Sri Guru Granth Sahib
Displaying Ang 86 of 1430
- 1
- 2
- 3
- 4
ਗੁਰਮਤੀ ਆਪੁ ਪਛਾਣਿਆ ਰਾਮ ਨਾਮ ਪਰਗਾਸੁ ॥
Guramathee Aap Pashhaaniaa Raam Naam Paragaas ||
Follow the Guru's Teachings, and recognize your own self; the Divine Light of the Lord's Name shall shine within.
ਸਿਰੀਰਾਗੁ ਵਾਰ (ਮਃ ੪) (੯) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੬ ਪੰ. ੧
Sri Raag Guru Amar Das
ਸਚੋ ਸਚੁ ਕਮਾਵਣਾ ਵਡਿਆਈ ਵਡੇ ਪਾਸਿ ॥
Sacho Sach Kamaavanaa Vaddiaaee Vaddae Paas ||
The true ones practice Truth; greatness rests in the Great Lord.
ਸਿਰੀਰਾਗੁ ਵਾਰ (ਮਃ ੪) (੯) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੬ ਪੰ. ੧
Sri Raag Guru Amar Das
ਜੀਉ ਪਿੰਡੁ ਸਭੁ ਤਿਸ ਕਾ ਸਿਫਤਿ ਕਰੇ ਅਰਦਾਸਿ ॥
Jeeo Pindd Sabh This Kaa Sifath Karae Aradhaas ||
Body, soul and all things belong to the Lord-praise Him, and offer your prayers to Him.
ਸਿਰੀਰਾਗੁ ਵਾਰ (ਮਃ ੪) (੯) ਸ. (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੮੬ ਪੰ. ੨
Sri Raag Guru Amar Das
ਸਚੈ ਸਬਦਿ ਸਾਲਾਹਣਾ ਸੁਖੇ ਸੁਖਿ ਨਿਵਾਸੁ ॥
Sachai Sabadh Saalaahanaa Sukhae Sukh Nivaas ||
Sing the Praises of the True Lord through the Word of His Shabad, and you shall abide in the peace of peace.
ਸਿਰੀਰਾਗੁ ਵਾਰ (ਮਃ ੪) (੯) ਸ. (੩) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੮੬ ਪੰ. ੨
Sri Raag Guru Amar Das
ਜਪੁ ਤਪੁ ਸੰਜਮੁ ਮਨੈ ਮਾਹਿ ਬਿਨੁ ਨਾਵੈ ਧ੍ਰਿਗੁ ਜੀਵਾਸੁ ॥
Jap Thap Sanjam Manai Maahi Bin Naavai Dhhrig Jeevaas ||
You may practice chanting, penance and austere self-discipline within your mind, but without the Name, life is useless.
ਸਿਰੀਰਾਗੁ ਵਾਰ (ਮਃ ੪) (੯) ਸ. (੩) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੮੬ ਪੰ. ੩
Sri Raag Guru Amar Das
ਗੁਰਮਤੀ ਨਾਉ ਪਾਈਐ ਮਨਮੁਖ ਮੋਹਿ ਵਿਣਾਸੁ ॥
Guramathee Naao Paaeeai Manamukh Mohi Vinaas ||
Through the Guru's Teachings, the Name is obtained, while the self-willed manmukh wastes away in emotional attachment.
ਸਿਰੀਰਾਗੁ ਵਾਰ (ਮਃ ੪) (੯) ਸ. (੩) ੨:੭ - ਗੁਰੂ ਗ੍ਰੰਥ ਸਾਹਿਬ : ਅੰਗ ੮੬ ਪੰ. ੩
Sri Raag Guru Amar Das
ਜਿਉ ਭਾਵੈ ਤਿਉ ਰਾਖੁ ਤੂੰ ਨਾਨਕੁ ਤੇਰਾ ਦਾਸੁ ॥੨॥
Jio Bhaavai Thio Raakh Thoon Naanak Thaeraa Dhaas ||2||
Please protect me, by the Pleasure of Your Will. Nanak is Your slave. ||2||
ਸਿਰੀਰਾਗੁ ਵਾਰ (ਮਃ ੪) (੯) ਸ. (੩) ੨:੮ - ਗੁਰੂ ਗ੍ਰੰਥ ਸਾਹਿਬ : ਅੰਗ ੮੬ ਪੰ. ੪
Sri Raag Guru Amar Das
ਪਉੜੀ ॥
Pourree ||
Pauree:
ਸਿਰੀਰਾਗੁ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੮੬
ਸਭੁ ਕੋ ਤੇਰਾ ਤੂੰ ਸਭਸੁ ਦਾ ਤੂੰ ਸਭਨਾ ਰਾਸਿ ॥
Sabh Ko Thaeraa Thoon Sabhas Dhaa Thoon Sabhanaa Raas ||
All are Yours, and You belong to all. You are the wealth of all.
ਸਿਰੀਰਾਗੁ ਵਾਰ (ਮਃ ੪) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੮੬ ਪੰ. ੪
Sri Raag Guru Amar Das
ਸਭਿ ਤੁਧੈ ਪਾਸਹੁ ਮੰਗਦੇ ਨਿਤ ਕਰਿ ਅਰਦਾਸਿ ॥
Sabh Thudhhai Paasahu Mangadhae Nith Kar Aradhaas ||
Everyone begs from You, and all offer prayers to You each day.
ਸਿਰੀਰਾਗੁ ਵਾਰ (ਮਃ ੪) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੮੬ ਪੰ. ੫
Sri Raag Guru Amar Das
ਜਿਸੁ ਤੂੰ ਦੇਹਿ ਤਿਸੁ ਸਭੁ ਕਿਛੁ ਮਿਲੈ ਇਕਨਾ ਦੂਰਿ ਹੈ ਪਾਸਿ ॥
Jis Thoon Dhaehi This Sabh Kishh Milai Eikanaa Dhoor Hai Paas ||
Those, unto whom You give, receive everything. You are far away from some, and You are close to others.
ਸਿਰੀਰਾਗੁ ਵਾਰ (ਮਃ ੪) ੯:੩ - ਗੁਰੂ ਗ੍ਰੰਥ ਸਾਹਿਬ : ਅੰਗ ੮੬ ਪੰ. ੫
Sri Raag Guru Amar Das
ਤੁਧੁ ਬਾਝਹੁ ਥਾਉ ਕੋ ਨਾਹੀ ਜਿਸੁ ਪਾਸਹੁ ਮੰਗੀਐ ਮਨਿ ਵੇਖਹੁ ਕੋ ਨਿਰਜਾਸਿ ॥
Thudhh Baajhahu Thhaao Ko Naahee Jis Paasahu Mangeeai Man Vaekhahu Ko Nirajaas ||
Without You, there is not even a place to stand begging. See this yourself and verify it in your mind.
ਸਿਰੀਰਾਗੁ ਵਾਰ (ਮਃ ੪) ੯:੪ - ਗੁਰੂ ਗ੍ਰੰਥ ਸਾਹਿਬ : ਅੰਗ ੮੬ ਪੰ. ੬
Sri Raag Guru Amar Das
ਸਭਿ ਤੁਧੈ ਨੋ ਸਾਲਾਹਦੇ ਦਰਿ ਗੁਰਮੁਖਾ ਨੋ ਪਰਗਾਸਿ ॥੯॥
Sabh Thudhhai No Saalaahadhae Dhar Guramukhaa No Paragaas ||9||
All praise You, O Lord; at Your Door, the Gurmukhs are enlightened. ||9||
ਸਿਰੀਰਾਗੁ ਵਾਰ (ਮਃ ੪) ੯:੫ - ਗੁਰੂ ਗ੍ਰੰਥ ਸਾਹਿਬ : ਅੰਗ ੮੬ ਪੰ. ੬
Sri Raag Guru Amar Das
ਸਲੋਕ ਮਃ ੩ ॥
Salok Ma 3 ||
Shalok, Third Mehl:
ਸਿਰੀਰਾਗੁ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੮੬
ਪੰਡਿਤੁ ਪੜਿ ਪੜਿ ਉਚਾ ਕੂਕਦਾ ਮਾਇਆ ਮੋਹਿ ਪਿਆਰੁ ॥
Panddith Parr Parr Ouchaa Kookadhaa Maaeiaa Mohi Piaar ||
The Pandits, the religious scholars, read and read, and shout out loud, but they are attached to the love of Maya.
ਸਿਰੀਰਾਗੁ ਵਾਰ (ਮਃ ੪) (੧੦) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੬ ਪੰ. ੭
Sri Raag Guru Amar Das
ਅੰਤਰਿ ਬ੍ਰਹਮੁ ਨ ਚੀਨਈ ਮਨਿ ਮੂਰਖੁ ਗਾਵਾਰੁ ॥
Anthar Breham N Cheenee Man Moorakh Gaavaar ||
They do not recognize God within themselves-they are so foolish and ignorant!
ਸਿਰੀਰਾਗੁ ਵਾਰ (ਮਃ ੪) (੧੦) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੬ ਪੰ. ੮
Sri Raag Guru Amar Das
ਦੂਜੈ ਭਾਇ ਜਗਤੁ ਪਰਬੋਧਦਾ ਨਾ ਬੂਝੈ ਬੀਚਾਰੁ ॥
Dhoojai Bhaae Jagath Parabodhhadhaa Naa Boojhai Beechaar ||
In the love of duality, they try to teach the world, but they do not understand meditative contemplation.
ਸਿਰੀਰਾਗੁ ਵਾਰ (ਮਃ ੪) (੧੦) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੬ ਪੰ. ੮
Sri Raag Guru Amar Das
ਬਿਰਥਾ ਜਨਮੁ ਗਵਾਇਆ ਮਰਿ ਜੰਮੈ ਵਾਰੋ ਵਾਰ ॥੧॥
Birathhaa Janam Gavaaeiaa Mar Janmai Vaaro Vaar ||1||
They lose their lives uselessly; they die, only to be re-born, over and over again. ||1||
ਸਿਰੀਰਾਗੁ ਵਾਰ (ਮਃ ੪) (੧੦) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੬ ਪੰ. ੯
Sri Raag Guru Amar Das
ਮਃ ੩ ॥
Ma 3 ||
Third Mehl:
ਸਿਰੀਰਾਗੁ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੮੬
ਜਿਨੀ ਸਤਿਗੁਰੁ ਸੇਵਿਆ ਤਿਨੀ ਨਾਉ ਪਾਇਆ ਬੂਝਹੁ ਕਰਿ ਬੀਚਾਰੁ ॥
Jinee Sathigur Saeviaa Thinee Naao Paaeiaa Boojhahu Kar Beechaar ||
Those who serve the True Guru obtain the Name. Reflect on this and understand.
ਸਿਰੀਰਾਗੁ ਵਾਰ (ਮਃ ੪) (੧੦) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੬ ਪੰ. ੯
Sri Raag Guru Amar Das
ਸਦਾ ਸਾਂਤਿ ਸੁਖੁ ਮਨਿ ਵਸੈ ਚੂਕੈ ਕੂਕ ਪੁਕਾਰ ॥
Sadhaa Saanth Sukh Man Vasai Chookai Kook Pukaar ||
Eternal peace and joy abide in their minds; they abandon their cries and complaints.
ਸਿਰੀਰਾਗੁ ਵਾਰ (ਮਃ ੪) (੧੦) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੬ ਪੰ. ੧੦
Sri Raag Guru Amar Das
ਆਪੈ ਨੋ ਆਪੁ ਖਾਇ ਮਨੁ ਨਿਰਮਲੁ ਹੋਵੈ ਗੁਰ ਸਬਦੀ ਵੀਚਾਰੁ ॥
Aapai No Aap Khaae Man Niramal Hovai Gur Sabadhee Veechaar ||
Their identity consumes their identical identity, and their minds become pure by contemplating the Word of the Guru's Shabad.
ਸਿਰੀਰਾਗੁ ਵਾਰ (ਮਃ ੪) (੧੦) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੬ ਪੰ. ੧੦
Sri Raag Guru Amar Das
ਨਾਨਕ ਸਬਦਿ ਰਤੇ ਸੇ ਮੁਕਤੁ ਹੈ ਹਰਿ ਜੀਉ ਹੇਤਿ ਪਿਆਰੁ ॥੨॥
Naanak Sabadh Rathae Sae Mukath Hai Har Jeeo Haeth Piaar ||2||
O Nanak, attuned to the Shabad, they are liberated. They love their Beloved Lord. ||2||
ਸਿਰੀਰਾਗੁ ਵਾਰ (ਮਃ ੪) (੧੦) ਸ. (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੮੬ ਪੰ. ੧੧
Sri Raag Guru Amar Das
ਪਉੜੀ ॥
Pourree ||
Pauree:
ਸਿਰੀਰਾਗੁ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੮੬
ਹਰਿ ਕੀ ਸੇਵਾ ਸਫਲ ਹੈ ਗੁਰਮੁਖਿ ਪਾਵੈ ਥਾਇ ॥
Har Kee Saevaa Safal Hai Guramukh Paavai Thhaae ||
Service to the Lord is fruitful; through it, the Gurmukh is honored and approved.
ਸਿਰੀਰਾਗੁ ਵਾਰ (ਮਃ ੪) (੧੦):੧ - ਗੁਰੂ ਗ੍ਰੰਥ ਸਾਹਿਬ : ਅੰਗ ੮੬ ਪੰ. ੧੨
Sri Raag Guru Amar Das
ਜਿਸੁ ਹਰਿ ਭਾਵੈ ਤਿਸੁ ਗੁਰੁ ਮਿਲੈ ਸੋ ਹਰਿ ਨਾਮੁ ਧਿਆਇ ॥
Jis Har Bhaavai This Gur Milai So Har Naam Dhhiaae ||
That person, with whom the Lord is pleased, meets with the Guru, and meditates on the Name of the Lord.
ਸਿਰੀਰਾਗੁ ਵਾਰ (ਮਃ ੪) (੧੦):੨ - ਗੁਰੂ ਗ੍ਰੰਥ ਸਾਹਿਬ : ਅੰਗ ੮੬ ਪੰ. ੧੨
Sri Raag Guru Amar Das
ਗੁਰ ਸਬਦੀ ਹਰਿ ਪਾਈਐ ਹਰਿ ਪਾਰਿ ਲਘਾਇ ॥
Gur Sabadhee Har Paaeeai Har Paar Laghaae ||
Through the Word of the Guru's Shabad, the Lord is found. The Lord carries us across.
ਸਿਰੀਰਾਗੁ ਵਾਰ (ਮਃ ੪) (੧੦):੩ - ਗੁਰੂ ਗ੍ਰੰਥ ਸਾਹਿਬ : ਅੰਗ ੮੬ ਪੰ. ੧੩
Sri Raag Guru Amar Das
ਮਨਹਠਿ ਕਿਨੈ ਨ ਪਾਇਓ ਪੁਛਹੁ ਵੇਦਾ ਜਾਇ ॥
Manehath Kinai N Paaeiou Pushhahu Vaedhaa Jaae ||
Through stubborn-mindedness, none have found Him; go and consult the Vedas on this.
ਸਿਰੀਰਾਗੁ ਵਾਰ (ਮਃ ੪) (੧੦):੪ - ਗੁਰੂ ਗ੍ਰੰਥ ਸਾਹਿਬ : ਅੰਗ ੮੬ ਪੰ. ੧੩
Sri Raag Guru Amar Das
ਨਾਨਕ ਹਰਿ ਕੀ ਸੇਵਾ ਸੋ ਕਰੇ ਜਿਸੁ ਲਏ ਹਰਿ ਲਾਇ ॥੧੦॥
Naanak Har Kee Saevaa So Karae Jis Leae Har Laae ||10||
O Nanak, he alone serves the Lord, whom the Lord attaches to Himself. ||10||
ਸਿਰੀਰਾਗੁ ਵਾਰ (ਮਃ ੪) (੧੦):੫ - ਗੁਰੂ ਗ੍ਰੰਥ ਸਾਹਿਬ : ਅੰਗ ੮੬ ਪੰ. ੧੩
Sri Raag Guru Amar Das
ਸਲੋਕ ਮਃ ੩ ॥
Salok Ma 3 ||
Shalok, Third Mehl:
ਸਿਰੀਰਾਗੁ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੮੬
ਨਾਨਕ ਸੋ ਸੂਰਾ ਵਰੀਆਮੁ ਜਿਨਿ ਵਿਚਹੁ ਦੁਸਟੁ ਅਹੰਕਰਣੁ ਮਾਰਿਆ ॥
Naanak So Sooraa Vareeaam Jin Vichahu Dhusatt Ahankaran Maariaa ||
O Nanak, he is a brave warrior, who conquers and subdues his vicious inner ego.
ਸਿਰੀਰਾਗੁ ਵਾਰ (ਮਃ ੪) (੧੧) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੬ ਪੰ. ੧੪
Sri Raag Guru Amar Das
ਗੁਰਮੁਖਿ ਨਾਮੁ ਸਾਲਾਹਿ ਜਨਮੁ ਸਵਾਰਿਆ ॥
Guramukh Naam Saalaahi Janam Savaariaa ||
Praising the Naam, the Name of the Lord, the Gurmukhs redeem their lives.
ਸਿਰੀਰਾਗੁ ਵਾਰ (ਮਃ ੪) (੧੧) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੬ ਪੰ. ੧੫
Sri Raag Guru Amar Das
ਆਪਿ ਹੋਆ ਸਦਾ ਮੁਕਤੁ ਸਭੁ ਕੁਲੁ ਨਿਸਤਾਰਿਆ ॥
Aap Hoaa Sadhaa Mukath Sabh Kul Nisathaariaa ||
They themselves are liberated forever, and they save all their ancestors.
ਸਿਰੀਰਾਗੁ ਵਾਰ (ਮਃ ੪) (੧੧) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੬ ਪੰ. ੧੫
Sri Raag Guru Amar Das
ਸੋਹਨਿ ਸਚਿ ਦੁਆਰਿ ਨਾਮੁ ਪਿਆਰਿਆ ॥
Sohan Sach Dhuaar Naam Piaariaa ||
Those who love the Naam look beauteous at the Gate of Truth.
ਸਿਰੀਰਾਗੁ ਵਾਰ (ਮਃ ੪) (੧੧) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੬ ਪੰ. ੧੬
Sri Raag Guru Amar Das
ਮਨਮੁਖ ਮਰਹਿ ਅਹੰਕਾਰਿ ਮਰਣੁ ਵਿਗਾੜਿਆ ॥
Manamukh Marehi Ahankaar Maran Vigaarriaa ||
The self-willed manmukhs die in egotism-even their death is painfully ugly.
ਸਿਰੀਰਾਗੁ ਵਾਰ (ਮਃ ੪) (੧੧) ਸ. (੩) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੮੬ ਪੰ. ੧੬
Sri Raag Guru Amar Das
ਸਭੋ ਵਰਤੈ ਹੁਕਮੁ ਕਿਆ ਕਰਹਿ ਵਿਚਾਰਿਆ ॥
Sabho Varathai Hukam Kiaa Karehi Vichaariaa ||
Everything happens according to the Lord's Will; what can the poor people do?
ਸਿਰੀਰਾਗੁ ਵਾਰ (ਮਃ ੪) (੧੧) ਸ. (੩) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੮੬ ਪੰ. ੧੭
Sri Raag Guru Amar Das
ਆਪਹੁ ਦੂਜੈ ਲਗਿ ਖਸਮੁ ਵਿਸਾਰਿਆ ॥
Aapahu Dhoojai Lag Khasam Visaariaa ||
Attached to self-conceit and duality, they have forgotten their Lord and Master.
ਸਿਰੀਰਾਗੁ ਵਾਰ (ਮਃ ੪) (੧੧) ਸ. (੩) ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੮੬ ਪੰ. ੧੭
Sri Raag Guru Amar Das
ਨਾਨਕ ਬਿਨੁ ਨਾਵੈ ਸਭੁ ਦੁਖੁ ਸੁਖੁ ਵਿਸਾਰਿਆ ॥੧॥
Naanak Bin Naavai Sabh Dhukh Sukh Visaariaa ||1||
O Nanak, without the Name, everything is painful, and happiness is forgotten. ||1||
ਸਿਰੀਰਾਗੁ ਵਾਰ (ਮਃ ੪) (੧੧) ਸ. (੩) ੧:੮ - ਗੁਰੂ ਗ੍ਰੰਥ ਸਾਹਿਬ : ਅੰਗ ੮੬ ਪੰ. ੧੭
Sri Raag Guru Amar Das
ਮਃ ੩ ॥
Ma 3 ||
Third Mehl:
ਸਿਰੀਰਾਗੁ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੮੬
ਗੁਰਿ ਪੂਰੈ ਹਰਿ ਨਾਮੁ ਦਿੜਾਇਆ ਤਿਨਿ ਵਿਚਹੁ ਭਰਮੁ ਚੁਕਾਇਆ ॥
Gur Poorai Har Naam Dhirraaeiaa Thin Vichahu Bharam Chukaaeiaa ||
The Perfect Guru has implanted the Name of the Lord within me. It has dispelled my doubts from within.
ਸਿਰੀਰਾਗੁ ਵਾਰ (ਮਃ ੪) (੧੧) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੬ ਪੰ. ੧੮
Sri Raag Guru Amar Das
ਰਾਮ ਨਾਮੁ ਹਰਿ ਕੀਰਤਿ ਗਾਈ ਕਰਿ ਚਾਨਣੁ ਮਗੁ ਦਿਖਾਇਆ ॥
Raam Naam Har Keerath Gaaee Kar Chaanan Mag Dhikhaaeiaa ||
I sing the Lord's Name and the Kirtan of the Lord's Praises; the Divine Light shines, and now I see the Way.
ਸਿਰੀਰਾਗੁ ਵਾਰ (ਮਃ ੪) (੧੧) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੬ ਪੰ. ੧੯
Sri Raag Guru Amar Das
ਹਉਮੈ ਮਾਰਿ ਏਕ ਲਿਵ ਲਾਗੀ ਅੰਤਰਿ ਨਾਮੁ ਵਸਾਇਆ ॥
Houmai Maar Eaek Liv Laagee Anthar Naam Vasaaeiaa ||
Conquering my ego, I am lovingly focused on the One Lord; the Naam has come to dwell within me.
ਸਿਰੀਰਾਗੁ ਵਾਰ (ਮਃ ੪) (੧੧) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੬ ਪੰ. ੧੯
Sri Raag Guru Amar Das