Sri Guru Granth Sahib
Displaying Ang 863 of 1430
- 1
- 2
- 3
- 4
ਲਾਲ ਨਾਮ ਜਾ ਕੈ ਭਰੇ ਭੰਡਾਰ ॥
Laal Naam Jaa Kai Bharae Bhanddaar ||
His treasure is overflowing with the rubies of the Name.
ਗੋਂਡ (ਮਃ ੫) (੩) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੮੬੩ ਪੰ. ੧
Raag Gond Guru Arjan Dev
ਸਗਲ ਘਟਾ ਦੇਵੈ ਆਧਾਰ ॥੩॥
Sagal Ghattaa Dhaevai Aadhhaar ||3||
He gives Support to all hearts. ||3||
ਗੋਂਡ (ਮਃ ੫) (੩) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੮੬੩ ਪੰ. ੧
Raag Gond Guru Arjan Dev
ਸਤਿ ਪੁਰਖੁ ਜਾ ਕੋ ਹੈ ਨਾਉ ॥
Sath Purakh Jaa Ko Hai Naao ||
The Name is the True Primal Being;
ਗੋਂਡ (ਮਃ ੫) (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੬੩ ਪੰ. ੧
Raag Gond Guru Arjan Dev
ਮਿਟਹਿ ਕੋਟਿ ਅਘ ਨਿਮਖ ਜਸੁ ਗਾਉ ॥
Mittehi Kott Agh Nimakh Jas Gaao ||
Millions of sins are washed away in an instant, singing His Praises.
ਗੋਂਡ (ਮਃ ੫) (੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੬੩ ਪੰ. ੧
Raag Gond Guru Arjan Dev
ਬਾਲ ਸਖਾਈ ਭਗਤਨ ਕੋ ਮੀਤ ॥
Baal Sakhaaee Bhagathan Ko Meeth ||
The Lord God is your best friend, your playmate from earliest childhood.
ਗੋਂਡ (ਮਃ ੫) (੩) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੮੬੩ ਪੰ. ੨
Raag Gond Guru Arjan Dev
ਪ੍ਰਾਨ ਅਧਾਰ ਨਾਨਕ ਹਿਤ ਚੀਤ ॥੪॥੧॥੩॥
Praan Adhhaar Naanak Hith Cheeth ||4||1||3||
He is the Support of the breath of life; O Nanak, He is love, He is consciousness. ||4||1||3||
ਗੋਂਡ (ਮਃ ੫) (੩) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੮੬੩ ਪੰ. ੨
Raag Gond Guru Arjan Dev
ਗੋਂਡ ਮਹਲਾ ੫ ॥
Gonadd Mehalaa 5 ||
Gond, Fifth Mehl:
ਗੋਂਡ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੬੩
ਨਾਮ ਸੰਗਿ ਕੀਨੋ ਬਿਉਹਾਰੁ ॥
Naam Sang Keeno Biouhaar ||
I trade in the Naam, the Name of the Lord.
ਗੋਂਡ (ਮਃ ੫) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੬੩ ਪੰ. ੩
Raag Gond Guru Arjan Dev
ਨਾਮਦ਼ ਹੀ ਇਸੁ ਮਨ ਕਾ ਅਧਾਰੁ ॥
Naamuo Hee Eis Man Kaa Adhhaar ||
The Naam is the Support of the mind.
ਗੋਂਡ (ਮਃ ੫) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੬੩ ਪੰ. ੩
Raag Gond Guru Arjan Dev
ਨਾਮੋ ਹੀ ਚਿਤਿ ਕੀਨੀ ਓਟ ॥
Naamo Hee Chith Keenee Outt ||
My consciousness takes to the Shelter of the Naam.
ਗੋਂਡ (ਮਃ ੫) (੪) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੬੩ ਪੰ. ੩
Raag Gond Guru Arjan Dev
ਨਾਮੁ ਜਪਤ ਮਿਟਹਿ ਪਾਪ ਕੋਟਿ ॥੧॥
Naam Japath Mittehi Paap Kott ||1||
Chanting the Naam, millions of sins are erased. ||1||
ਗੋਂਡ (ਮਃ ੫) (੪) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੬੩ ਪੰ. ੪
Raag Gond Guru Arjan Dev
ਰਾਸਿ ਦੀਈ ਹਰਿ ਏਕੋ ਨਾਮੁ ॥
Raas Dheeee Har Eaeko Naam ||
The Lord has blessed me with the wealth of the Naam, the Name of the One Lord.
ਗੋਂਡ (ਮਃ ੫) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੬੩ ਪੰ. ੪
Raag Gond Guru Arjan Dev
ਮਨ ਕਾ ਇਸਟੁ ਗੁਰ ਸੰਗਿ ਧਿਆਨੁ ॥੧॥ ਰਹਾਉ ॥
Man Kaa Eisatt Gur Sang Dhhiaan ||1|| Rehaao ||
The wish of my mind is to meditate on the Naam, in association with the Guru. ||1||Pause||
ਗੋਂਡ (ਮਃ ੫) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੬੩ ਪੰ. ੪
Raag Gond Guru Arjan Dev
ਨਾਮੁ ਹਮਾਰੇ ਜੀਅ ਕੀ ਰਾਸਿ ॥
Naam Hamaarae Jeea Kee Raas ||
The Naam is the wealth of my soul.
ਗੋਂਡ (ਮਃ ੫) (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੬੩ ਪੰ. ੫
Raag Gond Guru Arjan Dev
ਨਾਮੋ ਸੰਗੀ ਜਤ ਕਤ ਜਾਤ ॥
Naamo Sangee Jath Kath Jaath ||
Wherever I go, the Naam is with me.
ਗੋਂਡ (ਮਃ ੫) (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੬੩ ਪੰ. ੫
Raag Gond Guru Arjan Dev
ਨਾਮੋ ਹੀ ਮਨਿ ਲਾਗਾ ਮੀਠਾ ॥
Naamo Hee Man Laagaa Meethaa ||
The Naam is sweet to my mind.
ਗੋਂਡ (ਮਃ ੫) (੪) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੬੩ ਪੰ. ੫
Raag Gond Guru Arjan Dev
ਜਲਿ ਥਲਿ ਸਭ ਮਹਿ ਨਾਮੋ ਡੀਠਾ ॥੨॥
Jal Thhal Sabh Mehi Naamo Ddeethaa ||2||
In the water, on the land, and everywhere, I see the Naam. ||2||
ਗੋਂਡ (ਮਃ ੫) (੪) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੮੬੩ ਪੰ. ੬
Raag Gond Guru Arjan Dev
ਨਾਮੇ ਦਰਗਹ ਮੁਖ ਉਜਲੇ ॥
Naamae Dharageh Mukh Oujalae ||
Through the Naam, one's face becomes radiant in the Court of the Lord.
ਗੋਂਡ (ਮਃ ੫) (੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੬੩ ਪੰ. ੬
Raag Gond Guru Arjan Dev
ਨਾਮੇ ਸਗਲੇ ਕੁਲ ਉਧਰੇ ॥
Naamae Sagalae Kul Oudhharae ||
Through the Naam, all one's generations are saved.
ਗੋਂਡ (ਮਃ ੫) (੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੬੩ ਪੰ. ੬
Raag Gond Guru Arjan Dev
ਨਾਮਿ ਹਮਾਰੇ ਕਾਰਜ ਸੀਧ ॥
Naam Hamaarae Kaaraj Seedhh ||
Through the Naam, my affairs are resolved.
ਗੋਂਡ (ਮਃ ੫) (੪) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੮੬੩ ਪੰ. ੬
Raag Gond Guru Arjan Dev
ਨਾਮ ਸੰਗਿ ਇਹੁ ਮਨੂਆ ਗੀਧ ॥੩॥
Naam Sang Eihu Manooaa Geedhh ||3||
My mind is accustomed to the Naam. ||3||
ਗੋਂਡ (ਮਃ ੫) (੪) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੮੬੩ ਪੰ. ੭
Raag Gond Guru Arjan Dev
ਨਾਮੇ ਹੀ ਹਮ ਨਿਰਭਉ ਭਏ ॥
Naamae Hee Ham Nirabho Bheae ||
Through the Naam, I have become fearless.
ਗੋਂਡ (ਮਃ ੫) (੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੬੩ ਪੰ. ੭
Raag Gond Guru Arjan Dev
ਨਾਮੇ ਆਵਨ ਜਾਵਨ ਰਹੇ ॥
Naamae Aavan Jaavan Rehae ||
Through the Naam, my comings and goings have ceased.
ਗੋਂਡ (ਮਃ ੫) (੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੬੩ ਪੰ. ੭
Raag Gond Guru Arjan Dev
ਗੁਰਿ ਪੂਰੈ ਮੇਲੇ ਗੁਣਤਾਸ ॥
Gur Poorai Maelae Gunathaas ||
The Perfect Guru has united me with the Lord, the treasure of virtue.
ਗੋਂਡ (ਮਃ ੫) (੪) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੮੬੩ ਪੰ. ੮
Raag Gond Guru Arjan Dev
ਕਹੁ ਨਾਨਕ ਸੁਖਿ ਸਹਜਿ ਨਿਵਾਸੁ ॥੪॥੨॥੪॥
Kahu Naanak Sukh Sehaj Nivaas ||4||2||4||
Says Nanak, I dwell in celestial peace. ||4||2||4||
ਗੋਂਡ (ਮਃ ੫) (੪) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੮੬੩ ਪੰ. ੮
Raag Gond Guru Arjan Dev
ਗੋਂਡ ਮਹਲਾ ੫ ॥
Gonadd Mehalaa 5 ||
Gond, Fifth Mehl:
ਗੋਂਡ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੬੩
ਨਿਮਾਨੇ ਕਉ ਜੋ ਦੇਤੋ ਮਾਨੁ ॥
Nimaanae Ko Jo Dhaetho Maan ||
He grants honor to the dishonored,
ਗੋਂਡ (ਮਃ ੫) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੬੩ ਪੰ. ੯
Raag Gond Guru Arjan Dev
ਸਗਲ ਭੂਖੇ ਕਉ ਕਰਤਾ ਦਾਨੁ ॥
Sagal Bhookhae Ko Karathaa Dhaan ||
And gives gifts to all the hungry;
ਗੋਂਡ (ਮਃ ੫) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੬੩ ਪੰ. ੯
Raag Gond Guru Arjan Dev
ਗਰਭ ਘੋਰ ਮਹਿ ਰਾਖਨਹਾਰੁ ॥
Garabh Ghor Mehi Raakhanehaar ||
He protects those in the terrible womb.
ਗੋਂਡ (ਮਃ ੫) (੫) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੬੩ ਪੰ. ੯
Raag Gond Guru Arjan Dev
ਤਿਸੁ ਠਾਕੁਰ ਕਉ ਸਦਾ ਨਮਸਕਾਰੁ ॥੧॥
This Thaakur Ko Sadhaa Namasakaar ||1||
So humbly bow forever to that Lord and Master. ||1||
ਗੋਂਡ (ਮਃ ੫) (੫) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੬੩ ਪੰ. ੯
Raag Gond Guru Arjan Dev
ਐਸੋ ਪ੍ਰਭੁ ਮਨ ਮਾਹਿ ਧਿਆਇ ॥
Aiso Prabh Man Maahi Dhhiaae ||
Meditate on such a God in your mind.
ਗੋਂਡ (ਮਃ ੫) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੬੩ ਪੰ. ੧੦
Raag Gond Guru Arjan Dev
ਘਟਿ ਅਵਘਟਿ ਜਤ ਕਤਹਿ ਸਹਾਇ ॥੧॥ ਰਹਾਉ ॥
Ghatt Avaghatt Jath Kathehi Sehaae ||1|| Rehaao ||
He shall be your help and support everywhere, in good times and bad. ||1||Pause||
ਗੋਂਡ (ਮਃ ੫) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੬੩ ਪੰ. ੧੦
Raag Gond Guru Arjan Dev
ਰੰਕੁ ਰਾਉ ਜਾ ਕੈ ਏਕ ਸਮਾਨਿ ॥
Rank Raao Jaa Kai Eaek Samaan ||
The beggar and the king are all the same to Him.
ਗੋਂਡ (ਮਃ ੫) (੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੬੩ ਪੰ. ੧੧
Raag Gond Guru Arjan Dev
ਕੀਟ ਹਸਤਿ ਸਗਲ ਪੂਰਾਨ ॥
Keett Hasath Sagal Pooraan ||
He sustains and fulfills both the ant and the elephant.
ਗੋਂਡ (ਮਃ ੫) (੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੬੩ ਪੰ. ੧੧
Raag Gond Guru Arjan Dev
ਬੀਓ ਪੂਛਿ ਨ ਮਸਲਤਿ ਧਰੈ ॥
Beeou Pooshh N Masalath Dhharai ||
He does not consult or seek anyone's advice.
ਗੋਂਡ (ਮਃ ੫) (੫) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੬੩ ਪੰ. ੧੧
Raag Gond Guru Arjan Dev
ਜੋ ਕਿਛੁ ਕਰੈ ਸੁ ਆਪਹਿ ਕਰੈ ॥੨॥
Jo Kishh Karai S Aapehi Karai ||2||
Whatever He does, He does Himself. ||2||
ਗੋਂਡ (ਮਃ ੫) (੫) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੮੬੩ ਪੰ. ੧੧
Raag Gond Guru Arjan Dev
ਜਾ ਕਾ ਅੰਤੁ ਨ ਜਾਨਸਿ ਕੋਇ ॥
Jaa Kaa Anth N Jaanas Koe ||
No one knows His limit.
ਗੋਂਡ (ਮਃ ੫) (੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੬੩ ਪੰ. ੧੨
Raag Gond Guru Arjan Dev
ਆਪੇ ਆਪਿ ਨਿਰੰਜਨੁ ਸੋਇ ॥
Aapae Aap Niranjan Soe ||
He Himself is the Immaculate Lord.
ਗੋਂਡ (ਮਃ ੫) (੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੬੩ ਪੰ. ੧੨
Raag Gond Guru Arjan Dev
ਆਪਿ ਅਕਾਰੁ ਆਪਿ ਨਿਰੰਕਾਰੁ ॥
Aap Akaar Aap Nirankaar ||
He Himself is formed, and He Himself is formless.
ਗੋਂਡ (ਮਃ ੫) (੫) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੮੬੩ ਪੰ. ੧੨
Raag Gond Guru Arjan Dev
ਘਟ ਘਟ ਘਟਿ ਸਭ ਘਟ ਆਧਾਰੁ ॥੩॥
Ghatt Ghatt Ghatt Sabh Ghatt Aadhhaar ||3||
In the heart, in each and every heart, He is the Support of all hearts. ||3||
ਗੋਂਡ (ਮਃ ੫) (੫) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੮੬੩ ਪੰ. ੧੩
Raag Gond Guru Arjan Dev
ਨਾਮ ਰੰਗਿ ਭਗਤ ਭਏ ਲਾਲ ॥
Naam Rang Bhagath Bheae Laal ||
Through the Love of the Naam, the Name of the Lord, the devotees become His Beloveds.
ਗੋਂਡ (ਮਃ ੫) (੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੬੩ ਪੰ. ੧੩
Raag Gond Guru Arjan Dev
ਜਸੁ ਕਰਤੇ ਸੰਤ ਸਦਾ ਨਿਹਾਲ ॥
Jas Karathae Santh Sadhaa Nihaal ||
Singing the Praises of the Creator, the Saints are forever in bliss.
ਗੋਂਡ (ਮਃ ੫) (੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੬੩ ਪੰ. ੧੩
Raag Gond Guru Arjan Dev
ਨਾਮ ਰੰਗਿ ਜਨ ਰਹੇ ਅਘਾਇ ॥
Naam Rang Jan Rehae Aghaae ||
Through the Love of the Naam, the Lord's humble servants remain satisfied.
ਗੋਂਡ (ਮਃ ੫) (੫) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੮੬੩ ਪੰ. ੧੪
Raag Gond Guru Arjan Dev
ਨਾਨਕ ਤਿਨ ਜਨ ਲਾਗੈ ਪਾਇ ॥੪॥੩॥੫॥
Naanak Thin Jan Laagai Paae ||4||3||5||
Nanak falls at the feet of those humble servants of the Lord. ||4||3||5||
ਗੋਂਡ (ਮਃ ੫) (੫) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੮੬੩ ਪੰ. ੧੪
Raag Gond Guru Arjan Dev
ਗੋਂਡ ਮਹਲਾ ੫ ॥
Gonadd Mehalaa 5 ||
Gond, Fifth Mehl:
ਗੋਂਡ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੬੩
ਜਾ ਕੈ ਸੰਗਿ ਇਹੁ ਮਨੁ ਨਿਰਮਲੁ ॥
Jaa Kai Sang Eihu Man Niramal ||
Associating with them, this mind becomes immaculate and pure.
ਗੋਂਡ (ਮਃ ੫) (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੬੩ ਪੰ. ੧੫
Raag Gond Guru Arjan Dev
ਜਾ ਕੈ ਸੰਗਿ ਹਰਿ ਹਰਿ ਸਿਮਰਨੁ ॥
Jaa Kai Sang Har Har Simaran ||
Associating with them, one meditates in remembrance on the Lord, Har, Har.
ਗੋਂਡ (ਮਃ ੫) (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੬੩ ਪੰ. ੧੫
Raag Gond Guru Arjan Dev
ਜਾ ਕੈ ਸੰਗਿ ਕਿਲਬਿਖ ਹੋਹਿ ਨਾਸ ॥
Jaa Kai Sang Kilabikh Hohi Naas ||
Associating with them, all the sins are erased.
ਗੋਂਡ (ਮਃ ੫) (੬) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੬੩ ਪੰ. ੧੫
Raag Gond Guru Arjan Dev
ਜਾ ਕੈ ਸੰਗਿ ਰਿਦੈ ਪਰਗਾਸ ॥੧॥
Jaa Kai Sang Ridhai Paragaas ||1||
Associating with them, the heart is illumined. ||1||
ਗੋਂਡ (ਮਃ ੫) (੬) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੬੩ ਪੰ. ੧੫
Raag Gond Guru Arjan Dev
ਸੇ ਸੰਤਨ ਹਰਿ ਕੇ ਮੇਰੇ ਮੀਤ ॥
Sae Santhan Har Kae Maerae Meeth ||
Those Saints of the Lord are my friends.
ਗੋਂਡ (ਮਃ ੫) (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੬੩ ਪੰ. ੧੬
Raag Gond Guru Arjan Dev
ਕੇਵਲ ਨਾਮੁ ਗਾਈਐ ਜਾ ਕੈ ਨੀਤ ॥੧॥ ਰਹਾਉ ॥
Kaeval Naam Gaaeeai Jaa Kai Neeth ||1|| Rehaao ||
It is their custom to sing only the Naam, the Name of the Lord. ||1||Pause||
ਗੋਂਡ (ਮਃ ੫) (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੬੩ ਪੰ. ੧੬
Raag Gond Guru Arjan Dev
ਜਾ ਕੈ ਮੰਤ੍ਰਿ ਹਰਿ ਹਰਿ ਮਨਿ ਵਸੈ ॥
Jaa Kai Manthr Har Har Man Vasai ||
By their mantra, the Lord, Har, Har, dwells in the mind.
ਗੋਂਡ (ਮਃ ੫) (੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੬੩ ਪੰ. ੧੭
Raag Gond Guru Arjan Dev
ਜਾ ਕੈ ਉਪਦੇਸਿ ਭਰਮੁ ਭਉ ਨਸੈ ॥
Jaa Kai Oupadhaes Bharam Bho Nasai ||
By their teachings, doubt and fear are dispelled.
ਗੋਂਡ (ਮਃ ੫) (੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੬੩ ਪੰ. ੧੭
Raag Gond Guru Arjan Dev
ਜਾ ਕੈ ਕੀਰਤਿ ਨਿਰਮਲ ਸਾਰ ॥
Jaa Kai Keerath Niramal Saar ||
By their kirtan, they become immaculate and sublime.
ਗੋਂਡ (ਮਃ ੫) (੬) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੬੩ ਪੰ. ੧੭
Raag Gond Guru Arjan Dev
ਜਾ ਕੀ ਰੇਨੁ ਬਾਂਛੈ ਸੰਸਾਰ ॥੨॥
Jaa Kee Raen Baanshhai Sansaar ||2||
The world longs for the dust of their feet. ||2||
ਗੋਂਡ (ਮਃ ੫) (੬) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੮੬੩ ਪੰ. ੧੮
Raag Gond Guru Arjan Dev
ਕੋਟਿ ਪਤਿਤ ਜਾ ਕੈ ਸੰਗਿ ਉਧਾਰ ॥
Kott Pathith Jaa Kai Sang Oudhhaar ||
Millions of sinners are saved by associating with them.
ਗੋਂਡ (ਮਃ ੫) (੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੬੩ ਪੰ. ੧੮
Raag Gond Guru Arjan Dev
ਏਕੁ ਨਿਰੰਕਾਰੁ ਜਾ ਕੈ ਨਾਮ ਅਧਾਰ ॥
Eaek Nirankaar Jaa Kai Naam Adhhaar ||
They have the Support of the Name of the One Formless Lord.
ਗੋਂਡ (ਮਃ ੫) (੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੬੩ ਪੰ. ੧੮
Raag Gond Guru Arjan Dev
ਸਰਬ ਜੀਆਂ ਕਾ ਜਾਨੈ ਭੇਉ ॥
Sarab Jeeaaan Kaa Jaanai Bhaeo ||
He knows the secrets of all beings;
ਗੋਂਡ (ਮਃ ੫) (੬) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੮੬੩ ਪੰ. ੧੯
Raag Gond Guru Arjan Dev
ਕ੍ਰਿਪਾ ਨਿਧਾਨ ਨਿਰੰਜਨ ਦੇਉ ॥੩॥
Kirapaa Nidhhaan Niranjan Dhaeo ||3||
He is the treasure of mercy, the divine immaculate Lord. ||3||
ਗੋਂਡ (ਮਃ ੫) (੬) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੮੬੩ ਪੰ. ੧੯
Raag Gond Guru Arjan Dev
ਪਾਰਬ੍ਰਹਮ ਜਬ ਭਏ ਕ੍ਰਿਪਾਲ ॥
Paarabreham Jab Bheae Kirapaal ||
When the Supreme Lord God becomes merciful,
ਗੋਂਡ (ਮਃ ੫) (੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੬੩ ਪੰ. ੧੯
Raag Gond Guru Arjan Dev
ਤਬ ਭੇਟੇ ਗੁਰ ਸਾਧ ਦਇਆਲ ॥
Thab Bhaettae Gur Saadhh Dhaeiaal ||
Then one meets the Merciful Holy Guru.
ਗੋਂਡ (ਮਃ ੫) (੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੬੩ ਪੰ. ੧੯
Raag Gond Guru Arjan Dev