Sri Guru Granth Sahib
Displaying Ang 886 of 1430
- 1
- 2
- 3
- 4
ਬਡੈ ਭਾਗਿ ਸਾਧਸੰਗੁ ਪਾਇਓ ॥੧॥
Baddai Bhaag Saadhhasang Paaeiou ||1||
By the highest destiny, you found the Saadh Sangat, the Company of the Holy. ||1||
ਰਾਮਕਲੀ (ਮਃ ੫) (੧੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮੬ ਪੰ. ੧
Raag Raamkali Guru Arjan Dev
ਬਿਨੁ ਗੁਰ ਪੂਰੇ ਨਾਹੀ ਉਧਾਰੁ ॥
Bin Gur Poorae Naahee Oudhhaar ||
Without the Perfect Guru, no one is saved.
ਰਾਮਕਲੀ (ਮਃ ੫) (੧੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮੬ ਪੰ. ੧
Raag Raamkali Guru Arjan Dev
ਬਾਬਾ ਨਾਨਕੁ ਆਖੈ ਏਹੁ ਬੀਚਾਰੁ ॥੨॥੧੧॥
Baabaa Naanak Aakhai Eaehu Beechaar ||2||11||
This is what Baba Nanak says, after deep reflection. ||2||11||
ਰਾਮਕਲੀ (ਮਃ ੫) (੧੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮੬ ਪੰ. ੧
Raag Raamkali Guru Arjan Dev
ਰਾਗੁ ਰਾਮਕਲੀ ਮਹਲਾ ੫ ਘਰੁ ੨
Raag Raamakalee Mehalaa 5 Ghar 2
Raag Raamkalee, Fifth Mehl, Second House:
ਰਾਮਕਲੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੮੬
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਰਾਮਕਲੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੮੬
ਚਾਰਿ ਪੁਕਾਰਹਿ ਨਾ ਤੂ ਮਾਨਹਿ ॥
Chaar Pukaarehi Naa Thoo Maanehi ||
The four Vedas proclaim it, but you don't believe them.
ਰਾਮਕਲੀ (ਮਃ ੫) (੧੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮੬ ਪੰ. ੪
Raag Raamkali Guru Arjan Dev
ਖਟੁ ਭੀ ਏਕਾ ਬਾਤ ਵਖਾਨਹਿ ॥
Khatt Bhee Eaekaa Baath Vakhaanehi ||
The six Shaastras also say one thing.
ਰਾਮਕਲੀ (ਮਃ ੫) (੧੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮੬ ਪੰ. ੪
Raag Raamkali Guru Arjan Dev
ਦਸ ਅਸਟੀ ਮਿਲਿ ਏਕੋ ਕਹਿਆ ॥
Dhas Asattee Mil Eaeko Kehiaa ||
The eighteen Puraanas all speak of the One God.
ਰਾਮਕਲੀ (ਮਃ ੫) (੧੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੮੬ ਪੰ. ੪
Raag Raamkali Guru Arjan Dev
ਤਾ ਭੀ ਜੋਗੀ ਭੇਦੁ ਨ ਲਹਿਆ ॥੧॥
Thaa Bhee Jogee Bhaedh N Lehiaa ||1||
Even so, Yogi, you do not understand this mystery. ||1||
ਰਾਮਕਲੀ (ਮਃ ੫) (੧੨) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੮੬ ਪੰ. ੪
Raag Raamkali Guru Arjan Dev
ਕਿੰਕੁਰੀ ਅਨੂਪ ਵਾਜੈ ॥
Kinkuree Anoop Vaajai ||
The celestial harp plays the incomparable melody,
ਰਾਮਕਲੀ (ਮਃ ੫) (੧੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮੬ ਪੰ. ੫
Raag Raamkali Guru Arjan Dev
ਜੋਗੀਆ ਮਤਵਾਰੋ ਰੇ ॥੧॥ ਰਹਾਉ ॥
Jogeeaa Mathavaaro Rae ||1|| Rehaao ||
But in your intoxication, you do not hear it, O Yogi. ||1||Pause||
ਰਾਮਕਲੀ (ਮਃ ੫) (੧੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮੬ ਪੰ. ੫
Raag Raamkali Guru Arjan Dev
ਪ੍ਰਥਮੇ ਵਸਿਆ ਸਤ ਕਾ ਖੇੜਾ ॥
Prathhamae Vasiaa Sath Kaa Khaerraa ||
In the first age, the Golden Age, the village of truth was inhabited.
ਰਾਮਕਲੀ (ਮਃ ੫) (੧੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮੬ ਪੰ. ੫
Raag Raamkali Guru Arjan Dev
ਤ੍ਰਿਤੀਏ ਮਹਿ ਕਿਛੁ ਭਇਆ ਦੁਤੇੜਾ ॥
Thritheeeae Mehi Kishh Bhaeiaa Dhuthaerraa ||
In the Silver Age of Traytaa Yuga, things began to decline.
ਰਾਮਕਲੀ (ਮਃ ੫) (੧੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮੬ ਪੰ. ੬
Raag Raamkali Guru Arjan Dev
ਦੁਤੀਆ ਅਰਧੋ ਅਰਧਿ ਸਮਾਇਆ ॥
Dhutheeaa Aradhho Aradhh Samaaeiaa ||
In the Brass Age of Dwaapur Yuga, half of it was gone.
ਰਾਮਕਲੀ (ਮਃ ੫) (੧੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੮੬ ਪੰ. ੬
Raag Raamkali Guru Arjan Dev
ਏਕੁ ਰਹਿਆ ਤਾ ਏਕੁ ਦਿਖਾਇਆ ॥੨॥
Eaek Rehiaa Thaa Eaek Dhikhaaeiaa ||2||
Now, only one leg of Truth remains, and the One Lord is revealed. ||2||
ਰਾਮਕਲੀ (ਮਃ ੫) (੧੨) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੮੮੬ ਪੰ. ੬
Raag Raamkali Guru Arjan Dev
ਏਕੈ ਸੂਤਿ ਪਰੋਏ ਮਣੀਏ ॥
Eaekai Sooth Paroeae Maneeeae ||
The beads are strung upon the one thread.
ਰਾਮਕਲੀ (ਮਃ ੫) (੧੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮੬ ਪੰ. ੭
Raag Raamkali Guru Arjan Dev
ਗਾਠੀ ਭਿਨਿ ਭਿਨਿ ਭਿਨਿ ਭਿਨਿ ਤਣੀਏ ॥
Gaathee Bhin Bhin Bhin Bhin Thaneeeae ||
By means of many, various, diverse knots, they are tied, and kept separate on the string.
ਰਾਮਕਲੀ (ਮਃ ੫) (੧੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮੬ ਪੰ. ੭
Raag Raamkali Guru Arjan Dev
ਫਿਰਤੀ ਮਾਲਾ ਬਹੁ ਬਿਧਿ ਭਾਇ ॥
Firathee Maalaa Bahu Bidhh Bhaae ||
The beads of the mala are lovingly chanted upon in many ways.
ਰਾਮਕਲੀ (ਮਃ ੫) (੧੨) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੮੮੬ ਪੰ. ੭
Raag Raamkali Guru Arjan Dev
ਖਿੰਚਿਆ ਸੂਤੁ ਤ ਆਈ ਥਾਇ ॥੩॥
Khinchiaa Sooth Th Aaee Thhaae ||3||
When the thread is pulled out, the beads come together in one place. ||3||
ਰਾਮਕਲੀ (ਮਃ ੫) (੧੨) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੮੮੬ ਪੰ. ੮
Raag Raamkali Guru Arjan Dev
ਚਹੁ ਮਹਿ ਏਕੈ ਮਟੁ ਹੈ ਕੀਆ ॥
Chahu Mehi Eaekai Matt Hai Keeaa ||
Throughout the four ages, the One Lord made the body His temple.
ਰਾਮਕਲੀ (ਮਃ ੫) (੧੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮੬ ਪੰ. ੮
Raag Raamkali Guru Arjan Dev
ਤਹ ਬਿਖੜੇ ਥਾਨ ਅਨਿਕ ਖਿੜਕੀਆ ॥
Theh Bikharrae Thhaan Anik Khirrakeeaa ||
It is a treacherous place, with several windows.
ਰਾਮਕਲੀ (ਮਃ ੫) (੧੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮੬ ਪੰ. ੮
Raag Raamkali Guru Arjan Dev
ਖੋਜਤ ਖੋਜਤ ਦੁਆਰੇ ਆਇਆ ॥
Khojath Khojath Dhuaarae Aaeiaa ||
Searching and searching, one comes to the Lord's door.
ਰਾਮਕਲੀ (ਮਃ ੫) (੧੨) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੮੮੬ ਪੰ. ੯
Raag Raamkali Guru Arjan Dev
ਤਾ ਨਾਨਕ ਜੋਗੀ ਮਹਲੁ ਘਰੁ ਪਾਇਆ ॥੪॥
Thaa Naanak Jogee Mehal Ghar Paaeiaa ||4||
Then, O Nanak, the Yogi attains a home in the Mansion of the Lord's Presence. ||4||
ਰਾਮਕਲੀ (ਮਃ ੫) (੧੨) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੮੮੬ ਪੰ. ੯
Raag Raamkali Guru Arjan Dev
ਇਉ ਕਿੰਕੁਰੀ ਆਨੂਪ ਵਾਜੈ ॥
Eio Kinkuree Aanoop Vaajai ||
Thus, the celestial harp plays the incomparable melody;
ਰਾਮਕਲੀ (ਮਃ ੫) (੧੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮੬ ਪੰ. ੯
Raag Raamkali Guru Arjan Dev
ਸੁਣਿ ਜੋਗੀ ਕੈ ਮਨਿ ਮੀਠੀ ਲਾਗੈ ॥੧॥ ਰਹਾਉ ਦੂਜਾ ॥੧॥੧੨॥
Sun Jogee Kai Man Meethee Laagai ||1|| Rehaao Dhoojaa ||1||12||
Hearing it, the Yogi's mind finds it sweet. ||1||Second Pause||1||12||
ਰਾਮਕਲੀ (ਮਃ ੫) (੧੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮੬ ਪੰ. ੧੦
Raag Raamkali Guru Arjan Dev
ਰਾਮਕਲੀ ਮਹਲਾ ੫ ॥
Raamakalee Mehalaa 5 ||
Raamkalee, Fifth Mehl:
ਰਾਮਕਲੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੮੬
ਤਾਗਾ ਕਰਿ ਕੈ ਲਾਈ ਥਿਗਲੀ ॥
Thaagaa Kar Kai Laaee Thhigalee ||
The body is a patch-work of threads.
ਰਾਮਕਲੀ (ਮਃ ੫) (੧੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮੬ ਪੰ. ੧੧
Raag Raamkali Guru Arjan Dev
ਲਉ ਨਾੜੀ ਸੂਆ ਹੈ ਅਸਤੀ ॥
Lo Naarree Sooaa Hai Asathee ||
The muscles are stitched together with the needles of the bones.
ਰਾਮਕਲੀ (ਮਃ ੫) (੧੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮੬ ਪੰ. ੧੧
Raag Raamkali Guru Arjan Dev
ਅੰਭੈ ਕਾ ਕਰਿ ਡੰਡਾ ਧਰਿਆ ॥
Anbhai Kaa Kar Ddanddaa Dhhariaa ||
The Lord has erected a pillar of water.
ਰਾਮਕਲੀ (ਮਃ ੫) (੧੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੮੬ ਪੰ. ੧੧
Raag Raamkali Guru Arjan Dev
ਕਿਆ ਤੂ ਜੋਗੀ ਗਰਬਹਿ ਪਰਿਆ ॥੧॥
Kiaa Thoo Jogee Garabehi Pariaa ||1||
O Yogi, why are you so proud? ||1||
ਰਾਮਕਲੀ (ਮਃ ੫) (੧੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੮੬ ਪੰ. ੧੨
Raag Raamkali Guru Arjan Dev
ਜਪਿ ਨਾਥੁ ਦਿਨੁ ਰੈਨਾਈ ॥
Jap Naathh Dhin Rainaaee ||
Meditate on your Lord Master, day and night.
ਰਾਮਕਲੀ (ਮਃ ੫) (੧੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮੬ ਪੰ. ੧੨
Raag Raamkali Guru Arjan Dev
ਤੇਰੀ ਖਿੰਥਾ ਦੋ ਦਿਹਾਈ ॥੧॥ ਰਹਾਉ ॥
Thaeree Khinthhaa Dho Dhihaaee ||1|| Rehaao ||
The patched coat of the body shall last for only a few days. ||1||Pause||
ਰਾਮਕਲੀ (ਮਃ ੫) (੧੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮੬ ਪੰ. ੧੨
Raag Raamkali Guru Arjan Dev
ਗਹਰੀ ਬਿਭੂਤ ਲਾਇ ਬੈਠਾ ਤਾੜੀ ॥
Geharee Bibhooth Laae Baithaa Thaarree ||
Smearing ashes on your body, you sit in a deep meditative trance.
ਰਾਮਕਲੀ (ਮਃ ੫) (੧੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮੬ ਪੰ. ੧੩
Raag Raamkali Guru Arjan Dev
ਮੇਰੀ ਤੇਰੀ ਮੁੰਦ੍ਰਾ ਧਾਰੀ ॥
Maeree Thaeree Mundhraa Dhhaaree ||
You wear the ear-rings of 'mine and yours'.
ਰਾਮਕਲੀ (ਮਃ ੫) (੧੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮੬ ਪੰ. ੧੩
Raag Raamkali Guru Arjan Dev
ਮਾਗਹਿ ਟੂਕਾ ਤ੍ਰਿਪਤਿ ਨ ਪਾਵੈ ॥
Maagehi Ttookaa Thripath N Paavai ||
You beg for bread, but you are not satisfied.
ਰਾਮਕਲੀ (ਮਃ ੫) (੧੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੮੬ ਪੰ. ੧੩
Raag Raamkali Guru Arjan Dev
ਨਾਥੁ ਛੋਡਿ ਜਾਚਹਿ ਲਾਜ ਨ ਆਵੈ ॥੨॥
Naathh Shhodd Jaachehi Laaj N Aavai ||2||
Abandoning your Lord Master, you beg from others; you should feel ashamed. ||2||
ਰਾਮਕਲੀ (ਮਃ ੫) (੧੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੮੮੬ ਪੰ. ੧੩
Raag Raamkali Guru Arjan Dev
ਚਲ ਚਿਤ ਜੋਗੀ ਆਸਣੁ ਤੇਰਾ ॥
Chal Chith Jogee Aasan Thaeraa ||
Your consciousness is restless, Yogi, as you sit in your Yogic postures.
ਰਾਮਕਲੀ (ਮਃ ੫) (੧੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮੬ ਪੰ. ੧੪
Raag Raamkali Guru Arjan Dev
ਸਿੰਙੀ ਵਾਜੈ ਨਿਤ ਉਦਾਸੇਰਾ ॥
Sinn(g)ee Vaajai Nith Oudhaasaeraa ||
You blow your horn, but still feel sad.
ਰਾਮਕਲੀ (ਮਃ ੫) (੧੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮੬ ਪੰ. ੧੪
Raag Raamkali Guru Arjan Dev
ਗੁਰ ਗੋਰਖ ਕੀ ਤੈ ਬੂਝ ਨ ਪਾਈ ॥
Gur Gorakh Kee Thai Boojh N Paaee ||
You do not understand Gorakh, your guru.
ਰਾਮਕਲੀ (ਮਃ ੫) (੧੩) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੮੮੬ ਪੰ. ੧੪
Raag Raamkali Guru Arjan Dev
ਫਿਰਿ ਫਿਰਿ ਜੋਗੀ ਆਵੈ ਜਾਈ ॥੩॥
Fir Fir Jogee Aavai Jaaee ||3||
Again and again, Yogi, you come and go. ||3||
ਰਾਮਕਲੀ (ਮਃ ੫) (੧੩) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੮੮੬ ਪੰ. ੧੫
Raag Raamkali Guru Arjan Dev
ਜਿਸ ਨੋ ਹੋਆ ਨਾਥੁ ਕ੍ਰਿਪਾਲਾ ॥
Jis No Hoaa Naathh Kirapaalaa ||
He, unto whom the Master shows Mercy
ਰਾਮਕਲੀ (ਮਃ ੫) (੧੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮੬ ਪੰ. ੧੫
Raag Raamkali Guru Arjan Dev
ਰਹਰਾਸਿ ਹਮਾਰੀ ਗੁਰ ਗੋਪਾਲਾ ॥
Reharaas Hamaaree Gur Gopaalaa ||
Unto Him, the Guru, the Lord of the World, I offer my prayer.
ਰਾਮਕਲੀ (ਮਃ ੫) (੧੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮੬ ਪੰ. ੧੫
Raag Raamkali Guru Arjan Dev
ਨਾਮੈ ਖਿੰਥਾ ਨਾਮੈ ਬਸਤਰੁ ॥
Naamai Khinthhaa Naamai Basathar ||
One who has the Name as his patched coat, and the Name as his robe,
ਰਾਮਕਲੀ (ਮਃ ੫) (੧੩) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੮੮੬ ਪੰ. ੧੬
Raag Raamkali Guru Arjan Dev
ਜਨ ਨਾਨਕ ਜੋਗੀ ਹੋਆ ਅਸਥਿਰੁ ॥੪॥
Jan Naanak Jogee Hoaa Asathhir ||4||
O servant Nanak, such a Yogi is steady and stable. ||4||
ਰਾਮਕਲੀ (ਮਃ ੫) (੧੩) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੮੮੬ ਪੰ. ੧੬
Raag Raamkali Guru Arjan Dev
ਇਉ ਜਪਿਆ ਨਾਥੁ ਦਿਨੁ ਰੈਨਾਈ ॥
Eio Japiaa Naathh Dhin Rainaaee ||
One who meditates on the Master in this way, night and day,
ਰਾਮਕਲੀ (ਮਃ ੫) (੧੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮੬ ਪੰ. ੧੬
Raag Raamkali Guru Arjan Dev
ਹੁਣਿ ਪਾਇਆ ਗੁਰੁ ਗੋਸਾਈ ॥੧॥ ਰਹਾਉ ਦੂਜਾ ॥੨॥੧੩॥
Hun Paaeiaa Gur Gosaaee ||1|| Rehaao Dhoojaa ||2||13||
Finds the Guru, the Lord of the World, in this life. ||1||Second Pause||2||13||
ਰਾਮਕਲੀ (ਮਃ ੫) (੧੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮੬ ਪੰ. ੧੭
Raag Raamkali Guru Arjan Dev
ਰਾਮਕਲੀ ਮਹਲਾ ੫ ॥
Raamakalee Mehalaa 5 ||
Raamkalee, Fifth Mehl:
ਰਾਮਕਲੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੮੬
ਕਰਨ ਕਰਾਵਨ ਸੋਈ ॥
Karan Karaavan Soee ||
He is the Creator, the Cause of causes;
ਰਾਮਕਲੀ (ਮਃ ੫) (੧੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮੬ ਪੰ. ੧੭
Raag Raamkali Guru Arjan Dev
ਆਨ ਨ ਦੀਸੈ ਕੋਈ ॥
Aan N Dheesai Koee ||
I do not see any other at all.
ਰਾਮਕਲੀ (ਮਃ ੫) (੧੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮੬ ਪੰ. ੧੮
Raag Raamkali Guru Arjan Dev
ਠਾਕੁਰੁ ਮੇਰਾ ਸੁਘੜੁ ਸੁਜਾਨਾ ॥
Thaakur Maeraa Sugharr Sujaanaa ||
My Lord and Master is wise and all-knowing.
ਰਾਮਕਲੀ (ਮਃ ੫) (੧੪) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੮੬ ਪੰ. ੧੮
Raag Raamkali Guru Arjan Dev
ਗੁਰਮੁਖਿ ਮਿਲਿਆ ਰੰਗੁ ਮਾਨਾ ॥੧॥
Guramukh Miliaa Rang Maanaa ||1||
Meeting with the Gurmukh, I enjoy His Love. ||1||
ਰਾਮਕਲੀ (ਮਃ ੫) (੧੪) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੮੬ ਪੰ. ੧੮
Raag Raamkali Guru Arjan Dev
ਐਸੋ ਰੇ ਹਰਿ ਰਸੁ ਮੀਠਾ ॥
Aiso Rae Har Ras Meethaa ||
Such is the sweet, subtle essence of the Lord.
ਰਾਮਕਲੀ (ਮਃ ੫) (੧੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮੬ ਪੰ. ੧੯
Raag Raamkali Guru Arjan Dev
ਗੁਰਮੁਖਿ ਕਿਨੈ ਵਿਰਲੈ ਡੀਠਾ ॥੧॥ ਰਹਾਉ ॥
Guramukh Kinai Viralai Ddeethaa ||1|| Rehaao ||
How rare are those who, as Gurmukh, taste it. ||1||Pause||
ਰਾਮਕਲੀ (ਮਃ ੫) (੧੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮੬ ਪੰ. ੧੯
Raag Raamkali Guru Arjan Dev
ਨਿਰਮਲ ਜੋਤਿ ਅੰਮ੍ਰਿਤੁ ਹਰਿ ਨਾਮ ॥
Niramal Joth Anmrith Har Naam ||
The Light of the Ambrosial Name of the Lord is immaculate and pure.
ਰਾਮਕਲੀ (ਮਃ ੫) (੧੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮੬ ਪੰ. ੧੯
Raag Raamkali Guru Arjan Dev