Sri Guru Granth Sahib
Displaying Ang 857 of 1430
- 1
- 2
- 3
- 4
ਆਸਨੁ ਪਵਨ ਦੂਰਿ ਕਰਿ ਬਵਰੇ ॥
Aasan Pavan Dhoor Kar Bavarae ||
Abandon your Yogic postures and breath control exercises, O madman.
ਬਿਲਾਵਲੁ (ਭ. ਕਬੀਰ) (੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੫੭ ਪੰ. ੧
Raag Bilaaval Bhagat Kabir
ਛੋਡਿ ਕਪਟੁ ਨਿਤ ਹਰਿ ਭਜੁ ਬਵਰੇ ॥੧॥ ਰਹਾਉ ॥
Shhodd Kapatt Nith Har Bhaj Bavarae ||1|| Rehaao ||
Renounce fraud and deception, and meditate continuously on the Lord, O madman. ||1||Pause||
ਬਿਲਾਵਲੁ (ਭ. ਕਬੀਰ) (੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੫੭ ਪੰ. ੧
Raag Bilaaval Bhagat Kabir
ਜਿਹ ਤੂ ਜਾਚਹਿ ਸੋ ਤ੍ਰਿਭਵਨ ਭੋਗੀ ॥
Jih Thoo Jaachehi So Thribhavan Bhogee ||
That which you beg for, has been enjoyed in the three worlds.
ਬਿਲਾਵਲੁ (ਭ. ਕਬੀਰ) (੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੫੭ ਪੰ. ੨
Raag Bilaaval Bhagat Kabir
ਕਹਿ ਕਬੀਰ ਕੇਸੌ ਜਗਿ ਜੋਗੀ ॥੨॥੮॥
Kehi Kabeer Kaesa Jag Jogee ||2||8||
Says Kabeer, the Lord is the only Yogi in the world. ||2||8||
ਬਿਲਾਵਲੁ (ਭ. ਕਬੀਰ) (੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੫੭ ਪੰ. ੨
Raag Bilaaval Bhagat Kabir
ਬਿਲਾਵਲੁ ॥
Bilaaval ||
Bilaaval:
ਬਿਲਾਵਲੁ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੮੫੭
ਇਨ੍ਹ੍ਹਿ ਮਾਇਆ ਜਗਦੀਸ ਗੁਸਾਈ ਤੁਮ੍ਹ੍ਹਰੇ ਚਰਨ ਬਿਸਾਰੇ ॥
Einih Maaeiaa Jagadhees Gusaaee Thumharae Charan Bisaarae ||
This Maya has made me forget Your feet, O Lord of the World, Master of the Universe.
ਬਿਲਾਵਲੁ (ਭ. ਕਬੀਰ) (੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੫੭ ਪੰ. ੩
Raag Bilaaval Bhagat Kabir
ਕਿੰਚਤ ਪ੍ਰੀਤਿ ਨ ਉਪਜੈ ਜਨ ਕਉ ਜਨ ਕਹਾ ਕਰਹਿ ਬੇਚਾਰੇ ॥੧॥ ਰਹਾਉ ॥
Kinchath Preeth N Oupajai Jan Ko Jan Kehaa Karehi Baechaarae ||1|| Rehaao ||
Not even a bit of love wells up in Your humble servant; what can Your poor servant do? ||1||Pause||
ਬਿਲਾਵਲੁ (ਭ. ਕਬੀਰ) (੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੫੭ ਪੰ. ੩
Raag Bilaaval Bhagat Kabir
ਧ੍ਰਿਗੁ ਤਨੁ ਧ੍ਰਿਗੁ ਧਨੁ ਧ੍ਰਿਗੁ ਇਹ ਮਾਇਆ ਧ੍ਰਿਗੁ ਧ੍ਰਿਗੁ ਮਤਿ ਬੁਧਿ ਫੰਨੀ ॥
Dhhrig Than Dhhrig Dhhan Dhhrig Eih Maaeiaa Dhhrig Dhhrig Math Budhh Fannee ||
Cursed is the body, cursed is the wealth, and cursed is this Maya; cursed, cursed is the clever intellect and understanding.
ਬਿਲਾਵਲੁ (ਭ. ਕਬੀਰ) (੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੫੭ ਪੰ. ੪
Raag Bilaaval Bhagat Kabir
ਇਸ ਮਾਇਆ ਕਉ ਦ੍ਰਿੜੁ ਕਰਿ ਰਾਖਹੁ ਬਾਂਧੇ ਆਪ ਬਚੰਨੀ ॥੧॥
Eis Maaeiaa Ko Dhrirr Kar Raakhahu Baandhhae Aap Bachannee ||1||
Restrain and hold back this Maya; overcome it, through the Word of the Guru's Teachings. ||1||
ਬਿਲਾਵਲੁ (ਭ. ਕਬੀਰ) (੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੫੭ ਪੰ. ੫
Raag Bilaaval Bhagat Kabir
ਕਿਆ ਖੇਤੀ ਕਿਆ ਲੇਵਾ ਦੇਈ ਪਰਪੰਚ ਝੂਠੁ ਗੁਮਾਨਾ ॥
Kiaa Khaethee Kiaa Laevaa Dhaeee Parapanch Jhooth Gumaanaa ||
What good is farming, and what good is trading? Worldly entanglements and pride are false.
ਬਿਲਾਵਲੁ (ਭ. ਕਬੀਰ) (੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੫੭ ਪੰ. ੫
Raag Bilaaval Bhagat Kabir
ਕਹਿ ਕਬੀਰ ਤੇ ਅੰਤਿ ਬਿਗੂਤੇ ਆਇਆ ਕਾਲੁ ਨਿਦਾਨਾ ॥੨॥੯॥
Kehi Kabeer Thae Anth Bigoothae Aaeiaa Kaal Nidhaanaa ||2||9||
Says Kabeer, in the end, they are ruined; ultimately, Death will come for them. ||2||9||
ਬਿਲਾਵਲੁ (ਭ. ਕਬੀਰ) (੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੫੭ ਪੰ. ੬
Raag Bilaaval Bhagat Kabir
ਬਿਲਾਵਲੁ ॥
Bilaaval ||
Bilaaval:
ਬਿਲਾਵਲੁ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੮੫੭
ਸਰੀਰ ਸਰੋਵਰ ਭੀਤਰੇ ਆਛੈ ਕਮਲ ਅਨੂਪ ॥
Sareer Sarovar Bheetharae Aashhai Kamal Anoop ||
Within the pool of the body, there is an incomparably beautiful lotus flower.
ਬਿਲਾਵਲੁ (ਭ. ਕਬੀਰ) (੧੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੫੭ ਪੰ. ੬
Raag Bilaaval Bhagat Kabir
ਪਰਮ ਜੋਤਿ ਪੁਰਖੋਤਮੋ ਜਾ ਕੈ ਰੇਖ ਨ ਰੂਪ ॥੧॥
Param Joth Purakhothamo Jaa Kai Raekh N Roop ||1||
Within it, is the Supreme Light, the Supreme Soul, who has no feature or form. ||1||
ਬਿਲਾਵਲੁ (ਭ. ਕਬੀਰ) (੧੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੫੭ ਪੰ. ੭
Raag Bilaaval Bhagat Kabir
ਰੇ ਮਨ ਹਰਿ ਭਜੁ ਭ੍ਰਮੁ ਤਜਹੁ ਜਗਜੀਵਨ ਰਾਮ ॥੧॥ ਰਹਾਉ ॥
Rae Man Har Bhaj Bhram Thajahu Jagajeevan Raam ||1|| Rehaao ||
O my mind, vibrate, meditate on the Lord, and forsake your doubt. The Lord is the Life of the World. ||1||Pause||
ਬਿਲਾਵਲੁ (ਭ. ਕਬੀਰ) (੧੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੫੭ ਪੰ. ੭
Raag Bilaaval Bhagat Kabir
ਆਵਤ ਕਛੂ ਨ ਦੀਸਈ ਨਹ ਦੀਸੈ ਜਾਤ ॥
Aavath Kashhoo N Dheesee Neh Dheesai Jaath ||
Nothing is seen coming into the world, and nothing is seen leaving it.
ਬਿਲਾਵਲੁ (ਭ. ਕਬੀਰ) (੧੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੫੭ ਪੰ. ੮
Raag Bilaaval Bhagat Kabir
ਜਹ ਉਪਜੈ ਬਿਨਸੈ ਤਹੀ ਜੈਸੇ ਪੁਰਿਵਨ ਪਾਤ ॥੨॥
Jeh Oupajai Binasai Thehee Jaisae Purivan Paath ||2||
Where the body is born, there it dies, like the leaves of the water-lily. ||2||
ਬਿਲਾਵਲੁ (ਭ. ਕਬੀਰ) (੧੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੫੭ ਪੰ. ੮
Raag Bilaaval Bhagat Kabir
ਮਿਥਿਆ ਕਰਿ ਮਾਇਆ ਤਜੀ ਸੁਖ ਸਹਜ ਬੀਚਾਰਿ ॥
Mithhiaa Kar Maaeiaa Thajee Sukh Sehaj Beechaar ||
Maya is false and transitory; forsaking it, one obtains peaceful, celestial contemplation.
ਬਿਲਾਵਲੁ (ਭ. ਕਬੀਰ) (੧੦) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੫੭ ਪੰ. ੯
Raag Bilaaval Bhagat Kabir
ਕਹਿ ਕਬੀਰ ਸੇਵਾ ਕਰਹੁ ਮਨ ਮੰਝਿ ਮੁਰਾਰਿ ॥੩॥੧੦॥
Kehi Kabeer Saevaa Karahu Man Manjh Muraar ||3||10||
Says Kabeer, serve Him within your mind; He is the Enemy of ego, the Destroyer of demons. ||3||10||
ਬਿਲਾਵਲੁ (ਭ. ਕਬੀਰ) (੧੦) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੫੭ ਪੰ. ੯
Raag Bilaaval Bhagat Kabir
ਬਿਲਾਵਲੁ ॥
Bilaaval ||
Bilaaval:
ਬਿਲਾਵਲੁ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੮੫੭
ਜਨਮ ਮਰਨ ਕਾ ਭ੍ਰਮੁ ਗਇਆ ਗੋਬਿਦ ਲਿਵ ਲਾਗੀ ॥
Janam Maran Kaa Bhram Gaeiaa Gobidh Liv Laagee ||
The illusion of birth and death is gone; I lovingly focus on the Lord of the Universe.
ਬਿਲਾਵਲੁ (ਭ. ਕਬੀਰ) (੧੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੫੭ ਪੰ. ੧੦
Raag Bilaaval Bhagat Kabir
ਜੀਵਤ ਸੁੰਨਿ ਸਮਾਨਿਆ ਗੁਰ ਸਾਖੀ ਜਾਗੀ ॥੧॥ ਰਹਾਉ ॥
Jeevath Sunn Samaaniaa Gur Saakhee Jaagee ||1|| Rehaao ||
In my life, I am absorbed in deep silent meditation; the Guru's Teachings have awakened me. ||1||Pause||
ਬਿਲਾਵਲੁ (ਭ. ਕਬੀਰ) (੧੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੫੭ ਪੰ. ੧੧
Raag Bilaaval Bhagat Kabir
ਕਾਸੀ ਤੇ ਧੁਨਿ ਊਪਜੈ ਧੁਨਿ ਕਾਸੀ ਜਾਈ ॥
Kaasee Thae Dhhun Oopajai Dhhun Kaasee Jaaee ||
The sound made from bronze, that sound goes into the bronze again.
ਬਿਲਾਵਲੁ (ਭ. ਕਬੀਰ) (੧੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੫੭ ਪੰ. ੧੧
Raag Bilaaval Bhagat Kabir
ਕਾਸੀ ਫੂਟੀ ਪੰਡਿਤਾ ਧੁਨਿ ਕਹਾਂ ਸਮਾਈ ॥੧॥
Kaasee Foottee Panddithaa Dhhun Kehaan Samaaee ||1||
But when the bronze is broken, O Pandit, O religious scholar, where does the sound go then? ||1||
ਬਿਲਾਵਲੁ (ਭ. ਕਬੀਰ) (੧੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੫੭ ਪੰ. ੧੧
Raag Bilaaval Bhagat Kabir
ਤ੍ਰਿਕੁਟੀ ਸੰਧਿ ਮੈ ਪੇਖਿਆ ਘਟ ਹੂ ਘਟ ਜਾਗੀ ॥
Thrikuttee Sandhh Mai Paekhiaa Ghatt Hoo Ghatt Jaagee ||
I gaze upon the world, the confluence of the three qualities; God is awake and aware in each and every heart.
ਬਿਲਾਵਲੁ (ਭ. ਕਬੀਰ) (੧੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੫੭ ਪੰ. ੧੨
Raag Bilaaval Bhagat Kabir
ਐਸੀ ਬੁਧਿ ਸਮਾਚਰੀ ਘਟ ਮਾਹਿ ਤਿਆਗੀ ॥੨॥
Aisee Budhh Samaacharee Ghatt Maahi Thiaagee ||2||
Such is the understanding revealed to me; within my heart, I have become a detached renunciate. ||2||
ਬਿਲਾਵਲੁ (ਭ. ਕਬੀਰ) (੧੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੫੭ ਪੰ. ੧੨
Raag Bilaaval Bhagat Kabir
ਆਪੁ ਆਪ ਤੇ ਜਾਨਿਆ ਤੇਜ ਤੇਜੁ ਸਮਾਨਾ ॥
Aap Aap Thae Jaaniaa Thaej Thaej Samaanaa ||
I have come to know my own self, and my light has merged in the Light.
ਬਿਲਾਵਲੁ (ਭ. ਕਬੀਰ) (੧੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੫੭ ਪੰ. ੧੩
Raag Bilaaval Bhagat Kabir
ਕਹੁ ਕਬੀਰ ਅਬ ਜਾਨਿਆ ਗੋਬਿਦ ਮਨੁ ਮਾਨਾ ॥੩॥੧੧॥
Kahu Kabeer Ab Jaaniaa Gobidh Man Maanaa ||3||11||
Says Kabeer, now I know the Lord of the Universe, and my mind is satisfied. ||3||11||
ਬਿਲਾਵਲੁ (ਭ. ਕਬੀਰ) (੧੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੫੭ ਪੰ. ੧੩
Raag Bilaaval Bhagat Kabir
ਬਿਲਾਵਲੁ ॥
Bilaaval ||
Bilaaval:
ਬਿਲਾਵਲੁ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੮੫੭
ਚਰਨ ਕਮਲ ਜਾ ਕੈ ਰਿਦੈ ਬਸਹਿ ਸੋ ਜਨੁ ਕਿਉ ਡੋਲੈ ਦੇਵ ॥
Charan Kamal Jaa Kai Ridhai Basehi So Jan Kio Ddolai Dhaev ||
When Your Lotus Feet dwell within one's heart, why should that person waver, O Divine Lord?
ਬਿਲਾਵਲੁ (ਭ. ਕਬੀਰ) (੧੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੫੭ ਪੰ. ੧੪
Raag Bilaaval Bhagat Kabir
ਮਾਨੌ ਸਭ ਸੁਖ ਨਉ ਨਿਧਿ ਤਾ ਕੈ ਸਹਜਿ ਸਹਜਿ ਜਸੁ ਬੋਲੈ ਦੇਵ ॥ ਰਹਾਉ ॥
Maana Sabh Sukh No Nidhh Thaa Kai Sehaj Sehaj Jas Bolai Dhaev || Rehaao ||
I know that all comforts, and the nine treasures, come to one who intuitively, naturally, chants the Praise of the Divine Lord. ||Pause||
ਬਿਲਾਵਲੁ (ਭ. ਕਬੀਰ) (੧੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੫੭ ਪੰ. ੧੪
Raag Bilaaval Bhagat Kabir
ਤਬ ਇਹ ਮਤਿ ਜਉ ਸਭ ਮਹਿ ਪੇਖੈ ਕੁਟਿਲ ਗਾਂਠਿ ਜਬ ਖੋਲੈ ਦੇਵ ॥
Thab Eih Math Jo Sabh Mehi Paekhai Kuttil Gaanth Jab Kholai Dhaev ||
Such wisdom comes, only when one sees the Lord in all, and unties the knot of hypocrisy.
ਬਿਲਾਵਲੁ (ਭ. ਕਬੀਰ) (੧੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੫੭ ਪੰ. ੧੫
Raag Bilaaval Bhagat Kabir
ਬਾਰੰ ਬਾਰ ਮਾਇਆ ਤੇ ਅਟਕੈ ਲੈ ਨਰਜਾ ਮਨੁ ਤੋਲੈ ਦੇਵ ॥੧॥
Baaran Baar Maaeiaa Thae Attakai Lai Narajaa Man Tholai Dhaev ||1||
Time and time again, he must hold himself back from Maya; let him take the scale of the Lord, and weigh his mind. ||1||
ਬਿਲਾਵਲੁ (ਭ. ਕਬੀਰ) (੧੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੫੭ ਪੰ. ੧੬
Raag Bilaaval Bhagat Kabir
ਜਹ ਉਹੁ ਜਾਇ ਤਹੀ ਸੁਖੁ ਪਾਵੈ ਮਾਇਆ ਤਾਸੁ ਨ ਝੋਲੈ ਦੇਵ ॥
Jeh Ouhu Jaae Thehee Sukh Paavai Maaeiaa Thaas N Jholai Dhaev ||
Then wherever he goes, he will find peace, and Maya will not shake him.
ਬਿਲਾਵਲੁ (ਭ. ਕਬੀਰ) (੧੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੫੭ ਪੰ. ੧੬
Raag Bilaaval Bhagat Kabir
ਕਹਿ ਕਬੀਰ ਮੇਰਾ ਮਨੁ ਮਾਨਿਆ ਰਾਮ ਪ੍ਰੀਤਿ ਕੀਓ ਲੈ ਦੇਵ ॥੨॥੧੨॥
Kehi Kabeer Maeraa Man Maaniaa Raam Preeth Keeou Lai Dhaev ||2||12||
Says Kabeer, my mind believes in the Lord; I am absorbed in the Love of the Divine Lord. ||2||12||
ਬਿਲਾਵਲੁ (ਭ. ਕਬੀਰ) (੧੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੫੭ ਪੰ. ੧੭
Raag Bilaaval Bhagat Kabir
ਬਿਲਾਵਲੁ ਬਾਣੀ ਭਗਤ ਨਾਮਦੇਵ ਜੀ ਕੀ
Bilaaval Baanee Bhagath Naamadhaev Jee Kee
Bilaaval, The Word Of Devotee Naam Dayv Jee:
ਬਿਲਾਵਲੁ (ਭ. ਨਾਮਦੇਵ) ਗੁਰੂ ਗ੍ਰੰਥ ਸਾਹਿਬ ਅੰਗ ੮੫੭
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਬਿਲਾਵਲੁ (ਭ. ਨਾਮਦੇਵ) ਗੁਰੂ ਗ੍ਰੰਥ ਸਾਹਿਬ ਅੰਗ ੮੫੭
ਸਫਲ ਜਨਮੁ ਮੋ ਕਉ ਗੁਰ ਕੀਨਾ ॥
Safal Janam Mo Ko Gur Keenaa ||
The Guru has made my life fruitful.
ਬਿਲਾਵਲੁ (ਭ. ਨਾਮਦੇਵ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੫੭ ਪੰ. ੧੯
Raag Bilaaval Bhagat Namdev