Sri Guru Granth Sahib
Displaying Ang 867 of 1430
- 1
- 2
- 3
- 4
ਨਿਰਮਲ ਹੋਇ ਤੁਮ੍ਹ੍ਹਾਰਾ ਚੀਤ ॥
Niramal Hoe Thumhaaraa Cheeth ||
Your consciousness shall become immaculate and pure.
ਗੋਂਡ (ਮਃ ੫) (੧੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੬੭ ਪੰ. ੧
Raag Gond Guru Arjan Dev
ਮਨ ਤਨ ਕੀ ਸਭ ਮਿਟੈ ਬਲਾਇ ॥
Man Than Kee Sabh Mittai Balaae ||
All the misfortunes of your mind and body shall be taken away,
ਗੋਂਡ (ਮਃ ੫) (੧੬) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੬੭ ਪੰ. ੧
Raag Gond Guru Arjan Dev
ਦੂਖੁ ਅੰਧੇਰਾ ਸਗਲਾ ਜਾਇ ॥੧॥
Dhookh Andhhaeraa Sagalaa Jaae ||1||
And all your pain and darkness will be dispelled. ||1||
ਗੋਂਡ (ਮਃ ੫) (੧੬) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੬੭ ਪੰ. ੧
Raag Gond Guru Arjan Dev
ਹਰਿ ਗੁਣ ਗਾਵਤ ਤਰੀਐ ਸੰਸਾਰੁ ॥
Har Gun Gaavath Thareeai Sansaar ||
Singing the Glorious Praises of the Lord, cross over the world-ocean.
ਗੋਂਡ (ਮਃ ੫) (੧੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੬੭ ਪੰ. ੨
Raag Gond Guru Arjan Dev
ਵਡ ਭਾਗੀ ਪਾਈਐ ਪੁਰਖੁ ਅਪਾਰੁ ॥੧॥ ਰਹਾਉ ॥
Vadd Bhaagee Paaeeai Purakh Apaar ||1|| Rehaao ||
By great good fortune, one attains the Infinite Lord, the Primal Being. ||1||Pause||
ਗੋਂਡ (ਮਃ ੫) (੧੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੬੭ ਪੰ. ੨
Raag Gond Guru Arjan Dev
ਜੋ ਜਨੁ ਕਰੈ ਕੀਰਤਨੁ ਗੋਪਾਲ ॥
Jo Jan Karai Keerathan Gopaal ||
The Messenger of Death cannot even touch that humble being,
ਗੋਂਡ (ਮਃ ੫) (੧੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੬੭ ਪੰ. ੨
Raag Gond Guru Arjan Dev
ਤਿਸ ਕਉ ਪੋਹਿ ਨ ਸਕੈ ਜਮਕਾਲੁ ॥
This Ko Pohi N Sakai Jamakaal ||
Who sings the Kirtan of the Lord's Praises.
ਗੋਂਡ (ਮਃ ੫) (੧੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੬੭ ਪੰ. ੩
Raag Gond Guru Arjan Dev
ਜਗ ਮਹਿ ਆਇਆ ਸੋ ਪਰਵਾਣੁ ॥
Jag Mehi Aaeiaa So Paravaan ||
The Gurmukh realizes his Lord and Master;
ਗੋਂਡ (ਮਃ ੫) (੧੬) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੬੭ ਪੰ. ੩
Raag Gond Guru Arjan Dev
ਗੁਰਮੁਖਿ ਅਪਨਾ ਖਸਮੁ ਪਛਾਣੁ ॥੨॥
Guramukh Apanaa Khasam Pashhaan ||2||
His coming into this world is approved. ||2||
ਗੋਂਡ (ਮਃ ੫) (੧੬) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੮੬੭ ਪੰ. ੩
Raag Gond Guru Arjan Dev
ਹਰਿ ਗੁਣ ਗਾਵੈ ਸੰਤ ਪ੍ਰਸਾਦਿ ॥
Har Gun Gaavai Santh Prasaadh ||
He sings the Glorious Praises of the Lord, by the Grace of the Saints;
ਗੋਂਡ (ਮਃ ੫) (੧੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੬੭ ਪੰ. ੪
Raag Gond Guru Arjan Dev
ਕਾਮ ਕ੍ਰੋਧ ਮਿਟਹਿ ਉਨਮਾਦ ॥
Kaam Krodhh Mittehi Ounamaadh ||
His sexual desire, anger and madness are eradicated.
ਗੋਂਡ (ਮਃ ੫) (੧੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੬੭ ਪੰ. ੪
Raag Gond Guru Arjan Dev
ਸਦਾ ਹਜੂਰਿ ਜਾਣੁ ਭਗਵੰਤ ॥
Sadhaa Hajoor Jaan Bhagavanth ||
He knows the Lord God to be ever-present.
ਗੋਂਡ (ਮਃ ੫) (੧੬) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੮੬੭ ਪੰ. ੪
Raag Gond Guru Arjan Dev
ਪੂਰੇ ਗੁਰ ਕਾ ਪੂਰਨ ਮੰਤ ॥੩॥
Poorae Gur Kaa Pooran Manth ||3||
This is the Perfect Teaching of the Perfect Guru. ||3||
ਗੋਂਡ (ਮਃ ੫) (੧੬) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੮੬੭ ਪੰ. ੫
Raag Gond Guru Arjan Dev
ਹਰਿ ਧਨੁ ਖਾਟਿ ਕੀਏ ਭੰਡਾਰ ॥
Har Dhhan Khaatt Keeeae Bhanddaar ||
He earns the treasure of the Lord's wealth.
ਗੋਂਡ (ਮਃ ੫) (੧੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੬੭ ਪੰ. ੫
Raag Gond Guru Arjan Dev
ਮਿਲਿ ਸਤਿਗੁਰ ਸਭਿ ਕਾਜ ਸਵਾਰ ॥
Mil Sathigur Sabh Kaaj Savaar ||
Meeting with the True Guru, all his affairs are resolved.
ਗੋਂਡ (ਮਃ ੫) (੧੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੬੭ ਪੰ. ੫
Raag Gond Guru Arjan Dev
ਹਰਿ ਕੇ ਨਾਮ ਰੰਗ ਸੰਗਿ ਜਾਗਾ ॥
Har Kae Naam Rang Sang Jaagaa ||
He is awake and aware in the Love of the Lord's Name;
ਗੋਂਡ (ਮਃ ੫) (੧੬) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੮੬੭ ਪੰ. ੫
Raag Gond Guru Arjan Dev
ਹਰਿ ਚਰਣੀ ਨਾਨਕ ਮਨੁ ਲਾਗਾ ॥੪॥੧੪॥੧੬॥
Har Charanee Naanak Man Laagaa ||4||14||16||
O Nanak, his mind is attached to the Lord's Feet. ||4||14||16||
ਗੋਂਡ (ਮਃ ੫) (੧੬) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੮੬੭ ਪੰ. ੬
Raag Gond Guru Arjan Dev
ਗੋਂਡ ਮਹਲਾ ੫ ॥
Gonadd Mehalaa 5 ||
Gond, Fifth Mehl:
ਗੋਂਡ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੬੭
ਭਵ ਸਾਗਰ ਬੋਹਿਥ ਹਰਿ ਚਰਣ ॥
Bhav Saagar Bohithh Har Charan ||
The Lord's Feet are the boat to cross over the terrifying world-ocean.
ਗੋਂਡ (ਮਃ ੫) (੧੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੬੭ ਪੰ. ੬
Raag Gond Guru Arjan Dev
ਸਿਮਰਤ ਨਾਮੁ ਨਾਹੀ ਫਿਰਿ ਮਰਣ ॥
Simarath Naam Naahee Fir Maran ||
Meditating in remembrance on the Naam, the Name of the Lord, he does not die again.
ਗੋਂਡ (ਮਃ ੫) (੧੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੬੭ ਪੰ. ੭
Raag Gond Guru Arjan Dev
ਹਰਿ ਗੁਣ ਰਮਤ ਨਾਹੀ ਜਮ ਪੰਥ ॥
Har Gun Ramath Naahee Jam Panthh ||
Chanting the Glorious Praises of the Lord, he does not have to walk on the Path of Death.
ਗੋਂਡ (ਮਃ ੫) (੧੭) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੬੭ ਪੰ. ੭
Raag Gond Guru Arjan Dev
ਮਹਾ ਬੀਚਾਰ ਪੰਚ ਦੂਤਹ ਮੰਥ ॥੧॥
Mehaa Beechaar Panch Dhootheh Manthh ||1||
Contemplating the Supreme Lord, the five demons are conquered. ||1||
ਗੋਂਡ (ਮਃ ੫) (੧੭) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੬੭ ਪੰ. ੭
Raag Gond Guru Arjan Dev
ਤਉ ਸਰਣਾਈ ਪੂਰਨ ਨਾਥ ॥
Tho Saranaaee Pooran Naathh ||
I have entered Your Sanctuary, O Perfect Lord and Master.
ਗੋਂਡ (ਮਃ ੫) (੧੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੬੭ ਪੰ. ੮
Raag Gond Guru Arjan Dev
ਜੰਤ ਅਪਨੇ ਕਉ ਦੀਜਹਿ ਹਾਥ ॥੧॥ ਰਹਾਉ ॥
Janth Apanae Ko Dheejehi Haathh ||1|| Rehaao ||
Please give Your hand to Your creatures. ||1||Pause||
ਗੋਂਡ (ਮਃ ੫) (੧੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੬੭ ਪੰ. ੮
Raag Gond Guru Arjan Dev
ਸਿਮ੍ਰਿਤਿ ਸਾਸਤ੍ਰ ਬੇਦ ਪੁਰਾਣ ॥
Simrith Saasathr Baedh Puraan ||
The Simritees, Shaastras, Vedas and Puraanas
ਗੋਂਡ (ਮਃ ੫) (੧੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੬੭ ਪੰ. ੮
Raag Gond Guru Arjan Dev
ਪਾਰਬ੍ਰਹਮ ਕਾ ਕਰਹਿ ਵਖਿਆਣ ॥
Paarabreham Kaa Karehi Vakhiaan ||
Expound upon the Supreme Lord God.
ਗੋਂਡ (ਮਃ ੫) (੧੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੬੭ ਪੰ. ੯
Raag Gond Guru Arjan Dev
ਜੋਗੀ ਜਤੀ ਬੈਸਨੋ ਰਾਮਦਾਸ ॥
Jogee Jathee Baisano Raamadhaas ||
The Yogis, celibates, Vaishnavs and followers of Ram Das
ਗੋਂਡ (ਮਃ ੫) (੧੭) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੬੭ ਪੰ. ੯
Raag Gond Guru Arjan Dev
ਮਿਤਿ ਨਾਹੀ ਬ੍ਰਹਮ ਅਬਿਨਾਸ ॥੨॥
Mith Naahee Breham Abinaas ||2||
Cannot find the limits of the Eternal Lord God. ||2||
ਗੋਂਡ (ਮਃ ੫) (੧੭) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੮੬੭ ਪੰ. ੯
Raag Gond Guru Arjan Dev
ਕਰਣ ਪਲਾਹ ਕਰਹਿ ਸਿਵ ਦੇਵ ॥
Karan Palaah Karehi Siv Dhaev ||
Shiva and the gods lament and moan,
ਗੋਂਡ (ਮਃ ੫) (੧੭) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੬੭ ਪੰ. ੧੦
Raag Gond Guru Arjan Dev
ਤਿਲੁ ਨਹੀ ਬੂਝਹਿ ਅਲਖ ਅਭੇਵ ॥
Thil Nehee Boojhehi Alakh Abhaev ||
But they do not understand even a tiny bit of the unseen and unknown Lord.
ਗੋਂਡ (ਮਃ ੫) (੧੭) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੬੭ ਪੰ. ੧੦
Raag Gond Guru Arjan Dev
ਪ੍ਰੇਮ ਭਗਤਿ ਜਿਸੁ ਆਪੇ ਦੇਇ ॥
Praem Bhagath Jis Aapae Dhaee ||
One whom the Lord Himself blesses with loving devotional worship,
ਗੋਂਡ (ਮਃ ੫) (੧੭) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੮੬੭ ਪੰ. ੧੦
Raag Gond Guru Arjan Dev
ਜਗ ਮਹਿ ਵਿਰਲੇ ਕੇਈ ਕੇਇ ॥੩॥
Jag Mehi Viralae Kaeee Kaee ||3||
Is very rare in this world. ||3||
ਗੋਂਡ (ਮਃ ੫) (੧੭) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੮੬੭ ਪੰ. ੧੧
Raag Gond Guru Arjan Dev
ਮੋਹਿ ਨਿਰਗੁਣ ਗੁਣੁ ਕਿਛਹੂ ਨਾਹਿ ॥
Mohi Niragun Gun Kishhehoo Naahi ||
I am worthless, with absolutely no virtue at all;
ਗੋਂਡ (ਮਃ ੫) (੧੭) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੬੭ ਪੰ. ੧੧
Raag Gond Guru Arjan Dev
ਸਰਬ ਨਿਧਾਨ ਤੇਰੀ ਦ੍ਰਿਸਟੀ ਮਾਹਿ ॥
Sarab Nidhhaan Thaeree Dhrisattee Maahi ||
All treasures are in Your Glance of Grace.
ਗੋਂਡ (ਮਃ ੫) (੧੭) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੬੭ ਪੰ. ੧੧
Raag Gond Guru Arjan Dev
ਨਾਨਕੁ ਦੀਨੁ ਜਾਚੈ ਤੇਰੀ ਸੇਵ ॥
Naanak Dheen Jaachai Thaeree Saev ||
Nanak, the meek, desires only to serve You.
ਗੋਂਡ (ਮਃ ੫) (੧੭) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੮੬੭ ਪੰ. ੧੨
Raag Gond Guru Arjan Dev
ਕਰਿ ਕਿਰਪਾ ਦੀਜੈ ਗੁਰਦੇਵ ॥੪॥੧੫॥੧੭॥
Kar Kirapaa Dheejai Guradhaev ||4||15||17||
Please be merciful, and grant him this blessing, O Divine Guru. ||4||15||17||
ਗੋਂਡ (ਮਃ ੫) (੧੭) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੮੬੭ ਪੰ. ੧੨
Raag Gond Guru Arjan Dev
ਗੋਂਡ ਮਹਲਾ ੫ ॥
Gonadd Mehalaa 5 ||
Gond, Fifth Mehl:
ਗੋਂਡ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੬੭
ਸੰਤ ਕਾ ਲੀਆ ਧਰਤਿ ਬਿਦਾਰਉ ॥
Santh Kaa Leeaa Dhharath Bidhaaro ||
One who is cursed by the Saints, is thrown down on the ground.
ਗੋਂਡ (ਮਃ ੫) (੧੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੬੭ ਪੰ. ੧੩
Raag Gond Guru Arjan Dev
ਸੰਤ ਕਾ ਨਿੰਦਕੁ ਅਕਾਸ ਤੇ ਟਾਰਉ ॥
Santh Kaa Nindhak Akaas Thae Ttaaro ||
The slanderer of the Saints is thrown down from the skies.
ਗੋਂਡ (ਮਃ ੫) (੧੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੬੭ ਪੰ. ੧੩
Raag Gond Guru Arjan Dev
ਸੰਤ ਕਉ ਰਾਖਉ ਅਪਨੇ ਜੀਅ ਨਾਲਿ ॥
Santh Ko Raakho Apanae Jeea Naal ||
I hold the Saints close to my soul.
ਗੋਂਡ (ਮਃ ੫) (੧੮) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੬੭ ਪੰ. ੧੩
Raag Gond Guru Arjan Dev
ਸੰਤ ਉਧਾਰਉ ਤਤਖਿਣ ਤਾਲਿ ॥੧॥
Santh Oudhhaaro Thathakhin Thaal ||1||
The Saints are saved instantaneously. ||1||
ਗੋਂਡ (ਮਃ ੫) (੧੮) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੬੭ ਪੰ. ੧੪
Raag Gond Guru Arjan Dev
ਸੋਈ ਸੰਤੁ ਜਿ ਭਾਵੈ ਰਾਮ ॥
Soee Santh J Bhaavai Raam ||
He alone is a Saint, who is pleasing to the Lord.
ਗੋਂਡ (ਮਃ ੫) (੧੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੬੭ ਪੰ. ੧੪
Raag Gond Guru Arjan Dev
ਸੰਤ ਗੋਬਿੰਦ ਕੈ ਏਕੈ ਕਾਮ ॥੧॥ ਰਹਾਉ ॥
Santh Gobindh Kai Eaekai Kaam ||1|| Rehaao ||
The Saints, and God, have only one job to do. ||1||Pause||
ਗੋਂਡ (ਮਃ ੫) (੧੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੬੭ ਪੰ. ੧੪
Raag Gond Guru Arjan Dev
ਸੰਤ ਕੈ ਊਪਰਿ ਦੇਇ ਪ੍ਰਭੁ ਹਾਥ ॥
Santh Kai Oopar Dhaee Prabh Haathh ||
God gives His hand to shelter the Saints.
ਗੋਂਡ (ਮਃ ੫) (੧੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੬੭ ਪੰ. ੧੫
Raag Gond Guru Arjan Dev
ਸੰਤ ਕੈ ਸੰਗਿ ਬਸੈ ਦਿਨੁ ਰਾਤਿ ॥
Santh Kai Sang Basai Dhin Raath ||
He dwells with His Saints, day and night.
ਗੋਂਡ (ਮਃ ੫) (੧੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੬੭ ਪੰ. ੧੫
Raag Gond Guru Arjan Dev
ਸਾਸਿ ਸਾਸਿ ਸੰਤਹ ਪ੍ਰਤਿਪਾਲਿ ॥
Saas Saas Santheh Prathipaal ||
With each and every breath, He cherishes His Saints.
ਗੋਂਡ (ਮਃ ੫) (੧੮) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੬੭ ਪੰ. ੧੫
Raag Gond Guru Arjan Dev
ਸੰਤ ਕਾ ਦੋਖੀ ਰਾਜ ਤੇ ਟਾਲਿ ॥੨॥
Santh Kaa Dhokhee Raaj Thae Ttaal ||2||
He takes the power away from the enemies of the Saints. ||2||
ਗੋਂਡ (ਮਃ ੫) (੧੮) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੮੬੭ ਪੰ. ੧੬
Raag Gond Guru Arjan Dev
ਸੰਤ ਕੀ ਨਿੰਦਾ ਕਰਹੁ ਨ ਕੋਇ ॥
Santh Kee Nindhaa Karahu N Koe ||
Let no one slander the Saints.
ਗੋਂਡ (ਮਃ ੫) (੧੮) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੬੭ ਪੰ. ੧੬
Raag Gond Guru Arjan Dev
ਜੋ ਨਿੰਦੈ ਤਿਸ ਕਾ ਪਤਨੁ ਹੋਇ ॥
Jo Nindhai This Kaa Pathan Hoe ||
Whoever slanders them, will be destroyed.
ਗੋਂਡ (ਮਃ ੫) (੧੮) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੬੭ ਪੰ. ੧੬
Raag Gond Guru Arjan Dev
ਜਿਸ ਕਉ ਰਾਖੈ ਸਿਰਜਨਹਾਰੁ ॥
Jis Ko Raakhai Sirajanehaar ||
One who is protected by the Creator Lord,
ਗੋਂਡ (ਮਃ ੫) (੧੮) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੮੬੭ ਪੰ. ੧੭
Raag Gond Guru Arjan Dev
ਝਖ ਮਾਰਉ ਸਗਲ ਸੰਸਾਰੁ ॥੩॥
Jhakh Maaro Sagal Sansaar ||3||
Cannot be harmed, no matter how much the whole world may try. ||3||
ਗੋਂਡ (ਮਃ ੫) (੧੮) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੮੬੭ ਪੰ. ੧੭
Raag Gond Guru Arjan Dev
ਪ੍ਰਭ ਅਪਨੇ ਕਾ ਭਇਆ ਬਿਸਾਸੁ ॥
Prabh Apanae Kaa Bhaeiaa Bisaas ||
I place my faith in my God.
ਗੋਂਡ (ਮਃ ੫) (੧੮) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੬੭ ਪੰ. ੧੭
Raag Gond Guru Arjan Dev
ਜੀਉ ਪਿੰਡੁ ਸਭੁ ਤਿਸ ਕੀ ਰਾਸਿ ॥
Jeeo Pindd Sabh This Kee Raas ||
My soul and body all belong to Him.
ਗੋਂਡ (ਮਃ ੫) (੧੮) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੬੭ ਪੰ. ੧੮
Raag Gond Guru Arjan Dev
ਨਾਨਕ ਕਉ ਉਪਜੀ ਪਰਤੀਤਿ ॥
Naanak Ko Oupajee Paratheeth ||
This is the faith which inspires Nanak:
ਗੋਂਡ (ਮਃ ੫) (੧੮) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੮੬੭ ਪੰ. ੧੮
Raag Gond Guru Arjan Dev
ਮਨਮੁਖ ਹਾਰ ਗੁਰਮੁਖ ਸਦ ਜੀਤਿ ॥੪॥੧੬॥੧੮॥
Manamukh Haar Guramukh Sadh Jeeth ||4||16||18||
The self-willed manmukhs will fail, while the Gurmukhs will always win. ||4||16||18||
ਗੋਂਡ (ਮਃ ੫) (੧੮) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੮੬੭ ਪੰ. ੧੮
Raag Gond Guru Arjan Dev
ਗੋਂਡ ਮਹਲਾ ੫ ॥
Gonadd Mehalaa 5 ||
Gond, Fifth Mehl:
ਗੋਂਡ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੬੭
ਨਾਮੁ ਨਿਰੰਜਨੁ ਨੀਰਿ ਨਰਾਇਣ ॥
Naam Niranjan Neer Naraaein ||
The Name of the Immaculate Lord is the Ambrosial Water.
ਗੋਂਡ (ਮਃ ੫) (੧੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੬੭ ਪੰ. ੧੯
Raag Gond Guru Arjan Dev
ਰਸਨਾ ਸਿਮਰਤ ਪਾਪ ਬਿਲਾਇਣ ॥੧॥ ਰਹਾਉ ॥
Rasanaa Simarath Paap Bilaaein ||1|| Rehaao ||
Chanting it with the tongue, sins are washed away. ||1||Pause||
ਗੋਂਡ (ਮਃ ੫) (੧੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੬੭ ਪੰ. ੧੯
Raag Gond Guru Arjan Dev