Sri Guru Granth Sahib
Displaying Ang 890 of 1430
- 1
- 2
- 3
- 4
ਤ੍ਰਿਤੀਅ ਬਿਵਸਥਾ ਸਿੰਚੇ ਮਾਇ ॥
Thritheea Bivasathhaa Sinchae Maae ||
In the third stage of life, he gathers the wealth of Maya.
ਰਾਮਕਲੀ (ਮਃ ੫) (੨੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੯੦ ਪੰ. ੧
Raag Raamkali Guru Arjan Dev
ਬਿਰਧਿ ਭਇਆ ਛੋਡਿ ਚਲਿਓ ਪਛੁਤਾਇ ॥੨॥
Biradhh Bhaeiaa Shhodd Chaliou Pashhuthaae ||2||
And when he grows old, he must leave all this; he departs regretting and repenting. ||2||
ਰਾਮਕਲੀ (ਮਃ ੫) (੨੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੮੯੦ ਪੰ. ੧
Raag Raamkali Guru Arjan Dev
ਚਿਰੰਕਾਲ ਪਾਈ ਦ੍ਰੁਲਭ ਦੇਹ ॥
Chirankaal Paaee Dhraalabh Dhaeh ||
After a very long time, one obtains this precious human body, so difficult to obtain.
ਰਾਮਕਲੀ (ਮਃ ੫) (੨੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੯੦ ਪੰ. ੧
Raag Raamkali Guru Arjan Dev
ਨਾਮ ਬਿਹੂਣੀ ਹੋਈ ਖੇਹ ॥
Naam Bihoonee Hoee Khaeh ||
Without the Naam, the Name of the Lord, it is reduced to dust.
ਰਾਮਕਲੀ (ਮਃ ੫) (੨੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੯੦ ਪੰ. ੨
Raag Raamkali Guru Arjan Dev
ਪਸੂ ਪਰੇਤ ਮੁਗਧ ਤੇ ਬੁਰੀ ॥
Pasoo Paraeth Mugadhh Thae Buree ||
Worse than a beast, a demon or an idiot,
ਰਾਮਕਲੀ (ਮਃ ੫) (੨੩) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੮੯੦ ਪੰ. ੨
Raag Raamkali Guru Arjan Dev
ਤਿਸਹਿ ਨ ਬੂਝੈ ਜਿਨਿ ਏਹ ਸਿਰੀ ॥੩॥
Thisehi N Boojhai Jin Eaeh Siree ||3||
Is that one who does not understand who created him. ||3||
ਰਾਮਕਲੀ (ਮਃ ੫) (੨੩) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੮੯੦ ਪੰ. ੨
Raag Raamkali Guru Arjan Dev
ਸੁਣਿ ਕਰਤਾਰ ਗੋਵਿੰਦ ਗੋਪਾਲ ॥
Sun Karathaar Govindh Gopaal ||
Listen, O Creator Lord, Lord of the Universe, Lord of the World,
ਰਾਮਕਲੀ (ਮਃ ੫) (੨੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੯੦ ਪੰ. ੩
Raag Raamkali Guru Arjan Dev
ਦੀਨ ਦਇਆਲ ਸਦਾ ਕਿਰਪਾਲ ॥
Dheen Dhaeiaal Sadhaa Kirapaal ||
Merciful to the meek, forever compassionate
ਰਾਮਕਲੀ (ਮਃ ੫) (੨੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੯੦ ਪੰ. ੩
Raag Raamkali Guru Arjan Dev
ਤੁਮਹਿ ਛਡਾਵਹੁ ਛੁਟਕਹਿ ਬੰਧ ॥
Thumehi Shhaddaavahu Shhuttakehi Bandhh ||
If You emancipate the human, then his bonds are broken.
ਰਾਮਕਲੀ (ਮਃ ੫) (੨੩) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੮੯੦ ਪੰ. ੩
Raag Raamkali Guru Arjan Dev
ਬਖਸਿ ਮਿਲਾਵਹੁ ਨਾਨਕ ਜਗ ਅੰਧ ॥੪॥੧੨॥੨੩॥
Bakhas Milaavahu Naanak Jag Andhh ||4||12||23||
O Nanak, the people of world are blind; please, Lord, forgive them, and unite them with Yourself. ||4||12||23||
ਰਾਮਕਲੀ (ਮਃ ੫) (੨੩) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੮੯੦ ਪੰ. ੪
Raag Raamkali Guru Arjan Dev
ਰਾਮਕਲੀ ਮਹਲਾ ੫ ॥
Raamakalee Mehalaa 5 ||
Raamkalee, Fifth Mehl:
ਰਾਮਕਲੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੯੦
ਕਰਿ ਸੰਜੋਗੁ ਬਨਾਈ ਕਾਛਿ ॥
Kar Sanjog Banaaee Kaashh ||
Joining the elements together, the robe of the body is fashioned.
ਰਾਮਕਲੀ (ਮਃ ੫) (੨੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੯੦ ਪੰ. ੪
Raag Raamkali Guru Arjan Dev
ਤਿਸੁ ਸੰਗਿ ਰਹਿਓ ਇਆਨਾ ਰਾਚਿ ॥
This Sang Rehiou Eiaanaa Raach ||
The ignorant fool is engrossed in it.
ਰਾਮਕਲੀ (ਮਃ ੫) (੨੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੯੦ ਪੰ. ੫
Raag Raamkali Guru Arjan Dev
ਪ੍ਰਤਿਪਾਰੈ ਨਿਤ ਸਾਰਿ ਸਮਾਰੈ ॥
Prathipaarai Nith Saar Samaarai ||
He cherishes it, and constantly takes care of it.
ਰਾਮਕਲੀ (ਮਃ ੫) (੨੪) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੯੦ ਪੰ. ੫
Raag Raamkali Guru Arjan Dev
ਅੰਤ ਕੀ ਬਾਰ ਊਠਿ ਸਿਧਾਰੈ ॥੧॥
Anth Kee Baar Ooth Sidhhaarai ||1||
But at the very last moment, he must arise and depart. ||1||
ਰਾਮਕਲੀ (ਮਃ ੫) (੨੪) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੯੦ ਪੰ. ੫
Raag Raamkali Guru Arjan Dev
ਨਾਮ ਬਿਨਾ ਸਭੁ ਝੂਠੁ ਪਰਾਨੀ ॥
Naam Binaa Sabh Jhooth Paraanee ||
Without the Naam, the Name of the Lord, everything is false, O mortal.
ਰਾਮਕਲੀ (ਮਃ ੫) (੨੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੯੦ ਪੰ. ੬
Raag Raamkali Guru Arjan Dev
ਗੋਵਿਦ ਭਜਨ ਬਿਨੁ ਅਵਰ ਸੰਗਿ ਰਾਤੇ ਤੇ ਸਭਿ ਮਾਇਆ ਮੂਠੁ ਪਰਾਨੀ ॥੧॥ ਰਹਾਉ ॥
Govidh Bhajan Bin Avar Sang Raathae Thae Sabh Maaeiaa Mooth Paraanee ||1|| Rehaao ||
Those who do not vibrate and meditate on the Lord of the Universe, but instead are imbued with other things, - all those mortals are plundered by Maya. ||1||Pause||
ਰਾਮਕਲੀ (ਮਃ ੫) (੨੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੯੦ ਪੰ. ੬
Raag Raamkali Guru Arjan Dev
ਤੀਰਥ ਨਾਇ ਨ ਉਤਰਸਿ ਮੈਲੁ ॥
Theerathh Naae N Outharas Mail ||
Bathing at sacred shrines of pilgrimage, filth is not washed off.
ਰਾਮਕਲੀ (ਮਃ ੫) (੨੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੯੦ ਪੰ. ੭
Raag Raamkali Guru Arjan Dev
ਕਰਮ ਧਰਮ ਸਭਿ ਹਉਮੈ ਫੈਲੁ ॥
Karam Dhharam Sabh Houmai Fail ||
Religious rituals are all just egotistical displays.
ਰਾਮਕਲੀ (ਮਃ ੫) (੨੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੯੦ ਪੰ. ੭
Raag Raamkali Guru Arjan Dev
ਲੋਕ ਪਚਾਰੈ ਗਤਿ ਨਹੀ ਹੋਇ ॥
Lok Pachaarai Gath Nehee Hoe ||
By pleasing and appeasing people, no one is saved.
ਰਾਮਕਲੀ (ਮਃ ੫) (੨੪) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੯੦ ਪੰ. ੭
Raag Raamkali Guru Arjan Dev
ਨਾਮ ਬਿਹੂਣੇ ਚਲਸਹਿ ਰੋਇ ॥੨॥
Naam Bihoonae Chalasehi Roe ||2||
Without the Naam, they shall depart weeping. ||2||
ਰਾਮਕਲੀ (ਮਃ ੫) (੨੪) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੮੯੦ ਪੰ. ੮
Raag Raamkali Guru Arjan Dev
ਬਿਨੁ ਹਰਿ ਨਾਮ ਨ ਟੂਟਸਿ ਪਟਲ ॥
Bin Har Naam N Ttoottas Pattal ||
Without the Lord's Name, the screen is not torn away.
ਰਾਮਕਲੀ (ਮਃ ੫) (੨੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੯੦ ਪੰ. ੮
Raag Raamkali Guru Arjan Dev
ਸੋਧੇ ਸਾਸਤ੍ਰ ਸਿਮ੍ਰਿਤਿ ਸਗਲ ॥
Sodhhae Saasathr Simrith Sagal ||
I have studied all the Shaastras and Simritees.
ਰਾਮਕਲੀ (ਮਃ ੫) (੨੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੯੦ ਪੰ. ੮
Raag Raamkali Guru Arjan Dev
ਸੋ ਨਾਮੁ ਜਪੈ ਜਿਸੁ ਆਪਿ ਜਪਾਏ ॥
So Naam Japai Jis Aap Japaaeae ||
He alone chants the Naam, whom the Lord Himself inspires to chant.
ਰਾਮਕਲੀ (ਮਃ ੫) (੨੪) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੮੯੦ ਪੰ. ੮
Raag Raamkali Guru Arjan Dev
ਸਗਲ ਫਲਾ ਸੇ ਸੂਖਿ ਸਮਾਏ ॥੩॥
Sagal Falaa Sae Sookh Samaaeae ||3||
He obtains all fruits and rewards, and merges in peace. ||3||
ਰਾਮਕਲੀ (ਮਃ ੫) (੨੪) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੮੯੦ ਪੰ. ੯
Raag Raamkali Guru Arjan Dev
ਰਾਖਨਹਾਰੇ ਰਾਖਹੁ ਆਪਿ ॥
Raakhanehaarae Raakhahu Aap ||
O Savior Lord, please save me!
ਰਾਮਕਲੀ (ਮਃ ੫) (੨੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੯੦ ਪੰ. ੯
Raag Raamkali Guru Arjan Dev
ਸਗਲ ਸੁਖਾ ਪ੍ਰਭ ਤੁਮਰੈ ਹਾਥਿ ॥
Sagal Sukhaa Prabh Thumarai Haathh ||
All peace and comforts are in Your Hand, God.
ਰਾਮਕਲੀ (ਮਃ ੫) (੨੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੯੦ ਪੰ. ੯
Raag Raamkali Guru Arjan Dev
ਜਿਤੁ ਲਾਵਹਿ ਤਿਤੁ ਲਾਗਹ ਸੁਆਮੀ ॥
Jith Laavehi Thith Laageh Suaamee ||
Whatever you attach me to, to that I am attached, O my Lord and Master.
ਰਾਮਕਲੀ (ਮਃ ੫) (੨੪) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੮੯੦ ਪੰ. ੧੦
Raag Raamkali Guru Arjan Dev
ਨਾਨਕ ਸਾਹਿਬੁ ਅੰਤਰਜਾਮੀ ॥੪॥੧੩॥੨੪॥
Naanak Saahib Antharajaamee ||4||13||24||
O Nanak, the Lord is the Inner-knower, the Searcher of hearts. ||4||13||24||
ਰਾਮਕਲੀ (ਮਃ ੫) (੨੪) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੮੯੦ ਪੰ. ੧੦
Raag Raamkali Guru Arjan Dev
ਰਾਮਕਲੀ ਮਹਲਾ ੫ ॥
Raamakalee Mehalaa 5 ||
Raamkalee, Fifth Mehl:
ਰਾਮਕਲੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੯੦
ਜੋ ਕਿਛੁ ਕਰੈ ਸੋਈ ਸੁਖੁ ਜਾਨਾ ॥
Jo Kishh Karai Soee Sukh Jaanaa ||
Whatever He does makes me happy.
ਰਾਮਕਲੀ (ਮਃ ੫) (੨੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੯੦ ਪੰ. ੧੧
Raag Raamkali Guru Arjan Dev
ਮਨੁ ਅਸਮਝੁ ਸਾਧਸੰਗਿ ਪਤੀਆਨਾ ॥
Man Asamajh Saadhhasang Patheeaanaa ||
The ignorant mind is encouraged, in the Saadh Sangat, the Company of the Holy.
ਰਾਮਕਲੀ (ਮਃ ੫) (੨੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੯੦ ਪੰ. ੧੧
Raag Raamkali Guru Arjan Dev
ਡੋਲਨ ਤੇ ਚੂਕਾ ਠਹਰਾਇਆ ॥
Ddolan Thae Chookaa Theharaaeiaa ||
Now, it does not waver at all; it has become stable and steady.
ਰਾਮਕਲੀ (ਮਃ ੫) (੨੫) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੯੦ ਪੰ. ੧੧
Raag Raamkali Guru Arjan Dev
ਸਤਿ ਮਾਹਿ ਲੇ ਸਤਿ ਸਮਾਇਆ ॥੧॥
Sath Maahi Lae Sath Samaaeiaa ||1||
Receiving Truth, it is merged in the True Lord. ||1||
ਰਾਮਕਲੀ (ਮਃ ੫) (੨੫) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੯੦ ਪੰ. ੧੨
Raag Raamkali Guru Arjan Dev
ਦੂਖੁ ਗਇਆ ਸਭੁ ਰੋਗੁ ਗਇਆ ॥
Dhookh Gaeiaa Sabh Rog Gaeiaa ||
Pain is gone, and all illness is gone.
ਰਾਮਕਲੀ (ਮਃ ੫) (੨੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੯੦ ਪੰ. ੧੨
Raag Raamkali Guru Arjan Dev
ਪ੍ਰਭ ਕੀ ਆਗਿਆ ਮਨ ਮਹਿ ਮਾਨੀ ਮਹਾ ਪੁਰਖ ਕਾ ਸੰਗੁ ਭਇਆ ॥੧॥ ਰਹਾਉ ॥
Prabh Kee Aagiaa Man Mehi Maanee Mehaa Purakh Kaa Sang Bhaeiaa ||1|| Rehaao ||
I have accepted the Will of God in my mind, associating with the Great Person, the Guru. ||1||Pause||
ਰਾਮਕਲੀ (ਮਃ ੫) (੨੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੯੦ ਪੰ. ੧੨
Raag Raamkali Guru Arjan Dev
ਸਗਲ ਪਵਿਤ੍ਰ ਸਰਬ ਨਿਰਮਲਾ ॥
Sagal Pavithr Sarab Niramalaa ||
All is pure; all is immaculate.
ਰਾਮਕਲੀ (ਮਃ ੫) (੨੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੯੦ ਪੰ. ੧੩
Raag Raamkali Guru Arjan Dev
ਜੋ ਵਰਤਾਏ ਸੋਈ ਭਲਾ ॥
Jo Varathaaeae Soee Bhalaa ||
Whatever exists is good.
ਰਾਮਕਲੀ (ਮਃ ੫) (੨੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੯੦ ਪੰ. ੧੩
Raag Raamkali Guru Arjan Dev
ਜਹ ਰਾਖੈ ਸੋਈ ਮੁਕਤਿ ਥਾਨੁ ॥
Jeh Raakhai Soee Mukath Thhaan ||
Wherever He keeps me, that is the place of liberation for me.
ਰਾਮਕਲੀ (ਮਃ ੫) (੨੫) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੯੦ ਪੰ. ੧੪
Raag Raamkali Guru Arjan Dev
ਜੋ ਜਪਾਏ ਸੋਈ ਨਾਮੁ ॥੨॥
Jo Japaaeae Soee Naam ||2||
Whatever He makes me chant, is His Name. ||2||
ਰਾਮਕਲੀ (ਮਃ ੫) (੨੫) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੮੯੦ ਪੰ. ੧੪
Raag Raamkali Guru Arjan Dev
ਅਠਸਠਿ ਤੀਰਥ ਜਹ ਸਾਧ ਪਗ ਧਰਹਿ ॥
Athasath Theerathh Jeh Saadhh Pag Dhharehi ||
That is the sixty-eight sacred shrines of pilgrimage, where the Holy place their feet,
ਰਾਮਕਲੀ (ਮਃ ੫) (੨੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੯੦ ਪੰ. ੧੪
Raag Raamkali Guru Arjan Dev
ਤਹ ਬੈਕੁੰਠੁ ਜਹ ਨਾਮੁ ਉਚਰਹਿ ॥
Theh Baikunth Jeh Naam Oucharehi ||
And that is heaven, where the Naam is chanted.
ਰਾਮਕਲੀ (ਮਃ ੫) (੨੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੯੦ ਪੰ. ੧੫
Raag Raamkali Guru Arjan Dev
ਸਰਬ ਅਨੰਦ ਜਬ ਦਰਸਨੁ ਪਾਈਐ ॥
Sarab Anandh Jab Dharasan Paaeeai ||
All bliss comes, when one obtains the Blessed Vision of the Lord's Darshan.
ਰਾਮਕਲੀ (ਮਃ ੫) (੨੫) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੮੯੦ ਪੰ. ੧੫
Raag Raamkali Guru Arjan Dev
ਰਾਮ ਗੁਣਾ ਨਿਤ ਨਿਤ ਹਰਿ ਗਾਈਐ ॥੩॥
Raam Gunaa Nith Nith Har Gaaeeai ||3||
I sing continuously, continually, the Glorious Praises of the Lord. ||3||
ਰਾਮਕਲੀ (ਮਃ ੫) (੨੫) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੮੯੦ ਪੰ. ੧੫
Raag Raamkali Guru Arjan Dev
ਆਪੇ ਘਟਿ ਘਟਿ ਰਹਿਆ ਬਿਆਪਿ ॥
Aapae Ghatt Ghatt Rehiaa Biaap ||
The Lord Himself is pervading in each and every heart.
ਰਾਮਕਲੀ (ਮਃ ੫) (੨੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੯੦ ਪੰ. ੧੬
Raag Raamkali Guru Arjan Dev
ਦਇਆਲ ਪੁਰਖ ਪਰਗਟ ਪਰਤਾਪ ॥
Dhaeiaal Purakh Paragatt Parathaap ||
The glory of the Merciful Lord is radiant and manifest.
ਰਾਮਕਲੀ (ਮਃ ੫) (੨੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੯੦ ਪੰ. ੧੬
Raag Raamkali Guru Arjan Dev
ਕਪਟ ਖੁਲਾਨੇ ਭ੍ਰਮ ਨਾਠੇ ਦੂਰੇ ॥
Kapatt Khulaanae Bhram Naathae Dhoorae ||
The shutters are opened, and doubts have run away.
ਰਾਮਕਲੀ (ਮਃ ੫) (੨੫) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੮੯੦ ਪੰ. ੧੬
Raag Raamkali Guru Arjan Dev
ਨਾਨਕ ਕਉ ਗੁਰ ਭੇਟੇ ਪੂਰੇ ॥੪॥੧੪॥੨੫॥
Naanak Ko Gur Bhaettae Poorae ||4||14||25||
Nanak has met with the Perfect Guru. ||4||14||25||
ਰਾਮਕਲੀ (ਮਃ ੫) (੨੫) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੮੯੦ ਪੰ. ੧੭
Raag Raamkali Guru Arjan Dev
ਰਾਮਕਲੀ ਮਹਲਾ ੫ ॥
Raamakalee Mehalaa 5 ||
Raamkalee, Fifth Mehl:
ਰਾਮਕਲੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੯੦
ਕੋਟਿ ਜਾਪ ਤਾਪ ਬਿਸ੍ਰਾਮ ॥
Kott Jaap Thaap Bisraam ||
Millions of meditations and austerities rest in him,
ਰਾਮਕਲੀ (ਮਃ ੫) (੨੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੯੦ ਪੰ. ੧੭
Raag Raamkali Guru Arjan Dev
ਰਿਧਿ ਬੁਧਿ ਸਿਧਿ ਸੁਰ ਗਿਆਨ ॥
Ridhh Budhh Sidhh Sur Giaan ||
Along with wealth, wisdom, miraculous spiritual powers and angelic spiritual insight.
ਰਾਮਕਲੀ (ਮਃ ੫) (੨੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੯੦ ਪੰ. ੧੮
Raag Raamkali Guru Arjan Dev
ਅਨਿਕ ਰੂਪ ਰੰਗ ਭੋਗ ਰਸੈ ॥
Anik Roop Rang Bhog Rasai ||
He enjoys the various shows and forms, pleasures and delicacies;
ਰਾਮਕਲੀ (ਮਃ ੫) (੨੬) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੯੦ ਪੰ. ੧੮
Raag Raamkali Guru Arjan Dev
ਗੁਰਮੁਖਿ ਨਾਮੁ ਨਿਮਖ ਰਿਦੈ ਵਸੈ ॥੧॥
Guramukh Naam Nimakh Ridhai Vasai ||1||
The Naam, the Name of the Lord, dwells within the heart of the Gurmukh. ||1||
ਰਾਮਕਲੀ (ਮਃ ੫) (੨੬) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੯੦ ਪੰ. ੧੮
Raag Raamkali Guru Arjan Dev
ਹਰਿ ਕੇ ਨਾਮ ਕੀ ਵਡਿਆਈ ॥
Har Kae Naam Kee Vaddiaaee ||
Such is the glorious greatness of the Name of the Lord.
ਰਾਮਕਲੀ (ਮਃ ੫) (੨੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੯੦ ਪੰ. ੧੯
Raag Raamkali Guru Arjan Dev
ਕੀਮਤਿ ਕਹਣੁ ਨ ਜਾਈ ॥੧॥ ਰਹਾਉ ॥
Keemath Kehan N Jaaee ||1|| Rehaao ||
Its value cannot be described. ||1||Pause||
ਰਾਮਕਲੀ (ਮਃ ੫) (੨੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੯੦ ਪੰ. ੧੯
Raag Raamkali Guru Arjan Dev
ਸੂਰਬੀਰ ਧੀਰਜ ਮਤਿ ਪੂਰਾ ॥
Soorabeer Dhheeraj Math Pooraa ||
He alone is brave, patient and perfectly wise;
ਰਾਮਕਲੀ (ਮਃ ੫) (੨੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੯੦ ਪੰ. ੧੯
Raag Raamkali Guru Arjan Dev