Sri Guru Granth Sahib
Displaying Ang 877 of 1430
- 1
- 2
- 3
- 4
ਜਹ ਦੇਖਾ ਤਹ ਰਹਿਆ ਸਮਾਇ ॥੩॥
Jeh Dhaekhaa Theh Rehiaa Samaae ||3||
Wherever I look, there I see Him pervading. ||3||
ਰਾਮਕਲੀ (ਮਃ ੧) (੨) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੮੭੭ ਪੰ. ੧
Raag Raamkali Guru Nanak Dev
ਅੰਤਰਿ ਸਹਸਾ ਬਾਹਰਿ ਮਾਇਆ ਨੈਣੀ ਲਾਗਸਿ ਬਾਣੀ ॥
Anthar Sehasaa Baahar Maaeiaa Nainee Laagas Baanee ||
There is doubt within me, and Maya is outside; it hits me in the eyes like an arrow.
ਰਾਮਕਲੀ (ਮਃ ੧) (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੭ ਪੰ. ੧
Raag Raamkali Guru Nanak Dev
ਪ੍ਰਣਵਤਿ ਨਾਨਕੁ ਦਾਸਨਿ ਦਾਸਾ ਪਰਤਾਪਹਿਗਾ ਪ੍ਰਾਣੀ ॥੪॥੨॥
Pranavath Naanak Dhaasan Dhaasaa Parathaapehigaa Praanee ||4||2||
Prays Nanak, the slave of the Lord's slaves: such a mortal suffers terribly. ||4||2||
ਰਾਮਕਲੀ (ਮਃ ੧) (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੭ ਪੰ. ੨
Raag Raamkali Guru Nanak Dev
ਰਾਮਕਲੀ ਮਹਲਾ ੧ ॥
Raamakalee Mehalaa 1 ||
Raamkalee, First Mehl:
ਰਾਮਕਲੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੮੭੭
ਜਿਤੁ ਦਰਿ ਵਸਹਿ ਕਵਨੁ ਦਰੁ ਕਹੀਐ ਦਰਾ ਭੀਤਰਿ ਦਰੁ ਕਵਨੁ ਲਹੈ ॥
Jith Dhar Vasehi Kavan Dhar Keheeai Dharaa Bheethar Dhar Kavan Lehai ||
Where is that door, where You live, O Lord? What is that door called? Among all doors, who can find that door?
ਰਾਮਕਲੀ (ਮਃ ੧) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੭ ਪੰ. ੨
Raag Raamkali Guru Nanak Dev
ਜਿਸੁ ਦਰ ਕਾਰਣਿ ਫਿਰਾ ਉਦਾਸੀ ਸੋ ਦਰੁ ਕੋਈ ਆਇ ਕਹੈ ॥੧॥
Jis Dhar Kaaran Firaa Oudhaasee So Dhar Koee Aae Kehai ||1||
For the sake of that door, I wander around sadly, detached from the world; if only someone would come and tell me about that door. ||1||
ਰਾਮਕਲੀ (ਮਃ ੧) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੭ ਪੰ. ੩
Raag Raamkali Guru Nanak Dev
ਕਿਨ ਬਿਧਿ ਸਾਗਰੁ ਤਰੀਐ ॥
Kin Bidhh Saagar Thareeai ||
How can I cross over the world-ocean?
ਰਾਮਕਲੀ (ਮਃ ੧) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੭ ਪੰ. ੪
Raag Raamkali Guru Nanak Dev
ਜੀਵਤਿਆ ਨਹ ਮਰੀਐ ॥੧॥ ਰਹਾਉ ॥
Jeevathiaa Neh Mareeai ||1|| Rehaao ||
While I am living, I cannot be dead. ||1||Pause||
ਰਾਮਕਲੀ (ਮਃ ੧) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੭ ਪੰ. ੪
Raag Raamkali Guru Nanak Dev
ਦੁਖੁ ਦਰਵਾਜਾ ਰੋਹੁ ਰਖਵਾਲਾ ਆਸਾ ਅੰਦੇਸਾ ਦੁਇ ਪਟ ਜੜੇ ॥
Dhukh Dharavaajaa Rohu Rakhavaalaa Aasaa Andhaesaa Dhue Patt Jarrae ||
Pain is the door, and anger is the guard; hope and anxiety are the two shutters.
ਰਾਮਕਲੀ (ਮਃ ੧) (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੭ ਪੰ. ੪
Raag Raamkali Guru Nanak Dev
ਮਾਇਆ ਜਲੁ ਖਾਈ ਪਾਣੀ ਘਰੁ ਬਾਧਿਆ ਸਤ ਕੈ ਆਸਣਿ ਪੁਰਖੁ ਰਹੈ ॥੨॥
Maaeiaa Jal Khaaee Paanee Ghar Baadhhiaa Sath Kai Aasan Purakh Rehai ||2||
Maya is the water in the moat; in the middle of this moat, he has built his home. The Primal Lord sits in the Seat of Truth. ||2||
ਰਾਮਕਲੀ (ਮਃ ੧) (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੭ ਪੰ. ੫
Raag Raamkali Guru Nanak Dev
ਕਿੰਤੇ ਨਾਮਾ ਅੰਤੁ ਨ ਜਾਣਿਆ ਤੁਮ ਸਰਿ ਨਾਹੀ ਅਵਰੁ ਹਰੇ ॥
Kinthae Naamaa Anth N Jaaniaa Thum Sar Naahee Avar Harae ||
You have so many Names, Lord, I do not know their limit. There is no other equal to You.
ਰਾਮਕਲੀ (ਮਃ ੧) (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੭ ਪੰ. ੬
Raag Raamkali Guru Nanak Dev
ਊਚਾ ਨਹੀ ਕਹਣਾ ਮਨ ਮਹਿ ਰਹਣਾ ਆਪੇ ਜਾਣੈ ਆਪਿ ਕਰੇ ॥੩॥
Oochaa Nehee Kehanaa Man Mehi Rehanaa Aapae Jaanai Aap Karae ||3||
Do not speak out loud - remain in your mind. The Lord Himself knows, and He Himself acts. ||3||
ਰਾਮਕਲੀ (ਮਃ ੧) (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੭ ਪੰ. ੬
Raag Raamkali Guru Nanak Dev
ਜਬ ਆਸਾ ਅੰਦੇਸਾ ਤਬ ਹੀ ਕਿਉ ਕਰਿ ਏਕੁ ਕਹੈ ॥
Jab Aasaa Andhaesaa Thab Hee Kio Kar Eaek Kehai ||
As long as there is hope, there is anxiety; so how can anyone speak of the One Lord?
ਰਾਮਕਲੀ (ਮਃ ੧) (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੭ ਪੰ. ੭
Raag Raamkali Guru Nanak Dev
ਆਸਾ ਭੀਤਰਿ ਰਹੈ ਨਿਰਾਸਾ ਤਉ ਨਾਨਕ ਏਕੁ ਮਿਲੈ ॥੪॥
Aasaa Bheethar Rehai Niraasaa Tho Naanak Eaek Milai ||4||
In the midst of hope, remain untouched by hope; then, O Nanak, you shall meet the One Lord. ||4||
ਰਾਮਕਲੀ (ਮਃ ੧) (੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੭ ਪੰ. ੭
Raag Raamkali Guru Nanak Dev
ਇਨ ਬਿਧਿ ਸਾਗਰੁ ਤਰੀਐ ॥
Ein Bidhh Saagar Thareeai ||
In this way, you shall cross over the world-ocean.
ਰਾਮਕਲੀ (ਮਃ ੧) (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੭ ਪੰ. ੮
Raag Raamkali Guru Nanak Dev
ਜੀਵਤਿਆ ਇਉ ਮਰੀਐ ॥੧॥ ਰਹਾਉ ਦੂਜਾ ॥੩॥
Jeevathiaa Eio Mareeai ||1|| Rehaao Dhoojaa ||3||
This is the way to remain dead while yet alive. ||1||Second Pause||3||
ਰਾਮਕਲੀ (ਮਃ ੧) (੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੭ ਪੰ. ੮
Raag Raamkali Guru Nanak Dev
ਰਾਮਕਲੀ ਮਹਲਾ ੧ ॥
Raamakalee Mehalaa 1 ||
Raamkalee, First Mehl:
ਰਾਮਕਲੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੮੭੭
ਸੁਰਤਿ ਸਬਦੁ ਸਾਖੀ ਮੇਰੀ ਸਿੰਙੀ ਬਾਜੈ ਲੋਕੁ ਸੁਣੇ ॥
Surath Sabadh Saakhee Maeree Sinn(g)ee Baajai Lok Sunae ||
Awareness of the Shabad and the Teachings is my horn; the people hear the sound of its vibrations.
ਰਾਮਕਲੀ (ਮਃ ੧) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੭ ਪੰ. ੯
Raag Raamkali Guru Nanak Dev
ਪਤੁ ਝੋਲੀ ਮੰਗਣ ਕੈ ਤਾਈ ਭੀਖਿਆ ਨਾਮੁ ਪੜੇ ॥੧॥
Path Jholee Mangan Kai Thaaee Bheekhiaa Naam Parrae ||1||
Honor is my begging-bowl, and the Naam, the Name of the Lord, is the charity I receive. ||1||
ਰਾਮਕਲੀ (ਮਃ ੧) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੭ ਪੰ. ੯
Raag Raamkali Guru Nanak Dev
ਬਾਬਾ ਗੋਰਖੁ ਜਾਗੈ ॥
Baabaa Gorakh Jaagai ||
O Baba, Gorakh is the Lord of the Universe; He is always awake and aware.
ਰਾਮਕਲੀ (ਮਃ ੧) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੭ ਪੰ. ੧੦
Raag Raamkali Guru Nanak Dev
ਗੋਰਖੁ ਸੋ ਜਿਨਿ ਗੋਇ ਉਠਾਲੀ ਕਰਤੇ ਬਾਰ ਨ ਲਾਗੈ ॥੧॥ ਰਹਾਉ ॥
Gorakh So Jin Goe Outhaalee Karathae Baar N Laagai ||1|| Rehaao ||
He alone is Gorakh, who sustains the earth; He created it in an instant. ||1||Pause||
ਰਾਮਕਲੀ (ਮਃ ੧) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੭ ਪੰ. ੧੦
Raag Raamkali Guru Nanak Dev
ਪਾਣੀ ਪ੍ਰਾਣ ਪਵਣਿ ਬੰਧਿ ਰਾਖੇ ਚੰਦੁ ਸੂਰਜੁ ਮੁਖਿ ਦੀਏ ॥
Paanee Praan Pavan Bandhh Raakhae Chandh Sooraj Mukh Dheeeae ||
Binding together water and air, He infused the breath of life into the body, and made the lamps of the sun and the moon.
ਰਾਮਕਲੀ (ਮਃ ੧) (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੭ ਪੰ. ੧੧
Raag Raamkali Guru Nanak Dev
ਮਰਣ ਜੀਵਣ ਕਉ ਧਰਤੀ ਦੀਨੀ ਏਤੇ ਗੁਣ ਵਿਸਰੇ ॥੨॥
Maran Jeevan Ko Dhharathee Dheenee Eaethae Gun Visarae ||2||
To die and to live, He gave us the earth, but we have forgotten these blessings. ||2||
ਰਾਮਕਲੀ (ਮਃ ੧) (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੭ ਪੰ. ੧੧
Raag Raamkali Guru Nanak Dev
ਸਿਧ ਸਾਧਿਕ ਅਰੁ ਜੋਗੀ ਜੰਗਮ ਪੀਰ ਪੁਰਸ ਬਹੁਤੇਰੇ ॥
Sidhh Saadhhik Ar Jogee Jangam Peer Puras Bahuthaerae ||
There are so many Siddhas, seekers, Yogis, wandering pilgrims, spiritual teachers and good people.
ਰਾਮਕਲੀ (ਮਃ ੧) (੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੭ ਪੰ. ੧੨
Raag Raamkali Guru Nanak Dev
ਜੇ ਤਿਨ ਮਿਲਾ ਤ ਕੀਰਤਿ ਆਖਾ ਤਾ ਮਨੁ ਸੇਵ ਕਰੇ ॥੩॥
Jae Thin Milaa Th Keerath Aakhaa Thaa Man Saev Karae ||3||
If I meet them, I chant the Lord's Praises, and then, my mind serves Him. ||3||
ਰਾਮਕਲੀ (ਮਃ ੧) (੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੭ ਪੰ. ੧੨
Raag Raamkali Guru Nanak Dev
ਕਾਗਦੁ ਲੂਣੁ ਰਹੈ ਘ੍ਰਿਤ ਸੰਗੇ ਪਾਣੀ ਕਮਲੁ ਰਹੈ ॥
Kaagadh Loon Rehai Ghrith Sangae Paanee Kamal Rehai ||
Paper and salt, protected by ghee, remain untouched by water, as the lotus remains unaffected in water.
ਰਾਮਕਲੀ (ਮਃ ੧) (੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੭ ਪੰ. ੧੩
Raag Raamkali Guru Nanak Dev
ਐਸੇ ਭਗਤ ਮਿਲਹਿ ਜਨ ਨਾਨਕ ਤਿਨ ਜਮੁ ਕਿਆ ਕਰੈ ॥੪॥੪॥
Aisae Bhagath Milehi Jan Naanak Thin Jam Kiaa Karai ||4||4||
Those who meet with such devotees, O servant Nanak - what can death do to them? ||4||4||
ਰਾਮਕਲੀ (ਮਃ ੧) (੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੭ ਪੰ. ੧੩
Raag Raamkali Guru Nanak Dev
ਰਾਮਕਲੀ ਮਹਲਾ ੧ ॥
Raamakalee Mehalaa 1 ||
Raamkalee, First Mehl:
ਰਾਮਕਲੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੮੭੭
ਸੁਣਿ ਮਾਛਿੰਦ੍ਰਾ ਨਾਨਕੁ ਬੋਲੈ ॥
Sun Maashhindhraa Naanak Bolai ||
Listen, Machhindra, to what Nanak says.
ਰਾਮਕਲੀ (ਮਃ ੧) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੭ ਪੰ. ੧੪
Raag Raamkali Guru Nanak Dev
ਵਸਗਤਿ ਪੰਚ ਕਰੇ ਨਹ ਡੋਲੈ ॥
Vasagath Panch Karae Neh Ddolai ||
One who subdues the five passions does not waver.
ਰਾਮਕਲੀ (ਮਃ ੧) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੭ ਪੰ. ੧੫
Raag Raamkali Guru Nanak Dev
ਐਸੀ ਜੁਗਤਿ ਜੋਗ ਕਉ ਪਾਲੇ ॥
Aisee Jugath Jog Ko Paalae ||
One who practices Yoga in such a way,
ਰਾਮਕਲੀ (ਮਃ ੧) (੫) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੭੭ ਪੰ. ੧੫
Raag Raamkali Guru Nanak Dev
ਆਪਿ ਤਰੈ ਸਗਲੇ ਕੁਲ ਤਾਰੇ ॥੧॥
Aap Tharai Sagalae Kul Thaarae ||1||
Saves himself, and saves all his generations. ||1||
ਰਾਮਕਲੀ (ਮਃ ੧) (੫) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੭੭ ਪੰ. ੧੫
Raag Raamkali Guru Nanak Dev
ਸੋ ਅਉਧੂਤੁ ਐਸੀ ਮਤਿ ਪਾਵੈ ॥
So Aoudhhooth Aisee Math Paavai ||
He alone is a hermit, who attains such understanding.
ਰਾਮਕਲੀ (ਮਃ ੧) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੭ ਪੰ. ੧੫
Raag Raamkali Guru Nanak Dev
ਅਹਿਨਿਸਿ ਸੁੰਨਿ ਸਮਾਧਿ ਸਮਾਵੈ ॥੧॥ ਰਹਾਉ ॥
Ahinis Sunn Samaadhh Samaavai ||1|| Rehaao ||
Day and night, he remains absorbed in deepest Samaadhi. ||1||Pause||
ਰਾਮਕਲੀ (ਮਃ ੧) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੭ ਪੰ. ੧੬
Raag Raamkali Guru Nanak Dev
ਭਿਖਿਆ ਭਾਇ ਭਗਤਿ ਭੈ ਚਲੈ ॥
Bhikhiaa Bhaae Bhagath Bhai Chalai ||
He begs for loving devotion to the Lord, and lives in the Fear of God.
ਰਾਮਕਲੀ (ਮਃ ੧) (੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੭ ਪੰ. ੧੬
Raag Raamkali Guru Nanak Dev
ਹੋਵੈ ਸੁ ਤ੍ਰਿਪਤਿ ਸੰਤੋਖਿ ਅਮੁਲੈ ॥
Hovai S Thripath Santhokh Amulai ||
He is satisfied, with the priceless gift of contentment.
ਰਾਮਕਲੀ (ਮਃ ੧) (੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੭ ਪੰ. ੧੭
Raag Raamkali Guru Nanak Dev
ਧਿਆਨ ਰੂਪਿ ਹੋਇ ਆਸਣੁ ਪਾਵੈ ॥
Dhhiaan Roop Hoe Aasan Paavai ||
Becoming the embodiment of meditation, he attains the true Yogic posture.
ਰਾਮਕਲੀ (ਮਃ ੧) (੫) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੭੭ ਪੰ. ੧੭
Raag Raamkali Guru Nanak Dev
ਸਚਿ ਨਾਮਿ ਤਾੜੀ ਚਿਤੁ ਲਾਵੈ ॥੨॥
Sach Naam Thaarree Chith Laavai ||2||
He focuses his consciousness in the deep trance of the True Name. ||2||
ਰਾਮਕਲੀ (ਮਃ ੧) (੫) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੮੭੭ ਪੰ. ੧੭
Raag Raamkali Guru Nanak Dev
ਨਾਨਕੁ ਬੋਲੈ ਅੰਮ੍ਰਿਤ ਬਾਣੀ ॥
Naanak Bolai Anmrith Baanee ||
Nanak chants the Ambrosial Bani.
ਰਾਮਕਲੀ (ਮਃ ੧) (੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੭ ਪੰ. ੧੮
Raag Raamkali Guru Nanak Dev
ਸੁਣਿ ਮਾਛਿੰਦ੍ਰਾ ਅਉਧੂ ਨੀਸਾਣੀ ॥
Sun Maashhindhraa Aoudhhoo Neesaanee ||
Listen, O Machhindra: this is the insignia of the true hermit.
ਰਾਮਕਲੀ (ਮਃ ੧) (੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੭ ਪੰ. ੧੮
Raag Raamkali Guru Nanak Dev
ਆਸਾ ਮਾਹਿ ਨਿਰਾਸੁ ਵਲਾਏ ॥
Aasaa Maahi Niraas Valaaeae ||
One who, in the midst of hope, remains untouched by hope,
ਰਾਮਕਲੀ (ਮਃ ੧) (੫) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੮੭੭ ਪੰ. ੧੮
Raag Raamkali Guru Nanak Dev
ਨਿਹਚਉ ਨਾਨਕ ਕਰਤੇ ਪਾਏ ॥੩॥
Nihacho Naanak Karathae Paaeae ||3||
Shall truly find the Creator Lord. ||3||
ਰਾਮਕਲੀ (ਮਃ ੧) (੫) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੮੭੭ ਪੰ. ੧੮
Raag Raamkali Guru Nanak Dev
ਪ੍ਰਣਵਤਿ ਨਾਨਕੁ ਅਗਮੁ ਸੁਣਾਏ ॥
Pranavath Naanak Agam Sunaaeae ||
Prays Nanak, I share the mysterious secrets of God.
ਰਾਮਕਲੀ (ਮਃ ੧) (੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੭ ਪੰ. ੧੯
Raag Raamkali Guru Nanak Dev
ਗੁਰ ਚੇਲੇ ਕੀ ਸੰਧਿ ਮਿਲਾਏ ॥
Gur Chaelae Kee Sandhh Milaaeae ||
The Guru and His disciple are joined together!
ਰਾਮਕਲੀ (ਮਃ ੧) (੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੭ ਪੰ. ੧੯
Raag Raamkali Guru Nanak Dev
ਦੀਖਿਆ ਦਾਰੂ ਭੋਜਨੁ ਖਾਇ ॥
Dheekhiaa Dhaaroo Bhojan Khaae ||
One who eats this food, this medicine of the Teachings,
ਰਾਮਕਲੀ (ਮਃ ੧) (੫) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੮੭੭ ਪੰ. ੧੯
Raag Raamkali Guru Nanak Dev