Sri Guru Granth Sahib
Displaying Ang 875 of 1430
- 1
- 2
- 3
- 4
ਪਾਂਡੇ ਤੁਮਰਾ ਰਾਮਚੰਦੁ ਸੋ ਭੀ ਆਵਤੁ ਦੇਖਿਆ ਥਾ ॥
Paanddae Thumaraa Raamachandh So Bhee Aavath Dhaekhiaa Thhaa ||
O Pandit, I saw your Raam Chand coming too
ਗੋਂਡ (ਭ. ਨਾਮਦੇਵ) (੭) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੫ ਪੰ. ੧
Raag Bilaaval Gond Bhagat Namdev
ਰਾਵਨ ਸੇਤੀ ਸਰਬਰ ਹੋਈ ਘਰ ਕੀ ਜੋਇ ਗਵਾਈ ਥੀ ॥੩॥
Raavan Saethee Sarabar Hoee Ghar Kee Joe Gavaaee Thhee ||3||
; he lost his wife, fighting a war against Raawan. ||3||
ਗੋਂਡ (ਭ. ਨਾਮਦੇਵ) (੭) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੫ ਪੰ. ੧
Raag Bilaaval Gond Bhagat Namdev
ਹਿੰਦੂ ਅੰਨ੍ਹਾ ਤੁਰਕੂ ਕਾਣਾ ॥
Hindhoo Annhaa Thurakoo Kaanaa ||
The Hindu is sightless; the Muslim has only one eye.
ਗੋਂਡ (ਭ. ਨਾਮਦੇਵ) (੭) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੫ ਪੰ. ੨
Raag Bilaaval Gond Bhagat Namdev
ਦੁਹਾਂ ਤੇ ਗਿਆਨੀ ਸਿਆਣਾ ॥
Dhuhaan Thae Giaanee Siaanaa ||
The spiritual teacher is wiser than both of them.
ਗੋਂਡ (ਭ. ਨਾਮਦੇਵ) (੭) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੫ ਪੰ. ੨
Raag Bilaaval Gond Bhagat Namdev
ਹਿੰਦੂ ਪੂਜੈ ਦੇਹੁਰਾ ਮੁਸਲਮਾਣੁ ਮਸੀਤਿ ॥
Hindhoo Poojai Dhaehuraa Musalamaan Maseeth ||
The Hindu worships at the temple, the Muslim at the mosque.
ਗੋਂਡ (ਭ. ਨਾਮਦੇਵ) (੭) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੮੭੫ ਪੰ. ੩
Raag Bilaaval Gond Bhagat Namdev
ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤਿ ॥੪॥੩॥੭॥
Naamae Soee Saeviaa Jeh Dhaehuraa N Maseeth ||4||3||7||
Naam Dayv serves that Lord, who is not limited to either the temple or the mosque. ||4||3||7||
ਗੋਂਡ (ਭ. ਨਾਮਦੇਵ) (੭) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੮੭੫ ਪੰ. ੩
Raag Bilaaval Gond Bhagat Namdev
ਰਾਗੁ ਗੋਂਡ ਬਾਣੀ ਰਵਿਦਾਸ ਜੀਉ ਕੀ ਘਰੁ ੨
Raag Gonadd Baanee Ravidhaas Jeeo Kee Ghar 2
Raag Gond, The Word Of Ravi Daas Jee, Second House:
ਗੋਂਡ (ਭ. ਰਵਿਦਾਸ) ਗੁਰੂ ਗ੍ਰੰਥ ਸਾਹਿਬ ਅੰਗ ੮੭੫
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਗੋਂਡ (ਭ. ਰਵਿਦਾਸ) ਗੁਰੂ ਗ੍ਰੰਥ ਸਾਹਿਬ ਅੰਗ ੮੭੫
ਮੁਕੰਦ ਮੁਕੰਦ ਜਪਹੁ ਸੰਸਾਰ ॥
Mukandh Mukandh Japahu Sansaar ||
Meditate on the Lord Mukanday, the Liberator, O people of the world.
ਗੋਂਡ (ਭ. ਰਵਿਦਾਸ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੫ ਪੰ. ੫
Raag Gond Bhagat Ravidas
ਬਿਨੁ ਮੁਕੰਦ ਤਨੁ ਹੋਇ ਅਉਹਾਰ ॥
Bin Mukandh Than Hoe Aouhaar ||
Without Mukanday, the body shall be reduced to ashes.
ਗੋਂਡ (ਭ. ਰਵਿਦਾਸ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੫ ਪੰ. ੫
Raag Gond Bhagat Ravidas
ਸੋਈ ਮੁਕੰਦੁ ਮੁਕਤਿ ਕਾ ਦਾਤਾ ॥
Soee Mukandh Mukath Kaa Dhaathaa ||
Mukanday is the Giver of liberation.
ਗੋਂਡ (ਭ. ਰਵਿਦਾਸ) (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੭੫ ਪੰ. ੫
Raag Gond Bhagat Ravidas
ਸੋਈ ਮੁਕੰਦੁ ਹਮਰਾ ਪਿਤ ਮਾਤਾ ॥੧॥
Soee Mukandh Hamaraa Pith Maathaa ||1||
Mukanday is my father and mother. ||1||
ਗੋਂਡ (ਭ. ਰਵਿਦਾਸ) (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੭੫ ਪੰ. ੫
Raag Gond Bhagat Ravidas
ਜੀਵਤ ਮੁਕੰਦੇ ਮਰਤ ਮੁਕੰਦੇ ॥
Jeevath Mukandhae Marath Mukandhae ||
Meditate on Mukanday in life, and meditate on Mukanday in death.
ਗੋਂਡ (ਭ. ਰਵਿਦਾਸ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੫ ਪੰ. ੬
Raag Gond Bhagat Ravidas
ਤਾ ਕੇ ਸੇਵਕ ਕਉ ਸਦਾ ਅਨੰਦੇ ॥੧॥ ਰਹਾਉ ॥
Thaa Kae Saevak Ko Sadhaa Anandhae ||1|| Rehaao ||
His servant is blissful forever. ||1||Pause||
ਗੋਂਡ (ਭ. ਰਵਿਦਾਸ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੫ ਪੰ. ੬
Raag Gond Bhagat Ravidas
ਮੁਕੰਦ ਮੁਕੰਦ ਹਮਾਰੇ ਪ੍ਰਾਨੰ ॥
Mukandh Mukandh Hamaarae Praanan ||
The Lord, Mukanday, is my breath of life.
ਗੋਂਡ (ਭ. ਰਵਿਦਾਸ) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੫ ਪੰ. ੭
Raag Gond Bhagat Ravidas
ਜਪਿ ਮੁਕੰਦ ਮਸਤਕਿ ਨੀਸਾਨੰ ॥
Jap Mukandh Masathak Neesaanan ||
Meditating on Mukanday, one's forehead will bear the Lord's insignia of approval.
ਗੋਂਡ (ਭ. ਰਵਿਦਾਸ) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੫ ਪੰ. ੭
Raag Gond Bhagat Ravidas
ਸੇਵ ਮੁਕੰਦ ਕਰੈ ਬੈਰਾਗੀ ॥
Saev Mukandh Karai Bairaagee ||
The renunciate serves Mukanday.
ਗੋਂਡ (ਭ. ਰਵਿਦਾਸ) (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੭੫ ਪੰ. ੭
Raag Gond Bhagat Ravidas
ਸੋਈ ਮੁਕੰਦੁ ਦੁਰਬਲ ਧਨੁ ਲਾਧੀ ॥੨॥
Soee Mukandh Dhurabal Dhhan Laadhhee ||2||
Mukanday is the wealth of the poor and forlorn. ||2||
ਗੋਂਡ (ਭ. ਰਵਿਦਾਸ) (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੮੭੫ ਪੰ. ੭
Raag Gond Bhagat Ravidas
ਏਕੁ ਮੁਕੰਦੁ ਕਰੈ ਉਪਕਾਰੁ ॥
Eaek Mukandh Karai Oupakaar ||
When the One Liberator does me a favor,
ਗੋਂਡ (ਭ. ਰਵਿਦਾਸ) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੫ ਪੰ. ੮
Raag Gond Bhagat Ravidas
ਹਮਰਾ ਕਹਾ ਕਰੈ ਸੰਸਾਰੁ ॥
Hamaraa Kehaa Karai Sansaar ||
Then what can the world do to me?
ਗੋਂਡ (ਭ. ਰਵਿਦਾਸ) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੫ ਪੰ. ੮
Raag Gond Bhagat Ravidas
ਮੇਟੀ ਜਾਤਿ ਹੂਏ ਦਰਬਾਰਿ ॥
Maettee Jaath Hooeae Dharabaar ||
Erasing my social status, I have entered His Court.
ਗੋਂਡ (ਭ. ਰਵਿਦਾਸ) (੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੮੭੫ ਪੰ. ੮
Raag Gond Bhagat Ravidas
ਤੁਹੀ ਮੁਕੰਦ ਜੋਗ ਜੁਗ ਤਾਰਿ ॥੩॥
Thuhee Mukandh Jog Jug Thaar ||3||
You, Mukanday, are potent throughout the four ages. ||3||
ਗੋਂਡ (ਭ. ਰਵਿਦਾਸ) (੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੮੭੫ ਪੰ. ੯
Raag Gond Bhagat Ravidas
ਉਪਜਿਓ ਗਿਆਨੁ ਹੂਆ ਪਰਗਾਸ ॥
Oupajiou Giaan Hooaa Paragaas ||
Spiritual wisdom has welled up, and I have been enlightened.
ਗੋਂਡ (ਭ. ਰਵਿਦਾਸ) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੫ ਪੰ. ੯
Raag Gond Bhagat Ravidas
ਕਰਿ ਕਿਰਪਾ ਲੀਨੇ ਕੀਟ ਦਾਸ ॥
Kar Kirapaa Leenae Keett Dhaas ||
In His Mercy, the Lord has made this worm His slave.
ਗੋਂਡ (ਭ. ਰਵਿਦਾਸ) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੫ ਪੰ. ੯
Raag Gond Bhagat Ravidas
ਕਹੁ ਰਵਿਦਾਸ ਅਬ ਤ੍ਰਿਸਨਾ ਚੂਕੀ ॥
Kahu Ravidhaas Ab Thrisanaa Chookee ||
Says Ravi Daas, now my thirst is quenched;
ਗੋਂਡ (ਭ. ਰਵਿਦਾਸ) (੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੮੭੫ ਪੰ. ੧੦
Raag Gond Bhagat Ravidas
ਜਪਿ ਮੁਕੰਦ ਸੇਵਾ ਤਾਹੂ ਕੀ ॥੪॥੧॥
Jap Mukandh Saevaa Thaahoo Kee ||4||1||
I meditate on Mukanday the Liberator, and I serve Him. ||4||1||
ਗੋਂਡ (ਭ. ਰਵਿਦਾਸ) (੧) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੮੭੫ ਪੰ. ੧੦
Raag Gond Bhagat Ravidas
ਗੋਂਡ ॥
Gonadd ||
Gond:
ਗੋਂਡ (ਭ. ਰਵਿਦਾਸ) ਗੁਰੂ ਗ੍ਰੰਥ ਸਾਹਿਬ ਅੰਗ ੮੭੫
ਜੇ ਓਹੁ ਅਠਸਠਿ ਤੀਰਥ ਨ੍ਹ੍ਹਾਵੈ ॥
Jae Ouhu Athasath Theerathh Nhaavai ||
Someone may bathe at the sixty-eight sacred shrines of pilgrimage,
ਗੋਂਡ (ਭ. ਰਵਿਦਾਸ) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੫ ਪੰ. ੧੧
Raag Gond Bhagat Ravidas
ਜੇ ਓਹੁ ਦੁਆਦਸ ਸਿਲਾ ਪੂਜਾਵੈ ॥
Jae Ouhu Dhuaadhas Silaa Poojaavai ||
And worship the twelve Shiva-lingam stones,
ਗੋਂਡ (ਭ. ਰਵਿਦਾਸ) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੫ ਪੰ. ੧੧
Raag Gond Bhagat Ravidas
ਜੇ ਓਹੁ ਕੂਪ ਤਟਾ ਦੇਵਾਵੈ ॥
Jae Ouhu Koop Thattaa Dhaevaavai ||
And dig wells and pools,
ਗੋਂਡ (ਭ. ਰਵਿਦਾਸ) (੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੭੫ ਪੰ. ੧੧
Raag Gond Bhagat Ravidas
ਕਰੈ ਨਿੰਦ ਸਭ ਬਿਰਥਾ ਜਾਵੈ ॥੧॥
Karai Nindh Sabh Birathhaa Jaavai ||1||
But if he indulges in slander, then all of this is useless. ||1||
ਗੋਂਡ (ਭ. ਰਵਿਦਾਸ) (੨) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੭੫ ਪੰ. ੧੧
Raag Gond Bhagat Ravidas
ਸਾਧ ਕਾ ਨਿੰਦਕੁ ਕੈਸੇ ਤਰੈ ॥
Saadhh Kaa Nindhak Kaisae Tharai ||
How can the slanderer of the Holy Saints be saved?
ਗੋਂਡ (ਭ. ਰਵਿਦਾਸ) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੫ ਪੰ. ੧੨
Raag Gond Bhagat Ravidas
ਸਰਪਰ ਜਾਨਹੁ ਨਰਕ ਹੀ ਪਰੈ ॥੧॥ ਰਹਾਉ ॥
Sarapar Jaanahu Narak Hee Parai ||1|| Rehaao ||
Know for certain, that he shall go to hell. ||1||Pause||
ਗੋਂਡ (ਭ. ਰਵਿਦਾਸ) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੫ ਪੰ. ੧੨
Raag Gond Bhagat Ravidas
ਜੇ ਓਹੁ ਗ੍ਰਹਨ ਕਰੈ ਕੁਲਖੇਤਿ ॥
Jae Ouhu Grehan Karai Kulakhaeth ||
Someone may bathe at Kuruk-shaytra during a solar eclipse,
ਗੋਂਡ (ਭ. ਰਵਿਦਾਸ) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੫ ਪੰ. ੧੩
Raag Gond Bhagat Ravidas
ਅਰਪੈ ਨਾਰਿ ਸੀਗਾਰ ਸਮੇਤਿ ॥
Arapai Naar Seegaar Samaeth ||
And give his decorated wife in offering,
ਗੋਂਡ (ਭ. ਰਵਿਦਾਸ) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੫ ਪੰ. ੧੩
Raag Gond Bhagat Ravidas
ਸਗਲੀ ਸਿੰਮ੍ਰਿਤਿ ਸ੍ਰਵਨੀ ਸੁਨੈ ॥
Sagalee Sinmrith Sravanee Sunai ||
And listen to all the Simritees,
ਗੋਂਡ (ਭ. ਰਵਿਦਾਸ) (੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੭੫ ਪੰ. ੧੩
Raag Gond Bhagat Ravidas
ਕਰੈ ਨਿੰਦ ਕਵਨੈ ਨਹੀ ਗੁਨੈ ॥੨॥
Karai Nindh Kavanai Nehee Gunai ||2||
But if he indulges in slander, these are of no account. ||2||
ਗੋਂਡ (ਭ. ਰਵਿਦਾਸ) (੨) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੮੭੫ ਪੰ. ੧੪
Raag Gond Bhagat Ravidas
ਜੇ ਓਹੁ ਅਨਿਕ ਪ੍ਰਸਾਦ ਕਰਾਵੈ ॥
Jae Ouhu Anik Prasaadh Karaavai ||
Someone may give countless feasts,
ਗੋਂਡ (ਭ. ਰਵਿਦਾਸ) (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੫ ਪੰ. ੧੪
Raag Gond Bhagat Ravidas
ਭੂਮਿ ਦਾਨ ਸੋਭਾ ਮੰਡਪਿ ਪਾਵੈ ॥
Bhoom Dhaan Sobhaa Manddap Paavai ||
And donate land, and build splendid buildings;
ਗੋਂਡ (ਭ. ਰਵਿਦਾਸ) (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੫ ਪੰ. ੧੪
Raag Gond Bhagat Ravidas
ਅਪਨਾ ਬਿਗਾਰਿ ਬਿਰਾਂਨਾ ਸਾਂਢੈ ॥
Apanaa Bigaar Biraannaa Saandtai ||
He may neglect his own affairs to work for others,
ਗੋਂਡ (ਭ. ਰਵਿਦਾਸ) (੨) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੮੭੫ ਪੰ. ੧੫
Raag Gond Bhagat Ravidas
ਕਰੈ ਨਿੰਦ ਬਹੁ ਜੋਨੀ ਹਾਂਢੈ ॥੩॥
Karai Nindh Bahu Jonee Haandtai ||3||
But if he indulges in slander, he shall wander in countless incarnations. ||3||
ਗੋਂਡ (ਭ. ਰਵਿਦਾਸ) (੨) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੮੭੫ ਪੰ. ੧੫
Raag Gond Bhagat Ravidas
ਨਿੰਦਾ ਕਹਾ ਕਰਹੁ ਸੰਸਾਰਾ ॥
Nindhaa Kehaa Karahu Sansaaraa ||
Why do you indulge in slander, O people of the world?
ਗੋਂਡ (ਭ. ਰਵਿਦਾਸ) (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੫ ਪੰ. ੧੫
Raag Gond Bhagat Ravidas
ਨਿੰਦਕ ਕਾ ਪਰਗਟਿ ਪਾਹਾਰਾ ॥
Nindhak Kaa Paragatt Paahaaraa ||
The emptiness of the slanderer is soon exposed.
ਗੋਂਡ (ਭ. ਰਵਿਦਾਸ) (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੫ ਪੰ. ੧੫
Raag Gond Bhagat Ravidas
ਨਿੰਦਕੁ ਸੋਧਿ ਸਾਧਿ ਬੀਚਾਰਿਆ ॥
Nindhak Sodhh Saadhh Beechaariaa ||
I have thought, and determined the fate of the slanderer.
ਗੋਂਡ (ਭ. ਰਵਿਦਾਸ) (੨) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੮੭੫ ਪੰ. ੧੬
Raag Gond Bhagat Ravidas
ਕਹੁ ਰਵਿਦਾਸ ਪਾਪੀ ਨਰਕਿ ਸਿਧਾਰਿਆ ॥੪॥੨॥੧੧॥੭॥੨॥੪੯॥ ਜੋੜੁ ॥
Kahu Ravidhaas Paapee Narak Sidhhaariaa ||4||2||11||7||2||49|| Jorr ||
Says Ravi Daas, he is a sinner; he shall go to hell. ||4||2||11||7||2||49|| Total||
ਗੋਂਡ (ਭ. ਰਵਿਦਾਸ) (੨) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੮੭੫ ਪੰ. ੧੬
Raag Gond Bhagat Ravidas