Sri Guru Granth Sahib
Displaying Ang 883 of 1430
- 1
- 2
- 3
- 4
ਜਿਨਿ ਕੀਆ ਸੋਈ ਪ੍ਰਭੁ ਜਾਣੈ ਹਰਿ ਕਾ ਮਹਲੁ ਅਪਾਰਾ ॥
Jin Keeaa Soee Prabh Jaanai Har Kaa Mehal Apaaraa ||
One who knows that God created him, reaches the Incomparable Mansion of the Lord's Presence.
ਰਾਮਕਲੀ (ਮਃ ੫) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮੩ ਪੰ. ੧
Raag Raamkali Guru Arjan Dev
ਭਗਤਿ ਕਰੀ ਹਰਿ ਕੇ ਗੁਣ ਗਾਵਾ ਨਾਨਕ ਦਾਸੁ ਤੁਮਾਰਾ ॥੪॥੧॥
Bhagath Karee Har Kae Gun Gaavaa Naanak Dhaas Thumaaraa ||4||1||
Worshipping the Lord, I sing His Glorious Praises. Nanak is Your slave. ||4||1||
ਰਾਮਕਲੀ (ਮਃ ੫) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮੩ ਪੰ. ੧
Raag Raamkali Guru Arjan Dev
ਰਾਮਕਲੀ ਮਹਲਾ ੫ ॥
Raamakalee Mehalaa 5 ||
Raamkalee, Fifth Mehl:
ਰਾਮਕਲੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੮੩
ਪਵਹੁ ਚਰਣਾ ਤਲਿ ਊਪਰਿ ਆਵਹੁ ਐਸੀ ਸੇਵ ਕਮਾਵਹੁ ॥
Pavahu Charanaa Thal Oopar Aavahu Aisee Saev Kamaavahu ||
Place yourself beneath all men's feet, and you will be uplifted; serve Him in this way.
ਰਾਮਕਲੀ (ਮਃ ੫) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮੩ ਪੰ. ੨
Raag Raamkali Guru Arjan Dev
ਆਪਸ ਤੇ ਊਪਰਿ ਸਭ ਜਾਣਹੁ ਤਉ ਦਰਗਹ ਸੁਖੁ ਪਾਵਹੁ ॥੧॥
Aapas Thae Oopar Sabh Jaanahu Tho Dharageh Sukh Paavahu ||1||
Know that all are above you, and you shall find peace in the Court of the Lord. ||1||
ਰਾਮਕਲੀ (ਮਃ ੫) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮੩ ਪੰ. ੩
Raag Raamkali Guru Arjan Dev
ਸੰਤਹੁ ਐਸੀ ਕਥਹੁ ਕਹਾਣੀ ॥
Santhahu Aisee Kathhahu Kehaanee ||
O Saints, speak that speech which purifies the gods and sanctifies the divine beings.
ਰਾਮਕਲੀ (ਮਃ ੫) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮੩ ਪੰ. ੩
Raag Raamkali Guru Arjan Dev
ਸੁਰ ਪਵਿਤ੍ਰ ਨਰ ਦੇਵ ਪਵਿਤ੍ਰਾ ਖਿਨੁ ਬੋਲਹੁ ਗੁਰਮੁਖਿ ਬਾਣੀ ॥੧॥ ਰਹਾਉ ॥
Sur Pavithr Nar Dhaev Pavithraa Khin Bolahu Guramukh Baanee ||1|| Rehaao ||
As Gurmukh, chant the Word of His Bani, even for an instant. ||1||Pause||
ਰਾਮਕਲੀ (ਮਃ ੫) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮੩ ਪੰ. ੪
Raag Raamkali Guru Arjan Dev
ਪਰਪੰਚੁ ਛੋਡਿ ਸਹਜ ਘਰਿ ਬੈਸਹੁ ਝੂਠਾ ਕਹਹੁ ਨ ਕੋਈ ॥
Parapanch Shhodd Sehaj Ghar Baisahu Jhoothaa Kehahu N Koee ||
Renounce your fraudulent plans, and dwell in the celestial palace; do not call anyone else false.
ਰਾਮਕਲੀ (ਮਃ ੫) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮੩ ਪੰ. ੪
Raag Raamkali Guru Arjan Dev
ਸਤਿਗੁਰ ਮਿਲਹੁ ਨਵੈ ਨਿਧਿ ਪਾਵਹੁ ਇਨ ਬਿਧਿ ਤਤੁ ਬਿਲੋਈ ॥੨॥
Sathigur Milahu Navai Nidhh Paavahu Ein Bidhh Thath Biloee ||2||
Meeting with the True Guru, you shall receive the nine treasures; in this way, you shall find the essence of reality. ||2||
ਰਾਮਕਲੀ (ਮਃ ੫) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮੩ ਪੰ. ੫
Raag Raamkali Guru Arjan Dev
ਭਰਮੁ ਚੁਕਾਵਹੁ ਗੁਰਮੁਖਿ ਲਿਵ ਲਾਵਹੁ ਆਤਮੁ ਚੀਨਹੁ ਭਾਈ ॥
Bharam Chukaavahu Guramukh Liv Laavahu Aatham Cheenahu Bhaaee ||
Eradicate doubt, and as Gurmukh, enshrine love for the Lord; understand your own soul, O Siblings of Destiny.
ਰਾਮਕਲੀ (ਮਃ ੫) (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮੩ ਪੰ. ੬
Raag Raamkali Guru Arjan Dev
ਨਿਕਟਿ ਕਰਿ ਜਾਣਹੁ ਸਦਾ ਪ੍ਰਭੁ ਹਾਜਰੁ ਕਿਸੁ ਸਿਉ ਕਰਹੁ ਬੁਰਾਈ ॥੩॥
Nikatt Kar Jaanahu Sadhaa Prabh Haajar Kis Sio Karahu Buraaee ||3||
Know that God is near at hand, and ever-present. How could you try to hurt anyone else? ||3||
ਰਾਮਕਲੀ (ਮਃ ੫) (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮੩ ਪੰ. ੬
Raag Raamkali Guru Arjan Dev
ਸਤਿਗੁਰਿ ਮਿਲਿਐ ਮਾਰਗੁ ਮੁਕਤਾ ਸਹਜੇ ਮਿਲੇ ਸੁਆਮੀ ॥
Sathigur Miliai Maarag Mukathaa Sehajae Milae Suaamee ||
Meeting with the True Guru, your path shall be clear, and you shall easily meet your Lord and Master.
ਰਾਮਕਲੀ (ਮਃ ੫) (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮੩ ਪੰ. ੭
Raag Raamkali Guru Arjan Dev
ਧਨੁ ਧਨੁ ਸੇ ਜਨ ਜਿਨੀ ਕਲਿ ਮਹਿ ਹਰਿ ਪਾਇਆ ਜਨ ਨਾਨਕ ਸਦ ਕੁਰਬਾਨੀ ॥੪॥੨॥
Dhhan Dhhan Sae Jan Jinee Kal Mehi Har Paaeiaa Jan Naanak Sadh Kurabaanee ||4||2||
Blessed, blessed are those humble beings, who, in this Dark Age of Kali Yuga, find the Lord. Nanak is forever a sacrifice to them. ||4||2||
ਰਾਮਕਲੀ (ਮਃ ੫) (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮੩ ਪੰ. ੭
Raag Raamkali Guru Arjan Dev
ਰਾਮਕਲੀ ਮਹਲਾ ੫ ॥
Raamakalee Mehalaa 5 ||
Raamkalee, Fifth Mehl:
ਰਾਮਕਲੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੮੩
ਆਵਤ ਹਰਖ ਨ ਜਾਵਤ ਦੂਖਾ ਨਹ ਬਿਆਪੈ ਮਨ ਰੋਗਨੀ ॥
Aavath Harakh N Jaavath Dhookhaa Neh Biaapai Man Roganee ||
Coming does not please me, and going does not bring me pain, and so my mind is not afflicted by disease.
ਰਾਮਕਲੀ (ਮਃ ੫) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮੩ ਪੰ. ੮
Raag Raamkali Guru Arjan Dev
ਸਦਾ ਅਨੰਦੁ ਗੁਰੁ ਪੂਰਾ ਪਾਇਆ ਤਉ ਉਤਰੀ ਸਗਲ ਬਿਓਗਨੀ ॥੧॥
Sadhaa Anandh Gur Pooraa Paaeiaa Tho Outharee Sagal Biouganee ||1||
I am in bliss forever, for I have found the Perfect Guru; my separation from the Lord is totally ended. ||1||
ਰਾਮਕਲੀ (ਮਃ ੫) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮੩ ਪੰ. ੯
Raag Raamkali Guru Arjan Dev
ਇਹ ਬਿਧਿ ਹੈ ਮਨੁ ਜੋਗਨੀ ॥
Eih Bidhh Hai Man Joganee ||
This is how I have joined my mind to the Lord.
ਰਾਮਕਲੀ (ਮਃ ੫) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮੩ ਪੰ. ੧੦
Raag Raamkali Guru Arjan Dev
ਮੋਹੁ ਸੋਗੁ ਰੋਗੁ ਲੋਗੁ ਨ ਬਿਆਪੈ ਤਹ ਹਰਿ ਹਰਿ ਹਰਿ ਰਸ ਭੋਗਨੀ ॥੧॥ ਰਹਾਉ ॥
Mohu Sog Rog Log N Biaapai Theh Har Har Har Ras Bhoganee ||1|| Rehaao ||
Attachment, sorrow, disease and public opinion do not affect me, and so, I enjoy the subtle essence of the Lord, Har, Har, Har. ||1||Pause||
ਰਾਮਕਲੀ (ਮਃ ੫) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮੩ ਪੰ. ੧੦
Raag Raamkali Guru Arjan Dev
ਸੁਰਗ ਪਵਿਤ੍ਰਾ ਮਿਰਤ ਪਵਿਤ੍ਰਾ ਪਇਆਲ ਪਵਿਤ੍ਰ ਅਲੋਗਨੀ ॥
Surag Pavithraa Mirath Pavithraa Paeiaal Pavithr Aloganee ||
I am pure in the heavenly realm, pure on this earth, and pure in the nether regions of the underworld. I remain apart from the people of the world.
ਰਾਮਕਲੀ (ਮਃ ੫) (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮੩ ਪੰ. ੧੧
Raag Raamkali Guru Arjan Dev
ਆਗਿਆਕਾਰੀ ਸਦਾ ਸੁਖੁ ਭੁੰਚੈ ਜਤ ਕਤ ਪੇਖਉ ਹਰਿ ਗੁਨੀ ॥੨॥
Aagiaakaaree Sadhaa Sukh Bhunchai Jath Kath Paekho Har Gunee ||2||
Obedient to the Lord, I enjoy peace forever; wherever I look, I see the Lord of glorious virtues. ||2||
ਰਾਮਕਲੀ (ਮਃ ੫) (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮੩ ਪੰ. ੧੧
Raag Raamkali Guru Arjan Dev
ਨਹ ਸਿਵ ਸਕਤੀ ਜਲੁ ਨਹੀ ਪਵਨਾ ਤਹ ਅਕਾਰੁ ਨਹੀ ਮੇਦਨੀ ॥
Neh Siv Sakathee Jal Nehee Pavanaa Theh Akaar Nehee Maedhanee ||
There is no Shiva or Shakti, no energy or matter, no water or wind, no world of form there,
ਰਾਮਕਲੀ (ਮਃ ੫) (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮੩ ਪੰ. ੧੨
Raag Raamkali Guru Arjan Dev
ਸਤਿਗੁਰ ਜੋਗ ਕਾ ਤਹਾ ਨਿਵਾਸਾ ਜਹ ਅਵਿਗਤ ਨਾਥੁ ਅਗਮ ਧਨੀ ॥੩॥
Sathigur Jog Kaa Thehaa Nivaasaa Jeh Avigath Naathh Agam Dhhanee ||3||
Where the True Guru, the Yogi, dwells, where the Imperishable Lord God, the Unapproachable Master abides. ||3||
ਰਾਮਕਲੀ (ਮਃ ੫) (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮੩ ਪੰ. ੧੨
Raag Raamkali Guru Arjan Dev
ਤਨੁ ਮਨੁ ਹਰਿ ਕਾ ਧਨੁ ਸਭੁ ਹਰਿ ਕਾ ਹਰਿ ਕੇ ਗੁਣ ਹਉ ਕਿਆ ਗਨੀ ॥
Than Man Har Kaa Dhhan Sabh Har Kaa Har Kae Gun Ho Kiaa Ganee ||
Body and mind belong to the Lord; all wealth belongs to the Lord; what glorious virtues of the Lord can I describe?
ਰਾਮਕਲੀ (ਮਃ ੫) (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮੩ ਪੰ. ੧੩
Raag Raamkali Guru Arjan Dev
ਕਹੁ ਨਾਨਕ ਹਮ ਤੁਮ ਗੁਰਿ ਖੋਈ ਹੈ ਅੰਭੈ ਅੰਭੁ ਮਿਲੋਗਨੀ ॥੪॥੩॥
Kahu Naanak Ham Thum Gur Khoee Hai Anbhai Anbh Miloganee ||4||3||
Says Nanak, the Guru has destroyed my sense of 'mine and yours'. Like water with water, I am blended with God. ||4||3||
ਰਾਮਕਲੀ (ਮਃ ੫) (੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮੩ ਪੰ. ੧੪
Raag Raamkali Guru Arjan Dev
ਰਾਮਕਲੀ ਮਹਲਾ ੫ ॥
Raamakalee Mehalaa 5 ||
Raamkalee, Fifth Mehl:
ਰਾਮਕਲੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੮੩
ਤ੍ਰੈ ਗੁਣ ਰਹਤ ਰਹੈ ਨਿਰਾਰੀ ਸਾਧਿਕ ਸਿਧ ਨ ਜਾਨੈ ॥
Thrai Gun Rehath Rehai Niraaree Saadhhik Sidhh N Jaanai ||
It is beyond the three qualities; it remains untouched. The seekers and Siddhas do not know it.
ਰਾਮਕਲੀ (ਮਃ ੫) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮੩ ਪੰ. ੧੫
Raag Raamkali Guru Arjan Dev
ਰਤਨ ਕੋਠੜੀ ਅੰਮ੍ਰਿਤ ਸੰਪੂਰਨ ਸਤਿਗੁਰ ਕੈ ਖਜਾਨੈ ॥੧॥
Rathan Kotharree Anmrith Sanpooran Sathigur Kai Khajaanai ||1||
There is a chamber filled with jewels, overflowing with Ambrosial Nectar, in the Guru's Treasury. ||1||
ਰਾਮਕਲੀ (ਮਃ ੫) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮੩ ਪੰ. ੧੫
Raag Raamkali Guru Arjan Dev
ਅਚਰਜੁ ਕਿਛੁ ਕਹਣੁ ਨ ਜਾਈ ॥
Acharaj Kishh Kehan N Jaaee ||
This thing is wonderful and amazing! It cannot be described.
ਰਾਮਕਲੀ (ਮਃ ੫) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮੩ ਪੰ. ੧੬
Raag Raamkali Guru Arjan Dev
ਬਸਤੁ ਅਗੋਚਰ ਭਾਈ ॥੧॥ ਰਹਾਉ ॥
Basath Agochar Bhaaee ||1|| Rehaao ||
It is an unfathomable object, O Siblings of Destiny! ||1||Pause||
ਰਾਮਕਲੀ (ਮਃ ੫) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮੩ ਪੰ. ੧੬
Raag Raamkali Guru Arjan Dev
ਮੋਲੁ ਨਾਹੀ ਕਛੁ ਕਰਣੈ ਜੋਗਾ ਕਿਆ ਕੋ ਕਹੈ ਸੁਣਾਵੈ ॥
Mol Naahee Kashh Karanai Jogaa Kiaa Ko Kehai Sunaavai ||
Its value cannot be estimated at all; what can anyone say about it?
ਰਾਮਕਲੀ (ਮਃ ੫) (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮੩ ਪੰ. ੧੬
Raag Raamkali Guru Arjan Dev
ਕਥਨ ਕਹਣ ਕਉ ਸੋਝੀ ਨਾਹੀ ਜੋ ਪੇਖੈ ਤਿਸੁ ਬਣਿ ਆਵੈ ॥੨॥
Kathhan Kehan Ko Sojhee Naahee Jo Paekhai This Ban Aavai ||2||
By speaking and describing it, it cannot be understood; only one who sees it realizes it. ||2||
ਰਾਮਕਲੀ (ਮਃ ੫) (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮੩ ਪੰ. ੧੭
Raag Raamkali Guru Arjan Dev
ਸੋਈ ਜਾਣੈ ਕਰਣੈਹਾਰਾ ਕੀਤਾ ਕਿਆ ਬੇਚਾਰਾ ॥
Soee Jaanai Karanaihaaraa Keethaa Kiaa Baechaaraa ||
Only the Creator Lord knows it; what can any poor creature do?
ਰਾਮਕਲੀ (ਮਃ ੫) (੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮੩ ਪੰ. ੧੮
Raag Raamkali Guru Arjan Dev
ਆਪਣੀ ਗਤਿ ਮਿਤਿ ਆਪੇ ਜਾਣੈ ਹਰਿ ਆਪੇ ਪੂਰ ਭੰਡਾਰਾ ॥੩॥
Aapanee Gath Mith Aapae Jaanai Har Aapae Poor Bhanddaaraa ||3||
Only He Himself knows His own state and extent. The Lord Himself is the treasure overflowing. ||3||
ਰਾਮਕਲੀ (ਮਃ ੫) (੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮੩ ਪੰ. ੧੮
Raag Raamkali Guru Arjan Dev
ਐਸਾ ਰਸੁ ਅੰਮ੍ਰਿਤੁ ਮਨਿ ਚਾਖਿਆ ਤ੍ਰਿਪਤਿ ਰਹੇ ਆਘਾਈ ॥
Aisaa Ras Anmrith Man Chaakhiaa Thripath Rehae Aaghaaee ||
Tasting such Ambrosial Nectar, the mind remains satisfied and satiated.
ਰਾਮਕਲੀ (ਮਃ ੫) (੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮੩ ਪੰ. ੧੯
Raag Raamkali Guru Arjan Dev
ਕਹੁ ਨਾਨਕ ਮੇਰੀ ਆਸਾ ਪੂਰੀ ਸਤਿਗੁਰ ਕੀ ਸਰਣਾਈ ॥੪॥੪॥
Kahu Naanak Maeree Aasaa Pooree Sathigur Kee Saranaaee ||4||4||
Says Nanak, my hopes are fulfilled; I have found the Guru's Sanctuary. ||4||4||
ਰਾਮਕਲੀ (ਮਃ ੫) (੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮੩ ਪੰ. ੧੯
Raag Raamkali Guru Arjan Dev