ਕਰੁ ਗਹਿ ਭੁਜਾ ਗਹੀ ਕਟਿ ਜਮ ਕੀ ਫਾਸੀ ਰਾਮ ॥
Kar Gehi Bhujaa Gehee Katt Jam Kee Faasee Raam ||
He took my hand, and held my arm, and cut away the noose of Death.
ਬਿਲਾਵਲੁ (ਮਃ ੫) ਛੰਤ (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੪੬ ਪੰ. ੧੪
Raag Bilaaval Guru Arjan Dev
ਗਹਿ ਭੁਜਾ ਲੀਨ੍ਹ੍ਹੀ ਦਾਸਿ ਕੀਨ੍ਹ੍ਹੀ ਅੰਕੁਰਿ ਉਦੋਤੁ ਜਣਾਇਆ ॥
Gehi Bhujaa Leenhee Dhaas Keenhee Ankur Oudhoth Janaaeiaa ||
Holding me by the arm, He made me His slave; the branch has sprouted in abundance.
ਬਿਲਾਵਲੁ (ਮਃ ੫) ਛੰਤ (੨) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੮੪੬ ਪੰ. ੧੪
Raag Bilaaval Guru Arjan Dev
ਮਲਨ ਮੋਹ ਬਿਕਾਰ ਨਾਠੇ ਦਿਵਸ ਨਿਰਮਲ ਆਇਆ ॥
Malan Moh Bikaar Naathae Dhivas Niramal Aaeiaa ||
Pollution, attachment and corruption have run away; the immaculate day has dawned.
ਬਿਲਾਵਲੁ (ਮਃ ੫) ਛੰਤ (੨) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੮੪੬ ਪੰ. ੧੫
Raag Bilaaval Guru Arjan Dev
ਦ੍ਰਿਸਟਿ ਧਾਰੀ ਮਨਿ ਪਿਆਰੀ ਮਹਾ ਦੁਰਮਤਿ ਨਾਸੀ ॥
Dhrisatt Dhhaaree Man Piaaree Mehaa Dhuramath Naasee ||
Casting His Glance of Grace, the Lord loves me with His Mind; my immense evil-mindedness is dispelled.
ਬਿਲਾਵਲੁ (ਮਃ ੫) ਛੰਤ (੨) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੮੪੬ ਪੰ. ੧੬
Raag Bilaaval Guru Arjan Dev
ਬਿਨਵੰਤਿ ਨਾਨਕ ਭਈ ਨਿਰਮਲ ਪ੍ਰਭ ਮਿਲੇ ਅਬਿਨਾਸੀ ॥੩॥
Binavanth Naanak Bhee Niramal Prabh Milae Abinaasee ||3||
Prays Nanak, I have become immaculate and pure; I have met the Imperishable Lord God. ||3||
ਬਿਲਾਵਲੁ (ਮਃ ੫) ਛੰਤ (੨) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੮੪੬ ਪੰ. ੧੬
Raag Bilaaval Guru Arjan Dev
ਸੂਰਜ ਕਿਰਣਿ ਮਿਲੇ ਜਲ ਕਾ ਜਲੁ ਹੂਆ ਰਾਮ ॥
Sooraj Kiran Milae Jal Kaa Jal Hooaa Raam ||
The rays of light merge with the sun, and water merges with water.
ਬਿਲਾਵਲੁ (ਮਃ ੫) ਛੰਤ (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੪੬ ਪੰ. ੧੭
Raag Bilaaval Guru Arjan Dev
ਜੋਤੀ ਜੋਤਿ ਰਲੀ ਸੰਪੂਰਨੁ ਥੀਆ ਰਾਮ ॥
Jothee Joth Ralee Sanpooran Thheeaa Raam ||
One's light blends with the Light, and one becomes totally perfect.
ਬਿਲਾਵਲੁ (ਮਃ ੫) ਛੰਤ (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੪੬ ਪੰ. ੧੭
Raag Bilaaval Guru Arjan Dev
ਬ੍ਰਹਮੁ ਦੀਸੈ ਬ੍ਰਹਮੁ ਸੁਣੀਐ ਏਕੁ ਏਕੁ ਵਖਾਣੀਐ ॥
Breham Dheesai Breham Suneeai Eaek Eaek Vakhaaneeai ||
I see God, hear God, and speak of the One and only God.
ਬਿਲਾਵਲੁ (ਮਃ ੫) ਛੰਤ (੨) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੮੪੬ ਪੰ. ੧੭
Raag Bilaaval Guru Arjan Dev
ਆਤਮ ਪਸਾਰਾ ਕਰਣਹਾਰਾ ਪ੍ਰਭ ਬਿਨਾ ਨਹੀ ਜਾਣੀਐ ॥
Aatham Pasaaraa Karanehaaraa Prabh Binaa Nehee Jaaneeai ||
The soul is the Creator of the expanse of creation. Without God, I know no other at all.
ਬਿਲਾਵਲੁ (ਮਃ ੫) ਛੰਤ (੨) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੮੪੬ ਪੰ. ੧੮
Raag Bilaaval Guru Arjan Dev
ਆਪਿ ਕਰਤਾ ਆਪਿ ਭੁਗਤਾ ਆਪਿ ਕਾਰਣੁ ਕੀਆ ॥
Aap Karathaa Aap Bhugathaa Aap Kaaran Keeaa ||
He Himself is the Creator, and He Himself is the Enjoyer. He created the Creation.
ਬਿਲਾਵਲੁ (ਮਃ ੫) ਛੰਤ (੨) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੮੪੬ ਪੰ. ੧੮
Raag Bilaaval Guru Arjan Dev
ਬਿਨਵੰਤਿ ਨਾਨਕ ਸੇਈ ਜਾਣਹਿ ਜਿਨ੍ਹ੍ਹੀ ਹਰਿ ਰਸੁ ਪੀਆ ॥੪॥੨॥
Binavanth Naanak Saeee Jaanehi Jinhee Har Ras Peeaa ||4||2||
Prays Nanak, they alone know this, who drink in the subtle essence of the Lord. ||4||2||
ਬਿਲਾਵਲੁ (ਮਃ ੫) ਛੰਤ (੨) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੮੪੬ ਪੰ. ੧੯
Raag Bilaaval Guru Arjan Dev