Sri Guru Granth Sahib
Displaying Ang 881 of 1430
- 1
- 2
- 3
- 4
ਰਾਮ ਜਨ ਗੁਰਮਤਿ ਰਾਮੁ ਬੋਲਾਇ ॥
Raam Jan Guramath Raam Bolaae ||
O humble servant of the Lord, follow the Guru's Teachings, and chant the Name of the Lord.
ਰਾਮਕਲੀ (ਮਃ ੪) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮੧ ਪੰ. ੧
Raag Raamkali Guru Ram Das
ਜੋ ਜੋ ਸੁਣੈ ਕਹੈ ਸੋ ਮੁਕਤਾ ਰਾਮ ਜਪਤ ਸੋਹਾਇ ॥੧॥ ਰਹਾਉ ॥
Jo Jo Sunai Kehai So Mukathaa Raam Japath Sohaae ||1|| Rehaao ||
Whoever hears and speaks it is liberated; chanting the Lord's Name, one is embellished with beauty. ||1||Pause||
ਰਾਮਕਲੀ (ਮਃ ੪) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮੧ ਪੰ. ੧
Raag Raamkali Guru Ram Das
ਜੇ ਵਡ ਭਾਗ ਹੋਵਹਿ ਮੁਖਿ ਮਸਤਕਿ ਹਰਿ ਰਾਮ ਜਨਾ ਭੇਟਾਇ ॥
Jae Vadd Bhaag Hovehi Mukh Masathak Har Raam Janaa Bhaettaae ||
If someone has supremely high destiny written on his forehead, the Lord leads him to meet the humble servants of the Lord.
ਰਾਮਕਲੀ (ਮਃ ੪) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮੧ ਪੰ. ੨
Raag Raamkali Guru Ram Das
ਦਰਸਨੁ ਸੰਤ ਦੇਹੁ ਕਰਿ ਕਿਰਪਾ ਸਭੁ ਦਾਲਦੁ ਦੁਖੁ ਲਹਿ ਜਾਇ ॥੨॥
Dharasan Santh Dhaehu Kar Kirapaa Sabh Dhaaladh Dhukh Lehi Jaae ||2||
Be merciful, and grant me the Blessed Vision of the Saints' Darshan, which shall rid me of all poverty and pain. ||2||
ਰਾਮਕਲੀ (ਮਃ ੪) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮੧ ਪੰ. ੩
Raag Raamkali Guru Ram Das
ਹਰਿ ਕੇ ਲੋਗ ਰਾਮ ਜਨ ਨੀਕੇ ਭਾਗਹੀਣ ਨ ਸੁਖਾਇ ॥
Har Kae Log Raam Jan Neekae Bhaageheen N Sukhaae ||
The Lord's people are good and sublime; the unfortunate ones do not like them at all.
ਰਾਮਕਲੀ (ਮਃ ੪) (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮੧ ਪੰ. ੩
Raag Raamkali Guru Ram Das
ਜਿਉ ਜਿਉ ਰਾਮ ਕਹਹਿ ਜਨ ਊਚੇ ਨਰ ਨਿੰਦਕ ਡੰਸੁ ਲਗਾਇ ॥੩॥
Jio Jio Raam Kehehi Jan Oochae Nar Nindhak Ddans Lagaae ||3||
The more the Lord's exalted servants speak of Him, the more the slanderers attack and sting them. ||3||
ਰਾਮਕਲੀ (ਮਃ ੪) (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮੧ ਪੰ. ੪
Raag Raamkali Guru Ram Das
ਧ੍ਰਿਗੁ ਧ੍ਰਿਗੁ ਨਰ ਨਿੰਦਕ ਜਿਨ ਜਨ ਨਹੀ ਭਾਏ ਹਰਿ ਕੇ ਸਖਾ ਸਖਾਇ ॥
Dhhrig Dhhrig Nar Nindhak Jin Jan Nehee Bhaaeae Har Kae Sakhaa Sakhaae ||
Cursed, cursed are the slanderers who do not like the humble, the friends and companions of the Lord.
ਰਾਮਕਲੀ (ਮਃ ੪) (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮੧ ਪੰ. ੪
Raag Raamkali Guru Ram Das
ਸੇ ਹਰਿ ਕੇ ਚੋਰ ਵੇਮੁਖ ਮੁਖ ਕਾਲੇ ਜਿਨ ਗੁਰ ਕੀ ਪੈਜ ਨ ਭਾਇ ॥੪॥
Sae Har Kae Chor Vaemukh Mukh Kaalae Jin Gur Kee Paij N Bhaae ||4||
Those who do not like the honor and glory of the Guru are faithless, black-faced thieves, who have turned their backs on the Lord. ||4||
ਰਾਮਕਲੀ (ਮਃ ੪) (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮੧ ਪੰ. ੫
Raag Raamkali Guru Ram Das
ਦਇਆ ਦਇਆ ਕਰਿ ਰਾਖਹੁ ਹਰਿ ਜੀਉ ਹਮ ਦੀਨ ਤੇਰੀ ਸਰਣਾਇ ॥
Dhaeiaa Dhaeiaa Kar Raakhahu Har Jeeo Ham Dheen Thaeree Saranaae ||
Have mercy, have mercy, please save me, Dear Lord. I am meek and humble - I seek Your protection.
ਰਾਮਕਲੀ (ਮਃ ੪) (੨) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮੧ ਪੰ. ੬
Raag Raamkali Guru Ram Das
ਹਮ ਬਾਰਿਕ ਤੁਮ ਪਿਤਾ ਪ੍ਰਭ ਮੇਰੇ ਜਨ ਨਾਨਕ ਬਖਸਿ ਮਿਲਾਇ ॥੫॥੨॥
Ham Baarik Thum Pithaa Prabh Maerae Jan Naanak Bakhas Milaae ||5||2||
I am Your child, and You are my father, God. Please forgive servant Nanak and merge him with Yourself. ||5||2||
ਰਾਮਕਲੀ (ਮਃ ੪) (੨) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮੧ ਪੰ. ੬
Raag Raamkali Guru Ram Das
ਰਾਮਕਲੀ ਮਹਲਾ ੪ ॥
Raamakalee Mehalaa 4 ||
Raamkalee, Fourth Mehl:
ਰਾਮਕਲੀ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੮੮੧
ਹਰਿ ਕੇ ਸਖਾ ਸਾਧ ਜਨ ਨੀਕੇ ਤਿਨ ਊਪਰਿ ਹਾਥੁ ਵਤਾਵੈ ॥
Har Kae Sakhaa Saadhh Jan Neekae Thin Oopar Haathh Vathaavai ||
The friends of the Lord, the humble, Holy Saints are sublime; the Lord spreads out His protecting hands above them.
ਰਾਮਕਲੀ (ਮਃ ੪) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮੧ ਪੰ. ੭
Raag Raamkali Guru Ram Das
ਗੁਰਮੁਖਿ ਸਾਧ ਸੇਈ ਪ੍ਰਭ ਭਾਏ ਕਰਿ ਕਿਰਪਾ ਆਪਿ ਮਿਲਾਵੈ ॥੧॥
Guramukh Saadhh Saeee Prabh Bhaaeae Kar Kirapaa Aap Milaavai ||1||
The Gurmukhs are the Holy Saints, pleasing to God; in His mercy, He blends them with Himself. ||1||
ਰਾਮਕਲੀ (ਮਃ ੪) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮੧ ਪੰ. ੮
Raag Raamkali Guru Ram Das
ਰਾਮ ਮੋ ਕਉ ਹਰਿ ਜਨ ਮੇਲਿ ਮਨਿ ਭਾਵੈ ॥
Raam Mo Ko Har Jan Mael Man Bhaavai ||
O Lord, my mind longs to meet with the humble servants of the Lord.
ਰਾਮਕਲੀ (ਮਃ ੪) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮੧ ਪੰ. ੮
Raag Raamkali Guru Ram Das
ਅਮਿਉ ਅਮਿਉ ਹਰਿ ਰਸੁ ਹੈ ਮੀਠਾ ਮਿਲਿ ਸੰਤ ਜਨਾ ਮੁਖਿ ਪਾਵੈ ॥੧॥ ਰਹਾਉ ॥
Amio Amio Har Ras Hai Meethaa Mil Santh Janaa Mukh Paavai ||1|| Rehaao ||
The sweet, subtle essence of the Lord is immortalizing ambrosia. Meeting the Saints, I drink it in. ||1||Pause||
ਰਾਮਕਲੀ (ਮਃ ੪) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮੧ ਪੰ. ੯
Raag Raamkali Guru Ram Das
ਹਰਿ ਕੇ ਲੋਗ ਰਾਮ ਜਨ ਊਤਮ ਮਿਲਿ ਊਤਮ ਪਦਵੀ ਪਾਵੈ ॥
Har Kae Log Raam Jan Ootham Mil Ootham Padhavee Paavai ||
The Lord's people are the most lofty and exalted. Meeting with them, the most exalted status is obtained.
ਰਾਮਕਲੀ (ਮਃ ੪) (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮੧ ਪੰ. ੯
Raag Raamkali Guru Ram Das
ਹਮ ਹੋਵਤ ਚੇਰੀ ਦਾਸ ਦਾਸਨ ਕੀ ਮੇਰਾ ਠਾਕੁਰੁ ਖੁਸੀ ਕਰਾਵੈ ॥੨॥
Ham Hovath Chaeree Dhaas Dhaasan Kee Maeraa Thaakur Khusee Karaavai ||2||
I am the slave of the slave of the Lord's slaves; my Lord and Master is pleased with me. ||2||
ਰਾਮਕਲੀ (ਮਃ ੪) (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮੧ ਪੰ. ੧੦
Raag Raamkali Guru Ram Das
ਸੇਵਕ ਜਨ ਸੇਵਹਿ ਸੇ ਵਡਭਾਗੀ ਰਿਦ ਮਨਿ ਤਨਿ ਪ੍ਰੀਤਿ ਲਗਾਵੈ ॥
Saevak Jan Saevehi Sae Vaddabhaagee Ridh Man Than Preeth Lagaavai ||
The humble servant serves; one who enshrines love for the Lord in his heart, mind and body is very fortunate.
ਰਾਮਕਲੀ (ਮਃ ੪) (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮੧ ਪੰ. ੧੧
Raag Raamkali Guru Ram Das
ਬਿਨੁ ਪ੍ਰੀਤੀ ਕਰਹਿ ਬਹੁ ਬਾਤਾ ਕੂੜੁ ਬੋਲਿ ਕੂੜੋ ਫਲੁ ਪਾਵੈ ॥੩॥
Bin Preethee Karehi Bahu Baathaa Koorr Bol Koorro Fal Paavai ||3||
One who talks too much without love, speaks falsely, and obtains only false rewards. ||3||
ਰਾਮਕਲੀ (ਮਃ ੪) (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮੧ ਪੰ. ੧੧
Raag Raamkali Guru Ram Das
ਮੋ ਕਉ ਧਾਰਿ ਕ੍ਰਿਪਾ ਜਗਜੀਵਨ ਦਾਤੇ ਹਰਿ ਸੰਤ ਪਗੀ ਲੇ ਪਾਵੈ ॥
Mo Ko Dhhaar Kirapaa Jagajeevan Dhaathae Har Santh Pagee Lae Paavai ||
Take pity on me, O Lord of the World, O Great Giver; let me fall at the feet of the Saints.
ਰਾਮਕਲੀ (ਮਃ ੪) (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮੧ ਪੰ. ੧੨
Raag Raamkali Guru Ram Das
ਹਉ ਕਾਟਉ ਕਾਟਿ ਬਾਢਿ ਸਿਰੁ ਰਾਖਉ ਜਿਤੁ ਨਾਨਕ ਸੰਤੁ ਚੜਿ ਆਵੈ ॥੪॥੩॥
Ho Kaatto Kaatt Baadt Sir Raakho Jith Naanak Santh Charr Aavai ||4||3||
I would cut off my head, and cut it into pieces, O Nanak, and set it down for the Saints to walk upon. ||4||3||
ਰਾਮਕਲੀ (ਮਃ ੪) (੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮੧ ਪੰ. ੧੨
Raag Raamkali Guru Ram Das
ਰਾਮਕਲੀ ਮਹਲਾ ੪ ॥
Raamakalee Mehalaa 4 ||
Raamkalee, Fourth Mehl:
ਰਾਮਕਲੀ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੮੮੧
ਜੇ ਵਡ ਭਾਗ ਹੋਵਹਿ ਵਡ ਮੇਰੇ ਜਨ ਮਿਲਦਿਆ ਢਿਲ ਨ ਲਾਈਐ ॥
Jae Vadd Bhaag Hovehi Vadd Maerae Jan Miladhiaa Dtil N Laaeeai ||
If I am blessed with supreme high destiny, I will meet the humble servants of the Lord, without delay.
ਰਾਮਕਲੀ (ਮਃ ੪) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮੧ ਪੰ. ੧੩
Raag Raamkali Guru Ram Das
ਹਰਿ ਜਨ ਅੰਮ੍ਰਿਤ ਕੁੰਟ ਸਰ ਨੀਕੇ ਵਡਭਾਗੀ ਤਿਤੁ ਨਾਵਾਈਐ ॥੧॥
Har Jan Anmrith Kuntt Sar Neekae Vaddabhaagee Thith Naavaaeeai ||1||
The Lord's humble servants are pools of ambrosial nectar; by great good fortune, one bathes in them. ||1||
ਰਾਮਕਲੀ (ਮਃ ੪) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮੧ ਪੰ. ੧੪
Raag Raamkali Guru Ram Das
ਰਾਮ ਮੋ ਕਉ ਹਰਿ ਜਨ ਕਾਰੈ ਲਾਈਐ ॥
Raam Mo Ko Har Jan Kaarai Laaeeai ||
O Lord, let me work for the humble servants of the Lord.
ਰਾਮਕਲੀ (ਮਃ ੪) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮੧ ਪੰ. ੧੫
Raag Raamkali Guru Ram Das
ਹਉ ਪਾਣੀ ਪਖਾ ਪੀਸਉ ਸੰਤ ਆਗੈ ਪਗ ਮਲਿ ਮਲਿ ਧੂਰਿ ਮੁਖਿ ਲਾਈਐ ॥੧॥ ਰਹਾਉ ॥
Ho Paanee Pakhaa Peeso Santh Aagai Pag Mal Mal Dhhoor Mukh Laaeeai ||1|| Rehaao ||
I carry water, wave the fan and grind the corn for them; I massage and wash their feet. I apply the dust of their feet to my forehead. ||1||Pause||
ਰਾਮਕਲੀ (ਮਃ ੪) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮੧ ਪੰ. ੧੫
Raag Raamkali Guru Ram Das
ਹਰਿ ਜਨ ਵਡੇ ਵਡੇ ਵਡ ਊਚੇ ਜੋ ਸਤਗੁਰ ਮੇਲਿ ਮਿਲਾਈਐ ॥
Har Jan Vaddae Vaddae Vadd Oochae Jo Sathagur Mael Milaaeeai ||
The Lord's humble servants are great, very great, the greatest and most exalted; they lead us to meet the True Guru.
ਰਾਮਕਲੀ (ਮਃ ੪) (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮੧ ਪੰ. ੧੬
Raag Raamkali Guru Ram Das
ਸਤਗੁਰ ਜੇਵਡੁ ਅਵਰੁ ਨ ਕੋਈ ਮਿਲਿ ਸਤਗੁਰ ਪੁਰਖ ਧਿਆਈਐ ॥੨॥
Sathagur Jaevadd Avar N Koee Mil Sathagur Purakh Dhhiaaeeai ||2||
No one else is as great as the True Guru; meeting the True Guru, I meditate on the Lord, the Primal Being. ||2||
ਰਾਮਕਲੀ (ਮਃ ੪) (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮੧ ਪੰ. ੧੬
Raag Raamkali Guru Ram Das
ਸਤਗੁਰ ਸਰਣਿ ਪਰੇ ਤਿਨ ਪਾਇਆ ਮੇਰੇ ਠਾਕੁਰ ਲਾਜ ਰਖਾਈਐ ॥
Sathagur Saran Parae Thin Paaeiaa Maerae Thaakur Laaj Rakhaaeeai ||
Those who seek the Sanctuary of the True Guru find the Lord. My Lord and Master saves their honor.
ਰਾਮਕਲੀ (ਮਃ ੪) (੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮੧ ਪੰ. ੧੭
Raag Raamkali Guru Ram Das
ਇਕਿ ਅਪਣੈ ਸੁਆਇ ਆਇ ਬਹਹਿ ਗੁਰ ਆਗੈ ਜਿਉ ਬਗੁਲ ਸਮਾਧਿ ਲਗਾਈਐ ॥੩॥
Eik Apanai Suaae Aae Behehi Gur Aagai Jio Bagul Samaadhh Lagaaeeai ||3||
Some come for their own purposes, and sit before the Guru; they pretend to be in Samaadhi, like storks with their eyes closed. ||3||
ਰਾਮਕਲੀ (ਮਃ ੪) (੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮੧ ਪੰ. ੧੮
Raag Raamkali Guru Ram Das
ਬਗੁਲਾ ਕਾਗ ਨੀਚ ਕੀ ਸੰਗਤਿ ਜਾਇ ਕਰੰਗ ਬਿਖੂ ਮੁਖਿ ਲਾਈਐ ॥
Bagulaa Kaag Neech Kee Sangath Jaae Karang Bikhoo Mukh Laaeeai ||
Associating with the wretched and the lowly, like the stork and the crow, is like feeding on a carcass of poison.
ਰਾਮਕਲੀ (ਮਃ ੪) (੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮੧ ਪੰ. ੧੮
Raag Raamkali Guru Ram Das
ਨਾਨਕ ਮੇਲਿ ਮੇਲਿ ਪ੍ਰਭ ਸੰਗਤਿ ਮਿਲਿ ਸੰਗਤਿ ਹੰਸੁ ਕਰਾਈਐ ॥੪॥੪॥
Naanak Mael Mael Prabh Sangath Mil Sangath Hans Karaaeeai ||4||4||
Nanak: O God, unite me with the Sangat, the Congregation. United with the Sangat, I will become a swan. ||4||4||
ਰਾਮਕਲੀ (ਮਃ ੪) (੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮੧ ਪੰ. ੧੯
Raag Raamkali Guru Ram Das