Sri Guru Granth Sahib
Displaying Ang 864 of 1430
- 1
- 2
- 3
- 4
ਦਿਨੁ ਰੈਣਿ ਨਾਨਕੁ ਨਾਮੁ ਧਿਆਏ ॥
Dhin Rain Naanak Naam Dhhiaaeae ||
Day and night, Nanak meditates on the Naam.
ਗੋਂਡ (ਮਃ ੫) (੬) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੮੬੪ ਪੰ. ੧
Raag Gond Guru Arjan Dev
ਸੂਖ ਸਹਜ ਆਨੰਦ ਹਰਿ ਨਾਏ ॥੪॥੪॥੬॥
Sookh Sehaj Aanandh Har Naaeae ||4||4||6||
Through the Lord's Name, he is blessed with peace, poise and bliss. ||4||4||6||
ਗੋਂਡ (ਮਃ ੫) (੬) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੮੬੪ ਪੰ. ੧
Raag Gond Guru Arjan Dev
ਗੋਂਡ ਮਹਲਾ ੫ ॥
Gonadd Mehalaa 5 ||
Gond, Fifth Mehl:
ਗੋਂਡ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੬੪
ਗੁਰ ਕੀ ਮੂਰਤਿ ਮਨ ਮਹਿ ਧਿਆਨੁ ॥
Gur Kee Moorath Man Mehi Dhhiaan ||
Meditate on the image of the Guru within your mind;
ਗੋਂਡ (ਮਃ ੫) (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੬੪ ਪੰ. ੨
Raag Gond Guru Arjan Dev
ਗੁਰ ਕੈ ਸਬਦਿ ਮੰਤ੍ਰੁ ਮਨੁ ਮਾਨ ॥
Gur Kai Sabadh Manthra Man Maan ||
Let your mind accept the Word of the Guru's Shabad, and His Mantra.
ਗੋਂਡ (ਮਃ ੫) (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੬੪ ਪੰ. ੨
Raag Gond Guru Arjan Dev
ਗੁਰ ਕੇ ਚਰਨ ਰਿਦੈ ਲੈ ਧਾਰਉ ॥
Gur Kae Charan Ridhai Lai Dhhaaro ||
Enshrine the Guru's feet within your heart.
ਗੋਂਡ (ਮਃ ੫) (੭) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੬੪ ਪੰ. ੨
Raag Gond Guru Arjan Dev
ਗੁਰੁ ਪਾਰਬ੍ਰਹਮੁ ਸਦਾ ਨਮਸਕਾਰਉ ॥੧॥
Gur Paarabreham Sadhaa Namasakaaro ||1||
Bow in humility forever before the Guru, the Supreme Lord God. ||1||
ਗੋਂਡ (ਮਃ ੫) (੭) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੬੪ ਪੰ. ੩
Raag Gond Guru Arjan Dev
ਮਤ ਕੋ ਭਰਮਿ ਭੁਲੈ ਸੰਸਾਰਿ ॥
Math Ko Bharam Bhulai Sansaar ||
Let no one wander in doubt in the world.
ਗੋਂਡ (ਮਃ ੫) (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੬੪ ਪੰ. ੩
Raag Gond Guru Arjan Dev
ਗੁਰ ਬਿਨੁ ਕੋਇ ਨ ਉਤਰਸਿ ਪਾਰਿ ॥੧॥ ਰਹਾਉ ॥
Gur Bin Koe N Outharas Paar ||1|| Rehaao ||
Without the Guru, no one can cross over. ||1||Pause||
ਗੋਂਡ (ਮਃ ੫) (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੬੪ ਪੰ. ੩
Raag Gond Guru Arjan Dev
ਭੂਲੇ ਕਉ ਗੁਰਿ ਮਾਰਗਿ ਪਾਇਆ ॥
Bhoolae Ko Gur Maarag Paaeiaa ||
The Guru shows the Path to those who have wandered off.
ਗੋਂਡ (ਮਃ ੫) (੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੬੪ ਪੰ. ੪
Raag Gond Guru Arjan Dev
ਅਵਰ ਤਿਆਗਿ ਹਰਿ ਭਗਤੀ ਲਾਇਆ ॥
Avar Thiaag Har Bhagathee Laaeiaa ||
He leads them to renounce others, and attaches them to devotional worship of the Lord.
ਗੋਂਡ (ਮਃ ੫) (੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੬੪ ਪੰ. ੪
Raag Gond Guru Arjan Dev
ਜਨਮ ਮਰਨ ਕੀ ਤ੍ਰਾਸ ਮਿਟਾਈ ॥
Janam Maran Kee Thraas Mittaaee ||
He obliterates the fear of birth and death.
ਗੋਂਡ (ਮਃ ੫) (੭) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੬੪ ਪੰ. ੪
Raag Gond Guru Arjan Dev
ਗੁਰ ਪੂਰੇ ਕੀ ਬੇਅੰਤ ਵਡਾਈ ॥੨॥
Gur Poorae Kee Baeanth Vaddaaee ||2||
The glorious greatness of the Perfect Guru is endless. ||2||
ਗੋਂਡ (ਮਃ ੫) (੭) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੮੬੪ ਪੰ. ੫
Raag Gond Guru Arjan Dev
ਗੁਰ ਪ੍ਰਸਾਦਿ ਊਰਧ ਕਮਲ ਬਿਗਾਸ ॥
Gur Prasaadh Ooradhh Kamal Bigaas ||
By Guru's Grace, the inverted heart-lotus blossoms forth,
ਗੋਂਡ (ਮਃ ੫) (੭) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੬੪ ਪੰ. ੫
Raag Gond Guru Arjan Dev
ਅੰਧਕਾਰ ਮਹਿ ਭਇਆ ਪ੍ਰਗਾਸ ॥
Andhhakaar Mehi Bhaeiaa Pragaas ||
And the Light shines forth in the darkness.
ਗੋਂਡ (ਮਃ ੫) (੭) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੬੪ ਪੰ. ੫
Raag Gond Guru Arjan Dev
ਜਿਨਿ ਕੀਆ ਸੋ ਗੁਰ ਤੇ ਜਾਨਿਆ ॥
Jin Keeaa So Gur Thae Jaaniaa ||
Through the Guru, know the One who created you.
ਗੋਂਡ (ਮਃ ੫) (੭) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੮੬੪ ਪੰ. ੬
Raag Gond Guru Arjan Dev
ਗੁਰ ਕਿਰਪਾ ਤੇ ਮੁਗਧ ਮਨੁ ਮਾਨਿਆ ॥੩॥
Gur Kirapaa Thae Mugadhh Man Maaniaa ||3||
By the Guru's Mercy, the foolish mind comes to believe. ||3||
ਗੋਂਡ (ਮਃ ੫) (੭) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੮੬੪ ਪੰ. ੬
Raag Gond Guru Arjan Dev
ਗੁਰੁ ਕਰਤਾ ਗੁਰੁ ਕਰਣੈ ਜੋਗੁ ॥
Gur Karathaa Gur Karanai Jog ||
The Guru is the Creator; the Guru has the power to do everything.
ਗੋਂਡ (ਮਃ ੫) (੭) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੬੪ ਪੰ. ੬
Raag Gond Guru Arjan Dev
ਗੁਰੁ ਪਰਮੇਸਰੁ ਹੈ ਭੀ ਹੋਗੁ ॥
Gur Paramaesar Hai Bhee Hog ||
The Guru is the Transcendent Lord; He is, and always shall be.
ਗੋਂਡ (ਮਃ ੫) (੭) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੬੪ ਪੰ. ੭
Raag Gond Guru Arjan Dev
ਕਹੁ ਨਾਨਕ ਪ੍ਰਭਿ ਇਹੈ ਜਨਾਈ ॥
Kahu Naanak Prabh Eihai Janaaee ||
Says Nanak, God has inspired me to know this.
ਗੋਂਡ (ਮਃ ੫) (੭) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੮੬੪ ਪੰ. ੭
Raag Gond Guru Arjan Dev
ਬਿਨੁ ਗੁਰ ਮੁਕਤਿ ਨ ਪਾਈਐ ਭਾਈ ॥੪॥੫॥੭॥
Bin Gur Mukath N Paaeeai Bhaaee ||4||5||7||
Without the Guru, liberation is not obtained, O Siblings of Destiny. ||4||5||7||
ਗੋਂਡ (ਮਃ ੫) (੭) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੮੬੪ ਪੰ. ੭
Raag Gond Guru Arjan Dev
ਗੋਂਡ ਮਹਲਾ ੫ ॥
Gonadd Mehalaa 5 ||
Gond, Fifth Mehl:
ਗੋਂਡ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੬੪
ਗੁਰੂ ਗੁਰੂ ਗੁਰੁ ਕਰਿ ਮਨ ਮੋਰ ॥
Guroo Guroo Gur Kar Man Mor ||
Chant Guru, Guru, Guru, O my mind.
ਗੋਂਡ (ਮਃ ੫) (੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੬੪ ਪੰ. ੮
Raag Gond Guru Arjan Dev
ਗੁਰੂ ਬਿਨਾ ਮੈ ਨਾਹੀ ਹੋਰ ॥
Guroo Binaa Mai Naahee Hor ||
I have no other than the Guru.
ਗੋਂਡ (ਮਃ ੫) (੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੬੪ ਪੰ. ੮
Raag Gond Guru Arjan Dev
ਗੁਰ ਕੀ ਟੇਕ ਰਹਹੁ ਦਿਨੁ ਰਾਤਿ ॥
Gur Kee Ttaek Rehahu Dhin Raath ||
I lean upon the Support of the Guru, day and night.
ਗੋਂਡ (ਮਃ ੫) (੮) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੬੪ ਪੰ. ੯
Raag Gond Guru Arjan Dev
ਜਾ ਕੀ ਕੋਇ ਨ ਮੇਟੈ ਦਾਤਿ ॥੧॥
Jaa Kee Koe N Maettai Dhaath ||1||
No one can decrease His bounty. ||1||
ਗੋਂਡ (ਮਃ ੫) (੮) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੬੪ ਪੰ. ੯
Raag Gond Guru Arjan Dev
ਗੁਰੁ ਪਰਮੇਸਰੁ ਏਕੋ ਜਾਣੁ ॥
Gur Paramaesar Eaeko Jaan ||
Know that the Guru and the Transcendent Lord are One.
ਗੋਂਡ (ਮਃ ੫) (੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੬੪ ਪੰ. ੯
Raag Gond Guru Arjan Dev
ਜੋ ਤਿਸੁ ਭਾਵੈ ਸੋ ਪਰਵਾਣੁ ॥੧॥ ਰਹਾਉ ॥
Jo This Bhaavai So Paravaan ||1|| Rehaao ||
Whatever pleases Him is acceptable and approved. ||1||Pause||
ਗੋਂਡ (ਮਃ ੫) (੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੬੪ ਪੰ. ੯
Raag Gond Guru Arjan Dev
ਗੁਰ ਚਰਣੀ ਜਾ ਕਾ ਮਨੁ ਲਾਗੈ ॥
Gur Charanee Jaa Kaa Man Laagai ||
One whose mind is attached to the Guru's feet
ਗੋਂਡ (ਮਃ ੫) (੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੬੪ ਪੰ. ੧੦
Raag Gond Guru Arjan Dev
ਦੂਖੁ ਦਰਦੁ ਭ੍ਰਮੁ ਤਾ ਕਾ ਭਾਗੈ ॥
Dhookh Dharadh Bhram Thaa Kaa Bhaagai ||
His pains, sufferings and doubts run away.
ਗੋਂਡ (ਮਃ ੫) (੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੬੪ ਪੰ. ੧੦
Raag Gond Guru Arjan Dev
ਗੁਰ ਕੀ ਸੇਵਾ ਪਾਏ ਮਾਨੁ ॥
Gur Kee Saevaa Paaeae Maan ||
Serving the Guru, honor is obtained.
ਗੋਂਡ (ਮਃ ੫) (੮) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੬੪ ਪੰ. ੧੦
Raag Gond Guru Arjan Dev
ਗੁਰ ਊਪਰਿ ਸਦਾ ਕੁਰਬਾਨੁ ॥੨॥
Gur Oopar Sadhaa Kurabaan ||2||
I am forever a sacrifice to the Guru. ||2||
ਗੋਂਡ (ਮਃ ੫) (੮) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੮੬੪ ਪੰ. ੧੧
Raag Gond Guru Arjan Dev
ਗੁਰ ਕਾ ਦਰਸਨੁ ਦੇਖਿ ਨਿਹਾਲ ॥
Gur Kaa Dharasan Dhaekh Nihaal ||
Gazing upon the Blessed Vision of the Guru's Darshan, I am exalted.
ਗੋਂਡ (ਮਃ ੫) (੮) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੬੪ ਪੰ. ੧੧
Raag Gond Guru Arjan Dev
ਗੁਰ ਕੇ ਸੇਵਕ ਕੀ ਪੂਰਨ ਘਾਲ ॥
Gur Kae Saevak Kee Pooran Ghaal ||
The work of the Guru's servant is perfect.
ਗੋਂਡ (ਮਃ ੫) (੮) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੬੪ ਪੰ. ੧੧
Raag Gond Guru Arjan Dev
ਗੁਰ ਕੇ ਸੇਵਕ ਕਉ ਦੁਖੁ ਨ ਬਿਆਪੈ ॥
Gur Kae Saevak Ko Dhukh N Biaapai ||
Pain does not afflict the Guru's servant.
ਗੋਂਡ (ਮਃ ੫) (੮) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੮੬੪ ਪੰ. ੧੨
Raag Gond Guru Arjan Dev
ਗੁਰ ਕਾ ਸੇਵਕੁ ਦਹ ਦਿਸਿ ਜਾਪੈ ॥੩॥
Gur Kaa Saevak Dheh Dhis Jaapai ||3||
The Guru's servant is famous in the ten directions. ||3||
ਗੋਂਡ (ਮਃ ੫) (੮) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੮੬੪ ਪੰ. ੧੨
Raag Gond Guru Arjan Dev
ਗੁਰ ਕੀ ਮਹਿਮਾ ਕਥਨੁ ਨ ਜਾਇ ॥
Gur Kee Mehimaa Kathhan N Jaae ||
The Guru's glory cannot be described.
ਗੋਂਡ (ਮਃ ੫) (੮) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੬੪ ਪੰ. ੧੨
Raag Gond Guru Arjan Dev
ਪਾਰਬ੍ਰਹਮੁ ਗੁਰੁ ਰਹਿਆ ਸਮਾਇ ॥
Paarabreham Gur Rehiaa Samaae ||
The Guru remains absorbed in the Supreme Lord God.
ਗੋਂਡ (ਮਃ ੫) (੮) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੬੪ ਪੰ. ੧੩
Raag Gond Guru Arjan Dev
ਕਹੁ ਨਾਨਕ ਜਾ ਕੇ ਪੂਰੇ ਭਾਗ ॥
Kahu Naanak Jaa Kae Poorae Bhaag ||
Says Nanak, one who is blessed with perfect destiny
ਗੋਂਡ (ਮਃ ੫) (੮) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੮੬੪ ਪੰ. ੧੩
Raag Gond Guru Arjan Dev
ਗੁਰ ਚਰਣੀ ਤਾ ਕਾ ਮਨੁ ਲਾਗ ॥੪॥੬॥੮॥
Gur Charanee Thaa Kaa Man Laag ||4||6||8||
- his mind is attached to the Guru's feet. ||4||6||8||
ਗੋਂਡ (ਮਃ ੫) (੮) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੮੬੪ ਪੰ. ੧੩
Raag Gond Guru Arjan Dev
ਗੋਂਡ ਮਹਲਾ ੫ ॥
Gonadd Mehalaa 5 ||
Gond, Fifth Mehl:
ਗੋਂਡ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੬੪
ਗੁਰੁ ਮੇਰੀ ਪੂਜਾ ਗੁਰੁ ਗੋਬਿੰਦੁ ॥
Gur Maeree Poojaa Gur Gobindh ||
I worship and adore my Guru; the Guru is the Lord of the Universe.
ਗੋਂਡ (ਮਃ ੫) (੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੬੪ ਪੰ. ੧੪
Raag Gond Guru Arjan Dev
ਗੁਰੁ ਮੇਰਾ ਪਾਰਬ੍ਰਹਮੁ ਗੁਰੁ ਭਗਵੰਤੁ ॥
Gur Maeraa Paarabreham Gur Bhagavanth ||
My Guru is the Supreme Lord God; the Guru is the Lord God.
ਗੋਂਡ (ਮਃ ੫) (੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੬੪ ਪੰ. ੧੪
Raag Gond Guru Arjan Dev
ਗੁਰੁ ਮੇਰਾ ਦੇਉ ਅਲਖ ਅਭੇਉ ॥
Gur Maeraa Dhaeo Alakh Abhaeo ||
My Guru is divine, invisible and mysterious.
ਗੋਂਡ (ਮਃ ੫) (੯) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੬੪ ਪੰ. ੧੪
Raag Gond Guru Arjan Dev
ਸਰਬ ਪੂਜ ਚਰਨ ਗੁਰ ਸੇਉ ॥੧॥
Sarab Pooj Charan Gur Saeo ||1||
I serve at the Guru's feet, which are worshipped by all. ||1||
ਗੋਂਡ (ਮਃ ੫) (੯) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੬੪ ਪੰ. ੧੫
Raag Gond Guru Arjan Dev
ਗੁਰ ਬਿਨੁ ਅਵਰੁ ਨਾਹੀ ਮੈ ਥਾਉ ॥
Gur Bin Avar Naahee Mai Thhaao ||
Without the Guru, I have no other place at all.
ਗੋਂਡ (ਮਃ ੫) (੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੬੪ ਪੰ. ੧੫
Raag Gond Guru Arjan Dev
ਅਨਦਿਨੁ ਜਪਉ ਗੁਰੂ ਗੁਰ ਨਾਉ ॥੧॥ ਰਹਾਉ ॥
Anadhin Japo Guroo Gur Naao ||1|| Rehaao ||
Night and day, I chant the Name of Guru, Guru. ||1||Pause||
ਗੋਂਡ (ਮਃ ੫) (੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੬੪ ਪੰ. ੧੫
Raag Gond Guru Arjan Dev
ਗੁਰੁ ਮੇਰਾ ਗਿਆਨੁ ਗੁਰੁ ਰਿਦੈ ਧਿਆਨੁ ॥
Gur Maeraa Giaan Gur Ridhai Dhhiaan ||
The Guru is my spiritual wisdom, the Guru is the meditation within my heart.
ਗੋਂਡ (ਮਃ ੫) (੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੬੪ ਪੰ. ੧੬
Raag Gond Guru Arjan Dev
ਗੁਰੁ ਗੋਪਾਲੁ ਪੁਰਖੁ ਭਗਵਾਨੁ ॥
Gur Gopaal Purakh Bhagavaan ||
The Guru is the Lord of the World, the Primal Being, the Lord God.
ਗੋਂਡ (ਮਃ ੫) (੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੬੪ ਪੰ. ੧੬
Raag Gond Guru Arjan Dev
ਗੁਰ ਕੀ ਸਰਣਿ ਰਹਉ ਕਰ ਜੋਰਿ ॥
Gur Kee Saran Reho Kar Jor ||
With my palms pressed together, I remain in the Guru's Sanctuary.
ਗੋਂਡ (ਮਃ ੫) (੯) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੬੪ ਪੰ. ੧੭
Raag Gond Guru Arjan Dev
ਗੁਰੂ ਬਿਨਾ ਮੈ ਨਾਹੀ ਹੋਰੁ ॥੨॥
Guroo Binaa Mai Naahee Hor ||2||
Without the Guru, I have no other at all. ||2||
ਗੋਂਡ (ਮਃ ੫) (੯) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੮੬੪ ਪੰ. ੧੭
Raag Gond Guru Arjan Dev
ਗੁਰੁ ਬੋਹਿਥੁ ਤਾਰੇ ਭਵ ਪਾਰਿ ॥
Gur Bohithh Thaarae Bhav Paar ||
The Guru is the boat to cross over the terrifying world-ocean.
ਗੋਂਡ (ਮਃ ੫) (੯) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੬੪ ਪੰ. ੧੭
Raag Gond Guru Arjan Dev
ਗੁਰ ਸੇਵਾ ਜਮ ਤੇ ਛੁਟਕਾਰਿ ॥
Gur Saevaa Jam Thae Shhuttakaar ||
Serving the Guru, one is released from the Messenger of Death.
ਗੋਂਡ (ਮਃ ੫) (੯) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੬੪ ਪੰ. ੧੮
Raag Gond Guru Arjan Dev
ਅੰਧਕਾਰ ਮਹਿ ਗੁਰ ਮੰਤ੍ਰੁ ਉਜਾਰਾ ॥
Andhhakaar Mehi Gur Manthra Oujaaraa ||
In the darkness, the Guru's Mantra shines forth.
ਗੋਂਡ (ਮਃ ੫) (੯) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੮੬੪ ਪੰ. ੧੮
Raag Gond Guru Arjan Dev
ਗੁਰ ਕੈ ਸੰਗਿ ਸਗਲ ਨਿਸਤਾਰਾ ॥੩॥
Gur Kai Sang Sagal Nisathaaraa ||3||
With the Guru, all are saved. ||3||
ਗੋਂਡ (ਮਃ ੫) (੯) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੮੬੪ ਪੰ. ੧੮
Raag Gond Guru Arjan Dev
ਗੁਰੁ ਪੂਰਾ ਪਾਈਐ ਵਡਭਾਗੀ ॥
Gur Pooraa Paaeeai Vaddabhaagee ||
The Perfect Guru is found, by great good fortune.
ਗੋਂਡ (ਮਃ ੫) (੯) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੬੪ ਪੰ. ੧੯
Raag Gond Guru Arjan Dev
ਗੁਰ ਕੀ ਸੇਵਾ ਦੂਖੁ ਨ ਲਾਗੀ ॥
Gur Kee Saevaa Dhookh N Laagee ||
Serving the Guru, pain does not afflict anyone.
ਗੋਂਡ (ਮਃ ੫) (੯) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੬੪ ਪੰ. ੧੯
Raag Gond Guru Arjan Dev
ਗੁਰ ਕਾ ਸਬਦੁ ਨ ਮੇਟੈ ਕੋਇ ॥
Gur Kaa Sabadh N Maettai Koe ||
No one can erase the Word of the Guru's Shabad.
ਗੋਂਡ (ਮਃ ੫) (੯) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੮੬੪ ਪੰ. ੧੯
Raag Gond Guru Arjan Dev
ਗੁਰੁ ਨਾਨਕੁ ਨਾਨਕੁ ਹਰਿ ਸੋਇ ॥੪॥੭॥੯॥
Gur Naanak Naanak Har Soe ||4||7||9||
Nanak is the Guru; Nanak is the Lord Himself. ||4||7||9||
ਗੋਂਡ (ਮਃ ੫) (੯) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੮੬੪ ਪੰ. ੧੯
Raag Gond Guru Arjan Dev