Sri Guru Granth Sahib
Displaying Ang 871 of 1430
- 1
- 2
- 3
- 4
ਮਨ ਕਠੋਰੁ ਅਜਹੂ ਨ ਪਤੀਨਾ ॥
Man Kathor Ajehoo N Patheenaa ||
Even then, his hardened mind was not satisfied.
ਗੋਂਡ (ਭ. ਕਬੀਰ) (੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੧ ਪੰ. ੧
Raag Gond Bhagat Kabir
ਕਹਿ ਕਬੀਰ ਹਮਰਾ ਗੋਬਿੰਦੁ ॥
Kehi Kabeer Hamaraa Gobindh ||
Says Kabeer, such is my Lord and Master.
ਗੋਂਡ (ਭ. ਕਬੀਰ) (੪) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੮੭੧ ਪੰ. ੧
Raag Gond Bhagat Kabir
ਚਉਥੇ ਪਦ ਮਹਿ ਜਨ ਕੀ ਜਿੰਦੁ ॥੪॥੧॥੪॥
Chouthhae Padh Mehi Jan Kee Jindh ||4||1||4||
The soul of His humble servant dwells in the fourth state. ||4||1||4||
ਗੋਂਡ (ਭ. ਕਬੀਰ) (੪) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੮੭੧ ਪੰ. ੧
Raag Gond Bhagat Kabir
ਗੋਂਡ ॥
Gonadd ||
Gond:
ਗੋਂਡ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੮੭੧
ਨਾ ਇਹੁ ਮਾਨਸੁ ਨਾ ਇਹੁ ਦੇਉ ॥
Naa Eihu Maanas Naa Eihu Dhaeo ||
It is not human, and it is not a god.
ਗੋਂਡ (ਭ. ਕਬੀਰ) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੧ ਪੰ. ੨
Raag Gond Bhagat Kabir
ਨਾ ਇਹੁ ਜਤੀ ਕਹਾਵੈ ਸੇਉ ॥
Naa Eihu Jathee Kehaavai Saeo ||
It is not called celibate, or a worshipper of Shiva.
ਗੋਂਡ (ਭ. ਕਬੀਰ) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੧ ਪੰ. ੨
Raag Gond Bhagat Kabir
ਨਾ ਇਹੁ ਜੋਗੀ ਨਾ ਅਵਧੂਤਾ ॥
Naa Eihu Jogee Naa Avadhhoothaa ||
It is not a Yogi, and it is not a hermit.
ਗੋਂਡ (ਭ. ਕਬੀਰ) (੫) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੭੧ ਪੰ. ੨
Raag Gond Bhagat Kabir
ਨਾ ਇਸੁ ਮਾਇ ਨ ਕਾਹੂ ਪੂਤਾ ॥੧॥
Naa Eis Maae N Kaahoo Poothaa ||1||
It is not a mother, or anyone's son. ||1||
ਗੋਂਡ (ਭ. ਕਬੀਰ) (੫) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੭੧ ਪੰ. ੩
Raag Gond Bhagat Kabir
ਇਆ ਮੰਦਰ ਮਹਿ ਕੌਨ ਬਸਾਈ ॥
Eiaa Mandhar Mehi Kaan Basaaee ||
Then what is it, which dwells in this temple of the body?
ਗੋਂਡ (ਭ. ਕਬੀਰ) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੧ ਪੰ. ੩
Raag Gond Bhagat Kabir
ਤਾ ਕਾ ਅੰਤੁ ਨ ਕੋਊ ਪਾਈ ॥੧॥ ਰਹਾਉ ॥
Thaa Kaa Anth N Kooo Paaee ||1|| Rehaao ||
No one can find its limits. ||1||Pause||
ਗੋਂਡ (ਭ. ਕਬੀਰ) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੧ ਪੰ. ੩
Raag Gond Bhagat Kabir
ਨਾ ਇਹੁ ਗਿਰਹੀ ਨਾ ਓਦਾਸੀ ॥
Naa Eihu Girehee Naa Oudhaasee ||
It is not a house-holder, and it is not a renouncer of the world.
ਗੋਂਡ (ਭ. ਕਬੀਰ) (੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੧ ਪੰ. ੪
Raag Gond Bhagat Kabir
ਨਾ ਇਹੁ ਰਾਜ ਨ ਭੀਖ ਮੰਗਾਸੀ ॥
Naa Eihu Raaj N Bheekh Mangaasee ||
It is not a king, and it is not a beggar.
ਗੋਂਡ (ਭ. ਕਬੀਰ) (੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੧ ਪੰ. ੪
Raag Gond Bhagat Kabir
ਨਾ ਇਸੁ ਪਿੰਡੁ ਨ ਰਕਤੂ ਰਾਤੀ ॥
Naa Eis Pindd N Rakathoo Raathee ||
It has no body, no drop of blood.
ਗੋਂਡ (ਭ. ਕਬੀਰ) (੫) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੭੧ ਪੰ. ੪
Raag Gond Bhagat Kabir
ਨਾ ਇਹੁ ਬ੍ਰਹਮਨੁ ਨਾ ਇਹੁ ਖਾਤੀ ॥੨॥
Naa Eihu Brehaman Naa Eihu Khaathee ||2||
It is not a Brahmin, and it is not a Kh'shaatriya. ||2||
ਗੋਂਡ (ਭ. ਕਬੀਰ) (੫) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੮੭੧ ਪੰ. ੫
Raag Gond Bhagat Kabir
ਨਾ ਇਹੁ ਤਪਾ ਕਹਾਵੈ ਸੇਖੁ ॥
Naa Eihu Thapaa Kehaavai Saekh ||
It is not called a man of austere self-discipline, or a Shaykh.
ਗੋਂਡ (ਭ. ਕਬੀਰ) (੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੧ ਪੰ. ੫
Raag Gond Bhagat Kabir
ਨਾ ਇਹੁ ਜੀਵੈ ਨ ਮਰਤਾ ਦੇਖੁ ॥
Naa Eihu Jeevai N Marathaa Dhaekh ||
It does not live, and it is not seen to die.
ਗੋਂਡ (ਭ. ਕਬੀਰ) (੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੧ ਪੰ. ੫
Raag Gond Bhagat Kabir
ਇਸੁ ਮਰਤੇ ਕਉ ਜੇ ਕੋਊ ਰੋਵੈ ॥
Eis Marathae Ko Jae Kooo Rovai ||
If someone cries over its death,
ਗੋਂਡ (ਭ. ਕਬੀਰ) (੫) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੮੭੧ ਪੰ. ੫
Raag Gond Bhagat Kabir
ਜੋ ਰੋਵੈ ਸੋਈ ਪਤਿ ਖੋਵੈ ॥੩॥
Jo Rovai Soee Path Khovai ||3||
That person loses his honor. ||3||
ਗੋਂਡ (ਭ. ਕਬੀਰ) (੫) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੮੭੧ ਪੰ. ੬
Raag Gond Bhagat Kabir
ਗੁਰ ਪ੍ਰਸਾਦਿ ਮੈ ਡਗਰੋ ਪਾਇਆ ॥
Gur Prasaadh Mai Ddagaro Paaeiaa ||
By Guru's Grace, I have found the Path.
ਗੋਂਡ (ਭ. ਕਬੀਰ) (੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੧ ਪੰ. ੬
Raag Gond Bhagat Kabir
ਜੀਵਨ ਮਰਨੁ ਦੋਊ ਮਿਟਵਾਇਆ ॥
Jeevan Maran Dhooo Mittavaaeiaa ||
Birth and death have both been erased.
ਗੋਂਡ (ਭ. ਕਬੀਰ) (੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੧ ਪੰ. ੬
Raag Gond Bhagat Kabir
ਕਹੁ ਕਬੀਰ ਇਹੁ ਰਾਮ ਕੀ ਅੰਸੁ ॥
Kahu Kabeer Eihu Raam Kee Ans ||
Says Kabeer, this is formed of the same essence as the Lord.
ਗੋਂਡ (ਭ. ਕਬੀਰ) (੫) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੮੭੧ ਪੰ. ੭
Raag Gond Bhagat Kabir
ਜਸ ਕਾਗਦ ਪਰ ਮਿਟੈ ਨ ਮੰਸੁ ॥੪॥੨॥੫॥
Jas Kaagadh Par Mittai N Mans ||4||2||5||
It is like the ink on the paper which cannot be erased. ||4||2||5||
ਗੋਂਡ (ਭ. ਕਬੀਰ) (੫) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੮੭੧ ਪੰ. ੭
Raag Gond Bhagat Kabir
ਗੋਂਡ ॥
Gonadd ||
Gond:
ਗੋਂਡ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੮੭੧
ਤੂਟੇ ਤਾਗੇ ਨਿਖੁਟੀ ਪਾਨਿ ॥
Thoottae Thaagae Nikhuttee Paan ||
The threads are broken, and the starch has run out.
ਗੋਂਡ (ਭ. ਕਬੀਰ) (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੧ ਪੰ. ੮
Raag Gond Bhagat Kabir
ਦੁਆਰ ਊਪਰਿ ਝਿਲਕਾਵਹਿ ਕਾਨ ॥
Dhuaar Oopar Jhilakaavehi Kaan ||
Bare reeds glisten at the front door.
ਗੋਂਡ (ਭ. ਕਬੀਰ) (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੧ ਪੰ. ੮
Raag Gond Bhagat Kabir
ਕੂਚ ਬਿਚਾਰੇ ਫੂਏ ਫਾਲ ॥
Kooch Bichaarae Fooeae Faal ||
The poor brushes are scattered in pieces.
ਗੋਂਡ (ਭ. ਕਬੀਰ) (੬) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੭੧ ਪੰ. ੮
Raag Gond Bhagat Kabir
ਇਆ ਮੁੰਡੀਆ ਸਿਰਿ ਚਢਿਬੋ ਕਾਲ ॥੧॥
Eiaa Munddeeaa Sir Chadtibo Kaal ||1||
Death has entered this shaven head. ||1||
ਗੋਂਡ (ਭ. ਕਬੀਰ) (੬) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੭੧ ਪੰ. ੮
Raag Gond Bhagat Kabir
ਇਹੁ ਮੁੰਡੀਆ ਸਗਲੋ ਦ੍ਰਬੁ ਖੋਈ ॥
Eihu Munddeeaa Sagalo Dhrab Khoee ||
This shaven-headed mendicant has wasted all his wealth.
ਗੋਂਡ (ਭ. ਕਬੀਰ) (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੧ ਪੰ. ੯
Raag Gond Bhagat Kabir
ਆਵਤ ਜਾਤ ਨਾਕ ਸਰ ਹੋਈ ॥੧॥ ਰਹਾਉ ॥
Aavath Jaath Naak Sar Hoee ||1|| Rehaao ||
All this coming and going has irritated him. ||1||Pause||
ਗੋਂਡ (ਭ. ਕਬੀਰ) (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੧ ਪੰ. ੯
Raag Gond Bhagat Kabir
ਤੁਰੀ ਨਾਰਿ ਕੀ ਛੋਡੀ ਬਾਤਾ ॥
Thuree Naar Kee Shhoddee Baathaa ||
He has given up all talk of his weaving equipment.
ਗੋਂਡ (ਭ. ਕਬੀਰ) (੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੧ ਪੰ. ੧੦
Raag Gond Bhagat Kabir
ਰਾਮ ਨਾਮ ਵਾ ਕਾ ਮਨੁ ਰਾਤਾ ॥
Raam Naam Vaa Kaa Man Raathaa ||
His mind is attuned to the Lord's Name.
ਗੋਂਡ (ਭ. ਕਬੀਰ) (੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੧ ਪੰ. ੧੦
Raag Gond Bhagat Kabir
ਲਰਿਕੀ ਲਰਿਕਨ ਖੈਬੋ ਨਾਹਿ ॥
Larikee Larikan Khaibo Naahi ||
His daughters and sons have nothing to eat,
ਗੋਂਡ (ਭ. ਕਬੀਰ) (੬) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੭੧ ਪੰ. ੧੦
Raag Gond Bhagat Kabir
ਮੁੰਡੀਆ ਅਨਦਿਨੁ ਧਾਪੇ ਜਾਹਿ ॥੨॥
Munddeeaa Anadhin Dhhaapae Jaahi ||2||
While the shaven-headed mendicants night and day eat their fill. ||2||
ਗੋਂਡ (ਭ. ਕਬੀਰ) (੬) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੮੭੧ ਪੰ. ੧੧
Raag Gond Bhagat Kabir
ਇਕ ਦੁਇ ਮੰਦਰਿ ਇਕ ਦੁਇ ਬਾਟ ॥
Eik Dhue Mandhar Eik Dhue Baatt ||
One or two are in the house, and one or two more are on the way.
ਗੋਂਡ (ਭ. ਕਬੀਰ) (੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੧ ਪੰ. ੧੧
Raag Gond Bhagat Kabir
ਹਮ ਕਉ ਸਾਥਰੁ ਉਨ ਕਉ ਖਾਟ ॥
Ham Ko Saathhar Oun Ko Khaatt ||
We sleep on the floor, while they sleep in the beds.
ਗੋਂਡ (ਭ. ਕਬੀਰ) (੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੧ ਪੰ. ੧੧
Raag Gond Bhagat Kabir
ਮੂਡ ਪਲੋਸਿ ਕਮਰ ਬਧਿ ਪੋਥੀ ॥
Moodd Palos Kamar Badhh Pothhee ||
They rub their bare heads, and carry prayer-books in their waist-bands.
ਗੋਂਡ (ਭ. ਕਬੀਰ) (੬) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੮੭੧ ਪੰ. ੧੨
Raag Gond Bhagat Kabir
ਹਮ ਕਉ ਚਾਬਨੁ ਉਨ ਕਉ ਰੋਟੀ ॥੩॥
Ham Ko Chaaban Oun Ko Rottee ||3||
We get dry grains, while they get loaves of bread. ||3||
ਗੋਂਡ (ਭ. ਕਬੀਰ) (੬) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੮੭੧ ਪੰ. ੧੨
Raag Gond Bhagat Kabir
ਮੁੰਡੀਆ ਮੁੰਡੀਆ ਹੂਏ ਏਕ ॥
Munddeeaa Munddeeaa Hooeae Eaek ||
He will become one of these shaven-headed mendicants.
ਗੋਂਡ (ਭ. ਕਬੀਰ) (੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੧ ਪੰ. ੧੨
Raag Gond Bhagat Kabir
ਏ ਮੁੰਡੀਆ ਬੂਡਤ ਕੀ ਟੇਕ ॥
Eae Munddeeaa Booddath Kee Ttaek ||
They are the support of the drowning.
ਗੋਂਡ (ਭ. ਕਬੀਰ) (੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੧ ਪੰ. ੧੨
Raag Gond Bhagat Kabir
ਸੁਨਿ ਅੰਧਲੀ ਲੋਈ ਬੇਪੀਰਿ ॥
Sun Andhhalee Loee Baepeer ||
Listen, O blind and unguided Loi:
ਗੋਂਡ (ਭ. ਕਬੀਰ) (੬) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੮੭੧ ਪੰ. ੧੩
Raag Gond Bhagat Kabir
ਇਨ੍ਹ੍ਹ ਮੁੰਡੀਅਨ ਭਜਿ ਸਰਨਿ ਕਬੀਰ ॥੪॥੩॥੬॥
Einh Munddeean Bhaj Saran Kabeer ||4||3||6||
Kabeer has taken shelter with these shaven-headed mendicants. ||4||3||6||
ਗੋਂਡ (ਭ. ਕਬੀਰ) (੬) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੮੭੧ ਪੰ. ੧੩
Raag Gond Bhagat Kabir
ਗੋਂਡ ॥
Gonadd ||
Gond:
ਗੋਂਡ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੮੭੧
ਖਸਮੁ ਮਰੈ ਤਉ ਨਾਰਿ ਨ ਰੋਵੈ ॥
Khasam Marai Tho Naar N Rovai ||
When her husband dies, the woman does not cry.
ਗੋਂਡ (ਭ. ਕਬੀਰ) (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੧ ਪੰ. ੧੪
Raag Gond Bhagat Kabir
ਉਸੁ ਰਖਵਾਰਾ ਅਉਰੋ ਹੋਵੈ ॥
Ous Rakhavaaraa Aouro Hovai ||
Someone else becomes her protector.
ਗੋਂਡ (ਭ. ਕਬੀਰ) (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੧ ਪੰ. ੧੪
Raag Gond Bhagat Kabir
ਰਖਵਾਰੇ ਕਾ ਹੋਇ ਬਿਨਾਸ ॥
Rakhavaarae Kaa Hoe Binaas ||
When this protector dies,
ਗੋਂਡ (ਭ. ਕਬੀਰ) (੭) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੭੧ ਪੰ. ੧੪
Raag Gond Bhagat Kabir
ਆਗੈ ਨਰਕੁ ਈਹਾ ਭੋਗ ਬਿਲਾਸ ॥੧॥
Aagai Narak Eehaa Bhog Bilaas ||1||
He falls into the world of hell hereafter, for the sexual pleasures he enjoyed in this world. ||1||
ਗੋਂਡ (ਭ. ਕਬੀਰ) (੭) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੭੧ ਪੰ. ੧੪
Raag Gond Bhagat Kabir
ਏਕ ਸੁਹਾਗਨਿ ਜਗਤ ਪਿਆਰੀ ॥
Eaek Suhaagan Jagath Piaaree ||
The world loves only the one bride, Maya.
ਗੋਂਡ (ਭ. ਕਬੀਰ) (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੧ ਪੰ. ੧੫
Raag Gond Bhagat Kabir
ਸਗਲੇ ਜੀਅ ਜੰਤ ਕੀ ਨਾਰੀ ॥੧॥ ਰਹਾਉ ॥
Sagalae Jeea Janth Kee Naaree ||1|| Rehaao ||
She is the wife of all beings and creatures. ||1||Pause||
ਗੋਂਡ (ਭ. ਕਬੀਰ) (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੧ ਪੰ. ੧੫
Raag Gond Bhagat Kabir
ਸੋਹਾਗਨਿ ਗਲਿ ਸੋਹੈ ਹਾਰੁ ॥
Sohaagan Gal Sohai Haar ||
With her necklace around her neck, this bride looks beautiful.
ਗੋਂਡ (ਭ. ਕਬੀਰ) (੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੧ ਪੰ. ੧੬
Raag Gond Bhagat Kabir
ਸੰਤ ਕਉ ਬਿਖੁ ਬਿਗਸੈ ਸੰਸਾਰੁ ॥
Santh Ko Bikh Bigasai Sansaar ||
She is poison to the Saint, but the world is delighted with her.
ਗੋਂਡ (ਭ. ਕਬੀਰ) (੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੧ ਪੰ. ੧੬
Raag Gond Bhagat Kabir
ਕਰਿ ਸੀਗਾਰੁ ਬਹੈ ਪਖਿਆਰੀ ॥
Kar Seegaar Behai Pakhiaaree ||
Adorning herself, she sits like a prostitute.
ਗੋਂਡ (ਭ. ਕਬੀਰ) (੭) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੭੧ ਪੰ. ੧੬
Raag Gond Bhagat Kabir
ਸੰਤ ਕੀ ਠਿਠਕੀ ਫਿਰੈ ਬਿਚਾਰੀ ॥੨॥
Santh Kee Thithakee Firai Bichaaree ||2||
Cursed by the Saints, she wanders around like a wretch. ||2||
ਗੋਂਡ (ਭ. ਕਬੀਰ) (੭) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੮੭੧ ਪੰ. ੧੭
Raag Gond Bhagat Kabir
ਸੰਤ ਭਾਗਿ ਓਹ ਪਾਛੈ ਪਰੈ ॥
Santh Bhaag Ouh Paashhai Parai ||
She runs around, chasing after the Saints.
ਗੋਂਡ (ਭ. ਕਬੀਰ) (੭) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੧ ਪੰ. ੧੭
Raag Gond Bhagat Kabir
ਗੁਰ ਪਰਸਾਦੀ ਮਾਰਹੁ ਡਰੈ ॥
Gur Parasaadhee Maarahu Ddarai ||
She is afraid of being beaten by those blessed with the Guru's Grace.
ਗੋਂਡ (ਭ. ਕਬੀਰ) (੭) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੧ ਪੰ. ੧੭
Raag Gond Bhagat Kabir
ਸਾਕਤ ਕੀ ਓਹ ਪਿੰਡ ਪਰਾਇਣਿ ॥
Saakath Kee Ouh Pindd Paraaein ||
She is the body, the breath of life, of the faithless cynics.
ਗੋਂਡ (ਭ. ਕਬੀਰ) (੭) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੮੭੧ ਪੰ. ੧੭
Raag Gond Bhagat Kabir
ਹਮ ਕਉ ਦ੍ਰਿਸਟਿ ਪਰੈ ਤ੍ਰਖਿ ਡਾਇਣਿ ॥੩॥
Ham Ko Dhrisatt Parai Thrakh Ddaaein ||3||
She appears to me like a blood-thirsty witch. ||3||
ਗੋਂਡ (ਭ. ਕਬੀਰ) (੭) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੮੭੧ ਪੰ. ੧੮
Raag Gond Bhagat Kabir
ਹਮ ਤਿਸ ਕਾ ਬਹੁ ਜਾਨਿਆ ਭੇਉ ॥
Ham This Kaa Bahu Jaaniaa Bhaeo ||
I know her secrets well
ਗੋਂਡ (ਭ. ਕਬੀਰ) (੭) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੧ ਪੰ. ੧੮
Raag Gond Bhagat Kabir
ਜਬ ਹੂਏ ਕ੍ਰਿਪਾਲ ਮਿਲੇ ਗੁਰਦੇਉ ॥
Jab Hooeae Kirapaal Milae Guradhaeo ||
In His Mercy, the Divine Guru met me.
ਗੋਂਡ (ਭ. ਕਬੀਰ) (੭) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੧ ਪੰ. ੧੮
Raag Gond Bhagat Kabir
ਕਹੁ ਕਬੀਰ ਅਬ ਬਾਹਰਿ ਪਰੀ ॥
Kahu Kabeer Ab Baahar Paree ||
Says Kabeer, now I have thrown her out.
ਗੋਂਡ (ਭ. ਕਬੀਰ) (੭) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੮੭੧ ਪੰ. ੧੯
Raag Gond Bhagat Kabir
ਸੰਸਾਰੈ ਕੈ ਅੰਚਲਿ ਲਰੀ ॥੪॥੪॥੭॥
Sansaarai Kai Anchal Laree ||4||4||7||
She clings to the skirt of the world. ||4||4||7||
ਗੋਂਡ (ਭ. ਕਬੀਰ) (੭) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੮੭੧ ਪੰ. ੧੯
Raag Gond Bhagat Kabir