Sri Guru Granth Sahib
Displaying Ang 876 of 1430
- 1
- 2
- 3
- 4
ਰਾਮਕਲੀ ਮਹਲਾ ੧ ਘਰੁ ੧ ਚਉਪਦੇ
Raamakalee Mehalaa 1 Ghar 1 Choupadhae
Raamkalee, First Mehl, First House, Chau-Padas:
ਰਾਮਕਲੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੮੭੬
ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥
Ik Oankaar Sath Naam Karathaa Purakh Nirabho Niravair Akaal Moorath Ajoonee Saibhan Gur Prasaadh ||
One Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:
ਰਾਮਕਲੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੮੭੬
ਕੋਈ ਪੜਤਾ ਸਹਸਾਕਿਰਤਾ ਕੋਈ ਪੜੈ ਪੁਰਾਨਾ ॥
Koee Parrathaa Sehasaakirathaa Koee Parrai Puraanaa ||
Some read the Sanskrit scriptures, and some read the Puraanas.
ਰਾਮਕਲੀ (ਮਃ ੧) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੬ ਪੰ. ੪
Raag Raamkali Guru Nanak Dev
ਕੋਈ ਨਾਮੁ ਜਪੈ ਜਪਮਾਲੀ ਲਾਗੈ ਤਿਸੈ ਧਿਆਨਾ ॥
Koee Naam Japai Japamaalee Laagai Thisai Dhhiaanaa ||
Some meditate on the Naam, the Name of the Lord, and chant it on their malas, focusing on it in meditation.
ਰਾਮਕਲੀ (ਮਃ ੧) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੬ ਪੰ. ੪
Raag Raamkali Guru Nanak Dev
ਅਬ ਹੀ ਕਬ ਹੀ ਕਿਛੂ ਨ ਜਾਨਾ ਤੇਰਾ ਏਕੋ ਨਾਮੁ ਪਛਾਨਾ ॥੧॥
Ab Hee Kab Hee Kishhoo N Jaanaa Thaeraa Eaeko Naam Pashhaanaa ||1||
I know nothing, now or ever; I recognize only Your One Name, Lord. ||1||
ਰਾਮਕਲੀ (ਮਃ ੧) (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੭੬ ਪੰ. ੪
Raag Raamkali Guru Nanak Dev
ਨ ਜਾਣਾ ਹਰੇ ਮੇਰੀ ਕਵਨ ਗਤੇ ॥
N Jaanaa Harae Maeree Kavan Gathae ||
I do not know, Lord, what my condition shall be.
ਰਾਮਕਲੀ (ਮਃ ੧) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੬ ਪੰ. ੫
Raag Raamkali Guru Nanak Dev
ਹਮ ਮੂਰਖ ਅਗਿਆਨ ਸਰਨਿ ਪ੍ਰਭ ਤੇਰੀ ਕਰਿ ਕਿਰਪਾ ਰਾਖਹੁ ਮੇਰੀ ਲਾਜ ਪਤੇ ॥੧॥ ਰਹਾਉ ॥
Ham Moorakh Agiaan Saran Prabh Thaeree Kar Kirapaa Raakhahu Maeree Laaj Pathae ||1|| Rehaao ||
I am foolish and ignorant; I seek Your Sanctuary, God. Please, save my honor and my self-respect. ||1||Pause||
ਰਾਮਕਲੀ (ਮਃ ੧) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੬ ਪੰ. ੫
Raag Raamkali Guru Nanak Dev
ਕਬਹੂ ਜੀਅੜਾ ਊਭਿ ਚੜਤੁ ਹੈ ਕਬਹੂ ਜਾਇ ਪਇਆਲੇ ॥
Kabehoo Jeearraa Oobh Charrath Hai Kabehoo Jaae Paeiaalae ||
Sometimes, the soul soars high in the heavens, and sometimes it falls to the depths of the nether regions.
ਰਾਮਕਲੀ (ਮਃ ੧) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੬ ਪੰ. ੬
Raag Raamkali Guru Nanak Dev
ਲੋਭੀ ਜੀਅੜਾ ਥਿਰੁ ਨ ਰਹਤੁ ਹੈ ਚਾਰੇ ਕੁੰਡਾ ਭਾਲੇ ॥੨॥
Lobhee Jeearraa Thhir N Rehath Hai Chaarae Kunddaa Bhaalae ||2||
The greedy soul does not remain stable; it searches in the four directions. ||2||
ਰਾਮਕਲੀ (ਮਃ ੧) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੬ ਪੰ. ੭
Raag Raamkali Guru Nanak Dev
ਮਰਣੁ ਲਿਖਾਇ ਮੰਡਲ ਮਹਿ ਆਏ ਜੀਵਣੁ ਸਾਜਹਿ ਮਾਈ ॥
Maran Likhaae Manddal Mehi Aaeae Jeevan Saajehi Maaee ||
With death pre-ordained, the soul comes into the world, gathering the riches of life.
ਰਾਮਕਲੀ (ਮਃ ੧) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੬ ਪੰ. ੭
Raag Raamkali Guru Nanak Dev
ਏਕਿ ਚਲੇ ਹਮ ਦੇਖਹ ਸੁਆਮੀ ਭਾਹਿ ਬਲੰਤੀ ਆਈ ॥੩॥
Eaek Chalae Ham Dhaekheh Suaamee Bhaahi Balanthee Aaee ||3||
I see that some have already gone, O my Lord and Master; the burning fire is coming closer! ||3||
ਰਾਮਕਲੀ (ਮਃ ੧) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੬ ਪੰ. ੮
Raag Raamkali Guru Nanak Dev
ਨ ਕਿਸੀ ਕਾ ਮੀਤੁ ਨ ਕਿਸੀ ਕਾ ਭਾਈ ਨਾ ਕਿਸੈ ਬਾਪੁ ਨ ਮਾਈ ॥
N Kisee Kaa Meeth N Kisee Kaa Bhaaee Naa Kisai Baap N Maaee ||
No one has any friend, and no one has any brother; no one has any father or mother.
ਰਾਮਕਲੀ (ਮਃ ੧) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੬ ਪੰ. ੮
Raag Raamkali Guru Nanak Dev
ਪ੍ਰਣਵਤਿ ਨਾਨਕ ਜੇ ਤੂ ਦੇਵਹਿ ਅੰਤੇ ਹੋਇ ਸਖਾਈ ॥੪॥੧॥
Pranavath Naanak Jae Thoo Dhaevehi Anthae Hoe Sakhaaee ||4||1||
Prays Nanak, if You bless me with Your Name, it shall be my help and support in the end. ||4||1||
ਰਾਮਕਲੀ (ਮਃ ੧) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੬ ਪੰ. ੯
Raag Raamkali Guru Nanak Dev
ਰਾਮਕਲੀ ਮਹਲਾ ੧ ॥
Raamakalee Mehalaa 1 ||
Raamkalee, First Mehl:
ਰਾਮਕਲੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੮੭੬
ਸਰਬ ਜੋਤਿ ਤੇਰੀ ਪਸਰਿ ਰਹੀ ॥
Sarab Joth Thaeree Pasar Rehee ||
Your Light is prevailing everywhere.
ਰਾਮਕਲੀ (ਮਃ ੧) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੬ ਪੰ. ੧੦
Raag Raamkali Guru Nanak Dev
ਜਹ ਜਹ ਦੇਖਾ ਤਹ ਨਰਹਰੀ ॥੧॥
Jeh Jeh Dhaekhaa Theh Nareharee ||1||
Wherever I look, there I see the Lord. ||1||
ਰਾਮਕਲੀ (ਮਃ ੧) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੬ ਪੰ. ੧੦
Raag Raamkali Guru Nanak Dev
ਜੀਵਨ ਤਲਬ ਨਿਵਾਰਿ ਸੁਆਮੀ ॥
Jeevan Thalab Nivaar Suaamee ||
Please rid me of the desire to live, O my Lord and Master.
ਰਾਮਕਲੀ (ਮਃ ੧) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੬ ਪੰ. ੧੧
Raag Raamkali Guru Nanak Dev
ਅੰਧ ਕੂਪਿ ਮਾਇਆ ਮਨੁ ਗਾਡਿਆ ਕਿਉ ਕਰਿ ਉਤਰਉ ਪਾਰਿ ਸੁਆਮੀ ॥੧॥ ਰਹਾਉ ॥
Andhh Koop Maaeiaa Man Gaaddiaa Kio Kar Outharo Paar Suaamee ||1|| Rehaao ||
My mind is entangled in the deep dark pit of Maya. How can I cross over, O Lord and Master? ||1||Pause||
ਰਾਮਕਲੀ (ਮਃ ੧) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੬ ਪੰ. ੧੧
Raag Raamkali Guru Nanak Dev
ਜਹ ਭੀਤਰਿ ਘਟ ਭੀਤਰਿ ਬਸਿਆ ਬਾਹਰਿ ਕਾਹੇ ਨਾਹੀ ॥
Jeh Bheethar Ghatt Bheethar Basiaa Baahar Kaahae Naahee ||
He dwells deep within, inside the heart; how can He not be outside as well?
ਰਾਮਕਲੀ (ਮਃ ੧) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੬ ਪੰ. ੧੨
Raag Raamkali Guru Nanak Dev
ਤਿਨ ਕੀ ਸਾਰ ਕਰੇ ਨਿਤ ਸਾਹਿਬੁ ਸਦਾ ਚਿੰਤ ਮਨ ਮਾਹੀ ॥੨॥
Thin Kee Saar Karae Nith Saahib Sadhaa Chinth Man Maahee ||2||
Our Lord and Master always takes care of us, and keeps us in His thoughts. ||2||
ਰਾਮਕਲੀ (ਮਃ ੧) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੬ ਪੰ. ੧੨
Raag Raamkali Guru Nanak Dev
ਆਪੇ ਨੇੜੈ ਆਪੇ ਦੂਰਿ ॥
Aapae Naerrai Aapae Dhoor ||
He Himself is near at hand, and He is far away.
ਰਾਮਕਲੀ (ਮਃ ੧) (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੬ ਪੰ. ੧੩
Raag Raamkali Guru Nanak Dev
ਆਪੇ ਸਰਬ ਰਹਿਆ ਭਰਪੂਰਿ ॥
Aapae Sarab Rehiaa Bharapoor ||
He Himself is all-pervading, permeating everywhere.
ਰਾਮਕਲੀ (ਮਃ ੧) (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੬ ਪੰ. ੧੩
Raag Raamkali Guru Nanak Dev
ਸਤਗੁਰੁ ਮਿਲੈ ਅੰਧੇਰਾ ਜਾਇ ॥
Sathagur Milai Andhhaeraa Jaae ||
Meeting the True Guru, the darkness is dispelled.
ਰਾਮਕਲੀ (ਮਃ ੧) (੨) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੮੭੬ ਪੰ. ੧੩
Raag Raamkali Guru Nanak Dev