Sri Guru Granth Sahib
Displaying Ang 888 of 1430
- 1
- 2
- 3
- 4
ਮਨੁ ਕੀਨੋ ਦਹ ਦਿਸ ਬਿਸ੍ਰਾਮੁ ॥
Man Keeno Dheh Dhis Bisraam ||
But your mind wanders in the ten directions.
ਰਾਮਕਲੀ (ਮਃ ੫) (੧੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮੮ ਪੰ. ੧
Raag Raamkali Guru Arjan Dev
ਤਿਲਕੁ ਚਰਾਵੈ ਪਾਈ ਪਾਇ ॥
Thilak Charaavai Paaee Paae ||
You apply a ceremonial tilak mark to its forehead, and fall at its feet.
ਰਾਮਕਲੀ (ਮਃ ੫) (੧੭) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੮੮ ਪੰ. ੧
Raag Raamkali Guru Arjan Dev
ਲੋਕ ਪਚਾਰਾ ਅੰਧੁ ਕਮਾਇ ॥੨॥
Lok Pachaaraa Andhh Kamaae ||2||
You try to appease the people, and act blindly. ||2||
ਰਾਮਕਲੀ (ਮਃ ੫) (੧੭) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੮੮੮ ਪੰ. ੧
Raag Raamkali Guru Arjan Dev
ਖਟੁ ਕਰਮਾ ਅਰੁ ਆਸਣੁ ਧੋਤੀ ॥
Khatt Karamaa Ar Aasan Dhhothee ||
You perform the six religious rituals, and sit wearing your loin-cloth.
ਰਾਮਕਲੀ (ਮਃ ੫) (੧੭) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮੮ ਪੰ. ੨
Raag Raamkali Guru Arjan Dev
ਭਾਗਠਿ ਗ੍ਰਿਹਿ ਪੜੈ ਨਿਤ ਪੋਥੀ ॥
Bhaagath Grihi Parrai Nith Pothhee ||
In the homes of the wealthy, you read the prayer book.
ਰਾਮਕਲੀ (ਮਃ ੫) (੧੭) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮੮ ਪੰ. ੨
Raag Raamkali Guru Arjan Dev
ਮਾਲਾ ਫੇਰੈ ਮੰਗੈ ਬਿਭੂਤ ॥
Maalaa Faerai Mangai Bibhooth ||
You chant on your mala, and beg for money.
ਰਾਮਕਲੀ (ਮਃ ੫) (੧੭) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੮੮੮ ਪੰ. ੨
Raag Raamkali Guru Arjan Dev
ਇਹ ਬਿਧਿ ਕੋਇ ਨ ਤਰਿਓ ਮੀਤ ॥੩॥
Eih Bidhh Koe N Thariou Meeth ||3||
No one has ever been saved in this way, friend. ||3||
ਰਾਮਕਲੀ (ਮਃ ੫) (੧੭) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੮੮੮ ਪੰ. ੩
Raag Raamkali Guru Arjan Dev
ਸੋ ਪੰਡਿਤੁ ਗੁਰ ਸਬਦੁ ਕਮਾਇ ॥
So Panddith Gur Sabadh Kamaae ||
He alone is a Pandit, who lives the Word of the Guru's Shabad.
ਰਾਮਕਲੀ (ਮਃ ੫) (੧੭) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮੮ ਪੰ. ੩
Raag Raamkali Guru Arjan Dev
ਤ੍ਰੈ ਗੁਣ ਕੀ ਓਸੁ ਉਤਰੀ ਮਾਇ ॥
Thrai Gun Kee Ous Outharee Maae ||
Maya, of the three qualities, leaves him.
ਰਾਮਕਲੀ (ਮਃ ੫) (੧੭) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮੮ ਪੰ. ੩
Raag Raamkali Guru Arjan Dev
ਚਤੁਰ ਬੇਦ ਪੂਰਨ ਹਰਿ ਨਾਇ ॥
Chathur Baedh Pooran Har Naae ||
The four Vedas are completely contained within the Lord's Name.
ਰਾਮਕਲੀ (ਮਃ ੫) (੧੭) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੮੮੮ ਪੰ. ੩
Raag Raamkali Guru Arjan Dev
ਨਾਨਕ ਤਿਸ ਕੀ ਸਰਣੀ ਪਾਇ ॥੪॥੬॥੧੭॥
Naanak This Kee Saranee Paae ||4||6||17||
Nanak seeks His Sanctuary. ||4||6||17||
ਰਾਮਕਲੀ (ਮਃ ੫) (੧੭) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੮੮੮ ਪੰ. ੪
Raag Raamkali Guru Arjan Dev
ਰਾਮਕਲੀ ਮਹਲਾ ੫ ॥
Raamakalee Mehalaa 5 ||
Raamkalee, Fifth Mehl:
ਰਾਮਕਲੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੮੮
ਕੋਟਿ ਬਿਘਨ ਨਹੀ ਆਵਹਿ ਨੇਰਿ ॥
Kott Bighan Nehee Aavehi Naer ||
Millions of troubles do not come near him;
ਰਾਮਕਲੀ (ਮਃ ੫) (੧੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮੮ ਪੰ. ੪
Raag Raamkali Guru Arjan Dev
ਅਨਿਕ ਮਾਇਆ ਹੈ ਤਾ ਕੀ ਚੇਰਿ ॥
Anik Maaeiaa Hai Thaa Kee Chaer ||
The many manifestations of Maya are his hand-maidens;
ਰਾਮਕਲੀ (ਮਃ ੫) (੧੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮੮ ਪੰ. ੫
Raag Raamkali Guru Arjan Dev
ਅਨਿਕ ਪਾਪ ਤਾ ਕੇ ਪਾਨੀਹਾਰ ॥
Anik Paap Thaa Kae Paaneehaar ||
Countless sins are his water-carriers;
ਰਾਮਕਲੀ (ਮਃ ੫) (੧੮) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੮੮ ਪੰ. ੫
Raag Raamkali Guru Arjan Dev
ਜਾ ਕਉ ਮਇਆ ਭਈ ਕਰਤਾਰ ॥੧॥
Jaa Ko Maeiaa Bhee Karathaar ||1||
He is blessed with the Grace of the Creator Lord. ||1||
ਰਾਮਕਲੀ (ਮਃ ੫) (੧੮) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੮੮ ਪੰ. ੫
Raag Raamkali Guru Arjan Dev
ਜਿਸਹਿ ਸਹਾਈ ਹੋਇ ਭਗਵਾਨ ॥
Jisehi Sehaaee Hoe Bhagavaan ||
One who has the Lord God as his help and support
ਰਾਮਕਲੀ (ਮਃ ੫) (੧੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮੮ ਪੰ. ੬
Raag Raamkali Guru Arjan Dev
ਅਨਿਕ ਜਤਨ ਉਆ ਕੈ ਸਰੰਜਾਮ ॥੧॥ ਰਹਾਉ ॥
Anik Jathan Ouaa Kai Saranjaam ||1|| Rehaao ||
- all his efforts are fulfilled. ||1||Pause||
ਰਾਮਕਲੀ (ਮਃ ੫) (੧੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮੮ ਪੰ. ੬
Raag Raamkali Guru Arjan Dev
ਕਰਤਾ ਰਾਖੈ ਕੀਤਾ ਕਉਨੁ ॥
Karathaa Raakhai Keethaa Koun ||
He is protected by the Creator Lord; what harm can anyone do to him?
ਰਾਮਕਲੀ (ਮਃ ੫) (੧੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮੮ ਪੰ. ੬
Raag Raamkali Guru Arjan Dev
ਕੀਰੀ ਜੀਤੋ ਸਗਲਾ ਭਵਨੁ ॥
Keeree Jeetho Sagalaa Bhavan ||
Even an ant can conquer the whole world.
ਰਾਮਕਲੀ (ਮਃ ੫) (੧੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮੮ ਪੰ. ੭
Raag Raamkali Guru Arjan Dev
ਬੇਅੰਤ ਮਹਿਮਾ ਤਾ ਕੀ ਕੇਤਕ ਬਰਨ ॥
Baeanth Mehimaa Thaa Kee Kaethak Baran ||
His glory is endless; how can I describe it?
ਰਾਮਕਲੀ (ਮਃ ੫) (੧੮) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੮੮ ਪੰ. ੭
Raag Raamkali Guru Arjan Dev
ਬਲਿ ਬਲਿ ਜਾਈਐ ਤਾ ਕੇ ਚਰਨ ॥੨॥
Bal Bal Jaaeeai Thaa Kae Charan ||2||
I am a sacrifice, a devoted sacrifice, to His feet. ||2||
ਰਾਮਕਲੀ (ਮਃ ੫) (੧੮) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੮੮੮ ਪੰ. ੭
Raag Raamkali Guru Arjan Dev
ਤਿਨ ਹੀ ਕੀਆ ਜਪੁ ਤਪੁ ਧਿਆਨੁ ॥
Thin Hee Keeaa Jap Thap Dhhiaan ||
He alone performs worship, austerities and meditation;
ਰਾਮਕਲੀ (ਮਃ ੫) (੧੮) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮੮ ਪੰ. ੮
Raag Raamkali Guru Arjan Dev
ਅਨਿਕ ਪ੍ਰਕਾਰ ਕੀਆ ਤਿਨਿ ਦਾਨੁ ॥
Anik Prakaar Keeaa Thin Dhaan ||
He alone is a giver to various charities;
ਰਾਮਕਲੀ (ਮਃ ੫) (੧੮) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮੮ ਪੰ. ੮
Raag Raamkali Guru Arjan Dev
ਭਗਤੁ ਸੋਈ ਕਲਿ ਮਹਿ ਪਰਵਾਨੁ ॥
Bhagath Soee Kal Mehi Paravaan ||
He alone is approved in this Dark Age of Kali Yuga,
ਰਾਮਕਲੀ (ਮਃ ੫) (੧੮) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੮੮੮ ਪੰ. ੮
Raag Raamkali Guru Arjan Dev
ਜਾ ਕਉ ਠਾਕੁਰਿ ਦੀਆ ਮਾਨੁ ॥੩॥
Jaa Ko Thaakur Dheeaa Maan ||3||
Whom the Lord Master blesses with honor. ||3||
ਰਾਮਕਲੀ (ਮਃ ੫) (੧੮) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੮੮੮ ਪੰ. ੯
Raag Raamkali Guru Arjan Dev
ਸਾਧਸੰਗਿ ਮਿਲਿ ਭਏ ਪ੍ਰਗਾਸ ॥
Saadhhasang Mil Bheae Pragaas ||
Joining the Saadh Sangat, the Company of the Holy, I am enlightened.
ਰਾਮਕਲੀ (ਮਃ ੫) (੧੮) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮੮ ਪੰ. ੯
Raag Raamkali Guru Arjan Dev
ਸਹਜ ਸੂਖ ਆਸ ਨਿਵਾਸ ॥
Sehaj Sookh Aas Nivaas ||
I have found celestial peace, and my hopes are fulfilled.
ਰਾਮਕਲੀ (ਮਃ ੫) (੧੮) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮੮ ਪੰ. ੯
Raag Raamkali Guru Arjan Dev
ਪੂਰੈ ਸਤਿਗੁਰਿ ਦੀਆ ਬਿਸਾਸ ॥
Poorai Sathigur Dheeaa Bisaas ||
The Perfect True Guru has blessed me with faith.
ਰਾਮਕਲੀ (ਮਃ ੫) (੧੮) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੮੮੮ ਪੰ. ੧੦
Raag Raamkali Guru Arjan Dev
ਨਾਨਕ ਹੋਏ ਦਾਸਨਿ ਦਾਸ ॥੪॥੭॥੧੮॥
Naanak Hoeae Dhaasan Dhaas ||4||7||18||
Nanak is the slave of His slaves. ||4||7||18||
ਰਾਮਕਲੀ (ਮਃ ੫) (੧੮) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੮੮੮ ਪੰ. ੧੦
Raag Raamkali Guru Arjan Dev
ਰਾਮਕਲੀ ਮਹਲਾ ੫ ॥
Raamakalee Mehalaa 5 ||
Raamkalee, Fifth Mehl:
ਰਾਮਕਲੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੮੮
ਦੋਸੁ ਨ ਦੀਜੈ ਕਾਹੂ ਲੋਗ ॥
Dhos N Dheejai Kaahoo Log ||
Don't blame others, O people;
ਰਾਮਕਲੀ (ਮਃ ੫) (੧੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮੮ ਪੰ. ੧੦
Raag Raamkali Guru Arjan Dev
ਜੋ ਕਮਾਵਨੁ ਸੋਈ ਭੋਗ ॥
Jo Kamaavan Soee Bhog ||
As you plant, so shall you harvest.
ਰਾਮਕਲੀ (ਮਃ ੫) (੧੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮੮ ਪੰ. ੧੧
Raag Raamkali Guru Arjan Dev
ਆਪਨ ਕਰਮ ਆਪੇ ਹੀ ਬੰਧ ॥
Aapan Karam Aapae Hee Bandhh ||
By your actions, you have bound yourself.
ਰਾਮਕਲੀ (ਮਃ ੫) (੧੯) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੮੮ ਪੰ. ੧੧
Raag Raamkali Guru Arjan Dev
ਆਵਨੁ ਜਾਵਨੁ ਮਾਇਆ ਧੰਧ ॥੧॥
Aavan Jaavan Maaeiaa Dhhandhh ||1||
You come and go, entangled in Maya. ||1||
ਰਾਮਕਲੀ (ਮਃ ੫) (੧੯) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੮੮ ਪੰ. ੧੧
Raag Raamkali Guru Arjan Dev
ਐਸੀ ਜਾਨੀ ਸੰਤ ਜਨੀ ॥
Aisee Jaanee Santh Janee ||
Such is the understanding of the Saintly people.
ਰਾਮਕਲੀ (ਮਃ ੫) (੧੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮੮ ਪੰ. ੧੨
Raag Raamkali Guru Arjan Dev
ਪਰਗਾਸੁ ਭਇਆ ਪੂਰੇ ਗੁਰ ਬਚਨੀ ॥੧॥ ਰਹਾਉ ॥
Paragaas Bhaeiaa Poorae Gur Bachanee ||1|| Rehaao ||
You shall be enlightened, through the Word of the Perfect Guru. ||1||Pause||
ਰਾਮਕਲੀ (ਮਃ ੫) (੧੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮੮ ਪੰ. ੧੨
Raag Raamkali Guru Arjan Dev
ਤਨੁ ਧਨੁ ਕਲਤੁ ਮਿਥਿਆ ਬਿਸਥਾਰ ॥
Than Dhhan Kalath Mithhiaa Bisathhaar ||
Body, wealth, spouse and ostentatious displays are false.
ਰਾਮਕਲੀ (ਮਃ ੫) (੧੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮੮ ਪੰ. ੧੨
Raag Raamkali Guru Arjan Dev
ਹੈਵਰ ਗੈਵਰ ਚਾਲਨਹਾਰ ॥
Haivar Gaivar Chaalanehaar ||
Horses and elephants will pass away.
ਰਾਮਕਲੀ (ਮਃ ੫) (੧੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮੮ ਪੰ. ੧੩
Raag Raamkali Guru Arjan Dev
ਰਾਜ ਰੰਗ ਰੂਪ ਸਭਿ ਕੂਰ ॥
Raaj Rang Roop Sabh Koor ||
Power, pleasures and beauty are all false.
ਰਾਮਕਲੀ (ਮਃ ੫) (੧੯) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੮੮ ਪੰ. ੧੩
Raag Raamkali Guru Arjan Dev
ਨਾਮ ਬਿਨਾ ਹੋਇ ਜਾਸੀ ਧੂਰ ॥੨॥
Naam Binaa Hoe Jaasee Dhhoor ||2||
Without the Naam, the Name of the Lord, everything is reduced to dust. ||2||
ਰਾਮਕਲੀ (ਮਃ ੫) (੧੯) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੮੮੮ ਪੰ. ੧੩
Raag Raamkali Guru Arjan Dev
ਭਰਮਿ ਭੂਲੇ ਬਾਦਿ ਅਹੰਕਾਰੀ ॥
Bharam Bhoolae Baadh Ahankaaree ||
The egotistical people are deluded by useless doubt.
ਰਾਮਕਲੀ (ਮਃ ੫) (੧੯) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮੮ ਪੰ. ੧੩
Raag Raamkali Guru Arjan Dev
ਸੰਗਿ ਨਾਹੀ ਰੇ ਸਗਲ ਪਸਾਰੀ ॥
Sang Naahee Rae Sagal Pasaaree ||
Of all this expanse, nothing shall go along with you.
ਰਾਮਕਲੀ (ਮਃ ੫) (੧੯) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮੮ ਪੰ. ੧੪
Raag Raamkali Guru Arjan Dev
ਸੋਗ ਹਰਖ ਮਹਿ ਦੇਹ ਬਿਰਧਾਨੀ ॥
Sog Harakh Mehi Dhaeh Biradhhaanee ||
Through pleasure and pain, the body is growing old.
ਰਾਮਕਲੀ (ਮਃ ੫) (੧੯) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੮੮੮ ਪੰ. ੧੪
Raag Raamkali Guru Arjan Dev
ਸਾਕਤ ਇਵ ਹੀ ਕਰਤ ਬਿਹਾਨੀ ॥੩॥
Saakath Eiv Hee Karath Bihaanee ||3||
Doing these things, the faithless cynics are passing their lives. ||3||
ਰਾਮਕਲੀ (ਮਃ ੫) (੧੯) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੮੮੮ ਪੰ. ੧੪
Raag Raamkali Guru Arjan Dev
ਹਰਿ ਕਾ ਨਾਮੁ ਅੰਮ੍ਰਿਤੁ ਕਲਿ ਮਾਹਿ ॥
Har Kaa Naam Anmrith Kal Maahi ||
The Name of the Lord is Ambrosial Nectar in this Dark Age of Kali Yuga.
ਰਾਮਕਲੀ (ਮਃ ੫) (੧੯) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮੮ ਪੰ. ੧੫
Raag Raamkali Guru Arjan Dev
ਏਹੁ ਨਿਧਾਨਾ ਸਾਧੂ ਪਾਹਿ ॥
Eaehu Nidhhaanaa Saadhhoo Paahi ||
This treasure is obtained from the Holy.
ਰਾਮਕਲੀ (ਮਃ ੫) (੧੯) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮੮ ਪੰ. ੧੫
Raag Raamkali Guru Arjan Dev
ਨਾਨਕ ਗੁਰੁ ਗੋਵਿਦੁ ਜਿਸੁ ਤੂਠਾ ॥
Naanak Gur Govidh Jis Thoothaa ||
O Nanak, whoever pleases the Guru,
ਰਾਮਕਲੀ (ਮਃ ੫) (੧੯) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੮੮੮ ਪੰ. ੧੫
Raag Raamkali Guru Arjan Dev
ਘਟਿ ਘਟਿ ਰਮਈਆ ਤਿਨ ਹੀ ਡੀਠਾ ॥੪॥੮॥੧੯॥
Ghatt Ghatt Rameeaa Thin Hee Ddeethaa ||4||8||19||
The Lord of the Universe, beholds the Lord in each and every heart. ||4||8||19||
ਰਾਮਕਲੀ (ਮਃ ੫) (੧੯) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੮੮੮ ਪੰ. ੧੬
Raag Raamkali Guru Arjan Dev
ਰਾਮਕਲੀ ਮਹਲਾ ੫ ॥
Raamakalee Mehalaa 5 ||
Raamkalee, Fifth Mehl:
ਰਾਮਕਲੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੮੮
ਪੰਚ ਸਬਦ ਤਹ ਪੂਰਨ ਨਾਦ ॥
Panch Sabadh Theh Pooran Naadh ||
The Panch Shabad, the five primal sounds, echo the perfect sound current of the Naad.
ਰਾਮਕਲੀ (ਮਃ ੫) (੨੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮੮ ਪੰ. ੧੬
Raag Raamkali Guru Arjan Dev
ਅਨਹਦ ਬਾਜੇ ਅਚਰਜ ਬਿਸਮਾਦ ॥
Anehadh Baajae Acharaj Bisamaadh ||
The wondrous, amazing unstruck melody vibrates.
ਰਾਮਕਲੀ (ਮਃ ੫) (੨੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮੮ ਪੰ. ੧੭
Raag Raamkali Guru Arjan Dev
ਕੇਲ ਕਰਹਿ ਸੰਤ ਹਰਿ ਲੋਗ ॥
Kael Karehi Santh Har Log ||
The Saintly people play there with the Lord.
ਰਾਮਕਲੀ (ਮਃ ੫) (੨੦) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੮੮ ਪੰ. ੧੭
Raag Raamkali Guru Arjan Dev
ਪਾਰਬ੍ਰਹਮ ਪੂਰਨ ਨਿਰਜੋਗ ॥੧॥
Paarabreham Pooran Nirajog ||1||
They remain totally detached, absorbed in the Supreme Lord God. ||1||
ਰਾਮਕਲੀ (ਮਃ ੫) (੨੦) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੮੮ ਪੰ. ੧੭
Raag Raamkali Guru Arjan Dev
ਸੂਖ ਸਹਜ ਆਨੰਦ ਭਵਨ ॥
Sookh Sehaj Aanandh Bhavan ||
It is the realm of celestial peace and bliss.
ਰਾਮਕਲੀ (ਮਃ ੫) (੨੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮੮ ਪੰ. ੧੮
Raag Raamkali Guru Arjan Dev
ਸਾਧਸੰਗਿ ਬੈਸਿ ਗੁਣ ਗਾਵਹਿ ਤਹ ਰੋਗ ਸੋਗ ਨਹੀ ਜਨਮ ਮਰਨ ॥੧॥ ਰਹਾਉ ॥
Saadhhasang Bais Gun Gaavehi Theh Rog Sog Nehee Janam Maran ||1|| Rehaao ||
The Saadh Sangat, the Company of the Holy, sits and sings the Glorious Praises of the Lord. There is no disease or sorrow there, no birth or death. ||1||Pause||
ਰਾਮਕਲੀ (ਮਃ ੫) (੨੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮੮ ਪੰ. ੧੮
Raag Raamkali Guru Arjan Dev
ਊਹਾ ਸਿਮਰਹਿ ਕੇਵਲ ਨਾਮੁ ॥
Oohaa Simarehi Kaeval Naam ||
There, they meditate only on the Naam, the Name of the Lord.
ਰਾਮਕਲੀ (ਮਃ ੫) (੨੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮੮ ਪੰ. ੧੯
Raag Raamkali Guru Arjan Dev
ਬਿਰਲੇ ਪਾਵਹਿ ਓਹੁ ਬਿਸ੍ਰਾਮੁ ॥
Biralae Paavehi Ouhu Bisraam ||
How rare are those who find this place of rest.
ਰਾਮਕਲੀ (ਮਃ ੫) (੨੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮੮ ਪੰ. ੧੯
Raag Raamkali Guru Arjan Dev
ਭੋਜਨੁ ਭਾਉ ਕੀਰਤਨ ਆਧਾਰੁ ॥
Bhojan Bhaao Keerathan Aadhhaar ||
The love of God is their food, and the Kirtan of the Lord's Praise is their support.
ਰਾਮਕਲੀ (ਮਃ ੫) (੨੦) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੮੮ ਪੰ. ੧੯
Raag Raamkali Guru Arjan Dev