Sri Guru Granth Sahib
Displaying Ang 850 of 1430
- 1
- 2
- 3
- 4
ਸਲੋਕ ਮਃ ੩ ॥
Salok Ma 3 ||
Shalok, Third Mehl:
ਬਿਲਾਵਲੁ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੮੫੦
ਬ੍ਰਹਮੁ ਬਿੰਦਹਿ ਤੇ ਬ੍ਰਾਹਮਣਾ ਜੇ ਚਲਹਿ ਸਤਿਗੁਰ ਭਾਇ ॥
Breham Bindhehi Thae Braahamanaa Jae Chalehi Sathigur Bhaae ||
He alone knows God, and he alone is a Brahmin, who walks in harmony with the Will of the True Guru.
ਬਿਲਾਵਲੁ ਵਾਰ (ਮਃ ੪) (੩) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੫੦ ਪੰ. ੧
Raag Bilaaval Guru Amar Das
ਜਿਨ ਕੈ ਹਿਰਦੈ ਹਰਿ ਵਸੈ ਹਉਮੈ ਰੋਗੁ ਗਵਾਇ ॥
Jin Kai Hiradhai Har Vasai Houmai Rog Gavaae ||
One whose heart is filled with the Lord, is freed of egotism and disease.
ਬਿਲਾਵਲੁ ਵਾਰ (ਮਃ ੪) (੩) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੫੦ ਪੰ. ੧
Raag Bilaaval Guru Amar Das
ਗੁਣ ਰਵਹਿ ਗੁਣ ਸੰਗ੍ਰਹਹਿ ਜੋਤੀ ਜੋਤਿ ਮਿਲਾਇ ॥
Gun Ravehi Gun Sangrehehi Jothee Joth Milaae ||
He chants the Lord's Praises, gathers virtue, and his light merges into the Light.
ਬਿਲਾਵਲੁ ਵਾਰ (ਮਃ ੪) (੩) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੫੦ ਪੰ. ੨
Raag Bilaaval Guru Amar Das
ਇਸੁ ਜੁਗ ਮਹਿ ਵਿਰਲੇ ਬ੍ਰਾਹਮਣ ਬ੍ਰਹਮੁ ਬਿੰਦਹਿ ਚਿਤੁ ਲਾਇ ॥
Eis Jug Mehi Viralae Braahaman Breham Bindhehi Chith Laae ||
How rare are those Brahmins who, in this age, come to know God, by lovingly focusing their consciousness on Him.
ਬਿਲਾਵਲੁ ਵਾਰ (ਮਃ ੪) (੩) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੫੦ ਪੰ. ੨
Raag Bilaaval Guru Amar Das
ਨਾਨਕ ਜਿਨ੍ਹ੍ਹ ਕਉ ਨਦਰਿ ਕਰੇ ਹਰਿ ਸਚਾ ਸੇ ਨਾਮਿ ਰਹੇ ਲਿਵ ਲਾਇ ॥੧॥
Naanak Jinh Ko Nadhar Karae Har Sachaa Sae Naam Rehae Liv Laae ||1||
O Nanak, those who are blessed by the Lord's Glance of Grace, remain lovingly attuned to the Name of the True Lord. ||1||
ਬਿਲਾਵਲੁ ਵਾਰ (ਮਃ ੪) (੩) ਸ. (੩) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੮੫੦ ਪੰ. ੩
Raag Bilaaval Guru Amar Das
ਮਃ ੩ ॥
Ma 3 ||
Third Mehl:
ਬਿਲਾਵਲੁ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੮੫੦
ਸਤਿਗੁਰ ਕੀ ਸੇਵ ਨ ਕੀਤੀਆ ਸਬਦਿ ਨ ਲਗੋ ਭਾਉ ॥
Sathigur Kee Saev N Keetheeaa Sabadh N Lago Bhaao ||
One who does not serve the True Guru, and who does not love the Word of the Shabad,
ਬਿਲਾਵਲੁ ਵਾਰ (ਮਃ ੪) (੩) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੫੦ ਪੰ. ੪
Raag Bilaaval Guru Amar Das
ਹਉਮੈ ਰੋਗੁ ਕਮਾਵਣਾ ਅਤਿ ਦੀਰਘੁ ਬਹੁ ਸੁਆਉ ॥
Houmai Rog Kamaavanaa Ath Dheeragh Bahu Suaao ||
Earns the very painful disease of egotism; he is so very selfish.
ਬਿਲਾਵਲੁ ਵਾਰ (ਮਃ ੪) (੩) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੫੦ ਪੰ. ੪
Raag Bilaaval Guru Amar Das
ਮਨਹਠਿ ਕਰਮ ਕਮਾਵਣੇ ਫਿਰਿ ਫਿਰਿ ਜੋਨੀ ਪਾਇ ॥
Manehath Karam Kamaavanae Fir Fir Jonee Paae ||
Acting stubborn-mindedly, he is reincarnated over and over again.
ਬਿਲਾਵਲੁ ਵਾਰ (ਮਃ ੪) (੩) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੫੦ ਪੰ. ੫
Raag Bilaaval Guru Amar Das
ਗੁਰਮੁਖਿ ਜਨਮੁ ਸਫਲੁ ਹੈ ਜਿਸ ਨੋ ਆਪੇ ਲਏ ਮਿਲਾਇ ॥
Guramukh Janam Safal Hai Jis No Aapae Leae Milaae ||
The birth of the Gurmukh is fruitful and auspicious. The Lord unites him with Himself.
ਬਿਲਾਵਲੁ ਵਾਰ (ਮਃ ੪) (੩) ਸ. (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੮੫੦ ਪੰ. ੫
Raag Bilaaval Guru Amar Das
ਨਾਨਕ ਨਦਰੀ ਨਦਰਿ ਕਰੇ ਤਾ ਨਾਮ ਧਨੁ ਪਲੈ ਪਾਇ ॥੨॥
Naanak Nadharee Nadhar Karae Thaa Naam Dhhan Palai Paae ||2||
O Nanak, when the Merciful Lord grants His Mercy, one obtains the wealth of the Naam, the Name of the Lord. ||2||
ਬਿਲਾਵਲੁ ਵਾਰ (ਮਃ ੪) (੩) ਸ. (੩) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੮੫੦ ਪੰ. ੬
Raag Bilaaval Guru Amar Das
ਪਉੜੀ ॥
Pourree ||
Pauree:
ਬਿਲਾਵਲੁ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੮੫੦
ਸਭ ਵਡਿਆਈਆ ਹਰਿ ਨਾਮ ਵਿਚਿ ਹਰਿ ਗੁਰਮੁਖਿ ਧਿਆਈਐ ॥
Sabh Vaddiaaeeaa Har Naam Vich Har Guramukh Dhhiaaeeai ||
All glorious greatness is in the Name of the Lord; as Gurmukh, meditate on the Lord.
ਬਿਲਾਵਲੁ ਵਾਰ (ਮਃ ੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੫੦ ਪੰ. ੬
Raag Bilaaval Guru Amar Das
ਜਿ ਵਸਤੁ ਮੰਗੀਐ ਸਾਈ ਪਾਈਐ ਜੇ ਨਾਮਿ ਚਿਤੁ ਲਾਈਐ ॥
J Vasath Mangeeai Saaee Paaeeai Jae Naam Chith Laaeeai ||
One obtains all that he asks for, if he keeps his consciousness focused on the Lord.
ਬਿਲਾਵਲੁ ਵਾਰ (ਮਃ ੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੫੦ ਪੰ. ੭
Raag Bilaaval Guru Amar Das
ਗੁਹਜ ਗਲ ਜੀਅ ਕੀ ਕੀਚੈ ਸਤਿਗੁਰੂ ਪਾਸਿ ਤਾ ਸਰਬ ਸੁਖੁ ਪਾਈਐ ॥
Guhaj Gal Jeea Kee Keechai Sathiguroo Paas Thaa Sarab Sukh Paaeeai ||
If he tells the secrets of his soul to the True Guru, then he finds absolute peace.
ਬਿਲਾਵਲੁ ਵਾਰ (ਮਃ ੪) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੮੫੦ ਪੰ. ੮
Raag Bilaaval Guru Amar Das
ਗੁਰੁ ਪੂਰਾ ਹਰਿ ਉਪਦੇਸੁ ਦੇਇ ਸਭ ਭੁਖ ਲਹਿ ਜਾਈਐ ॥
Gur Pooraa Har Oupadhaes Dhaee Sabh Bhukh Lehi Jaaeeai ||
When the Perfect Guru bestows the Lord's Teachings, then all hunger departs.
ਬਿਲਾਵਲੁ ਵਾਰ (ਮਃ ੪) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੮੫੦ ਪੰ. ੮
Raag Bilaaval Guru Amar Das
ਜਿਸੁ ਪੂਰਬਿ ਹੋਵੈ ਲਿਖਿਆ ਸੋ ਹਰਿ ਗੁਣ ਗਾਈਐ ॥੩॥
Jis Poorab Hovai Likhiaa So Har Gun Gaaeeai ||3||
One who is blessed with such pre-ordained destiny, sings the Glorious Praises of the Lord. ||3||
ਬਿਲਾਵਲੁ ਵਾਰ (ਮਃ ੪) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੮੫੦ ਪੰ. ੯
Raag Bilaaval Guru Amar Das
ਸਲੋਕ ਮਃ ੩ ॥
Salok Ma 3 ||
Shalok, Third Mehl:
ਬਿਲਾਵਲੁ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੮੫੦
ਸਤਿਗੁਰ ਤੇ ਖਾਲੀ ਕੋ ਨਹੀ ਮੇਰੈ ਪ੍ਰਭਿ ਮੇਲਿ ਮਿਲਾਏ ॥
Sathigur Thae Khaalee Ko Nehee Maerai Prabh Mael Milaaeae ||
No one goes away empty-handed from the True Guru; He unites me in Union with my God.
ਬਿਲਾਵਲੁ ਵਾਰ (ਮਃ ੪) (੪) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੫੦ ਪੰ. ੯
Raag Bilaaval Guru Amar Das
ਸਤਿਗੁਰ ਕਾ ਦਰਸਨੁ ਸਫਲੁ ਹੈ ਜੇਹਾ ਕੋ ਇਛੇ ਤੇਹਾ ਫਲੁ ਪਾਏ ॥
Sathigur Kaa Dharasan Safal Hai Jaehaa Ko Eishhae Thaehaa Fal Paaeae ||
Fruitful is the Blessed Vision of the Darshan of the True Guru; through it, one obtains whatever fruitful rewards he desires.
ਬਿਲਾਵਲੁ ਵਾਰ (ਮਃ ੪) (੪) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੫੦ ਪੰ. ੧੦
Raag Bilaaval Guru Amar Das
ਗੁਰ ਕਾ ਸਬਦੁ ਅੰਮ੍ਰਿਤੁ ਹੈ ਸਭ ਤ੍ਰਿਸਨਾ ਭੁਖ ਗਵਾਏ ॥
Gur Kaa Sabadh Anmrith Hai Sabh Thrisanaa Bhukh Gavaaeae ||
The Word of the Guru's Shabad is Ambrosial Nectar. It banishes all hunger and thirst.
ਬਿਲਾਵਲੁ ਵਾਰ (ਮਃ ੪) (੪) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੫੦ ਪੰ. ੧੦
Raag Bilaaval Guru Amar Das
ਹਰਿ ਰਸੁ ਪੀ ਸੰਤੋਖੁ ਹੋਆ ਸਚੁ ਵਸਿਆ ਮਨਿ ਆਏ ॥
Har Ras Pee Santhokh Hoaa Sach Vasiaa Man Aaeae ||
Drinking in the sublime essence of the Lord brings contentment; the True Lord comes to dwell in the mind.
ਬਿਲਾਵਲੁ ਵਾਰ (ਮਃ ੪) (੪) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੫੦ ਪੰ. ੧੧
Raag Bilaaval Guru Amar Das
ਸਚੁ ਧਿਆਇ ਅਮਰਾ ਪਦੁ ਪਾਇਆ ਅਨਹਦ ਸਬਦ ਵਜਾਏ ॥
Sach Dhhiaae Amaraa Padh Paaeiaa Anehadh Sabadh Vajaaeae ||
Meditating on the True Lord, the status of immortality is obtained; the Unstruck Word of the Shabad vibrates and resounds.
ਬਿਲਾਵਲੁ ਵਾਰ (ਮਃ ੪) (੪) ਸ. (੩) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੮੫੦ ਪੰ. ੧੧
Raag Bilaaval Guru Amar Das
ਸਚੋ ਦਹ ਦਿਸਿ ਪਸਰਿਆ ਗੁਰ ਕੈ ਸਹਜਿ ਸੁਭਾਏ ॥
Sacho Dheh Dhis Pasariaa Gur Kai Sehaj Subhaaeae ||
The True Lord is pervading in the ten directions; through the Guru, this is intuitively known.
ਬਿਲਾਵਲੁ ਵਾਰ (ਮਃ ੪) (੪) ਸ. (੩) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੮੫੦ ਪੰ. ੧੨
Raag Bilaaval Guru Amar Das
ਨਾਨਕ ਜਿਨ ਅੰਦਰਿ ਸਚੁ ਹੈ ਸੇ ਜਨ ਛਪਹਿ ਨ ਕਿਸੈ ਦੇ ਛਪਾਏ ॥੧॥
Naanak Jin Andhar Sach Hai Sae Jan Shhapehi N Kisai Dhae Shhapaaeae ||1||
O Nanak, those humble beings who have the Truth deep within, are never hidden, even if others try to hide them. ||1||
ਬਿਲਾਵਲੁ ਵਾਰ (ਮਃ ੪) (੪) ਸ. (੩) ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੮੫੦ ਪੰ. ੧੩
Raag Bilaaval Guru Amar Das
ਮਃ ੩ ॥
Ma 3 ||
Third Mehl:
ਬਿਲਾਵਲੁ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੮੫੦
ਗੁਰ ਸੇਵਾ ਤੇ ਹਰਿ ਪਾਈਐ ਜਾ ਕਉ ਨਦਰਿ ਕਰੇਇ ॥
Gur Saevaa Thae Har Paaeeai Jaa Ko Nadhar Karaee ||
Serving the Guru, one finds the Lord, when the Lord blesses him with His Glance of Grace.
ਬਿਲਾਵਲੁ ਵਾਰ (ਮਃ ੪) (੪) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੫੦ ਪੰ. ੧੩
Raag Bilaaval Guru Amar Das
ਮਾਨਸ ਤੇ ਦੇਵਤੇ ਭਏ ਸਚੀ ਭਗਤਿ ਜਿਸੁ ਦੇਇ ॥
Maanas Thae Dhaevathae Bheae Sachee Bhagath Jis Dhaee ||
Human beings become angels, when the Lord blesses them with true devotional worship.
ਬਿਲਾਵਲੁ ਵਾਰ (ਮਃ ੪) (੪) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੫੦ ਪੰ. ੧੪
Raag Bilaaval Guru Amar Das
ਹਉਮੈ ਮਾਰਿ ਮਿਲਾਇਅਨੁ ਗੁਰ ਕੈ ਸਬਦਿ ਸੁਚੇਇ ॥
Houmai Maar Milaaeian Gur Kai Sabadh Suchaee ||
Conquering egotism, they are blended with the Lord; through the Word of the Guru's Shabad, they are purified.
ਬਿਲਾਵਲੁ ਵਾਰ (ਮਃ ੪) (੪) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੫੦ ਪੰ. ੧੪
Raag Bilaaval Guru Amar Das
ਨਾਨਕ ਸਹਜੇ ਮਿਲਿ ਰਹੇ ਨਾਮੁ ਵਡਿਆਈ ਦੇਇ ॥੨॥
Naanak Sehajae Mil Rehae Naam Vaddiaaee Dhaee ||2||
O Nanak, they remain merged with the Lord; they are blessed with the glorious greatness of the Naam. ||2||
ਬਿਲਾਵਲੁ ਵਾਰ (ਮਃ ੪) (੪) ਸ. (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੮੫੦ ਪੰ. ੧੫
Raag Bilaaval Guru Amar Das
ਪਉੜੀ ॥
Pourree ||
Pauree:
ਬਿਲਾਵਲੁ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੮੫੦
ਗੁਰ ਸਤਿਗੁਰ ਵਿਚਿ ਨਾਵੈ ਕੀ ਵਡੀ ਵਡਿਆਈ ਹਰਿ ਕਰਤੈ ਆਪਿ ਵਧਾਈ ॥
Gur Sathigur Vich Naavai Kee Vaddee Vaddiaaee Har Karathai Aap Vadhhaaee ||
Within the Guru, the True Guru, is the glorious greatness of the Name. The Creator Lord Himself has magnified it.
ਬਿਲਾਵਲੁ ਵਾਰ (ਮਃ ੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੫੦ ਪੰ. ੧੫
Raag Bilaaval Guru Amar Das
ਸੇਵਕ ਸਿਖ ਸਭਿ ਵੇਖਿ ਵੇਖਿ ਜੀਵਨ੍ਹ੍ਹਿ ਓਨ੍ਹ੍ਹਾ ਅੰਦਰਿ ਹਿਰਦੈ ਭਾਈ ॥
Saevak Sikh Sabh Vaekh Vaekh Jeevanih Ounhaa Andhar Hiradhai Bhaaee ||
All His servants and Sikhs live by gazing, gazing upon it. It is pleasing to their hearts deep within.
ਬਿਲਾਵਲੁ ਵਾਰ (ਮਃ ੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੫੦ ਪੰ. ੧੬
Raag Bilaaval Guru Amar Das
ਨਿੰਦਕ ਦੁਸਟ ਵਡਿਆਈ ਵੇਖਿ ਨ ਸਕਨਿ ਓਨ੍ਹ੍ਹਾ ਪਰਾਇਆ ਭਲਾ ਨ ਸੁਖਾਈ ॥
Nindhak Dhusatt Vaddiaaee Vaekh N Sakan Ounhaa Paraaeiaa Bhalaa N Sukhaaee ||
The slanderers and evil-doers cannot see this glorious greatness; they do not appreciate the goodness of others.
ਬਿਲਾਵਲੁ ਵਾਰ (ਮਃ ੪) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੮੫੦ ਪੰ. ੧੭
Raag Bilaaval Guru Amar Das
ਕਿਆ ਹੋਵੈ ਕਿਸ ਹੀ ਕੀ ਝਖ ਮਾਰੀ ਜਾ ਸਚੇ ਸਿਉ ਬਣਿ ਆਈ ॥
Kiaa Hovai Kis Hee Kee Jhakh Maaree Jaa Sachae Sio Ban Aaee ||
What can be achieved by anyone babbling? The Guru is in love with the True Lord.
ਬਿਲਾਵਲੁ ਵਾਰ (ਮਃ ੪) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੮੫੦ ਪੰ. ੧੭
Raag Bilaaval Guru Amar Das
ਜਿ ਗਲ ਕਰਤੇ ਭਾਵੈ ਸਾ ਨਿਤ ਨਿਤ ਚੜੈ ਸਵਾਈ ਸਭ ਝਖਿ ਝਖਿ ਮਰੈ ਲੋਕਾਈ ॥੪॥
J Gal Karathae Bhaavai Saa Nith Nith Charrai Savaaee Sabh Jhakh Jhakh Marai Lokaaee ||4||
That which is pleasing to the Creator Lord, increases day by day, while all the people babble uselessly. ||4||
ਬਿਲਾਵਲੁ ਵਾਰ (ਮਃ ੪) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੮੫੦ ਪੰ. ੧੮
Raag Bilaaval Guru Amar Das
ਸਲੋਕ ਮਃ ੩ ॥
Salok Ma 3 ||
Shalok, Third Mehl:
ਬਿਲਾਵਲੁ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੮੫੦
ਧ੍ਰਿਗੁ ਏਹ ਆਸਾ ਦੂਜੇ ਭਾਵ ਕੀ ਜੋ ਮੋਹਿ ਮਾਇਆ ਚਿਤੁ ਲਾਏ ॥
Dhhrig Eaeh Aasaa Dhoojae Bhaav Kee Jo Mohi Maaeiaa Chith Laaeae ||
Cursed are the hopes in the love of duality; they tie the consciousness to love and attachment to Maya.
ਬਿਲਾਵਲੁ ਵਾਰ (ਮਃ ੪) (੫) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੫੦ ਪੰ. ੧੯
Raag Bilaaval Guru Amar Das
ਹਰਿ ਸੁਖੁ ਪਲ੍ਹ੍ਹਰਿ ਤਿਆਗਿਆ ਨਾਮੁ ਵਿਸਾਰਿ ਦੁਖੁ ਪਾਏ ॥
Har Sukh Palhar Thiaagiaa Naam Visaar Dhukh Paaeae ||
One who forsakes the peace of the Lord in exchange for straw, and forgets the Naam, suffers in pain.
ਬਿਲਾਵਲੁ ਵਾਰ (ਮਃ ੪) (੫) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੫੦ ਪੰ. ੧੯
Raag Bilaaval Guru Amar Das