Sri Guru Granth Sahib
Displaying Ang 892 of 1430
- 1
- 2
- 3
- 4
ਜਬ ਉਸ ਕਉ ਕੋਈ ਦੇਵੈ ਮਾਨੁ ॥
Jab Ous Ko Koee Dhaevai Maan ||
When someone tries to appease her,
ਰਾਮਕਲੀ (ਮਃ ੫) (੨੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੯੨ ਪੰ. ੧
Raag Raamkali Guru Arjan Dev
ਤਬ ਆਪਸ ਊਪਰਿ ਰਖੈ ਗੁਮਾਨੁ ॥
Thab Aapas Oopar Rakhai Gumaan ||
Then she takes pride in herself.
ਰਾਮਕਲੀ (ਮਃ ੫) (੨੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੯੨ ਪੰ. ੧
Raag Raamkali Guru Arjan Dev
ਜਬ ਉਸ ਕਉ ਕੋਈ ਮਨਿ ਪਰਹਰੈ ॥
Jab Ous Ko Koee Man Pareharai ||
But when someone puts her out of his thoughts,
ਰਾਮਕਲੀ (ਮਃ ੫) (੨੯) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੯੨ ਪੰ. ੧
Raag Raamkali Guru Arjan Dev
ਤਬ ਓਹ ਸੇਵਕਿ ਸੇਵਾ ਕਰੈ ॥੨॥
Thab Ouh Saevak Saevaa Karai ||2||
Then she serves him like a slave. ||2||
ਰਾਮਕਲੀ (ਮਃ ੫) (੨੯) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੮੯੨ ਪੰ. ੨
Raag Raamkali Guru Arjan Dev
ਮੁਖਿ ਬੇਰਾਵੈ ਅੰਤਿ ਠਗਾਵੈ ॥
Mukh Baeraavai Anth Thagaavai ||
She seems to please, but in the end, she deceives.
ਰਾਮਕਲੀ (ਮਃ ੫) (੨੯) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੯੨ ਪੰ. ੨
Raag Raamkali Guru Arjan Dev
ਇਕਤੁ ਠਉਰ ਓਹ ਕਹੀ ਨ ਸਮਾਵੈ ॥
Eikath Thour Ouh Kehee N Samaavai ||
She does not remain in any one place.
ਰਾਮਕਲੀ (ਮਃ ੫) (੨੯) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੯੨ ਪੰ. ੨
Raag Raamkali Guru Arjan Dev
ਉਨਿ ਮੋਹੇ ਬਹੁਤੇ ਬ੍ਰਹਮੰਡ ॥
Oun Mohae Bahuthae Brehamandd ||
She has bewitched a great many worlds.
ਰਾਮਕਲੀ (ਮਃ ੫) (੨੯) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੮੯੨ ਪੰ. ੩
Raag Raamkali Guru Arjan Dev
ਰਾਮ ਜਨੀ ਕੀਨੀ ਖੰਡ ਖੰਡ ॥੩॥
Raam Janee Keenee Khandd Khandd ||3||
The Lord's humble servants cut her apart into pieces. ||3||
ਰਾਮਕਲੀ (ਮਃ ੫) (੨੯) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੮੯੨ ਪੰ. ੩
Raag Raamkali Guru Arjan Dev
ਜੋ ਮਾਗੈ ਸੋ ਭੂਖਾ ਰਹੈ ॥
Jo Maagai So Bhookhaa Rehai ||
Whoever begs from her remains hungry.
ਰਾਮਕਲੀ (ਮਃ ੫) (੨੯) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੯੨ ਪੰ. ੩
Raag Raamkali Guru Arjan Dev
ਇਸੁ ਸੰਗਿ ਰਾਚੈ ਸੁ ਕਛੂ ਨ ਲਹੈ ॥
Eis Sang Raachai S Kashhoo N Lehai ||
Whoever is infatuated with her obtains nothing.
ਰਾਮਕਲੀ (ਮਃ ੫) (੨੯) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੯੨ ਪੰ. ੩
Raag Raamkali Guru Arjan Dev
ਇਸਹਿ ਤਿਆਗਿ ਸਤਸੰਗਤਿ ਕਰੈ ॥
Eisehi Thiaag Sathasangath Karai ||
But one who renounces her, and joins the Society of the Saints,
ਰਾਮਕਲੀ (ਮਃ ੫) (੨੯) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੮੯੨ ਪੰ. ੪
Raag Raamkali Guru Arjan Dev
ਵਡਭਾਗੀ ਨਾਨਕ ਓਹੁ ਤਰੈ ॥੪॥੧੮॥੨੯॥
Vaddabhaagee Naanak Ouhu Tharai ||4||18||29||
By great good fortune, O Nanak, is saved. ||4||18||29||
ਰਾਮਕਲੀ (ਮਃ ੫) (੨੯) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੮੯੨ ਪੰ. ੪
Raag Raamkali Guru Arjan Dev
ਰਾਮਕਲੀ ਮਹਲਾ ੫ ॥
Raamakalee Mehalaa 5 ||
Raamkalee, Fifth Mehl:
ਰਾਮਕਲੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੯੨
ਆਤਮ ਰਾਮੁ ਸਰਬ ਮਹਿ ਪੇਖੁ ॥
Aatham Raam Sarab Mehi Paekh ||
See the Lord, the Universal Soul, in all.
ਰਾਮਕਲੀ (ਮਃ ੫) (੩੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੯੨ ਪੰ. ੫
Raag Raamkali Guru Arjan Dev
ਪੂਰਨ ਪੂਰਿ ਰਹਿਆ ਪ੍ਰਭ ਏਕੁ ॥
Pooran Poor Rehiaa Prabh Eaek ||
The One God is perfect, and all-pervading.
ਰਾਮਕਲੀ (ਮਃ ੫) (੩੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੯੨ ਪੰ. ੫
Raag Raamkali Guru Arjan Dev
ਰਤਨੁ ਅਮੋਲੁ ਰਿਦੇ ਮਹਿ ਜਾਨੁ ॥
Rathan Amol Ridhae Mehi Jaan ||
Know that the priceless jewel is within your own heart.
ਰਾਮਕਲੀ (ਮਃ ੫) (੩੦) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੯੨ ਪੰ. ੫
Raag Raamkali Guru Arjan Dev
ਅਪਨੀ ਵਸਤੁ ਤੂ ਆਪਿ ਪਛਾਨੁ ॥੧॥
Apanee Vasath Thoo Aap Pashhaan ||1||
Realize that your essence is within your own self. ||1||
ਰਾਮਕਲੀ (ਮਃ ੫) (੩੦) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੯੨ ਪੰ. ੬
Raag Raamkali Guru Arjan Dev
ਪੀ ਅੰਮ੍ਰਿਤੁ ਸੰਤਨ ਪਰਸਾਦਿ ॥
Pee Anmrith Santhan Parasaadh ||
Drink in the Ambrosial Nectar, by the Grace of the Saints.
ਰਾਮਕਲੀ (ਮਃ ੫) (੩੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੯੨ ਪੰ. ੬
Raag Raamkali Guru Arjan Dev
ਵਡੇ ਭਾਗ ਹੋਵਹਿ ਤਉ ਪਾਈਐ ਬਿਨੁ ਜਿਹਵਾ ਕਿਆ ਜਾਣੈ ਸੁਆਦੁ ॥੧॥ ਰਹਾਉ ॥
Vaddae Bhaag Hovehi Tho Paaeeai Bin Jihavaa Kiaa Jaanai Suaadh ||1|| Rehaao ||
One who is blessed with high destiny, obtains it. Without a tongue, how can one know the taste? ||1||Pause||
ਰਾਮਕਲੀ (ਮਃ ੫) (੩੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੯੨ ਪੰ. ੬
Raag Raamkali Guru Arjan Dev
ਅਠ ਦਸ ਬੇਦ ਸੁਨੇ ਕਹ ਡੋਰਾ ॥
Ath Dhas Baedh Sunae Keh Ddoraa ||
How can a deaf person listen to the eighteen Puraanas and the Vedas?
ਰਾਮਕਲੀ (ਮਃ ੫) (੩੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੯੨ ਪੰ. ੭
Raag Raamkali Guru Arjan Dev
ਕੋਟਿ ਪ੍ਰਗਾਸ ਨ ਦਿਸੈ ਅੰਧੇਰਾ ॥
Kott Pragaas N Dhisai Andhhaeraa ||
The blind man cannot see even a million lights.
ਰਾਮਕਲੀ (ਮਃ ੫) (੩੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੯੨ ਪੰ. ੭
Raag Raamkali Guru Arjan Dev
ਪਸੂ ਪਰੀਤਿ ਘਾਸ ਸੰਗਿ ਰਚੈ ॥
Pasoo Pareeth Ghaas Sang Rachai ||
The beast loves grass, and remains attached to it.
ਰਾਮਕਲੀ (ਮਃ ੫) (੩੦) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੯੨ ਪੰ. ੮
Raag Raamkali Guru Arjan Dev
ਜਿਸੁ ਨਹੀ ਬੁਝਾਵੈ ਸੋ ਕਿਤੁ ਬਿਧਿ ਬੁਝੈ ॥੨॥
Jis Nehee Bujhaavai So Kith Bidhh Bujhai ||2||
One who has not been taught - how can he understand? ||2||
ਰਾਮਕਲੀ (ਮਃ ੫) (੩੦) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੮੯੨ ਪੰ. ੮
Raag Raamkali Guru Arjan Dev
ਜਾਨਣਹਾਰੁ ਰਹਿਆ ਪ੍ਰਭੁ ਜਾਨਿ ॥
Jaananehaar Rehiaa Prabh Jaan ||
God, the Knower, knows all.
ਰਾਮਕਲੀ (ਮਃ ੫) (੩੦) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੯੨ ਪੰ. ੮
Raag Raamkali Guru Arjan Dev
ਓਤਿ ਪੋਤਿ ਭਗਤਨ ਸੰਗਾਨਿ ॥
Outh Poth Bhagathan Sangaan ||
He is with His devotees, through and through.
ਰਾਮਕਲੀ (ਮਃ ੫) (੩੦) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੯੨ ਪੰ. ੯
Raag Raamkali Guru Arjan Dev
ਬਿਗਸਿ ਬਿਗਸਿ ਅਪੁਨਾ ਪ੍ਰਭੁ ਗਾਵਹਿ ॥
Bigas Bigas Apunaa Prabh Gaavehi ||
Those who sing God's Praises with joy and delight,
ਰਾਮਕਲੀ (ਮਃ ੫) (੩੦) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੮੯੨ ਪੰ. ੯
Raag Raamkali Guru Arjan Dev
ਨਾਨਕ ਤਿਨ ਜਮ ਨੇੜਿ ਨ ਆਵਹਿ ॥੩॥੧੯॥੩੦॥
Naanak Thin Jam Naerr N Aavehi ||3||19||30||
O Nanak - the Messenger of Death does not even approach them. ||3||19||30||
ਰਾਮਕਲੀ (ਮਃ ੫) (੩੦) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੮੯੨ ਪੰ. ੯
Raag Raamkali Guru Arjan Dev
ਰਾਮਕਲੀ ਮਹਲਾ ੫ ॥
Raamakalee Mehalaa 5 ||
Raamkalee, Fifth Mehl:
ਰਾਮਕਲੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੯੨
ਦੀਨੋ ਨਾਮੁ ਕੀਓ ਪਵਿਤੁ ॥
Dheeno Naam Keeou Pavith ||
Blessing me with His Name, He has purified and sanctified me.
ਰਾਮਕਲੀ (ਮਃ ੫) (੩੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੯੨ ਪੰ. ੧੦
Raag Raamkali Guru Arjan Dev
ਹਰਿ ਧਨੁ ਰਾਸਿ ਨਿਰਾਸ ਇਹ ਬਿਤੁ ॥
Har Dhhan Raas Niraas Eih Bith ||
The Lord's wealth is my capital. False hope has left me; this is my wealth.
ਰਾਮਕਲੀ (ਮਃ ੫) (੩੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੯੨ ਪੰ. ੧੦
Raag Raamkali Guru Arjan Dev
ਕਾਟੀ ਬੰਧਿ ਹਰਿ ਸੇਵਾ ਲਾਏ ॥
Kaattee Bandhh Har Saevaa Laaeae ||
Breaking my bonds, the Lord has linked me to His service.
ਰਾਮਕਲੀ (ਮਃ ੫) (੩੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੯੨ ਪੰ. ੧੧
Raag Raamkali Guru Arjan Dev
ਹਰਿ ਹਰਿ ਭਗਤਿ ਰਾਮ ਗੁਣ ਗਾਏ ॥੧॥
Har Har Bhagath Raam Gun Gaaeae ||1||
I am a devotee of the Lord, Har, Har; I sing the Glorious Praises of the Lord. ||1||
ਰਾਮਕਲੀ (ਮਃ ੫) (੩੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੯੨ ਪੰ. ੧੧
Raag Raamkali Guru Arjan Dev
ਬਾਜੇ ਅਨਹਦ ਬਾਜਾ ॥
Baajae Anehadh Baajaa ||
The unstruck sound current vibrates and resounds.
ਰਾਮਕਲੀ (ਮਃ ੫) (੩੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੯੨ ਪੰ. ੧੧
Raag Raamkali Guru Arjan Dev
ਰਸਕਿ ਰਸਕਿ ਗੁਣ ਗਾਵਹਿ ਹਰਿ ਜਨ ਅਪਨੈ ਗੁਰਦੇਵਿ ਨਿਵਾਜਾ ॥੧॥ ਰਹਾਉ ॥
Rasak Rasak Gun Gaavehi Har Jan Apanai Guradhaev Nivaajaa ||1|| Rehaao ||
The Lord's humble servants sing His Glorious Praises with love and delight; they are honored by the Divine Guru. ||1||Pause||
ਰਾਮਕਲੀ (ਮਃ ੫) (੩੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੯੨ ਪੰ. ੧੨
Raag Raamkali Guru Arjan Dev
ਆਇ ਬਨਿਓ ਪੂਰਬਲਾ ਭਾਗੁ ॥
Aae Baniou Poorabalaa Bhaag ||
My pre-ordained destiny has been activated;
ਰਾਮਕਲੀ (ਮਃ ੫) (੩੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੯੨ ਪੰ. ੧੨
Raag Raamkali Guru Arjan Dev
ਜਨਮ ਜਨਮ ਕਾ ਸੋਇਆ ਜਾਗੁ ॥
Janam Janam Kaa Soeiaa Jaag ||
I have awakened from the sleep of countless incarnations.
ਰਾਮਕਲੀ (ਮਃ ੫) (੩੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੯੨ ਪੰ. ੧੩
Raag Raamkali Guru Arjan Dev
ਗਈ ਗਿਲਾਨਿ ਸਾਧ ਕੈ ਸੰਗਿ ॥
Gee Gilaan Saadhh Kai Sang ||
In the Saadh Sangat, the Company of the Holy, my aversion is gone.
ਰਾਮਕਲੀ (ਮਃ ੫) (੩੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੯੨ ਪੰ. ੧੩
Raag Raamkali Guru Arjan Dev
ਮਨੁ ਤਨੁ ਰਾਤੋ ਹਰਿ ਕੈ ਰੰਗਿ ॥੨॥
Man Than Raatho Har Kai Rang ||2||
My mind and body are imbued with love for the Lord. ||2||
ਰਾਮਕਲੀ (ਮਃ ੫) (੩੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੮੯੨ ਪੰ. ੧੩
Raag Raamkali Guru Arjan Dev
ਰਾਖੇ ਰਾਖਨਹਾਰ ਦਇਆਲ ॥
Raakhae Raakhanehaar Dhaeiaal ||
The Merciful Savior Lord has saved me.
ਰਾਮਕਲੀ (ਮਃ ੫) (੩੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੯੨ ਪੰ. ੧੪
Raag Raamkali Guru Arjan Dev
ਨਾ ਕਿਛੁ ਸੇਵਾ ਨਾ ਕਿਛੁ ਘਾਲ ॥
Naa Kishh Saevaa Naa Kishh Ghaal ||
I have no service or work to my credit.
ਰਾਮਕਲੀ (ਮਃ ੫) (੩੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੯੨ ਪੰ. ੧੪
Raag Raamkali Guru Arjan Dev
ਕਰਿ ਕਿਰਪਾ ਪ੍ਰਭਿ ਕੀਨੀ ਦਇਆ ॥
Kar Kirapaa Prabh Keenee Dhaeiaa ||
In His Mercy, God has taken pity on me;
ਰਾਮਕਲੀ (ਮਃ ੫) (੩੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੮੯੨ ਪੰ. ੧੪
Raag Raamkali Guru Arjan Dev
ਬੂਡਤ ਦੁਖ ਮਹਿ ਕਾਢਿ ਲਇਆ ॥੩॥
Booddath Dhukh Mehi Kaadt Laeiaa ||3||
He lifted me up and pulled me out, when I was suffering in pain. ||3||
ਰਾਮਕਲੀ (ਮਃ ੫) (੩੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੮੯੨ ਪੰ. ੧੪
Raag Raamkali Guru Arjan Dev
ਸੁਣਿ ਸੁਣਿ ਉਪਜਿਓ ਮਨ ਮਹਿ ਚਾਉ ॥
Sun Sun Oupajiou Man Mehi Chaao ||
Listening, listening to His Praises, joy has welled up within my mind.
ਰਾਮਕਲੀ (ਮਃ ੫) (੩੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੯੨ ਪੰ. ੧੫
Raag Raamkali Guru Arjan Dev
ਆਠ ਪਹਰ ਹਰਿ ਕੇ ਗੁਣ ਗਾਉ ॥
Aath Pehar Har Kae Gun Gaao ||
Twenty-four hours a day, I sing the Glorious Praises of the Lord.
ਰਾਮਕਲੀ (ਮਃ ੫) (੩੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੯੨ ਪੰ. ੧੫
Raag Raamkali Guru Arjan Dev
ਗਾਵਤ ਗਾਵਤ ਪਰਮ ਗਤਿ ਪਾਈ ॥
Gaavath Gaavath Param Gath Paaee ||
Singing, singing His Praises, I have obtained the supreme status.
ਰਾਮਕਲੀ (ਮਃ ੫) (੩੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੮੯੨ ਪੰ. ੧੬
Raag Raamkali Guru Arjan Dev
ਗੁਰ ਪ੍ਰਸਾਦਿ ਨਾਨਕ ਲਿਵ ਲਾਈ ॥੪॥੨੦॥੩੧॥
Gur Prasaadh Naanak Liv Laaee ||4||20||31||
By Guru's Grace, Nanak is lovingly focused on the Lord. ||4||20||31||
ਰਾਮਕਲੀ (ਮਃ ੫) (੩੧) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੮੯੨ ਪੰ. ੧੬
Raag Raamkali Guru Arjan Dev
ਰਾਮਕਲੀ ਮਹਲਾ ੫ ॥
Raamakalee Mehalaa 5 ||
Raamkalee, Fifth Mehl:
ਰਾਮਕਲੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੯੨
ਕਉਡੀ ਬਦਲੈ ਤਿਆਗੈ ਰਤਨੁ ॥
Kouddee Badhalai Thiaagai Rathan ||
In exchange for a shell, he gives up a jewel.
ਰਾਮਕਲੀ (ਮਃ ੫) (੩੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੯੨ ਪੰ. ੧੭
Raag Raamkali Guru Arjan Dev
ਛੋਡਿ ਜਾਇ ਤਾਹੂ ਕਾ ਜਤਨੁ ॥
Shhodd Jaae Thaahoo Kaa Jathan ||
He tries to get what he must give up.
ਰਾਮਕਲੀ (ਮਃ ੫) (੩੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੯੨ ਪੰ. ੧੭
Raag Raamkali Guru Arjan Dev
ਸੋ ਸੰਚੈ ਜੋ ਹੋਛੀ ਬਾਤ ॥
So Sanchai Jo Hoshhee Baath ||
He collects those things which are worthless.
ਰਾਮਕਲੀ (ਮਃ ੫) (੩੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੯੨ ਪੰ. ੧੭
Raag Raamkali Guru Arjan Dev
ਮਾਇਆ ਮੋਹਿਆ ਟੇਢਉ ਜਾਤ ॥੧॥
Maaeiaa Mohiaa Ttaedto Jaath ||1||
Enticed by Maya, he takes the crooked path. ||1||
ਰਾਮਕਲੀ (ਮਃ ੫) (੩੨) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੯੨ ਪੰ. ੧੭
Raag Raamkali Guru Arjan Dev
ਅਭਾਗੇ ਤੈ ਲਾਜ ਨਾਹੀ ॥
Abhaagae Thai Laaj Naahee ||
You unfortunate man - have you no shame?
ਰਾਮਕਲੀ (ਮਃ ੫) (੩੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੯੨ ਪੰ. ੧੮
Raag Raamkali Guru Arjan Dev
ਸੁਖ ਸਾਗਰ ਪੂਰਨ ਪਰਮੇਸਰੁ ਹਰਿ ਨ ਚੇਤਿਓ ਮਨ ਮਾਹੀ ॥੧॥ ਰਹਾਉ ॥
Sukh Saagar Pooran Paramaesar Har N Chaethiou Man Maahee ||1|| Rehaao ||
You do not remember in your mind the ocean of peace, the perfect Transcendent Lord God. ||1||Pause||
ਰਾਮਕਲੀ (ਮਃ ੫) (੩੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੯੨ ਪੰ. ੧੮
Raag Raamkali Guru Arjan Dev
ਅੰਮ੍ਰਿਤੁ ਕਉਰਾ ਬਿਖਿਆ ਮੀਠੀ ॥
Anmrith Kouraa Bikhiaa Meethee ||
Nectar seems bitter to you, and poison is sweet.
ਰਾਮਕਲੀ (ਮਃ ੫) (੩੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੯੨ ਪੰ. ੧੯
Raag Raamkali Guru Arjan Dev
ਸਾਕਤ ਕੀ ਬਿਧਿ ਨੈਨਹੁ ਡੀਠੀ ॥
Saakath Kee Bidhh Nainahu Ddeethee ||
Such is your condition, you faithless cynic, which I have seen with my own eyes.
ਰਾਮਕਲੀ (ਮਃ ੫) (੩੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੯੨ ਪੰ. ੧੯
Raag Raamkali Guru Arjan Dev
ਕੂੜਿ ਕਪਟਿ ਅਹੰਕਾਰਿ ਰੀਝਾਨਾ ॥
Koorr Kapatt Ahankaar Reejhaanaa ||
You are fond of falsehood, fraud and egotism.
ਰਾਮਕਲੀ (ਮਃ ੫) (੩੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੯੨ ਪੰ. ੧੯
Raag Raamkali Guru Arjan Dev