Sri Guru Granth Sahib
Displaying Ang 856 of 1430
- 1
- 2
- 3
- 4
ਜਰਾ ਜੀਵਨ ਜੋਬਨੁ ਗਇਆ ਕਿਛੁ ਕੀਆ ਨ ਨੀਕਾ ॥
Jaraa Jeevan Joban Gaeiaa Kishh Keeaa N Neekaa ||
Youth and old age - my entire life has passed, but I haven't done any good.
ਬਿਲਾਵਲੁ (ਭ. ਕਬੀਰ) (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੫੬ ਪੰ. ੧
Raag Bilaaval Bhagat Kabir
ਇਹੁ ਜੀਅਰਾ ਨਿਰਮੋਲਕੋ ਕਉਡੀ ਲਗਿ ਮੀਕਾ ॥੩॥
Eihu Jeearaa Niramolako Kouddee Lag Meekaa ||3||
This priceless soul has been treated as if if were worth no more than a shell. ||3||
ਬਿਲਾਵਲੁ (ਭ. ਕਬੀਰ) (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੫੬ ਪੰ. ੧
Raag Bilaaval Bhagat Kabir
ਕਹੁ ਕਬੀਰ ਮੇਰੇ ਮਾਧਵਾ ਤੂ ਸਰਬ ਬਿਆਪੀ ॥
Kahu Kabeer Maerae Maadhhavaa Thoo Sarab Biaapee ||
Says Kabeer, O my Lord, You are contained in all.
ਬਿਲਾਵਲੁ (ਭ. ਕਬੀਰ) (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੫੬ ਪੰ. ੨
Raag Bilaaval Bhagat Kabir
ਤੁਮ ਸਮਸਰਿ ਨਾਹੀ ਦਇਆਲੁ ਮੋਹਿ ਸਮਸਰਿ ਪਾਪੀ ॥੪॥੩॥
Thum Samasar Naahee Dhaeiaal Mohi Samasar Paapee ||4||3||
There is none as merciful as You are, and none as sinful as I am. ||4||3||
ਬਿਲਾਵਲੁ (ਭ. ਕਬੀਰ) (੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੫੬ ਪੰ. ੨
Raag Bilaaval Bhagat Kabir
ਬਿਲਾਵਲੁ ॥
Bilaaval ||
Bilaaval:
ਬਿਲਾਵਲੁ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੮੫੬
ਨਿਤ ਉਠਿ ਕੋਰੀ ਗਾਗਰਿ ਆਨੈ ਲੀਪਤ ਜੀਉ ਗਇਓ ॥
Nith Outh Koree Gaagar Aanai Leepath Jeeo Gaeiou ||
Every day, he rises early, and brings a fresh clay pot; he passes his life embellishing and glazing it.
ਬਿਲਾਵਲੁ (ਭ. ਕਬੀਰ) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੫੬ ਪੰ. ੩
Raag Bilaaval Bhagat Kabir
ਤਾਨਾ ਬਾਨਾ ਕਛੂ ਨ ਸੂਝੈ ਹਰਿ ਹਰਿ ਰਸਿ ਲਪਟਿਓ ॥੧॥
Thaanaa Baanaa Kashhoo N Soojhai Har Har Ras Lapattiou ||1||
He does not think at all of worldly weaving; he is absorbed in the subtle essence of the Lord, Har, Har. ||1||
ਬਿਲਾਵਲੁ (ਭ. ਕਬੀਰ) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੫੬ ਪੰ. ੪
Raag Bilaaval Bhagat Kabir
ਹਮਾਰੇ ਕੁਲ ਕਉਨੇ ਰਾਮੁ ਕਹਿਓ ॥
Hamaarae Kul Kounae Raam Kehiou ||
Who in our family has ever chanted the Name of the Lord?
ਬਿਲਾਵਲੁ (ਭ. ਕਬੀਰ) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੫੬ ਪੰ. ੪
Raag Bilaaval Bhagat Kabir
ਜਬ ਕੀ ਮਾਲਾ ਲਈ ਨਿਪੂਤੇ ਤਬ ਤੇ ਸੁਖੁ ਨ ਭਇਓ ॥੧॥ ਰਹਾਉ ॥
Jab Kee Maalaa Lee Nipoothae Thab Thae Sukh N Bhaeiou ||1|| Rehaao ||
Ever since this worthless son of mine began chanting with his mala, we have had no peace at all! ||1||Pause||
ਬਿਲਾਵਲੁ (ਭ. ਕਬੀਰ) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੫੬ ਪੰ. ੫
Raag Bilaaval Bhagat Kabir
ਸੁਨਹੁ ਜਿਠਾਨੀ ਸੁਨਹੁ ਦਿਰਾਨੀ ਅਚਰਜੁ ਏਕੁ ਭਇਓ ॥
Sunahu Jithaanee Sunahu Dhiraanee Acharaj Eaek Bhaeiou ||
Listen, O my sisters-in-law, a wondrous thing has happened!
ਬਿਲਾਵਲੁ (ਭ. ਕਬੀਰ) (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੫੬ ਪੰ. ੫
Raag Bilaaval Bhagat Kabir
ਸਾਤ ਸੂਤ ਇਨਿ ਮੁਡੀਂਏ ਖੋਏ ਇਹੁ ਮੁਡੀਆ ਕਿਉ ਨ ਮੁਇਓ ॥੨॥
Saath Sooth Ein Muddeeneae Khoeae Eihu Muddeeaa Kio N Mueiou ||2||
This boy has ruined our weaving business. Why didn't he simply die? ||2||
ਬਿਲਾਵਲੁ (ਭ. ਕਬੀਰ) (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੫੬ ਪੰ. ੬
Raag Bilaaval Bhagat Kabir
ਸਰਬ ਸੁਖਾ ਕਾ ਏਕੁ ਹਰਿ ਸੁਆਮੀ ਸੋ ਗੁਰਿ ਨਾਮੁ ਦਇਓ ॥
Sarab Sukhaa Kaa Eaek Har Suaamee So Gur Naam Dhaeiou ||
O mother, the One Lord, the Lord and Master, is the source of all peace. The Guru has blessed me with His Name.
ਬਿਲਾਵਲੁ (ਭ. ਕਬੀਰ) (੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੫੬ ਪੰ. ੬
Raag Bilaaval Bhagat Kabir
ਸੰਤ ਪ੍ਰਹਲਾਦ ਕੀ ਪੈਜ ਜਿਨਿ ਰਾਖੀ ਹਰਨਾਖਸੁ ਨਖ ਬਿਦਰਿਓ ॥੩॥
Santh Prehalaadh Kee Paij Jin Raakhee Haranaakhas Nakh Bidhariou ||3||
He preserved the honor of Prahlaad, and destroyed Harnaakhash with his nails. ||3||
ਬਿਲਾਵਲੁ (ਭ. ਕਬੀਰ) (੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੫੬ ਪੰ. ੭
Raag Bilaaval Bhagat Kabir
ਘਰ ਕੇ ਦੇਵ ਪਿਤਰ ਕੀ ਛੋਡੀ ਗੁਰ ਕੋ ਸਬਦੁ ਲਇਓ ॥
Ghar Kae Dhaev Pithar Kee Shhoddee Gur Ko Sabadh Laeiou ||
I have renounced the gods and ancestors of my house, for the Word of the Guru's Shabad.
ਬਿਲਾਵਲੁ (ਭ. ਕਬੀਰ) (੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੫੬ ਪੰ. ੭
Raag Bilaaval Bhagat Kabir
ਕਹਤ ਕਬੀਰੁ ਸਗਲ ਪਾਪ ਖੰਡਨੁ ਸੰਤਹ ਲੈ ਉਧਰਿਓ ॥੪॥੪॥
Kehath Kabeer Sagal Paap Khanddan Santheh Lai Oudhhariou ||4||4||
Says Kabeer, God is the Destroyer of all sins; He is the Saving Grace of His Saints. ||4||4||
ਬਿਲਾਵਲੁ (ਭ. ਕਬੀਰ) (੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੫੬ ਪੰ. ੮
Raag Bilaaval Bhagat Kabir
ਬਿਲਾਵਲੁ ॥
Bilaaval ||
Bilaaval:
ਬਿਲਾਵਲੁ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੮੫੬
ਕੋਊ ਹਰਿ ਸਮਾਨਿ ਨਹੀ ਰਾਜਾ ॥
Kooo Har Samaan Nehee Raajaa ||
There is no king equal to the Lord.
ਬਿਲਾਵਲੁ (ਭ. ਕਬੀਰ) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੫੬ ਪੰ. ੯
Raag Bilaaval Bhagat Kabir
ਏ ਭੂਪਤਿ ਸਭ ਦਿਵਸ ਚਾਰਿ ਕੇ ਝੂਠੇ ਕਰਤ ਦਿਵਾਜਾ ॥੧॥ ਰਹਾਉ ॥
Eae Bhoopath Sabh Dhivas Chaar Kae Jhoothae Karath Dhivaajaa ||1|| Rehaao ||
All these lords of the world last for only a few days, putting on their false displays. ||1||Pause||
ਬਿਲਾਵਲੁ (ਭ. ਕਬੀਰ) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੫੬ ਪੰ. ੯
Raag Bilaaval Bhagat Kabir
ਤੇਰੋ ਜਨੁ ਹੋਇ ਸੋਇ ਕਤ ਡੋਲੈ ਤੀਨਿ ਭਵਨ ਪਰ ਛਾਜਾ ॥
Thaero Jan Hoe Soe Kath Ddolai Theen Bhavan Par Shhaajaa ||
How can Your humble servant waver? You spread Your shadow over the three worlds.
ਬਿਲਾਵਲੁ (ਭ. ਕਬੀਰ) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੫੬ ਪੰ. ੧੦
Raag Bilaaval Bhagat Kabir
ਹਾਥੁ ਪਸਾਰਿ ਸਕੈ ਕੋ ਜਨ ਕਉ ਬੋਲਿ ਸਕੈ ਨ ਅੰਦਾਜਾ ॥੧॥
Haathh Pasaar Sakai Ko Jan Ko Bol Sakai N Andhaajaa ||1||
Who can raise his hand against Your humble servant? No one can describe the Lord's expanse. ||1||
ਬਿਲਾਵਲੁ (ਭ. ਕਬੀਰ) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੫੬ ਪੰ. ੧੦
Raag Bilaaval Bhagat Kabir
ਚੇਤਿ ਅਚੇਤ ਮੂੜ ਮਨ ਮੇਰੇ ਬਾਜੇ ਅਨਹਦ ਬਾਜਾ ॥
Chaeth Achaeth Moorr Man Maerae Baajae Anehadh Baajaa ||
Remember Him, O my thoughtless and foolish mind, and the unstruck melody of the sound current will resonate and resound.
ਬਿਲਾਵਲੁ (ਭ. ਕਬੀਰ) (੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੫੬ ਪੰ. ੧੧
Raag Bilaaval Bhagat Kabir
ਕਹਿ ਕਬੀਰ ਸੰਸਾ ਭ੍ਰਮੁ ਚੂਕੋ ਧ੍ਰੂ ਪ੍ਰਹਿਲਾਦ ਨਿਵਾਜਾ ॥੨॥੫॥
Kehi Kabeer Sansaa Bhram Chooko Dhhroo Prehilaadh Nivaajaa ||2||5||
Says Kabeer, my skepticism and doubt have been dispelled; the Lord has exalted me, as He did Dhroo and Prahlaad. ||2||5||
ਬਿਲਾਵਲੁ (ਭ. ਕਬੀਰ) (੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੫੬ ਪੰ. ੧੧
Raag Bilaaval Bhagat Kabir
ਬਿਲਾਵਲੁ ॥
Bilaaval ||
Bilaaval:
ਬਿਲਾਵਲੁ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੮੫੬
ਰਾਖਿ ਲੇਹੁ ਹਮ ਤੇ ਬਿਗਰੀ ॥
Raakh Laehu Ham Thae Bigaree ||
Save me! I have disobeyed You.
ਬਿਲਾਵਲੁ (ਭ. ਕਬੀਰ) (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੫੬ ਪੰ. ੧੨
Raag Bilaaval Bhagat Kabir
ਸੀਲੁ ਧਰਮੁ ਜਪੁ ਭਗਤਿ ਨ ਕੀਨੀ ਹਉ ਅਭਿਮਾਨ ਟੇਢ ਪਗਰੀ ॥੧॥ ਰਹਾਉ ॥
Seel Dhharam Jap Bhagath N Keenee Ho Abhimaan Ttaedt Pagaree ||1|| Rehaao ||
I have not practiced humility, righteousness or devotional worship; I am proud and egotistical, and I have taken a crooked path. ||1||Pause||
ਬਿਲਾਵਲੁ (ਭ. ਕਬੀਰ) (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੫੬ ਪੰ. ੧੨
Raag Bilaaval Bhagat Kabir
ਅਮਰ ਜਾਨਿ ਸੰਚੀ ਇਹ ਕਾਇਆ ਇਹ ਮਿਥਿਆ ਕਾਚੀ ਗਗਰੀ ॥
Amar Jaan Sanchee Eih Kaaeiaa Eih Mithhiaa Kaachee Gagaree ||
Believing this body to be immortal, I pampered it, but it is a fragile and perishable vessel.
ਬਿਲਾਵਲੁ (ਭ. ਕਬੀਰ) (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੫੬ ਪੰ. ੧੩
Raag Bilaaval Bhagat Kabir
ਜਿਨਹਿ ਨਿਵਾਜਿ ਸਾਜਿ ਹਮ ਕੀਏ ਤਿਸਹਿ ਬਿਸਾਰਿ ਅਵਰ ਲਗਰੀ ॥੧॥
Jinehi Nivaaj Saaj Ham Keeeae Thisehi Bisaar Avar Lagaree ||1||
Forgetting the Lord who formed, fashioned and embellished me, I have become attached to another. ||1||
ਬਿਲਾਵਲੁ (ਭ. ਕਬੀਰ) (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੫੬ ਪੰ. ੧੪
Raag Bilaaval Bhagat Kabir
ਸੰਧਿਕ ਤੋਹਿ ਸਾਧ ਨਹੀ ਕਹੀਅਉ ਸਰਨਿ ਪਰੇ ਤੁਮਰੀ ਪਗਰੀ ॥
Sandhhik Thohi Saadhh Nehee Keheeao Saran Parae Thumaree Pagaree ||
I am Your thief; I cannot be called holy. I have fallen at Your feet, seeking Your Sanctuary.
ਬਿਲਾਵਲੁ (ਭ. ਕਬੀਰ) (੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੫੬ ਪੰ. ੧੪
Raag Bilaaval Bhagat Kabir
ਕਹਿ ਕਬੀਰ ਇਹ ਬਿਨਤੀ ਸੁਨੀਅਹੁ ਮਤ ਘਾਲਹੁ ਜਮ ਕੀ ਖਬਰੀ ॥੨॥੬॥
Kehi Kabeer Eih Binathee Suneeahu Math Ghaalahu Jam Kee Khabaree ||2||6||
Says Kabeer, please listen to this prayer of mine, O Lord; please do not send me sommons of the Messenger of Death. ||2||6||
ਬਿਲਾਵਲੁ (ਭ. ਕਬੀਰ) (੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੫੬ ਪੰ. ੧੫
Raag Bilaaval Bhagat Kabir
ਬਿਲਾਵਲੁ ॥
Bilaaval ||
Bilaaval:
ਬਿਲਾਵਲੁ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੮੫੬
ਦਰਮਾਦੇ ਠਾਢੇ ਦਰਬਾਰਿ ॥
Dharamaadhae Thaadtae Dharabaar ||
I stand humbly at Your Court.
ਬਿਲਾਵਲੁ (ਭ. ਕਬੀਰ) (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੫੬ ਪੰ. ੧੬
Raag Bilaaval Bhagat Kabir
ਤੁਝ ਬਿਨੁ ਸੁਰਤਿ ਕਰੈ ਕੋ ਮੇਰੀ ਦਰਸਨੁ ਦੀਜੈ ਖੋਲ੍ਹ੍ਹਿ ਕਿਵਾਰ ॥੧॥ ਰਹਾਉ ॥
Thujh Bin Surath Karai Ko Maeree Dharasan Dheejai Kholih Kivaar ||1|| Rehaao ||
Who else can take care of me, other than You? Please open Your door, and grant me the Blessed Vision of Your Darshan. ||1||Pause||
ਬਿਲਾਵਲੁ (ਭ. ਕਬੀਰ) (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੫੬ ਪੰ. ੧੬
Raag Bilaaval Bhagat Kabir
ਤੁਮ ਧਨ ਧਨੀ ਉਦਾਰ ਤਿਆਗੀ ਸ੍ਰਵਨਨ੍ਹ੍ਹ ਸੁਨੀਅਤੁ ਸੁਜਸੁ ਤੁਮ੍ਹ੍ਹਾਰ ॥
Thum Dhhan Dhhanee Oudhaar Thiaagee Sravananh Suneeath Sujas Thumhaar ||
You are the richest of the rich, generous and unattached. With my ears, I listen to Your Praises.
ਬਿਲਾਵਲੁ (ਭ. ਕਬੀਰ) (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੫੬ ਪੰ. ੧੭
Raag Bilaaval Bhagat Kabir
ਮਾਗਉ ਕਾਹਿ ਰੰਕ ਸਭ ਦੇਖਉ ਤੁਮ੍ਹ੍ਹ ਹੀ ਤੇ ਮੇਰੋ ਨਿਸਤਾਰੁ ॥੧॥
Maago Kaahi Rank Sabh Dhaekho Thumh Hee Thae Maero Nisathaar ||1||
From whom should I beg? I see that all are beggars. My salvation comes only from You. ||1||
ਬਿਲਾਵਲੁ (ਭ. ਕਬੀਰ) (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੫੬ ਪੰ. ੧੭
Raag Bilaaval Bhagat Kabir
ਜੈਦੇਉ ਨਾਮਾ ਬਿਪ ਸੁਦਾਮਾ ਤਿਨ ਕਉ ਕ੍ਰਿਪਾ ਭਈ ਹੈ ਅਪਾਰ ॥
Jaidhaeo Naamaa Bip Sudhaamaa Thin Ko Kirapaa Bhee Hai Apaar ||
You blessed Jai Dayv, Naam Dayv and Sudaamaa the Brahmin with Your infinite mercy.
ਬਿਲਾਵਲੁ (ਭ. ਕਬੀਰ) (੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੫੬ ਪੰ. ੧੮
Raag Bilaaval Bhagat Kabir
ਕਹਿ ਕਬੀਰ ਤੁਮ ਸੰਮ੍ਰਥ ਦਾਤੇ ਚਾਰਿ ਪਦਾਰਥ ਦੇਤ ਨ ਬਾਰ ॥੨॥੭॥
Kehi Kabeer Thum Sanmrathh Dhaathae Chaar Padhaarathh Dhaeth N Baar ||2||7||
Says Kabeer, You are the All-powerful Lord, the Great Giver; in an instant, You bestow the four great blessings. ||2||7||
ਬਿਲਾਵਲੁ (ਭ. ਕਬੀਰ) (੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੫੬ ਪੰ. ੧੮
Raag Bilaaval Bhagat Kabir
ਬਿਲਾਵਲੁ ॥
Bilaaval ||
Bilaaval:
ਬਿਲਾਵਲੁ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੮੫੬
ਡੰਡਾ ਮੁੰਦ੍ਰਾ ਖਿੰਥਾ ਆਧਾਰੀ ॥
Ddanddaa Mundhraa Khinthhaa Aadhhaaree ||
He has a walking stick, ear-rings, a patched coat and a begging bowl.
ਬਿਲਾਵਲੁ (ਭ. ਕਬੀਰ) (੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੫੬ ਪੰ. ੧੯
Raag Bilaaval Bhagat Kabir
ਭ੍ਰਮ ਕੈ ਭਾਇ ਭਵੈ ਭੇਖਧਾਰੀ ॥੧॥
Bhram Kai Bhaae Bhavai Bhaekhadhhaaree ||1||
Wearing the robes of a beggar, he wanders around, deluded by doubt. ||1||
ਬਿਲਾਵਲੁ (ਭ. ਕਬੀਰ) (੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੫੬ ਪੰ. ੧੯
Raag Bilaaval Bhagat Kabir