Sri Guru Granth Sahib
Displaying Ang 885 of 1430
- 1
- 2
- 3
- 4
ਰਾਮਕਲੀ ਮਹਲਾ ੫ ॥
Raamakalee Mehalaa 5 ||
Raamkalee, Fifth Mehl:
ਰਾਮਕਲੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੮੫
ਓਅੰਕਾਰਿ ਏਕ ਧੁਨਿ ਏਕੈ ਏਕੈ ਰਾਗੁ ਅਲਾਪੈ ॥
Ouankaar Eaek Dhhun Eaekai Eaekai Raag Alaapai ||
He sings the song of the One Universal Creator; he sings the tune of the One Lord.
ਰਾਮਕਲੀ (ਮਃ ੫) (੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮੫ ਪੰ. ੧
Raag Raamkali Guru Arjan Dev
ਏਕਾ ਦੇਸੀ ਏਕੁ ਦਿਖਾਵੈ ਏਕੋ ਰਹਿਆ ਬਿਆਪੈ ॥
Eaekaa Dhaesee Eaek Dhikhaavai Eaeko Rehiaa Biaapai ||
He lives in the land of the One Lord, shows the way to the One Lord, and remains attuned to the One Lord.
ਰਾਮਕਲੀ (ਮਃ ੫) (੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮੫ ਪੰ. ੧
Raag Raamkali Guru Arjan Dev
ਏਕਾ ਸੁਰਤਿ ਏਕਾ ਹੀ ਸੇਵਾ ਏਕੋ ਗੁਰ ਤੇ ਜਾਪੈ ॥੧॥
Eaekaa Surath Eaekaa Hee Saevaa Eaeko Gur Thae Jaapai ||1||
He centers his consciousness on the One Lord, and serves only the One Lord, who is known through the Guru. ||1||
ਰਾਮਕਲੀ (ਮਃ ੫) (੮) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੮੫ ਪੰ. ੨
Raag Raamkali Guru Arjan Dev
ਭਲੋ ਭਲੋ ਰੇ ਕੀਰਤਨੀਆ ॥
Bhalo Bhalo Rae Keerathaneeaa ||
Blessed and good is such a kirtanee, who sings such Praises.
ਰਾਮਕਲੀ (ਮਃ ੫) (੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮੫ ਪੰ. ੨
Raag Raamkali Guru Arjan Dev
ਰਾਮ ਰਮਾ ਰਾਮਾ ਗੁਨ ਗਾਉ ॥
Raam Ramaa Raamaa Gun Gaao ||
He sings the Glorious Praises of the Lord,
ਰਾਮਕਲੀ (ਮਃ ੫) (੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮੫ ਪੰ. ੩
Raag Raamkali Guru Arjan Dev
ਛੋਡਿ ਮਾਇਆ ਕੇ ਧੰਧ ਸੁਆਉ ॥੧॥ ਰਹਾਉ ॥
Shhodd Maaeiaa Kae Dhhandhh Suaao ||1|| Rehaao ||
And renounces the entanglements and pursuits of Maya. ||1||Pause||
ਰਾਮਕਲੀ (ਮਃ ੫) (੮) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੮੫ ਪੰ. ੩
Raag Raamkali Guru Arjan Dev
ਪੰਚ ਬਜਿਤ੍ਰ ਕਰੇ ਸੰਤੋਖਾ ਸਾਤ ਸੁਰਾ ਲੈ ਚਾਲੈ ॥
Panch Bajithr Karae Santhokhaa Saath Suraa Lai Chaalai ||
He makes the five virtues, like contentment, his musical instruments, and plays the seven notes of the love of the Lord.
ਰਾਮਕਲੀ (ਮਃ ੫) (੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮੫ ਪੰ. ੩
Raag Raamkali Guru Arjan Dev
ਬਾਜਾ ਮਾਣੁ ਤਾਣੁ ਤਜਿ ਤਾਨਾ ਪਾਉ ਨ ਬੀਗਾ ਘਾਲੈ ॥
Baajaa Maan Thaan Thaj Thaanaa Paao N Beegaa Ghaalai ||
The notes he plays are the renunciation of pride and power; his feet keep the beat on the straight path.
ਰਾਮਕਲੀ (ਮਃ ੫) (੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮੫ ਪੰ. ੪
Raag Raamkali Guru Arjan Dev
ਫੇਰੀ ਫੇਰੁ ਨ ਹੋਵੈ ਕਬ ਹੀ ਏਕੁ ਸਬਦੁ ਬੰਧਿ ਪਾਲੈ ॥੨॥
Faeree Faer N Hovai Kab Hee Eaek Sabadh Bandhh Paalai ||2||
He does not enter the cycle of reincarnation ever again; he keeps the One Word of the Shabad tied to the hem of his robe. ||2||
ਰਾਮਕਲੀ (ਮਃ ੫) (੮) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੮੫ ਪੰ. ੪
Raag Raamkali Guru Arjan Dev
ਨਾਰਦੀ ਨਰਹਰ ਜਾਣਿ ਹਦੂਰੇ ॥
Naaradhee Narehar Jaan Hadhoorae ||
To play like Naarad, is to know that the Lord is ever-present.
ਰਾਮਕਲੀ (ਮਃ ੫) (੮) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮੫ ਪੰ. ੫
Raag Raamkali Guru Arjan Dev
ਘੂੰਘਰ ਖੜਕੁ ਤਿਆਗਿ ਵਿਸੂਰੇ ॥
Ghoonghar Kharrak Thiaag Visoorae ||
The tinkling of the ankle bells is the shedding of sorrows and worries.
ਰਾਮਕਲੀ (ਮਃ ੫) (੮) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮੫ ਪੰ. ੫
Raag Raamkali Guru Arjan Dev
ਸਹਜ ਅਨੰਦ ਦਿਖਾਵੈ ਭਾਵੈ ॥
Sehaj Anandh Dhikhaavai Bhaavai ||
The dramatic gestures of acting are celestial bliss.
ਰਾਮਕਲੀ (ਮਃ ੫) (੮) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੮੮੫ ਪੰ. ੫
Raag Raamkali Guru Arjan Dev
ਏਹੁ ਨਿਰਤਿਕਾਰੀ ਜਨਮਿ ਨ ਆਵੈ ॥੩॥
Eaehu Nirathikaaree Janam N Aavai ||3||
Such a dancer is not reincarnated again. ||3||
ਰਾਮਕਲੀ (ਮਃ ੫) (੮) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੮੮੫ ਪੰ. ੬
Raag Raamkali Guru Arjan Dev
ਜੇ ਕੋ ਅਪਨੇ ਠਾਕੁਰ ਭਾਵੈ ॥
Jae Ko Apanae Thaakur Bhaavai ||
If anyone, out of millions of people, becomes pleasing to his Lord and Master,
ਰਾਮਕਲੀ (ਮਃ ੫) (੮) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮੫ ਪੰ. ੬
Raag Raamkali Guru Arjan Dev
ਕੋਟਿ ਮਧਿ ਏਹੁ ਕੀਰਤਨੁ ਗਾਵੈ ॥
Kott Madhh Eaehu Keerathan Gaavai ||
He sings the Lord's Praises in this way.
ਰਾਮਕਲੀ (ਮਃ ੫) (੮) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮੫ ਪੰ. ੬
Raag Raamkali Guru Arjan Dev
ਸਾਧਸੰਗਤਿ ਕੀ ਜਾਵਉ ਟੇਕ ॥
Saadhhasangath Kee Jaavo Ttaek ||
I have taken the Support of the Saadh Sangat, the Company of the Holy.
ਰਾਮਕਲੀ (ਮਃ ੫) (੮) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੮੮੫ ਪੰ. ੭
Raag Raamkali Guru Arjan Dev
ਕਹੁ ਨਾਨਕ ਤਿਸੁ ਕੀਰਤਨੁ ਏਕ ॥੪॥੮॥
Kahu Naanak This Keerathan Eaek ||4||8||
Says Nanak, the Kirtan of the One Lord's Praises are sung there. ||4||8||
ਰਾਮਕਲੀ (ਮਃ ੫) (੮) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੮੮੫ ਪੰ. ੭
Raag Raamkali Guru Arjan Dev
ਰਾਮਕਲੀ ਮਹਲਾ ੫ ॥
Raamakalee Mehalaa 5 ||
Raamkalee, Fifth Mehl:
ਰਾਮਕਲੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੮੫
ਕੋਈ ਬੋਲੈ ਰਾਮ ਰਾਮ ਕੋਈ ਖੁਦਾਇ ॥
Koee Bolai Raam Raam Koee Khudhaae ||
Some call Him, 'Raam, Raam', and some call Him, 'Khudaa-i'.
ਰਾਮਕਲੀ (ਮਃ ੫) (੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮੫ ਪੰ. ੮
Raag Raamkali Guru Arjan Dev
ਕੋਈ ਸੇਵੈ ਗੁਸਈਆ ਕੋਈ ਅਲਾਹਿ ॥੧॥
Koee Saevai Guseeaa Koee Alaahi ||1||
Some serve Him as 'Gusain', others as 'Allaah'. ||1||
ਰਾਮਕਲੀ (ਮਃ ੫) (੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮੫ ਪੰ. ੮
Raag Raamkali Guru Arjan Dev
ਕਾਰਣ ਕਰਣ ਕਰੀਮ ॥
Kaaran Karan Kareem ||
He is the Cause of causes, the Generous Lord.
ਰਾਮਕਲੀ (ਮਃ ੫) (੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮੫ ਪੰ. ੮
Raag Raamkali Guru Arjan Dev
ਕਿਰਪਾ ਧਾਰਿ ਰਹੀਮ ॥੧॥ ਰਹਾਉ ॥
Kirapaa Dhhaar Reheem ||1|| Rehaao ||
He showers His Grace and Mercy upon us. ||1||Pause||
ਰਾਮਕਲੀ (ਮਃ ੫) (੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮੫ ਪੰ. ੯
Raag Raamkali Guru Arjan Dev
ਕੋਈ ਨਾਵੈ ਤੀਰਥਿ ਕੋਈ ਹਜ ਜਾਇ ॥
Koee Naavai Theerathh Koee Haj Jaae ||
Some bathe at sacred shrines of pilgrimage, and some make the pilgrimage to Mecca.|
ਰਾਮਕਲੀ (ਮਃ ੫) (੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮੫ ਪੰ. ੯
Raag Raamkali Guru Arjan Dev
ਕੋਈ ਕਰੈ ਪੂਜਾ ਕੋਈ ਸਿਰੁ ਨਿਵਾਇ ॥੨॥
Koee Karai Poojaa Koee Sir Nivaae ||2||
Some perform devotional worship services, and some bow their heads in prayer. ||2||
ਰਾਮਕਲੀ (ਮਃ ੫) (੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮੫ ਪੰ. ੯
Raag Raamkali Guru Arjan Dev
ਕੋਈ ਪੜੈ ਬੇਦ ਕੋਈ ਕਤੇਬ ॥
Koee Parrai Baedh Koee Kathaeb ||
Some read the Vedas, and some the Koran.
ਰਾਮਕਲੀ (ਮਃ ੫) (੯) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮੫ ਪੰ. ੧੦
Raag Raamkali Guru Arjan Dev
ਕੋਈ ਓਢੈ ਨੀਲ ਕੋਈ ਸੁਪੇਦ ॥੩॥
Koee Oudtai Neel Koee Supaedh ||3||
Some wear blue robes, and some wear white. ||3||
ਰਾਮਕਲੀ (ਮਃ ੫) (੯) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮੫ ਪੰ. ੧੦
Raag Raamkali Guru Arjan Dev
ਕੋਈ ਕਹੈ ਤੁਰਕੁ ਕੋਈ ਕਹੈ ਹਿੰਦੂ ॥
Koee Kehai Thurak Koee Kehai Hindhoo ||
Some call themselves Muslim, and some call themselves Hindu.
ਰਾਮਕਲੀ (ਮਃ ੫) (੯) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮੫ ਪੰ. ੧੦
Raag Raamkali Guru Arjan Dev
ਕੋਈ ਬਾਛੈ ਭਿਸਤੁ ਕੋਈ ਸੁਰਗਿੰਦੂ ॥੪॥
Koee Baashhai Bhisath Koee Suragindhoo ||4||
Some yearn for paradise, and others long for heaven. ||4||
ਰਾਮਕਲੀ (ਮਃ ੫) (੯) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮੫ ਪੰ. ੧੧
Raag Raamkali Guru Arjan Dev
ਕਹੁ ਨਾਨਕ ਜਿਨਿ ਹੁਕਮੁ ਪਛਾਤਾ ॥
Kahu Naanak Jin Hukam Pashhaathaa ||
Says Nanak, one who realizes the Hukam of God's Will,
ਰਾਮਕਲੀ (ਮਃ ੫) (੯) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮੫ ਪੰ. ੧੧
Raag Raamkali Guru Arjan Dev
ਪ੍ਰਭ ਸਾਹਿਬ ਕਾ ਤਿਨਿ ਭੇਦੁ ਜਾਤਾ ॥੫॥੯॥
Prabh Saahib Kaa Thin Bhaedh Jaathaa ||5||9||
Knows the secrets of his Lord and Master. ||5||9||
ਰਾਮਕਲੀ (ਮਃ ੫) (੯) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮੫ ਪੰ. ੧੧
Raag Raamkali Guru Arjan Dev
ਰਾਮਕਲੀ ਮਹਲਾ ੫ ॥
Raamakalee Mehalaa 5 ||
Raamkalee, Fifth Mehl:
ਰਾਮਕਲੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੮੫
ਪਵਨੈ ਮਹਿ ਪਵਨੁ ਸਮਾਇਆ ॥
Pavanai Mehi Pavan Samaaeiaa ||
The wind merges into the wind.
ਰਾਮਕਲੀ (ਮਃ ੫) (੧੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮੫ ਪੰ. ੧੨
Raag Raamkali Guru Arjan Dev
ਜੋਤੀ ਮਹਿ ਜੋਤਿ ਰਲਿ ਜਾਇਆ ॥
Jothee Mehi Joth Ral Jaaeiaa ||
The light blends into the light.
ਰਾਮਕਲੀ (ਮਃ ੫) (੧੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮੫ ਪੰ. ੧੨
Raag Raamkali Guru Arjan Dev
ਮਾਟੀ ਮਾਟੀ ਹੋਈ ਏਕ ॥
Maattee Maattee Hoee Eaek ||
The dust becomes one with the dust.
ਰਾਮਕਲੀ (ਮਃ ੫) (੧੦) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੮੫ ਪੰ. ੧੩
Raag Raamkali Guru Arjan Dev
ਰੋਵਨਹਾਰੇ ਕੀ ਕਵਨ ਟੇਕ ॥੧॥
Rovanehaarae Kee Kavan Ttaek ||1||
What support is there for the one who is lamenting? ||1||
ਰਾਮਕਲੀ (ਮਃ ੫) (੧੦) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੮੫ ਪੰ. ੧੩
Raag Raamkali Guru Arjan Dev
ਕਉਨੁ ਮੂਆ ਰੇ ਕਉਨੁ ਮੂਆ ॥
Koun Mooaa Rae Koun Mooaa ||
Who has died? O, who has died?
ਰਾਮਕਲੀ (ਮਃ ੫) (੧੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮੫ ਪੰ. ੧੩
Raag Raamkali Guru Arjan Dev
ਬ੍ਰਹਮ ਗਿਆਨੀ ਮਿਲਿ ਕਰਹੁ ਬੀਚਾਰਾ ਇਹੁ ਤਉ ਚਲਤੁ ਭਇਆ ॥੧॥ ਰਹਾਉ ॥
Breham Giaanee Mil Karahu Beechaaraa Eihu Tho Chalath Bhaeiaa ||1|| Rehaao ||
O God-realized beings, meet together and consider this. What a wondrous thing has happened! ||1||Pause||
ਰਾਮਕਲੀ (ਮਃ ੫) (੧੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮੫ ਪੰ. ੧੪
Raag Raamkali Guru Arjan Dev
ਅਗਲੀ ਕਿਛੁ ਖਬਰਿ ਨ ਪਾਈ ॥
Agalee Kishh Khabar N Paaee ||
No one knows what happens after death.
ਰਾਮਕਲੀ (ਮਃ ੫) (੧੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮੫ ਪੰ. ੧੪
Raag Raamkali Guru Arjan Dev
ਰੋਵਨਹਾਰੁ ਭਿ ਊਠਿ ਸਿਧਾਈ ॥
Rovanehaar Bh Ooth Sidhhaaee ||
The one who is lamenting will also arise and depart.
ਰਾਮਕਲੀ (ਮਃ ੫) (੧੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮੫ ਪੰ. ੧੫
Raag Raamkali Guru Arjan Dev
ਭਰਮ ਮੋਹ ਕੇ ਬਾਂਧੇ ਬੰਧ ॥
Bharam Moh Kae Baandhhae Bandhh ||
Mortal beings are bound by the bonds of doubt and attachment.
ਰਾਮਕਲੀ (ਮਃ ੫) (੧੦) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੮੫ ਪੰ. ੧੫
Raag Raamkali Guru Arjan Dev
ਸੁਪਨੁ ਭਇਆ ਭਖਲਾਏ ਅੰਧ ॥੨॥
Supan Bhaeiaa Bhakhalaaeae Andhh ||2||
When life becomes a dream, the blind man babbles and grieves in vain. ||2||
ਰਾਮਕਲੀ (ਮਃ ੫) (੧੦) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੮੮੫ ਪੰ. ੧੫
Raag Raamkali Guru Arjan Dev
ਇਹੁ ਤਉ ਰਚਨੁ ਰਚਿਆ ਕਰਤਾਰਿ ॥
Eihu Tho Rachan Rachiaa Karathaar ||
The Creator Lord created this creation.
ਰਾਮਕਲੀ (ਮਃ ੫) (੧੦) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮੫ ਪੰ. ੧੫
Raag Raamkali Guru Arjan Dev
ਆਵਤ ਜਾਵਤ ਹੁਕਮਿ ਅਪਾਰਿ ॥
Aavath Jaavath Hukam Apaar ||
It comes and goes, subject to the Will of the Infinite Lord.
ਰਾਮਕਲੀ (ਮਃ ੫) (੧੦) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮੫ ਪੰ. ੧੬
Raag Raamkali Guru Arjan Dev
ਨਹ ਕੋ ਮੂਆ ਨ ਮਰਣੈ ਜੋਗੁ ॥
Neh Ko Mooaa N Maranai Jog ||
No one dies; no one is capable of dying.
ਰਾਮਕਲੀ (ਮਃ ੫) (੧੦) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੮੮੫ ਪੰ. ੧੬
Raag Raamkali Guru Arjan Dev
ਨਹ ਬਿਨਸੈ ਅਬਿਨਾਸੀ ਹੋਗੁ ॥੩॥
Neh Binasai Abinaasee Hog ||3||
The soul does not perish; it is imperishable. ||3||
ਰਾਮਕਲੀ (ਮਃ ੫) (੧੦) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੮੮੫ ਪੰ. ੧੬
Raag Raamkali Guru Arjan Dev
ਜੋ ਇਹੁ ਜਾਣਹੁ ਸੋ ਇਹੁ ਨਾਹਿ ॥
Jo Eihu Jaanahu So Eihu Naahi ||
That which is known, does not exist.
ਰਾਮਕਲੀ (ਮਃ ੫) (੧੦) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮੫ ਪੰ. ੧੭
Raag Raamkali Guru Arjan Dev
ਜਾਨਣਹਾਰੇ ਕਉ ਬਲਿ ਜਾਉ ॥
Jaananehaarae Ko Bal Jaao ||
I am a sacrifice to the one who knows this.
ਰਾਮਕਲੀ (ਮਃ ੫) (੧੦) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮੫ ਪੰ. ੧੭
Raag Raamkali Guru Arjan Dev
ਕਹੁ ਨਾਨਕ ਗੁਰਿ ਭਰਮੁ ਚੁਕਾਇਆ ॥
Kahu Naanak Gur Bharam Chukaaeiaa ||
Says Nanak, the Guru has dispelled my doubt.
ਰਾਮਕਲੀ (ਮਃ ੫) (੧੦) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੮੮੫ ਪੰ. ੧੭
Raag Raamkali Guru Arjan Dev
ਨਾ ਕੋਈ ਮਰੈ ਨ ਆਵੈ ਜਾਇਆ ॥੪॥੧੦॥
Naa Koee Marai N Aavai Jaaeiaa ||4||10||
No one dies; no one comes or goes. ||4||10||
ਰਾਮਕਲੀ (ਮਃ ੫) (੧੦) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੮੮੫ ਪੰ. ੧੮
Raag Raamkali Guru Arjan Dev
ਰਾਮਕਲੀ ਮਹਲਾ ੫ ॥
Raamakalee Mehalaa 5 ||
Raamkalee, Fifth Mehl:
ਰਾਮਕਲੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੮੫
ਜਪਿ ਗੋਬਿੰਦੁ ਗੋਪਾਲ ਲਾਲੁ ॥
Jap Gobindh Gopaal Laal ||
Meditate on the Lord of the Universe, the Beloved Lord of the World.
ਰਾਮਕਲੀ (ਮਃ ੫) (੧੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮੫ ਪੰ. ੧੮
Raag Raamkali Guru Arjan Dev
ਰਾਮ ਨਾਮ ਸਿਮਰਿ ਤੂ ਜੀਵਹਿ ਫਿਰਿ ਨ ਖਾਈ ਮਹਾ ਕਾਲੁ ॥੧॥ ਰਹਾਉ ॥
Raam Naam Simar Thoo Jeevehi Fir N Khaaee Mehaa Kaal ||1|| Rehaao ||
Meditating in remembrance on the Lord's Name, you shall live, and the Great Death shall not consume you ever again. ||1||Pause||
ਰਾਮਕਲੀ (ਮਃ ੫) (੧੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮੫ ਪੰ. ੧੯
Raag Raamkali Guru Arjan Dev
ਕੋਟਿ ਜਨਮ ਭ੍ਰਮਿ ਭ੍ਰਮਿ ਭ੍ਰਮਿ ਆਇਓ ॥
Kott Janam Bhram Bhram Bhram Aaeiou ||
Through millions of incarnations, you have come, wandering, wandering, wandering.
ਰਾਮਕਲੀ (ਮਃ ੫) (੧੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮੫ ਪੰ. ੧੯
Raag Raamkali Guru Arjan Dev