Sri Guru Granth Sahib
Displaying Ang 878 of 1430
- 1
- 2
- 3
- 4
ਛਿਅ ਦਰਸਨ ਕੀ ਸੋਝੀ ਪਾਇ ॥੪॥੫॥
Shhia Dharasan Kee Sojhee Paae ||4||5||
Has the wisdom of the six Shaastras. ||4||5||
ਰਾਮਕਲੀ (ਮਃ ੧) (੫) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੮੭੮ ਪੰ. ੧
Raag Raamkali Guru Nanak Dev
ਰਾਮਕਲੀ ਮਹਲਾ ੧ ॥
Raamakalee Mehalaa 1 ||
Raamkalee, First Mehl:
ਰਾਮਕਲੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੮੭੮
ਹਮ ਡੋਲਤ ਬੇੜੀ ਪਾਪ ਭਰੀ ਹੈ ਪਵਣੁ ਲਗੈ ਮਤੁ ਜਾਈ ॥
Ham Ddolath Baerree Paap Bharee Hai Pavan Lagai Math Jaaee ||
My boat is wobbly and unsteady; it is filled with sins. The wind is rising - what if it tips over?
ਰਾਮਕਲੀ (ਮਃ ੧) (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੮ ਪੰ. ੧
Raag Raamkali Guru Nanak Dev
ਸਨਮੁਖ ਸਿਧ ਭੇਟਣ ਕਉ ਆਏ ਨਿਹਚਉ ਦੇਹਿ ਵਡਿਆਈ ॥੧॥
Sanamukh Sidhh Bhaettan Ko Aaeae Nihacho Dhaehi Vaddiaaee ||1||
As sunmukh, I have turned to the Guru; O my Perfect Master; please be sure to bless me with Your glorious greatness. ||1||
ਰਾਮਕਲੀ (ਮਃ ੧) (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੮ ਪੰ. ੨
Raag Raamkali Guru Nanak Dev
ਗੁਰ ਤਾਰਿ ਤਾਰਣਹਾਰਿਆ ॥
Gur Thaar Thaaranehaariaa ||
O Guru, my Saving Grace, please carry me across the world-ocean.
ਰਾਮਕਲੀ (ਮਃ ੧) (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੮ ਪੰ. ੨
Raag Raamkali Guru Nanak Dev
ਦੇਹਿ ਭਗਤਿ ਪੂਰਨ ਅਵਿਨਾਸੀ ਹਉ ਤੁਝ ਕਉ ਬਲਿਹਾਰਿਆ ॥੧॥ ਰਹਾਉ ॥
Dhaehi Bhagath Pooran Avinaasee Ho Thujh Ko Balihaariaa ||1|| Rehaao ||
Bless me with devotion to the perfect, imperishable Lord God; I am a sacrifice to You. ||1||Pause||
ਰਾਮਕਲੀ (ਮਃ ੧) (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੮ ਪੰ. ੩
Raag Raamkali Guru Nanak Dev
ਸਿਧ ਸਾਧਿਕ ਜੋਗੀ ਅਰੁ ਜੰਗਮ ਏਕੁ ਸਿਧੁ ਜਿਨੀ ਧਿਆਇਆ ॥
Sidhh Saadhhik Jogee Ar Jangam Eaek Sidhh Jinee Dhhiaaeiaa ||
He alone is a Siddha, a seeker, a Yogi, a wandering pilgrim, who meditates on the One Perfect Lord.
ਰਾਮਕਲੀ (ਮਃ ੧) (੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੮ ਪੰ. ੩
Raag Raamkali Guru Nanak Dev
ਪਰਸਤ ਪੈਰ ਸਿਝਤ ਤੇ ਸੁਆਮੀ ਅਖਰੁ ਜਿਨ ਕਉ ਆਇਆ ॥੨॥
Parasath Pair Sijhath Thae Suaamee Akhar Jin Ko Aaeiaa ||2||
Touching the feet of the Lord Master, they are emancipated; they come to receive the Word of the Teachings. ||2||
ਰਾਮਕਲੀ (ਮਃ ੧) (੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੮ ਪੰ. ੪
Raag Raamkali Guru Nanak Dev
ਜਪ ਤਪ ਸੰਜਮ ਕਰਮ ਨ ਜਾਨਾ ਨਾਮੁ ਜਪੀ ਪ੍ਰਭ ਤੇਰਾ ॥
Jap Thap Sanjam Karam N Jaanaa Naam Japee Prabh Thaeraa ||
I know nothing of charity, meditation, self-discipline or religious rituals; I only chant Your Name, God.
ਰਾਮਕਲੀ (ਮਃ ੧) (੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੮ ਪੰ. ੫
Raag Raamkali Guru Nanak Dev
ਗੁਰੁ ਪਰਮੇਸਰੁ ਨਾਨਕ ਭੇਟਿਓ ਸਾਚੈ ਸਬਦਿ ਨਿਬੇਰਾ ॥੩॥੬॥
Gur Paramaesar Naanak Bhaettiou Saachai Sabadh Nibaeraa ||3||6||
Nanak has met the Guru, the Transcendent Lord God; through the True Word of His Shabad, he is set free. ||3||6||
ਰਾਮਕਲੀ (ਮਃ ੧) (੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੮ ਪੰ. ੫
Raag Raamkali Guru Nanak Dev
ਰਾਮਕਲੀ ਮਹਲਾ ੧ ॥
Raamakalee Mehalaa 1 ||
Raamkalee, First Mehl:
ਰਾਮਕਲੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੮੭੮
ਸੁਰਤੀ ਸੁਰਤਿ ਰਲਾਈਐ ਏਤੁ ॥
Surathee Surath Ralaaeeai Eaeth ||
Focus your consciousness in deep absorption on the Lord.
ਰਾਮਕਲੀ (ਮਃ ੧) (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੮ ਪੰ. ੬
Raag Raamkali Guru Nanak Dev
ਤਨੁ ਕਰਿ ਤੁਲਹਾ ਲੰਘਹਿ ਜੇਤੁ ॥
Than Kar Thulehaa Langhehi Jaeth ||
Make your body a raft, to cross over.
ਰਾਮਕਲੀ (ਮਃ ੧) (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੮ ਪੰ. ੬
Raag Raamkali Guru Nanak Dev
ਅੰਤਰਿ ਭਾਹਿ ਤਿਸੈ ਤੂ ਰਖੁ ॥
Anthar Bhaahi Thisai Thoo Rakh ||
Deep within is the fire of desire; keep it in check.
ਰਾਮਕਲੀ (ਮਃ ੧) (੭) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੭੮ ਪੰ. ੭
Raag Raamkali Guru Nanak Dev
ਅਹਿਨਿਸਿ ਦੀਵਾ ਬਲੈ ਅਥਕੁ ॥੧॥
Ahinis Dheevaa Balai Athhak ||1||
Day and night, that lamp shall burn unceasingly. ||1||
ਰਾਮਕਲੀ (ਮਃ ੧) (੭) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੭੮ ਪੰ. ੭
Raag Raamkali Guru Nanak Dev
ਐਸਾ ਦੀਵਾ ਨੀਰਿ ਤਰਾਇ ॥
Aisaa Dheevaa Neer Tharaae ||
Float such a lamp upon the water;
ਰਾਮਕਲੀ (ਮਃ ੧) (੭) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੮੭੮ ਪੰ. ੭
Raag Raamkali Guru Nanak Dev
ਜਿਤੁ ਦੀਵੈ ਸਭ ਸੋਝੀ ਪਾਇ ॥੧॥ ਰਹਾਉ ॥
Jith Dheevai Sabh Sojhee Paae ||1|| Rehaao ||
This lamp will bring total understanding. ||1||Pause||
ਰਾਮਕਲੀ (ਮਃ ੧) (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੮ ਪੰ. ੭
Raag Raamkali Guru Nanak Dev
ਹਛੀ ਮਿਟੀ ਸੋਝੀ ਹੋਇ ॥
Hashhee Mittee Sojhee Hoe ||
This understanding is good clay;
ਰਾਮਕਲੀ (ਮਃ ੧) (੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੮ ਪੰ. ੮
Raag Raamkali Guru Nanak Dev
ਤਾ ਕਾ ਕੀਆ ਮਾਨੈ ਸੋਇ ॥
Thaa Kaa Keeaa Maanai Soe ||
A lamp made of such clay is acceptable to the Lord.
ਰਾਮਕਲੀ (ਮਃ ੧) (੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੮ ਪੰ. ੮
Raag Raamkali Guru Nanak Dev
ਕਰਣੀ ਤੇ ਕਰਿ ਚਕਹੁ ਢਾਲਿ ॥
Karanee Thae Kar Chakahu Dtaal ||
So shape this lamp on the wheel of good actions.
ਰਾਮਕਲੀ (ਮਃ ੧) (੭) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੭੮ ਪੰ. ੮
Raag Raamkali Guru Nanak Dev
ਐਥੈ ਓਥੈ ਨਿਬਹੀ ਨਾਲਿ ॥੨॥
Aithhai Outhhai Nibehee Naal ||2||
In this world and in the next, this lamp shall be with you. ||2||
ਰਾਮਕਲੀ (ਮਃ ੧) (੭) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੮੭੮ ਪੰ. ੯
Raag Raamkali Guru Nanak Dev
ਆਪੇ ਨਦਰਿ ਕਰੇ ਜਾ ਸੋਇ ॥
Aapae Nadhar Karae Jaa Soe ||
When He Himself grants His Grace,
ਰਾਮਕਲੀ (ਮਃ ੧) (੭) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੮ ਪੰ. ੯
Raag Raamkali Guru Nanak Dev
ਗੁਰਮੁਖਿ ਵਿਰਲਾ ਬੂਝੈ ਕੋਇ ॥
Guramukh Viralaa Boojhai Koe ||
Then, as Gurmukh, one may understand Him.
ਰਾਮਕਲੀ (ਮਃ ੧) (੭) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੮ ਪੰ. ੯
Raag Raamkali Guru Nanak Dev
ਤਿਤੁ ਘਟਿ ਦੀਵਾ ਨਿਹਚਲੁ ਹੋਇ ॥
Thith Ghatt Dheevaa Nihachal Hoe ||
Within the heart, this lamp is permanently lit.
ਰਾਮਕਲੀ (ਮਃ ੧) (੭) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੮੭੮ ਪੰ. ੯
Raag Raamkali Guru Nanak Dev
ਪਾਣੀ ਮਰੈ ਨ ਬੁਝਾਇਆ ਜਾਇ ॥
Paanee Marai N Bujhaaeiaa Jaae ||
It is not extinguished by water or wind.
ਰਾਮਕਲੀ (ਮਃ ੧) (੭) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੮੭੮ ਪੰ. ੧੦
Raag Raamkali Guru Nanak Dev
ਐਸਾ ਦੀਵਾ ਨੀਰਿ ਤਰਾਇ ॥੩॥
Aisaa Dheevaa Neer Tharaae ||3||
Such a lamp will carry you across the water. ||3||
ਰਾਮਕਲੀ (ਮਃ ੧) (੭) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੮੭੮ ਪੰ. ੧੦
Raag Raamkali Guru Nanak Dev
ਡੋਲੈ ਵਾਉ ਨ ਵਡਾ ਹੋਇ ॥
Ddolai Vaao N Vaddaa Hoe ||
Wind does not shake it, or put it out.
ਰਾਮਕਲੀ (ਮਃ ੧) (੭) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੮ ਪੰ. ੧੦
Raag Raamkali Guru Nanak Dev
ਜਾਪੈ ਜਿਉ ਸਿੰਘਾਸਣਿ ਲੋਇ ॥
Jaapai Jio Singhaasan Loe ||
Its light reveals the Divine Throne.
ਰਾਮਕਲੀ (ਮਃ ੧) (੭) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੮ ਪੰ. ੧੧
Raag Raamkali Guru Nanak Dev
ਖਤ੍ਰੀ ਬ੍ਰਾਹਮਣੁ ਸੂਦੁ ਕਿ ਵੈਸੁ ॥
Khathree Braahaman Soodh K Vais ||
The Kh'shaatriyas, Brahmins, Soodras and Vaishyas
ਰਾਮਕਲੀ (ਮਃ ੧) (੭) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੮੭੮ ਪੰ. ੧੧
Raag Raamkali Guru Nanak Dev
ਨਿਰਤਿ ਨ ਪਾਈਆ ਗਣੀ ਸਹੰਸ ॥
Nirath N Paaeeaa Ganee Sehans ||
Cannot find its value, even by thousands of calculations.
ਰਾਮਕਲੀ (ਮਃ ੧) (੭) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੮੭੮ ਪੰ. ੧੧
Raag Raamkali Guru Nanak Dev
ਐਸਾ ਦੀਵਾ ਬਾਲੇ ਕੋਇ ॥
Aisaa Dheevaa Baalae Koe ||
If any of them lights such a lamp,
ਰਾਮਕਲੀ (ਮਃ ੧) (੭) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੮੭੮ ਪੰ. ੧੨
Raag Raamkali Guru Nanak Dev
ਨਾਨਕ ਸੋ ਪਾਰੰਗਤਿ ਹੋਇ ॥੪॥੭॥
Naanak So Paarangath Hoe ||4||7||
O Nanak, he is emancipated. ||4||7||
ਰਾਮਕਲੀ (ਮਃ ੧) (੭) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੮੭੮ ਪੰ. ੧੨
Raag Raamkali Guru Nanak Dev
ਰਾਮਕਲੀ ਮਹਲਾ ੧ ॥
Raamakalee Mehalaa 1 ||
Raamkalee, First Mehl:
ਰਾਮਕਲੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੮੭੮
ਤੁਧਨੋ ਨਿਵਣੁ ਮੰਨਣੁ ਤੇਰਾ ਨਾਉ ॥
Thudhhano Nivan Mannan Thaeraa Naao ||
To place one's faith in Your Name,Lord,is true worship.
ਰਾਮਕਲੀ (ਮਃ ੧) (੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੮ ਪੰ. ੧੨
Raag Raamkali Guru Nanak Dev
ਸਾਚੁ ਭੇਟ ਬੈਸਣ ਕਉ ਥਾਉ ॥
Saach Bhaett Baisan Ko Thhaao ||
With an offering of Truth, one obtains a place to sit.
ਰਾਮਕਲੀ (ਮਃ ੧) (੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੮ ਪੰ. ੧੩
Raag Raamkali Guru Nanak Dev
ਸਤੁ ਸੰਤੋਖੁ ਹੋਵੈ ਅਰਦਾਸਿ ॥
Sath Santhokh Hovai Aradhaas ||
If a prayer is offered with truth and contentment,
ਰਾਮਕਲੀ (ਮਃ ੧) (੮) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੭੮ ਪੰ. ੧੩
Raag Raamkali Guru Nanak Dev
ਤਾ ਸੁਣਿ ਸਦਿ ਬਹਾਲੇ ਪਾਸਿ ॥੧॥
Thaa Sun Sadh Behaalae Paas ||1||
The Lord will hear it, and call him in to sit by Him. ||1||
ਰਾਮਕਲੀ (ਮਃ ੧) (੮) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੭੮ ਪੰ. ੧੩
Raag Raamkali Guru Nanak Dev
ਨਾਨਕ ਬਿਰਥਾ ਕੋਇ ਨ ਹੋਇ ॥
Naanak Birathhaa Koe N Hoe ||
O Nanak, no one returns empty-handed;
ਰਾਮਕਲੀ (ਮਃ ੧) (੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੮ ਪੰ. ੧੪
Raag Raamkali Guru Nanak Dev
ਐਸੀ ਦਰਗਹ ਸਾਚਾ ਸੋਇ ॥੧॥ ਰਹਾਉ ॥
Aisee Dharageh Saachaa Soe ||1|| Rehaao ||
Such is the Court of the True Lord. ||1||Pause||
ਰਾਮਕਲੀ (ਮਃ ੧) (੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੮ ਪੰ. ੧੪
Raag Raamkali Guru Nanak Dev
ਪ੍ਰਾਪਤਿ ਪੋਤਾ ਕਰਮੁ ਪਸਾਉ ॥
Praapath Pothaa Karam Pasaao ||
The treasure I seek is the gift of Your Grace.
ਰਾਮਕਲੀ (ਮਃ ੧) (੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੮ ਪੰ. ੧੪
Raag Raamkali Guru Nanak Dev
ਤੂ ਦੇਵਹਿ ਮੰਗਤ ਜਨ ਚਾਉ ॥
Thoo Dhaevehi Mangath Jan Chaao ||
Please bless this humble beggar - this is what I seek.
ਰਾਮਕਲੀ (ਮਃ ੧) (੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੮ ਪੰ. ੧੫
Raag Raamkali Guru Nanak Dev
ਭਾਡੈ ਭਾਉ ਪਵੈ ਤਿਤੁ ਆਇ ॥
Bhaaddai Bhaao Pavai Thith Aae ||
Please, pour Your Love into the cup of my heart.
ਰਾਮਕਲੀ (ਮਃ ੧) (੮) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੭੮ ਪੰ. ੧੫
Raag Raamkali Guru Nanak Dev
ਧੁਰਿ ਤੈ ਛੋਡੀ ਕੀਮਤਿ ਪਾਇ ॥੨॥
Dhhur Thai Shhoddee Keemath Paae ||2||
This is Your pre-determined value. ||2||
ਰਾਮਕਲੀ (ਮਃ ੧) (੮) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੮੭੮ ਪੰ. ੧੫
Raag Raamkali Guru Nanak Dev
ਜਿਨਿ ਕਿਛੁ ਕੀਆ ਸੋ ਕਿਛੁ ਕਰੈ ॥
Jin Kishh Keeaa So Kishh Karai ||
The One who created everything, does everything.
ਰਾਮਕਲੀ (ਮਃ ੧) (੮) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੭੮ ਪੰ. ੧੬
Raag Raamkali Guru Nanak Dev
ਅਪਨੀ ਕੀਮਤਿ ਆਪੇ ਧਰੈ ॥
Apanee Keemath Aapae Dhharai ||
He Himself appraises His own value.
ਰਾਮਕਲੀ (ਮਃ ੧) (੮) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੮ ਪੰ. ੧੬
Raag Raamkali Guru Nanak Dev
ਗੁਰਮੁਖਿ ਪਰਗਟੁ ਹੋਆ ਹਰਿ ਰਾਇ ॥
Guramukh Paragatt Hoaa Har Raae ||
The Sovereign Lord King becomes manifest to the Gurmukh.
ਰਾਮਕਲੀ (ਮਃ ੧) (੮) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੮ ਪੰ. ੧੬
Raag Raamkali Guru Nanak Dev
ਨਾ ਕੋ ਆਵੈ ਨਾ ਕੋ ਜਾਇ ॥੩॥
Naa Ko Aavai Naa Ko Jaae ||3||
He does not come, and He does not go. ||3||
ਰਾਮਕਲੀ (ਮਃ ੧) (੮) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੮੭੮ ਪੰ. ੧੭
Raag Raamkali Guru Nanak Dev
ਲੋਕੁ ਧਿਕਾਰੁ ਕਹੈ ਮੰਗਤ ਜਨ ਮਾਗਤ ਮਾਨੁ ਨ ਪਾਇਆ ॥
Lok Dhhikaar Kehai Mangath Jan Maagath Maan N Paaeiaa ||
People curse at the beggar; by begging, he does not receive honor.
ਰਾਮਕਲੀ (ਮਃ ੧) (੮) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੮ ਪੰ. ੧੭
Raag Raamkali Guru Nanak Dev
ਸਹ ਕੀਆ ਗਲਾ ਦਰ ਕੀਆ ਬਾਤਾ ਤੈ ਤਾ ਕਹਣੁ ਕਹਾਇਆ ॥੪॥੮॥
Seh Keeaa Galaa Dhar Keeaa Baathaa Thai Thaa Kehan Kehaaeiaa ||4||8||
O Lord, You inspire me to speak Your Words, and tell the Story of Your Court. ||4||8||
ਰਾਮਕਲੀ (ਮਃ ੧) (੮) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੮ ਪੰ. ੧੮
Raag Raamkali Guru Nanak Dev
ਰਾਮਕਲੀ ਮਹਲਾ ੧ ॥
Raamakalee Mehalaa 1 ||
Raamkalee, First Mehl:
ਰਾਮਕਲੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੮੭੮
ਸਾਗਰ ਮਹਿ ਬੂੰਦ ਬੂੰਦ ਮਹਿ ਸਾਗਰੁ ਕਵਣੁ ਬੁਝੈ ਬਿਧਿ ਜਾਣੈ ॥
Saagar Mehi Boondh Boondh Mehi Saagar Kavan Bujhai Bidhh Jaanai ||
The drop is in the ocean, and the ocean is in the drop. Who understands, and knows this?
ਰਾਮਕਲੀ (ਮਃ ੧) (੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੮ ਪੰ. ੧੮
Raag Raamkali Guru Nanak Dev
ਉਤਭੁਜ ਚਲਤ ਆਪਿ ਕਰਿ ਚੀਨੈ ਆਪੇ ਤਤੁ ਪਛਾਣੈ ॥੧॥
Outhabhuj Chalath Aap Kar Cheenai Aapae Thath Pashhaanai ||1||
He Himself creates the wondrous play of the world. He Himself contemplates it, and understands its true essence. ||1||
ਰਾਮਕਲੀ (ਮਃ ੧) (੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੮ ਪੰ. ੧੯
Raag Raamkali Guru Nanak Dev