Sri Guru Granth Sahib
Displaying Ang 85 of 1430
- 1
- 2
- 3
- 4
ਨਾਨਕ ਗੁਰਮੁਖਿ ਉਬਰੇ ਸਾਚਾ ਨਾਮੁ ਸਮਾਲਿ ॥੧॥
Naanak Guramukh Oubarae Saachaa Naam Samaal ||1||
O Nanak, the Gurmukhs are saved, by contemplating the True Name. ||1||
ਸਿਰੀਰਾਗੁ ਵਾਰ (ਮਃ ੪) (੭) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੫ ਪੰ. ੧
Sri Raag Guru Amar Das
ਮਃ ੧ ॥
Ma 1 ||
First Mehl:
ਸਿਰੀਰਾਗੁ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੮੫
ਗਲੀ ਅਸੀ ਚੰਗੀਆ ਆਚਾਰੀ ਬੁਰੀਆਹ ॥
Galanaee Asee Changeeaa Aachaaree Bureeaah ||
We are good at talking, but our actions are bad.
ਸਿਰੀਰਾਗੁ ਵਾਰ (ਮਃ ੪) (੭) ਸ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੫ ਪੰ. ੧
Sri Raag Guru Nanak Dev
ਮਨਹੁ ਕੁਸੁਧਾ ਕਾਲੀਆ ਬਾਹਰਿ ਚਿਟਵੀਆਹ ॥
Manahu Kusudhhaa Kaaleeaa Baahar Chittaveeaah ||
Mentally, we are impure and black, but outwardly, we appear white.
ਸਿਰੀਰਾਗੁ ਵਾਰ (ਮਃ ੪) (੭) ਸ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੫ ਪੰ. ੨
Sri Raag Guru Nanak Dev
ਰੀਸਾ ਕਰਿਹ ਤਿਨਾੜੀਆ ਜੋ ਸੇਵਹਿ ਦਰੁ ਖੜੀਆਹ ॥
Reesaa Karih Thinaarreeaa Jo Saevehi Dhar Kharreeaah ||
We imitate those who stand and serve at the Lord's Door.
ਸਿਰੀਰਾਗੁ ਵਾਰ (ਮਃ ੪) (੭) ਸ. (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੫ ਪੰ. ੨
Sri Raag Guru Nanak Dev
ਨਾਲਿ ਖਸਮੈ ਰਤੀਆ ਮਾਣਹਿ ਸੁਖਿ ਰਲੀਆਹ ॥
Naal Khasamai Ratheeaa Maanehi Sukh Raleeaah ||
They are attuned to the Love of their Husband Lord, and they experience the pleasure of His Love.
ਸਿਰੀਰਾਗੁ ਵਾਰ (ਮਃ ੪) (੭) ਸ. (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੮੫ ਪੰ. ੩
Sri Raag Guru Nanak Dev
ਹੋਦੈ ਤਾਣਿ ਨਿਤਾਣੀਆ ਰਹਹਿ ਨਿਮਾਨਣੀਆਹ ॥
Hodhai Thaan Nithaaneeaa Rehehi Nimaananeeaah ||
They remain powerless, even while they have power; they remain humble and meek.
ਸਿਰੀਰਾਗੁ ਵਾਰ (ਮਃ ੪) (੭) ਸ. (੧) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੮੫ ਪੰ. ੩
Sri Raag Guru Nanak Dev
ਨਾਨਕ ਜਨਮੁ ਸਕਾਰਥਾ ਜੇ ਤਿਨ ਕੈ ਸੰਗਿ ਮਿਲਾਹ ॥੨॥
Naanak Janam Sakaarathhaa Jae Thin Kai Sang Milaah ||2||
O Nanak, our lives become profitable if we associate with them. ||2||
ਸਿਰੀਰਾਗੁ ਵਾਰ (ਮਃ ੪) (੭) ਸ. (੧) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੮੫ ਪੰ. ੪
Sri Raag Guru Nanak Dev
ਪਉੜੀ ॥
Pourree ||
Pauree:
ਸਿਰੀਰਾਗੁ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੮੫
ਤੂੰ ਆਪੇ ਜਲੁ ਮੀਨਾ ਹੈ ਆਪੇ ਆਪੇ ਹੀ ਆਪਿ ਜਾਲੁ ॥
Thoon Aapae Jal Meenaa Hai Aapae Aapae Hee Aap Jaal ||
You Yourself are the water, You Yourself are the fish, and You Yourself are the net.
ਸਿਰੀਰਾਗੁ ਵਾਰ (ਮਃ ੪) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੮੫ ਪੰ. ੪
Sri Raag Guru Nanak Dev
ਤੂੰ ਆਪੇ ਜਾਲੁ ਵਤਾਇਦਾ ਆਪੇ ਵਿਚਿ ਸੇਬਾਲੁ ॥
Thoon Aapae Jaal Vathaaeidhaa Aapae Vich Saebaal ||
You Yourself cast the net, and You Yourself are the bait.
ਸਿਰੀਰਾਗੁ ਵਾਰ (ਮਃ ੪) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੮੫ ਪੰ. ੫
Sri Raag Guru Nanak Dev
ਤੂੰ ਆਪੇ ਕਮਲੁ ਅਲਿਪਤੁ ਹੈ ਸੈ ਹਥਾ ਵਿਚਿ ਗੁਲਾਲੁ ॥
Thoon Aapae Kamal Alipath Hai Sai Hathhaa Vich Gulaal ||
You Yourself are the lotus, unaffected and still brightly-colored in hundreds of feet of water.
ਸਿਰੀਰਾਗੁ ਵਾਰ (ਮਃ ੪) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੮੫ ਪੰ. ੫
Sri Raag Guru Nanak Dev
ਤੂੰ ਆਪੇ ਮੁਕਤਿ ਕਰਾਇਦਾ ਇਕ ਨਿਮਖ ਘੜੀ ਕਰਿ ਖਿਆਲੁ ॥
Thoon Aapae Mukath Karaaeidhaa Eik Nimakh Gharree Kar Khiaal ||
You Yourself liberate those who think of You for even an instant.
ਸਿਰੀਰਾਗੁ ਵਾਰ (ਮਃ ੪) ੭:੪ - ਗੁਰੂ ਗ੍ਰੰਥ ਸਾਹਿਬ : ਅੰਗ ੮੫ ਪੰ. ੬
Sri Raag Guru Nanak Dev
ਹਰਿ ਤੁਧਹੁ ਬਾਹਰਿ ਕਿਛੁ ਨਹੀ ਗੁਰ ਸਬਦੀ ਵੇਖਿ ਨਿਹਾਲੁ ॥੭॥
Har Thudhhahu Baahar Kishh Nehee Gur Sabadhee Vaekh Nihaal ||7||
O Lord, nothing is beyond You. I am delighted to behold You, through the Word of the Guru's Shabad. ||7||
ਸਿਰੀਰਾਗੁ ਵਾਰ (ਮਃ ੪) ੭:੫ - ਗੁਰੂ ਗ੍ਰੰਥ ਸਾਹਿਬ : ਅੰਗ ੮੫ ਪੰ. ੬
Sri Raag Guru Nanak Dev
ਸਲੋਕ ਮਃ ੩ ॥
Salok Ma 3 ||
Shalok, Third Mehl:
ਸਿਰੀਰਾਗੁ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੮੫
ਹੁਕਮੁ ਨ ਜਾਣੈ ਬਹੁਤਾ ਰੋਵੈ ॥
Hukam N Jaanai Bahuthaa Rovai ||
One who does not know the Hukam of the Lord's Command cries out in terrible pain.
ਸਿਰੀਰਾਗੁ ਵਾਰ (ਮਃ ੪) (੮) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੫ ਪੰ. ੭
Sri Raag Guru Amar Das
ਅੰਦਰਿ ਧੋਖਾ ਨੀਦ ਨ ਸੋਵੈ ॥
Andhar Dhhokhaa Needh N Sovai ||
She is filled with deception, and she cannot sleep in peace.
ਸਿਰੀਰਾਗੁ ਵਾਰ (ਮਃ ੪) (੮) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੫ ਪੰ. ੭
Sri Raag Guru Amar Das
ਜੇ ਧਨ ਖਸਮੈ ਚਲੈ ਰਜਾਈ ॥
Jae Dhhan Khasamai Chalai Rajaaee ||
But if the soul-bride follows the Will of her Lord and Master,
ਸਿਰੀਰਾਗੁ ਵਾਰ (ਮਃ ੪) (੮) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੫ ਪੰ. ੭
Sri Raag Guru Amar Das
ਦਰਿ ਘਰਿ ਸੋਭਾ ਮਹਲਿ ਬੁਲਾਈ ॥
Dhar Ghar Sobhaa Mehal Bulaaee ||
She shall be honored in her own home, and called to the Mansion of His Presence.
ਸਿਰੀਰਾਗੁ ਵਾਰ (ਮਃ ੪) (੮) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੫ ਪੰ. ੮
Sri Raag Guru Amar Das
ਨਾਨਕ ਕਰਮੀ ਇਹ ਮਤਿ ਪਾਈ ॥
Naanak Karamee Eih Math Paaee ||
O Nanak, by His Mercy, this understanding is obtained.
ਸਿਰੀਰਾਗੁ ਵਾਰ (ਮਃ ੪) (੮) ਸ. (੩) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੮੫ ਪੰ. ੮
Sri Raag Guru Amar Das
ਗੁਰ ਪਰਸਾਦੀ ਸਚਿ ਸਮਾਈ ॥੧॥
Gur Parasaadhee Sach Samaaee ||1||
By Guru's Grace, she is absorbed into the True One. ||1||
ਸਿਰੀਰਾਗੁ ਵਾਰ (ਮਃ ੪) (੮) ਸ. (੩) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੮੫ ਪੰ. ੮
Sri Raag Guru Amar Das
ਮਃ ੩ ॥
Ma 3 ||
Third Mehl:
ਸਿਰੀਰਾਗੁ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੮੫
ਮਨਮੁਖ ਨਾਮ ਵਿਹੂਣਿਆ ਰੰਗੁ ਕਸੁੰਭਾ ਦੇਖਿ ਨ ਭੁਲੁ ॥
Manamukh Naam Vihooniaa Rang Kasunbhaa Dhaekh N Bhul ||
O self-willed manmukh, devoid of the Naam, do not be misled upon beholding the color of the safflower.
ਸਿਰੀਰਾਗੁ ਵਾਰ (ਮਃ ੪) (੮) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੫ ਪੰ. ੯
Sri Raag Guru Amar Das
ਇਸ ਕਾ ਰੰਗੁ ਦਿਨ ਥੋੜਿਆ ਛੋਛਾ ਇਸ ਦਾ ਮੁਲੁ ॥
Eis Kaa Rang Dhin Thhorriaa Shhoshhaa Eis Dhaa Mul ||
Its color lasts for only a few days-it is worthless!
ਸਿਰੀਰਾਗੁ ਵਾਰ (ਮਃ ੪) (੮) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੫ ਪੰ. ੯
Sri Raag Guru Amar Das
ਦੂਜੈ ਲਗੇ ਪਚਿ ਮੁਏ ਮੂਰਖ ਅੰਧ ਗਵਾਰ ॥
Dhoojai Lagae Pach Mueae Moorakh Andhh Gavaar ||
Attached to duality, the foolish, blind and stupid people waste away and die.
ਸਿਰੀਰਾਗੁ ਵਾਰ (ਮਃ ੪) (੮) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੫ ਪੰ. ੧੦
Sri Raag Guru Amar Das
ਬਿਸਟਾ ਅੰਦਰਿ ਕੀਟ ਸੇ ਪਇ ਪਚਹਿ ਵਾਰੋ ਵਾਰ ॥
Bisattaa Andhar Keett Sae Pae Pachehi Vaaro Vaar ||
Like worms, they live in manure, and in it, they die over and over again.
ਸਿਰੀਰਾਗੁ ਵਾਰ (ਮਃ ੪) (੮) ਸ. (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੮੫ ਪੰ. ੧੦
Sri Raag Guru Amar Das
ਨਾਨਕ ਨਾਮ ਰਤੇ ਸੇ ਰੰਗੁਲੇ ਗੁਰ ਕੈ ਸਹਜਿ ਸੁਭਾਇ ॥
Naanak Naam Rathae Sae Rangulae Gur Kai Sehaj Subhaae ||
O Nanak, those who are attuned to the Naam are dyed in the color of truth; they take on the intuitive peace and poise of the Guru.
ਸਿਰੀਰਾਗੁ ਵਾਰ (ਮਃ ੪) (੮) ਸ. (੩) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੮੫ ਪੰ. ੧੧
Sri Raag Guru Amar Das
ਭਗਤੀ ਰੰਗੁ ਨ ਉਤਰੈ ਸਹਜੇ ਰਹੈ ਸਮਾਇ ॥੨॥
Bhagathee Rang N Outharai Sehajae Rehai Samaae ||2||
The color of devotional worship does not fade away; they remain intuitively absorbed in the Lord. ||2||
ਸਿਰੀਰਾਗੁ ਵਾਰ (ਮਃ ੪) (੮) ਸ. (੩) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੮੫ ਪੰ. ੧੧
Sri Raag Guru Amar Das
ਪਉੜੀ ॥
Pourree ||
Pauree:
ਸਿਰੀਰਾਗੁ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੮੫
ਸਿਸਟਿ ਉਪਾਈ ਸਭ ਤੁਧੁ ਆਪੇ ਰਿਜਕੁ ਸੰਬਾਹਿਆ ॥
Sisatt Oupaaee Sabh Thudhh Aapae Rijak Sanbaahiaa ||
You created the entire universe, and You Yourself bring sustenance to it.
ਸਿਰੀਰਾਗੁ ਵਾਰ (ਮਃ ੪) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੮੫ ਪੰ. ੧੨
Sri Raag Guru Amar Das
ਇਕਿ ਵਲੁ ਛਲੁ ਕਰਿ ਕੈ ਖਾਵਦੇ ਮੁਹਹੁ ਕੂੜੁ ਕੁਸਤੁ ਤਿਨੀ ਢਾਹਿਆ ॥
Eik Val Shhal Kar Kai Khaavadhae Muhahu Koorr Kusath Thinee Dtaahiaa ||
Some eat and survive by practicing fraud and deceit; from their mouths they drop falsehood and lies.
ਸਿਰੀਰਾਗੁ ਵਾਰ (ਮਃ ੪) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੮੫ ਪੰ. ੧੨
Sri Raag Guru Amar Das
ਤੁਧੁ ਆਪੇ ਭਾਵੈ ਸੋ ਕਰਹਿ ਤੁਧੁ ਓਤੈ ਕੰਮਿ ਓਇ ਲਾਇਆ ॥
Thudhh Aapae Bhaavai So Karehi Thudhh Outhai Kanm Oue Laaeiaa ||
As it pleases You, You assign them their tasks.
ਸਿਰੀਰਾਗੁ ਵਾਰ (ਮਃ ੪) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੮੫ ਪੰ. ੧੩
Sri Raag Guru Amar Das
ਇਕਨਾ ਸਚੁ ਬੁਝਾਇਓਨੁ ਤਿਨਾ ਅਤੁਟ ਭੰਡਾਰ ਦੇਵਾਇਆ ॥
Eikanaa Sach Bujhaaeioun Thinaa Athutt Bhanddaar Dhaevaaeiaa ||
Some understand Truthfulness; they are given the inexhaustible treasure.
ਸਿਰੀਰਾਗੁ ਵਾਰ (ਮਃ ੪) ੮:੪ - ਗੁਰੂ ਗ੍ਰੰਥ ਸਾਹਿਬ : ਅੰਗ ੮੫ ਪੰ. ੧੩
Sri Raag Guru Amar Das
ਹਰਿ ਚੇਤਿ ਖਾਹਿ ਤਿਨਾ ਸਫਲੁ ਹੈ ਅਚੇਤਾ ਹਥ ਤਡਾਇਆ ॥੮॥
Har Chaeth Khaahi Thinaa Safal Hai Achaethaa Hathh Thaddaaeiaa ||8||
Those who eat by remembering the Lord are prosperous, while those who do not remember Him stretch out their hands in need. ||8||
ਸਿਰੀਰਾਗੁ ਵਾਰ (ਮਃ ੪) ੮:੫ - ਗੁਰੂ ਗ੍ਰੰਥ ਸਾਹਿਬ : ਅੰਗ ੮੫ ਪੰ. ੧੪
Sri Raag Guru Amar Das
ਸਲੋਕ ਮਃ ੩ ॥
Salok Ma 3 ||
Shalok, Third Mehl:
ਸਿਰੀਰਾਗੁ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੮੫
ਪੜਿ ਪੜਿ ਪੰਡਿਤ ਬੇਦ ਵਖਾਣਹਿ ਮਾਇਆ ਮੋਹ ਸੁਆਇ ॥
Parr Parr Panddith Baedh Vakhaanehi Maaeiaa Moh Suaae ||
The Pandits, the religious scholars, constantly read and recite the Vedas, for the sake of the love of Maya.
ਸਿਰੀਰਾਗੁ ਵਾਰ (ਮਃ ੪) (੯) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੫ ਪੰ. ੧੫
Sri Raag Guru Amar Das
ਦੂਜੈ ਭਾਇ ਹਰਿ ਨਾਮੁ ਵਿਸਾਰਿਆ ਮਨ ਮੂਰਖ ਮਿਲੈ ਸਜਾਇ ॥
Dhoojai Bhaae Har Naam Visaariaa Man Moorakh Milai Sajaae ||
In the love of duality, the foolish people have forgotten the Lord's Name; they shall receive their punishment.
ਸਿਰੀਰਾਗੁ ਵਾਰ (ਮਃ ੪) (੯) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੫ ਪੰ. ੧੫
Sri Raag Guru Amar Das
ਜਿਨਿ ਜੀਉ ਪਿੰਡੁ ਦਿਤਾ ਤਿਸੁ ਕਬਹੂੰ ਨ ਚੇਤੈ ਜੋ ਦੇਂਦਾ ਰਿਜਕੁ ਸੰਬਾਹਿ ॥
Jin Jeeo Pindd Dhithaa This Kabehoon N Chaethai Jo Dhaenadhaa Rijak Sanbaahi ||
They never think of the One who gave them body and soul, who provides sustenance to all.
ਸਿਰੀਰਾਗੁ ਵਾਰ (ਮਃ ੪) (੯) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੫ ਪੰ. ੧੬
Sri Raag Guru Amar Das
ਜਮ ਕਾ ਫਾਹਾ ਗਲਹੁ ਨ ਕਟੀਐ ਫਿਰਿ ਫਿਰਿ ਆਵੈ ਜਾਇ ॥
Jam Kaa Faahaa Galahu N Katteeai Fir Fir Aavai Jaae ||
The noose of death shall not be cut away from their necks; they shall come and go in reincarnation over and over again.
ਸਿਰੀਰਾਗੁ ਵਾਰ (ਮਃ ੪) (੯) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੫ ਪੰ. ੧੬
Sri Raag Guru Amar Das
ਮਨਮੁਖਿ ਕਿਛੂ ਨ ਸੂਝੈ ਅੰਧੁਲੇ ਪੂਰਬਿ ਲਿਖਿਆ ਕਮਾਇ ॥
Manamukh Kishhoo N Soojhai Andhhulae Poorab Likhiaa Kamaae ||
The blind, self-willed manmukhs do not understand anything. They do what they are pre-ordained to do.
ਸਿਰੀਰਾਗੁ ਵਾਰ (ਮਃ ੪) (੯) ਸ. (੩) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੮੫ ਪੰ. ੧੭
Sri Raag Guru Amar Das
ਪੂਰੈ ਭਾਗਿ ਸਤਿਗੁਰੁ ਮਿਲੈ ਸੁਖਦਾਤਾ ਨਾਮੁ ਵਸੈ ਮਨਿ ਆਇ ॥
Poorai Bhaag Sathigur Milai Sukhadhaathaa Naam Vasai Man Aae ||
Through perfect destiny, they meet the True Guru, the Giver of peace, and the Naam comes to abide in the mind.
ਸਿਰੀਰਾਗੁ ਵਾਰ (ਮਃ ੪) (੯) ਸ. (੩) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੮੫ ਪੰ. ੧੮
Sri Raag Guru Amar Das
ਸੁਖੁ ਮਾਣਹਿ ਸੁਖੁ ਪੈਨਣਾ ਸੁਖੇ ਸੁਖਿ ਵਿਹਾਇ ॥
Sukh Maanehi Sukh Painanaa Sukhae Sukh Vihaae ||
They enjoy peace, they wear peace, and they pass their lives in the peace of peace.
ਸਿਰੀਰਾਗੁ ਵਾਰ (ਮਃ ੪) (੯) ਸ. (੩) ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੮੫ ਪੰ. ੧੮
Sri Raag Guru Amar Das
ਨਾਨਕ ਸੋ ਨਾਉ ਮਨਹੁ ਨ ਵਿਸਾਰੀਐ ਜਿਤੁ ਦਰਿ ਸਚੈ ਸੋਭਾ ਪਾਇ ॥੧॥
Naanak So Naao Manahu N Visaareeai Jith Dhar Sachai Sobhaa Paae ||1||
O Nanak, they do not forget the Naam from the mind; they are honored in the Court of the Lord. ||1||
ਸਿਰੀਰਾਗੁ ਵਾਰ (ਮਃ ੪) (੯) ਸ. (੩) ੧:੮ - ਗੁਰੂ ਗ੍ਰੰਥ ਸਾਹਿਬ : ਅੰਗ ੮੫ ਪੰ. ੧੯
Sri Raag Guru Amar Das
ਮਃ ੩ ॥
Ma 3 ||
Third Mehl:
ਸਿਰੀਰਾਗੁ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੮੫
ਸਤਿਗੁਰੁ ਸੇਵਿ ਸੁਖੁ ਪਾਇਆ ਸਚੁ ਨਾਮੁ ਗੁਣਤਾਸੁ ॥
Sathigur Saev Sukh Paaeiaa Sach Naam Gunathaas ||
Serving the True Guru, peace is obtained. The True Name is the Treasure of Excellence.
ਸਿਰੀਰਾਗੁ ਵਾਰ (ਮਃ ੪) (੯) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੫ ਪੰ. ੧੯
Sri Raag Guru Amar Das