Sri Guru Granth Sahib
Displaying Ang 866 of 1430
- 1
- 2
- 3
- 4
ਗੁਰ ਕੇ ਚਰਨ ਕਮਲ ਨਮਸਕਾਰਿ ॥
Gur Kae Charan Kamal Namasakaar ||
Bow in humility to the lotus feet of the Guru.
ਗੋਂਡ (ਮਃ ੫) (੧੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੬੬ ਪੰ. ੧
Raag Gond Guru Arjan Dev
ਕਾਮੁ ਕ੍ਰੋਧੁ ਇਸੁ ਤਨ ਤੇ ਮਾਰਿ ॥
Kaam Krodhh Eis Than Thae Maar ||
Eliminate sexual desire and anger from this body.
ਗੋਂਡ (ਮਃ ੫) (੧੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੬੬ ਪੰ. ੧
Raag Gond Guru Arjan Dev
ਹੋਇ ਰਹੀਐ ਸਗਲ ਕੀ ਰੀਨਾ ॥
Hoe Reheeai Sagal Kee Reenaa ||
Be the dust of all,
ਗੋਂਡ (ਮਃ ੫) (੧੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੬੬ ਪੰ. ੧
Raag Gond Guru Arjan Dev
ਘਟਿ ਘਟਿ ਰਮਈਆ ਸਭ ਮਹਿ ਚੀਨਾ ॥੧॥
Ghatt Ghatt Rameeaa Sabh Mehi Cheenaa ||1||
And see the Lord in each and every heart, in all. ||1||
ਗੋਂਡ (ਮਃ ੫) (੧੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੬੬ ਪੰ. ੨
Raag Gond Guru Arjan Dev
ਇਨ ਬਿਧਿ ਰਮਹੁ ਗੋਪਾਲ ਗੋੁਬਿੰਦੁ ॥
Ein Bidhh Ramahu Gopaal Guobindh ||
In this way, dwell upon the Lord of the World, the Lord of the Universe.
ਗੋਂਡ (ਮਃ ੫) (੧੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੬੬ ਪੰ. ੨
Raag Gond Guru Arjan Dev
ਤਨੁ ਧਨੁ ਪ੍ਰਭ ਕਾ ਪ੍ਰਭ ਕੀ ਜਿੰਦੁ ॥੧॥ ਰਹਾਉ ॥
Than Dhhan Prabh Kaa Prabh Kee Jindh ||1|| Rehaao ||
My body and wealth belong to God; my soul belongs to God. ||1||Pause||
ਗੋਂਡ (ਮਃ ੫) (੧੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੬੬ ਪੰ. ੨
Raag Gond Guru Arjan Dev
ਆਠ ਪਹਰ ਹਰਿ ਕੇ ਗੁਣ ਗਾਉ ॥
Aath Pehar Har Kae Gun Gaao ||
Twenty-four hours a day, sing the Glorious Praises of the Lord.
ਗੋਂਡ (ਮਃ ੫) (੧੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੬੬ ਪੰ. ੩
Raag Gond Guru Arjan Dev
ਜੀਅ ਪ੍ਰਾਨ ਕੋ ਇਹੈ ਸੁਆਉ ॥
Jeea Praan Ko Eihai Suaao ||
This is the purpose of human life.
ਗੋਂਡ (ਮਃ ੫) (੧੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੬੬ ਪੰ. ੩
Raag Gond Guru Arjan Dev
ਤਜਿ ਅਭਿਮਾਨੁ ਜਾਨੁ ਪ੍ਰਭੁ ਸੰਗਿ ॥
Thaj Abhimaan Jaan Prabh Sang ||
Renounce your egotistical pride, and know that God is with you.
ਗੋਂਡ (ਮਃ ੫) (੧੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੬੬ ਪੰ. ੩
Raag Gond Guru Arjan Dev
ਸਾਧ ਪ੍ਰਸਾਦਿ ਹਰਿ ਸਿਉ ਮਨੁ ਰੰਗਿ ॥੨॥
Saadhh Prasaadh Har Sio Man Rang ||2||
By the Grace of the Holy, let your mind be imbued with the Lord's Love. ||2||
ਗੋਂਡ (ਮਃ ੫) (੧੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੮੬੬ ਪੰ. ੪
Raag Gond Guru Arjan Dev
ਜਿਨਿ ਤੂੰ ਕੀਆ ਤਿਸ ਕਉ ਜਾਨੁ ॥
Jin Thoon Keeaa This Ko Jaan ||
Know the One who created you,
ਗੋਂਡ (ਮਃ ੫) (੧੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੬੬ ਪੰ. ੪
Raag Gond Guru Arjan Dev
ਆਗੈ ਦਰਗਹ ਪਾਵੈ ਮਾਨੁ ॥
Aagai Dharageh Paavai Maan ||
And in the world hereafter you shall be honored in the Court of the Lord.
ਗੋਂਡ (ਮਃ ੫) (੧੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੬੬ ਪੰ. ੪
Raag Gond Guru Arjan Dev
ਮਨੁ ਤਨੁ ਨਿਰਮਲ ਹੋਇ ਨਿਹਾਲੁ ॥
Man Than Niramal Hoe Nihaal ||
Your mind and body will be immaculate and blissful;
ਗੋਂਡ (ਮਃ ੫) (੧੩) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੮੬੬ ਪੰ. ੫
Raag Gond Guru Arjan Dev
ਰਸਨਾ ਨਾਮੁ ਜਪਤ ਗੋਪਾਲ ॥੩॥
Rasanaa Naam Japath Gopaal ||3||
Chant the Name of the Lord of the Universe with your tongue. ||3||
ਗੋਂਡ (ਮਃ ੫) (੧੩) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੮੬੬ ਪੰ. ੫
Raag Gond Guru Arjan Dev
ਕਰਿ ਕਿਰਪਾ ਮੇਰੇ ਦੀਨ ਦਇਆਲਾ ॥
Kar Kirapaa Maerae Dheen Dhaeiaalaa ||
Grant Your Kind Mercy, O my Lord, Merciful to the meek.
ਗੋਂਡ (ਮਃ ੫) (੧੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੬੬ ਪੰ. ੫
Raag Gond Guru Arjan Dev
ਸਾਧੂ ਕੀ ਮਨੁ ਮੰਗੈ ਰਵਾਲਾ ॥
Saadhhoo Kee Man Mangai Ravaalaa ||
My mind begs for the dust of the feet of the Holy.
ਗੋਂਡ (ਮਃ ੫) (੧੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੬੬ ਪੰ. ੬
Raag Gond Guru Arjan Dev
ਹੋਹੁ ਦਇਆਲ ਦੇਹੁ ਪ੍ਰਭ ਦਾਨੁ ॥
Hohu Dhaeiaal Dhaehu Prabh Dhaan ||
Be merciful, and bless me with this gift,
ਗੋਂਡ (ਮਃ ੫) (੧੩) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੮੬੬ ਪੰ. ੬
Raag Gond Guru Arjan Dev
ਨਾਨਕੁ ਜਪਿ ਜੀਵੈ ਪ੍ਰਭ ਨਾਮੁ ॥੪॥੧੧॥੧੩॥
Naanak Jap Jeevai Prabh Naam ||4||11||13||
That Nanak may live, chanting God's Name. ||4||11||13||
ਗੋਂਡ (ਮਃ ੫) (੧੩) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੮੬੬ ਪੰ. ੬
Raag Gond Guru Arjan Dev
ਗੋਂਡ ਮਹਲਾ ੫ ॥
Gonadd Mehalaa 5 ||
Gond, Fifth Mehl:
ਗੋਂਡ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੬੬
ਧੂਪ ਦੀਪ ਸੇਵਾ ਗੋਪਾਲ ॥
Dhhoop Dheep Saevaa Gopaal ||
My incense and lamps are my service to the Lord.
ਗੋਂਡ (ਮਃ ੫) (੧੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੬੬ ਪੰ. ੭
Raag Gond Guru Arjan Dev
ਅਨਿਕ ਬਾਰ ਬੰਦਨ ਕਰਤਾਰ ॥
Anik Baar Bandhan Karathaar ||
Time and time again, I humbly bow to the Creator.
ਗੋਂਡ (ਮਃ ੫) (੧੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੬੬ ਪੰ. ੭
Raag Gond Guru Arjan Dev
ਪ੍ਰਭ ਕੀ ਸਰਣਿ ਗਹੀ ਸਭ ਤਿਆਗਿ ॥
Prabh Kee Saran Gehee Sabh Thiaag ||
I have renounced everything, and grasped the Sanctuary of God.
ਗੋਂਡ (ਮਃ ੫) (੧੪) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੬੬ ਪੰ. ੭
Raag Gond Guru Arjan Dev
ਗੁਰ ਸੁਪ੍ਰਸੰਨ ਭਏ ਵਡ ਭਾਗਿ ॥੧॥
Gur Suprasann Bheae Vadd Bhaag ||1||
By great good fortune, the Guru has become pleased and satisfied with me. ||1||
ਗੋਂਡ (ਮਃ ੫) (੧੪) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੬੬ ਪੰ. ੮
Raag Gond Guru Arjan Dev
ਆਠ ਪਹਰ ਗਾਈਐ ਗੋਬਿੰਦੁ ॥
Aath Pehar Gaaeeai Gobindh ||
Twenty-four hours a day, I sing of the Lord of the Universe.
ਗੋਂਡ (ਮਃ ੫) (੧੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੬੬ ਪੰ. ੮
Raag Gond Guru Arjan Dev
ਤਨੁ ਧਨੁ ਪ੍ਰਭ ਕਾ ਪ੍ਰਭ ਕੀ ਜਿੰਦੁ ॥੧॥ ਰਹਾਉ ॥
Than Dhhan Prabh Kaa Prabh Kee Jindh ||1|| Rehaao ||
My body and wealth belong to God; my soul belongs to God. ||1||Pause||
ਗੋਂਡ (ਮਃ ੫) (੧੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੬੬ ਪੰ. ੮
Raag Gond Guru Arjan Dev
ਹਰਿ ਗੁਣ ਰਮਤ ਭਏ ਆਨੰਦ ॥
Har Gun Ramath Bheae Aanandh ||
Chanting the Glorious Praises of the Lord, I am in bliss.
ਗੋਂਡ (ਮਃ ੫) (੧੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੬੬ ਪੰ. ੯
Raag Gond Guru Arjan Dev
ਪਾਰਬ੍ਰਹਮ ਪੂਰਨ ਬਖਸੰਦ ॥
Paarabreham Pooran Bakhasandh ||
The Supreme Lord God is the Perfect Forgiver.
ਗੋਂਡ (ਮਃ ੫) (੧੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੬੬ ਪੰ. ੯
Raag Gond Guru Arjan Dev
ਕਰਿ ਕਿਰਪਾ ਜਨ ਸੇਵਾ ਲਾਏ ॥
Kar Kirapaa Jan Saevaa Laaeae ||
Granting His Mercy, He has linked His humble servants to His service.
ਗੋਂਡ (ਮਃ ੫) (੧੪) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੬੬ ਪੰ. ੯
Raag Gond Guru Arjan Dev
ਜਨਮ ਮਰਣ ਦੁਖ ਮੇਟਿ ਮਿਲਾਏ ॥੨॥
Janam Maran Dhukh Maett Milaaeae ||2||
He has rid me of the pains of birth and death, and merged me with Himself. ||2||
ਗੋਂਡ (ਮਃ ੫) (੧੪) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੮੬੬ ਪੰ. ੧੦
Raag Gond Guru Arjan Dev
ਕਰਮ ਧਰਮ ਇਹੁ ਤਤੁ ਗਿਆਨੁ ॥
Karam Dhharam Eihu Thath Giaan ||
This is the essence of karma, righteous conduct and spiritual wisdom,
ਗੋਂਡ (ਮਃ ੫) (੧੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੬੬ ਪੰ. ੧੦
Raag Gond Guru Arjan Dev
ਸਾਧਸੰਗਿ ਜਪੀਐ ਹਰਿ ਨਾਮੁ ॥
Saadhhasang Japeeai Har Naam ||
To chant the Lord's Name in the Saadh Sangat, the Company of the Holy.
ਗੋਂਡ (ਮਃ ੫) (੧੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੬੬ ਪੰ. ੧੦
Raag Gond Guru Arjan Dev
ਸਾਗਰ ਤਰਿ ਬੋਹਿਥ ਪ੍ਰਭ ਚਰਣ ॥
Saagar Thar Bohithh Prabh Charan ||
God's Feet are the boat to cross over the world-ocean.
ਗੋਂਡ (ਮਃ ੫) (੧੪) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੮੬੬ ਪੰ. ੧੧
Raag Gond Guru Arjan Dev
ਅੰਤਰਜਾਮੀ ਪ੍ਰਭ ਕਾਰਣ ਕਰਣ ॥੩॥
Antharajaamee Prabh Kaaran Karan ||3||
God, the Inner-knower, is the Cause of causes. ||3||
ਗੋਂਡ (ਮਃ ੫) (੧੪) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੮੬੬ ਪੰ. ੧੧
Raag Gond Guru Arjan Dev
ਰਾਖਿ ਲੀਏ ਅਪਨੀ ਕਿਰਪਾ ਧਾਰਿ ॥
Raakh Leeeae Apanee Kirapaa Dhhaar ||
Showering His Mercy, He Himself has saved me.
ਗੋਂਡ (ਮਃ ੫) (੧੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੬੬ ਪੰ. ੧੧
Raag Gond Guru Arjan Dev
ਪੰਚ ਦੂਤ ਭਾਗੇ ਬਿਕਰਾਲ ॥
Panch Dhooth Bhaagae Bikaraal ||
The five hideous demons have run away.
ਗੋਂਡ (ਮਃ ੫) (੧੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੬੬ ਪੰ. ੧੨
Raag Gond Guru Arjan Dev
ਜੂਐ ਜਨਮੁ ਨ ਕਬਹੂ ਹਾਰਿ ॥
Jooai Janam N Kabehoo Haar ||
Do not lose your life in the gamble.
ਗੋਂਡ (ਮਃ ੫) (੧੪) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੮੬੬ ਪੰ. ੧੨
Raag Gond Guru Arjan Dev
ਨਾਨਕ ਕਾ ਅੰਗੁ ਕੀਆ ਕਰਤਾਰਿ ॥੪॥੧੨॥੧੪॥
Naanak Kaa Ang Keeaa Karathaar ||4||12||14||
The Creator Lord has taken Nanak's side. ||4||12||14||
ਗੋਂਡ (ਮਃ ੫) (੧੪) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੮੬੬ ਪੰ. ੧੨
Raag Gond Guru Arjan Dev
ਗੋਂਡ ਮਹਲਾ ੫ ॥
Gonadd Mehalaa 5 ||
Gond, Fifth Mehl:
ਗੋਂਡ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੬੬
ਕਰਿ ਕਿਰਪਾ ਸੁਖ ਅਨਦ ਕਰੇਇ ॥
Kar Kirapaa Sukh Anadh Karaee ||
In His Mercy, He has blessed me with peace and bliss.
ਗੋਂਡ (ਮਃ ੫) (੧੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੬੬ ਪੰ. ੧੩
Raag Gond Guru Arjan Dev
ਬਾਲਕ ਰਾਖਿ ਲੀਏ ਗੁਰਦੇਵਿ ॥
Baalak Raakh Leeeae Guradhaev ||
The Divine Guru has saved His child.
ਗੋਂਡ (ਮਃ ੫) (੧੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੬੬ ਪੰ. ੧੩
Raag Gond Guru Arjan Dev
ਪ੍ਰਭ ਕਿਰਪਾਲ ਦਇਆਲ ਗੋੁਬਿੰਦ ॥
Prabh Kirapaal Dhaeiaal Guobindh ||
God is kind and compassionate; He is the Lord of the Universe.
ਗੋਂਡ (ਮਃ ੫) (੧੫) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੬੬ ਪੰ. ੧੩
Raag Gond Guru Arjan Dev
ਜੀਅ ਜੰਤ ਸਗਲੇ ਬਖਸਿੰਦ ॥੧॥
Jeea Janth Sagalae Bakhasindh ||1||
He forgives all beings and creatures. ||1||
ਗੋਂਡ (ਮਃ ੫) (੧੫) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੬੬ ਪੰ. ੧੪
Raag Gond Guru Arjan Dev
ਤੇਰੀ ਸਰਣਿ ਪ੍ਰਭ ਦੀਨ ਦਇਆਲ ॥
Thaeree Saran Prabh Dheen Dhaeiaal ||
I seek Your Sanctuary, O God, O Merciful to the meek.
ਗੋਂਡ (ਮਃ ੫) (੧੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੬੬ ਪੰ. ੧੪
Raag Gond Guru Arjan Dev
ਪਾਰਬ੍ਰਹਮ ਜਪਿ ਸਦਾ ਨਿਹਾਲ ॥੧॥ ਰਹਾਉ ॥
Paarabreham Jap Sadhaa Nihaal ||1|| Rehaao ||
Meditating on the Supreme Lord God, I am forever in ecstasy. ||1||Pause||
ਗੋਂਡ (ਮਃ ੫) (੧੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੬੬ ਪੰ. ੧੫
Raag Gond Guru Arjan Dev
ਪ੍ਰਭ ਦਇਆਲ ਦੂਸਰ ਕੋਈ ਨਾਹੀ ॥
Prabh Dhaeiaal Dhoosar Koee Naahee ||
There is no other like the Merciful Lord God.
ਗੋਂਡ (ਮਃ ੫) (੧੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੬੬ ਪੰ. ੧੫
Raag Gond Guru Arjan Dev
ਘਟ ਘਟ ਅੰਤਰਿ ਸਰਬ ਸਮਾਹੀ ॥
Ghatt Ghatt Anthar Sarab Samaahee ||
He is contained deep within each and every heart.
ਗੋਂਡ (ਮਃ ੫) (੧੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੬੬ ਪੰ. ੧੫
Raag Gond Guru Arjan Dev
ਅਪਨੇ ਦਾਸ ਕਾ ਹਲਤੁ ਪਲਤੁ ਸਵਾਰੈ ॥
Apanae Dhaas Kaa Halath Palath Savaarai ||
He embellishes His slave, here and hereafter.
ਗੋਂਡ (ਮਃ ੫) (੧੫) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੬੬ ਪੰ. ੧੬
Raag Gond Guru Arjan Dev
ਪਤਿਤ ਪਾਵਨ ਪ੍ਰਭ ਬਿਰਦੁ ਤੁਮ੍ਹ੍ਹਾਰੈ ॥੨॥
Pathith Paavan Prabh Biradh Thumhaarai ||2||
It is Your nature, God, to purify sinners. ||2||
ਗੋਂਡ (ਮਃ ੫) (੧੫) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੮੬੬ ਪੰ. ੧੬
Raag Gond Guru Arjan Dev
ਅਉਖਧ ਕੋਟਿ ਸਿਮਰਿ ਗੋਬਿੰਦ ॥
Aoukhadhh Kott Simar Gobindh ||
Meditation on the Lord of the Universe is the medicine to cure millions of illnesses.
ਗੋਂਡ (ਮਃ ੫) (੧੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੬੬ ਪੰ. ੧੬
Raag Gond Guru Arjan Dev
ਤੰਤੁ ਮੰਤੁ ਭਜੀਐ ਭਗਵੰਤ ॥
Thanth Manth Bhajeeai Bhagavanth ||
My Tantra and Mantra is to meditate, to vibrate upon the Lord God.
ਗੋਂਡ (ਮਃ ੫) (੧੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੬੬ ਪੰ. ੧੭
Raag Gond Guru Arjan Dev
ਰੋਗ ਸੋਗ ਮਿਟੇ ਪ੍ਰਭ ਧਿਆਏ ॥
Rog Sog Mittae Prabh Dhhiaaeae ||
Illnesses and pains are dispelled, meditating on God.
ਗੋਂਡ (ਮਃ ੫) (੧੫) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੮੬੬ ਪੰ. ੧੭
Raag Gond Guru Arjan Dev
ਮਨ ਬਾਂਛਤ ਪੂਰਨ ਫਲ ਪਾਏ ॥੩॥
Man Baanshhath Pooran Fal Paaeae ||3||
The fruits of the mind's desires are fulfilled. ||3||
ਗੋਂਡ (ਮਃ ੫) (੧੫) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੮੬੬ ਪੰ. ੧੭
Raag Gond Guru Arjan Dev
ਕਰਨ ਕਾਰਨ ਸਮਰਥ ਦਇਆਰ ॥
Karan Kaaran Samarathh Dhaeiaar ||
He is the Cause of causes, the All-powerful Merciful Lord.
ਗੋਂਡ (ਮਃ ੫) (੧੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੬੬ ਪੰ. ੧੮
Raag Gond Guru Arjan Dev
ਸਰਬ ਨਿਧਾਨ ਮਹਾ ਬੀਚਾਰ ॥
Sarab Nidhhaan Mehaa Beechaar ||
Contemplating Him is the greatest of all treasures.
ਗੋਂਡ (ਮਃ ੫) (੧੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੬੬ ਪੰ. ੧੮
Raag Gond Guru Arjan Dev
ਨਾਨਕ ਬਖਸਿ ਲੀਏ ਪ੍ਰਭਿ ਆਪਿ ॥
Naanak Bakhas Leeeae Prabh Aap ||
God Himself has forgiven Nanak;
ਗੋਂਡ (ਮਃ ੫) (੧੫) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੮੬੬ ਪੰ. ੧੮
Raag Gond Guru Arjan Dev
ਸਦਾ ਸਦਾ ਏਕੋ ਹਰਿ ਜਾਪਿ ॥੪॥੧੩॥੧੫॥
Sadhaa Sadhaa Eaeko Har Jaap ||4||13||15||
Forever and ever, he chants the Name of the One Lord. ||4||13||15||
ਗੋਂਡ (ਮਃ ੫) (੧੫) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੮੬੬ ਪੰ. ੧੯
Raag Gond Guru Arjan Dev
ਗੋਂਡ ਮਹਲਾ ੫ ॥
Gonadd Mehalaa 5 ||
Gond, Fifth Mehl:
ਗੋਂਡ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੬੬
ਹਰਿ ਹਰਿ ਨਾਮੁ ਜਪਹੁ ਮੇਰੇ ਮੀਤ ॥
Har Har Naam Japahu Maerae Meeth ||
Chant the Name of the Lord, Har, Har, O my friend.
ਗੋਂਡ (ਮਃ ੫) (੧੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੬੬ ਪੰ. ੧੯
Raag Gond Guru Arjan Dev