Sri Guru Granth Sahib
Displaying Ang 854 of 1430
- 1
- 2
- 3
- 4
ਜਨ ਨਾਨਕ ਕੈ ਵਲਿ ਹੋਆ ਮੇਰਾ ਸੁਆਮੀ ਹਰਿ ਸਜਣ ਪੁਰਖੁ ਸੁਜਾਨੁ ॥
Jan Naanak Kai Val Hoaa Maeraa Suaamee Har Sajan Purakh Sujaan ||
My Lord and Master is on the side of servant Nanak. The All-powerful and All-knowing Lord God is my Best Friend.
ਬਿਲਾਵਲੁ ਵਾਰ (ਮਃ ੪) (੧੦):੫ - ਗੁਰੂ ਗ੍ਰੰਥ ਸਾਹਿਬ : ਅੰਗ ੮੫੪ ਪੰ. ੧
Raag Bilaaval Guru Amar Das
ਪਉਦੀ ਭਿਤਿ ਦੇਖਿ ਕੈ ਸਭਿ ਆਇ ਪਏ ਸਤਿਗੁਰ ਕੀ ਪੈਰੀ ਲਾਹਿਓਨੁ ਸਭਨਾ ਕਿਅਹੁ ਮਨਹੁ ਗੁਮਾਨੁ ॥੧੦॥
Poudhee Bhith Dhaekh Kai Sabh Aae Peae Sathigur Kee Pairee Laahioun Sabhanaa Kiahu Manahu Gumaan ||10||
Seeing the food being distributed, everyone came and fell at the feet of the True Guru, who cleansed the minds of all of their egotistical pride. ||10||
ਬਿਲਾਵਲੁ ਵਾਰ (ਮਃ ੪) (੧੦):੬ - ਗੁਰੂ ਗ੍ਰੰਥ ਸਾਹਿਬ : ਅੰਗ ੮੫੪ ਪੰ. ੧
Raag Bilaaval Guru Amar Das
ਸਲੋਕ ਮਃ ੧ ॥
Salok Ma 1 ||
Shalok, First Mehl:
ਬਿਲਾਵਲੁ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੮੫੪
ਕੋਈ ਵਾਹੇ ਕੋ ਲੁਣੈ ਕੋ ਪਾਏ ਖਲਿਹਾਨਿ ॥
Koee Vaahae Ko Lunai Ko Paaeae Khalihaan ||
One plants the seed, another harvests the crop, and still another beats the grain from the chaff.
ਬਿਲਾਵਲੁ ਵਾਰ (ਮਃ ੪) (੧੧) ਸ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੫੪ ਪੰ. ੨
Raag Bilaaval Guru Nanak Dev
ਨਾਨਕ ਏਵ ਨ ਜਾਪਈ ਕੋਈ ਖਾਇ ਨਿਦਾਨਿ ॥੧॥
Naanak Eaev N Jaapee Koee Khaae Nidhaan ||1||
O Nanak, it is not known, who will ultimately eat the grain. ||1||
ਬਿਲਾਵਲੁ ਵਾਰ (ਮਃ ੪) (੧੧) ਸ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੫੪ ਪੰ. ੩
Raag Bilaaval Guru Nanak Dev
ਮਃ ੧ ॥
Ma 1 ||
First Mehl:
ਬਿਲਾਵਲੁ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੮੫੪
ਜਿਸੁ ਮਨਿ ਵਸਿਆ ਤਰਿਆ ਸੋਇ ॥
Jis Man Vasiaa Thariaa Soe ||
He alone is carried across, within whose mind the Lord abides.
ਬਿਲਾਵਲੁ ਵਾਰ (ਮਃ ੪) (੧੧) ਸ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੫੪ ਪੰ. ੩
Raag Bilaaval Guru Nanak Dev
ਨਾਨਕ ਜੋ ਭਾਵੈ ਸੋ ਹੋਇ ॥੨॥
Naanak Jo Bhaavai So Hoe ||2||
O Nanak, that alone happens, which is pleasing to His Will. ||2||
ਬਿਲਾਵਲੁ ਵਾਰ (ਮਃ ੪) (੧੧) ਸ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੫੪ ਪੰ. ੪
Raag Bilaaval Guru Nanak Dev
ਪਉੜੀ ॥
Pourree ||
Pauree:
ਬਿਲਾਵਲੁ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੮੫੪
ਪਾਰਬ੍ਰਹਮਿ ਦਇਆਲਿ ਸਾਗਰੁ ਤਾਰਿਆ ॥
Paarabreham Dhaeiaal Saagar Thaariaa ||
The Merciful Supreme Lord God has carried me across the world-ocean.
ਬਿਲਾਵਲੁ ਵਾਰ (ਮਃ ੪) (੧੧):੧ - ਗੁਰੂ ਗ੍ਰੰਥ ਸਾਹਿਬ : ਅੰਗ ੮੫੪ ਪੰ. ੪
Raag Bilaaval Guru Nanak Dev
ਗੁਰਿ ਪੂਰੈ ਮਿਹਰਵਾਨਿ ਭਰਮੁ ਭਉ ਮਾਰਿਆ ॥
Gur Poorai Miharavaan Bharam Bho Maariaa ||
The compassionate perfect Guru has eradicated my doubts and fears.
ਬਿਲਾਵਲੁ ਵਾਰ (ਮਃ ੪) (੧੧):੨ - ਗੁਰੂ ਗ੍ਰੰਥ ਸਾਹਿਬ : ਅੰਗ ੮੫੪ ਪੰ. ੪
Raag Bilaaval Guru Nanak Dev
ਕਾਮ ਕ੍ਰੋਧੁ ਬਿਕਰਾਲੁ ਦੂਤ ਸਭਿ ਹਾਰਿਆ ॥
Kaam Krodhh Bikaraal Dhooth Sabh Haariaa ||
Unsatisfied sexual desire and unresolved anger, the horrible demons, have been totally destroyed.
ਬਿਲਾਵਲੁ ਵਾਰ (ਮਃ ੪) (੧੧):੩ - ਗੁਰੂ ਗ੍ਰੰਥ ਸਾਹਿਬ : ਅੰਗ ੮੫੪ ਪੰ. ੫
Raag Bilaaval Guru Nanak Dev
ਅੰਮ੍ਰਿਤ ਨਾਮੁ ਨਿਧਾਨੁ ਕੰਠਿ ਉਰਿ ਧਾਰਿਆ ॥
Anmrith Naam Nidhhaan Kanth Our Dhhaariaa ||
I have enshrined the treasure of the Ambrosial Naam within my throat and heart.
ਬਿਲਾਵਲੁ ਵਾਰ (ਮਃ ੪) (੧੧):੪ - ਗੁਰੂ ਗ੍ਰੰਥ ਸਾਹਿਬ : ਅੰਗ ੮੫੪ ਪੰ. ੫
Raag Bilaaval Guru Nanak Dev
ਨਾਨਕ ਸਾਧੂ ਸੰਗਿ ਜਨਮੁ ਮਰਣੁ ਸਵਾਰਿਆ ॥੧੧॥
Naanak Saadhhoo Sang Janam Maran Savaariaa ||11||
O Nanak, in the Saadh Sangat, the Company of the Holy, my birth and death have been adorned and redeemed. ||11||
ਬਿਲਾਵਲੁ ਵਾਰ (ਮਃ ੪) (੧੧):੫ - ਗੁਰੂ ਗ੍ਰੰਥ ਸਾਹਿਬ : ਅੰਗ ੮੫੪ ਪੰ. ੬
Raag Bilaaval Guru Nanak Dev
ਸਲੋਕ ਮਃ ੩ ॥
Salok Ma 3 ||
Shalok, Third Mehl:
ਬਿਲਾਵਲੁ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੮੫੪
ਜਿਨ੍ਹ੍ਹੀ ਨਾਮੁ ਵਿਸਾਰਿਆ ਕੂੜੇ ਕਹਣ ਕਹੰਨ੍ਹ੍ਹਿ ॥
Jinhee Naam Visaariaa Koorrae Kehan Kehannih ||
Those who forget the Naam, the Name of the Lord, are said to be false.
ਬਿਲਾਵਲੁ ਵਾਰ (ਮਃ ੪) (੧੨) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੫੪ ਪੰ. ੬
Raag Bilaaval Guru Amar Das
ਪੰਚ ਚੋਰ ਤਿਨਾ ਘਰੁ ਮੁਹਨ੍ਹ੍ਹਿ ਹਉਮੈ ਅੰਦਰਿ ਸੰਨ੍ਹ੍ਹਿ ॥
Panch Chor Thinaa Ghar Muhanih Houmai Andhar Sannih ||
The five thieves plunder their homes, and egotism breaks in.
ਬਿਲਾਵਲੁ ਵਾਰ (ਮਃ ੪) (੧੨) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੫੪ ਪੰ. ੭
Raag Bilaaval Guru Amar Das
ਸਾਕਤ ਮੁਠੇ ਦੁਰਮਤੀ ਹਰਿ ਰਸੁ ਨ ਜਾਣੰਨ੍ਹ੍ਹਿ ॥
Saakath Muthae Dhuramathee Har Ras N Jaanannih ||
The faithless cynics are defrauded by their own evil-mindedness; they do not know the sublime essence of the Lord.
ਬਿਲਾਵਲੁ ਵਾਰ (ਮਃ ੪) (੧੨) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੫੪ ਪੰ. ੭
Raag Bilaaval Guru Amar Das
ਜਿਨ੍ਹ੍ਹੀ ਅੰਮ੍ਰਿਤੁ ਭਰਮਿ ਲੁਟਾਇਆ ਬਿਖੁ ਸਿਉ ਰਚਹਿ ਰਚੰਨ੍ਹ੍ਹਿ ॥
Jinhee Anmrith Bharam Luttaaeiaa Bikh Sio Rachehi Rachannih ||
Those who lose the Ambrosial Nectar through doubt, remain engrossed and entangled in corruption.
ਬਿਲਾਵਲੁ ਵਾਰ (ਮਃ ੪) (੧੨) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੫੪ ਪੰ. ੮
Raag Bilaaval Guru Amar Das
ਦੁਸਟਾ ਸੇਤੀ ਪਿਰਹੜੀ ਜਨ ਸਿਉ ਵਾਦੁ ਕਰੰਨ੍ਹ੍ਹਿ ॥
Dhusattaa Saethee Pireharree Jan Sio Vaadh Karannih ||
They make friends with the wicked, and argue with the humble servants of the Lord.
ਬਿਲਾਵਲੁ ਵਾਰ (ਮਃ ੪) (੧੨) ਸ. (੩) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੮੫੪ ਪੰ. ੮
Raag Bilaaval Guru Amar Das
ਨਾਨਕ ਸਾਕਤ ਨਰਕ ਮਹਿ ਜਮਿ ਬਧੇ ਦੁਖ ਸਹੰਨ੍ਹ੍ਹਿ ॥
Naanak Saakath Narak Mehi Jam Badhhae Dhukh Sehannih ||
O Nanak, the faithless cynics are bound and gagged by the Messenger of Death, and suffer agony in hell.
ਬਿਲਾਵਲੁ ਵਾਰ (ਮਃ ੪) (੧੨) ਸ. (੩) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੮੫੪ ਪੰ. ੯
Raag Bilaaval Guru Amar Das
ਪਇਐ ਕਿਰਤਿ ਕਮਾਵਦੇ ਜਿਵ ਰਾਖਹਿ ਤਿਵੈ ਰਹੰਨ੍ਹ੍ਹਿ ॥੧॥
Paeiai Kirath Kamaavadhae Jiv Raakhehi Thivai Rehannih ||1||
They act according to the karma of the actions they committed before; as the Lord keeps them, so do they live. ||1||
ਬਿਲਾਵਲੁ ਵਾਰ (ਮਃ ੪) (੧੨) ਸ. (੩) ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੮੫੪ ਪੰ. ੯
Raag Bilaaval Guru Amar Das
ਮਃ ੩ ॥
Ma 3 ||
Third Mehl:
ਬਿਲਾਵਲੁ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੮੫੪
ਜਿਨ੍ਹ੍ਹੀ ਸਤਿਗੁਰੁ ਸੇਵਿਆ ਤਾਣੁ ਨਿਤਾਣੇ ਤਿਸੁ ॥
Jinhee Sathigur Saeviaa Thaan Nithaanae This ||
Those who serve the True Guru, are transformed from powerless into powerful.
ਬਿਲਾਵਲੁ ਵਾਰ (ਮਃ ੪) (੧੨) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੫੪ ਪੰ. ੧੦
Raag Bilaaval Guru Amar Das
ਸਾਸਿ ਗਿਰਾਸਿ ਸਦਾ ਮਨਿ ਵਸੈ ਜਮੁ ਜੋਹਿ ਨ ਸਕੈ ਤਿਸੁ ॥
Saas Giraas Sadhaa Man Vasai Jam Johi N Sakai This ||
With every breath and morsel of food, the Lord abides in their minds forever, and the Messenger of Death cannot even see them.
ਬਿਲਾਵਲੁ ਵਾਰ (ਮਃ ੪) (੧੨) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੫੪ ਪੰ. ੧੦
Raag Bilaaval Guru Amar Das
ਹਿਰਦੈ ਹਰਿ ਹਰਿ ਨਾਮ ਰਸੁ ਕਵਲਾ ਸੇਵਕਿ ਤਿਸੁ ॥
Hiradhai Har Har Naam Ras Kavalaa Saevak This ||
The Name of the Lord, Har, Har, fills their hearts, and Maya is their servant.
ਬਿਲਾਵਲੁ ਵਾਰ (ਮਃ ੪) (੧੨) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੫੪ ਪੰ. ੧੧
Raag Bilaaval Guru Amar Das
ਹਰਿ ਦਾਸਾ ਕਾ ਦਾਸੁ ਹੋਇ ਪਰਮ ਪਦਾਰਥੁ ਤਿਸੁ ॥
Har Dhaasaa Kaa Dhaas Hoe Param Padhaarathh This ||
One who becomes the slave of the Lord's slaves, obtains the greatest treasure.
ਬਿਲਾਵਲੁ ਵਾਰ (ਮਃ ੪) (੧੨) ਸ. (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੮੫੪ ਪੰ. ੧੧
Raag Bilaaval Guru Amar Das
ਨਾਨਕ ਮਨਿ ਤਨਿ ਜਿਸੁ ਪ੍ਰਭੁ ਵਸੈ ਹਉ ਸਦ ਕੁਰਬਾਣੈ ਤਿਸੁ ॥
Naanak Man Than Jis Prabh Vasai Ho Sadh Kurabaanai This ||
O Nanak, I am forever a sacrifice to that one, within whose mind and body God dwells.
ਬਿਲਾਵਲੁ ਵਾਰ (ਮਃ ੪) (੧੨) ਸ. (੩) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੮੫੪ ਪੰ. ੧੨
Raag Bilaaval Guru Amar Das
ਜਿਨ੍ਹ੍ਹ ਕਉ ਪੂਰਬਿ ਲਿਖਿਆ ਰਸੁ ਸੰਤ ਜਨਾ ਸਿਉ ਤਿਸੁ ॥੨॥
Jinh Ko Poorab Likhiaa Ras Santh Janaa Sio This ||2||
One who has such pre-ordained destiny, he alone is in love with the humble Saints. ||2||
ਬਿਲਾਵਲੁ ਵਾਰ (ਮਃ ੪) (੧੨) ਸ. (੩) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੮੫੪ ਪੰ. ੧੨
Raag Bilaaval Guru Amar Das
ਪਉੜੀ ॥
Pourree ||
Pauree:
ਬਿਲਾਵਲੁ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੮੫੪
ਜੋ ਬੋਲੇ ਪੂਰਾ ਸਤਿਗੁਰੂ ਸੋ ਪਰਮੇਸਰਿ ਸੁਣਿਆ ॥
Jo Bolae Pooraa Sathiguroo So Paramaesar Suniaa ||
Whatever the Perfect True Guru says, the Transcendent Lord hears.
ਬਿਲਾਵਲੁ ਵਾਰ (ਮਃ ੪) (੧੨):੧ - ਗੁਰੂ ਗ੍ਰੰਥ ਸਾਹਿਬ : ਅੰਗ ੮੫੪ ਪੰ. ੧੩
Raag Bilaaval Guru Amar Das
ਸੋਈ ਵਰਤਿਆ ਜਗਤ ਮਹਿ ਘਟਿ ਘਟਿ ਮੁਖਿ ਭਣਿਆ ॥
Soee Varathiaa Jagath Mehi Ghatt Ghatt Mukh Bhaniaa ||
It pervades and permeates the whole world, and it is on the mouth of each and every being.
ਬਿਲਾਵਲੁ ਵਾਰ (ਮਃ ੪) (੧੨):੨ - ਗੁਰੂ ਗ੍ਰੰਥ ਸਾਹਿਬ : ਅੰਗ ੮੫੪ ਪੰ. ੧੩
Raag Bilaaval Guru Amar Das
ਬਹੁਤੁ ਵਡਿਆਈਆ ਸਾਹਿਬੈ ਨਹ ਜਾਹੀ ਗਣੀਆ ॥
Bahuth Vaddiaaeeaa Saahibai Neh Jaahee Ganeeaa ||
So numerous are the great glories of the Lord, they cannot even be counted.
ਬਿਲਾਵਲੁ ਵਾਰ (ਮਃ ੪) (੧੨):੩ - ਗੁਰੂ ਗ੍ਰੰਥ ਸਾਹਿਬ : ਅੰਗ ੮੫੪ ਪੰ. ੧੪
Raag Bilaaval Guru Amar Das
ਸਚੁ ਸਹਜੁ ਅਨਦੁ ਸਤਿਗੁਰੂ ਪਾਸਿ ਸਚੀ ਗੁਰ ਮਣੀਆ ॥
Sach Sehaj Anadh Sathiguroo Paas Sachee Gur Maneeaa ||
Truth, poise and bliss rest in the True Guru; the Guru bestows the jewel of Truth.
ਬਿਲਾਵਲੁ ਵਾਰ (ਮਃ ੪) (੧੨):੪ - ਗੁਰੂ ਗ੍ਰੰਥ ਸਾਹਿਬ : ਅੰਗ ੮੫੪ ਪੰ. ੧੪
Raag Bilaaval Guru Amar Das
ਨਾਨਕ ਸੰਤ ਸਵਾਰੇ ਪਾਰਬ੍ਰਹਮਿ ਸਚੇ ਜਿਉ ਬਣਿਆ ॥੧੨॥
Naanak Santh Savaarae Paarabreham Sachae Jio Baniaa ||12||
O Nanak, the Supreme Lord God embellishes the Saints, who become like the True Lord. ||12||
ਬਿਲਾਵਲੁ ਵਾਰ (ਮਃ ੪) (੧੨):੫ - ਗੁਰੂ ਗ੍ਰੰਥ ਸਾਹਿਬ : ਅੰਗ ੮੫੪ ਪੰ. ੧੫
Raag Bilaaval Guru Amar Das
ਸਲੋਕ ਮਃ ੩ ॥
Salok Ma 3 ||
Shalok, Third Mehl:
ਬਿਲਾਵਲੁ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੮੫੪
ਅਪਣਾ ਆਪੁ ਨ ਪਛਾਣਈ ਹਰਿ ਪ੍ਰਭੁ ਜਾਤਾ ਦੂਰਿ ॥
Apanaa Aap N Pashhaanee Har Prabh Jaathaa Dhoor ||
He does not understand himself; he believes the Lord God to be far away.
ਬਿਲਾਵਲੁ ਵਾਰ (ਮਃ ੪) (੧੩) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੫੪ ਪੰ. ੧੬
Raag Bilaaval Guru Amar Das
ਗੁਰ ਕੀ ਸੇਵਾ ਵਿਸਰੀ ਕਿਉ ਮਨੁ ਰਹੈ ਹਜੂਰਿ ॥
Gur Kee Saevaa Visaree Kio Man Rehai Hajoor ||
He forgets to serve the Guru; how can his mind remain in the Lord's Presence?
ਬਿਲਾਵਲੁ ਵਾਰ (ਮਃ ੪) (੧੩) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੫੪ ਪੰ. ੧੬
Raag Bilaaval Guru Amar Das
ਮਨਮੁਖਿ ਜਨਮੁ ਗਵਾਇਆ ਝੂਠੈ ਲਾਲਚਿ ਕੂਰਿ ॥
Manamukh Janam Gavaaeiaa Jhoothai Laalach Koor ||
The self-willed manmukh wastes away his life in worthless greed and falsehood.
ਬਿਲਾਵਲੁ ਵਾਰ (ਮਃ ੪) (੧੩) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੫੪ ਪੰ. ੧੬
Raag Bilaaval Guru Amar Das
ਨਾਨਕ ਬਖਸਿ ਮਿਲਾਇਅਨੁ ਸਚੈ ਸਬਦਿ ਹਦੂਰਿ ॥੧॥
Naanak Bakhas Milaaeian Sachai Sabadh Hadhoor ||1||
O Nanak, the Lord forgives, and blends them with Himself; through the True Word of the Shabad, He is ever-present. ||1||
ਬਿਲਾਵਲੁ ਵਾਰ (ਮਃ ੪) (੧੩) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੫੪ ਪੰ. ੧੭
Raag Bilaaval Guru Amar Das
ਮਃ ੩ ॥
Ma 3 ||
Third Mehl:
ਬਿਲਾਵਲੁ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੮੫੪
ਹਰਿ ਪ੍ਰਭੁ ਸਚਾ ਸੋਹਿਲਾ ਗੁਰਮੁਖਿ ਨਾਮੁ ਗੋਵਿੰਦੁ ॥
Har Prabh Sachaa Sohilaa Guramukh Naam Govindh ||
True is the Praise of the Lord God; the Gurmukh chants the Name of the Lord of the Universe.
ਬਿਲਾਵਲੁ ਵਾਰ (ਮਃ ੪) (੧੩) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੫੪ ਪੰ. ੧੭
Raag Bilaaval Guru Amar Das
ਅਨਦਿਨੁ ਨਾਮੁ ਸਲਾਹਣਾ ਹਰਿ ਜਪਿਆ ਮਨਿ ਆਨੰਦੁ ॥
Anadhin Naam Salaahanaa Har Japiaa Man Aanandh ||
Praising the Naam night and day, and meditating on the Lord, the mind becomes blissful.
ਬਿਲਾਵਲੁ ਵਾਰ (ਮਃ ੪) (੧੩) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੫੪ ਪੰ. ੧੮
Raag Bilaaval Guru Amar Das
ਵਡਭਾਗੀ ਹਰਿ ਪਾਇਆ ਪੂਰਨੁ ਪਰਮਾਨੰਦੁ ॥
Vaddabhaagee Har Paaeiaa Pooran Paramaanandh ||
By great good fortune, I have found the Lord, the perfect embodiment of supreme bliss.
ਬਿਲਾਵਲੁ ਵਾਰ (ਮਃ ੪) (੧੩) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੫੪ ਪੰ. ੧੯
Raag Bilaaval Guru Amar Das
ਜਨ ਨਾਨਕ ਨਾਮੁ ਸਲਾਹਿਆ ਬਹੁੜਿ ਨ ਮਨਿ ਤਨਿ ਭੰਗੁ ॥੨॥
Jan Naanak Naam Salaahiaa Bahurr N Man Than Bhang ||2||
Servant Nanak praises the Naam; his mind and body shall never again be shattered. ||2||
ਬਿਲਾਵਲੁ ਵਾਰ (ਮਃ ੪) (੧੩) ਸ. (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੮੫੪ ਪੰ. ੧੯
Raag Bilaaval Guru Amar Das