Sri Guru Granth Sahib
Displaying Ang 893 of 1430
- 1
- 2
- 3
- 4
ਨਾਮੁ ਸੁਨਤ ਜਨੁ ਬਿਛੂਅ ਡਸਾਨਾ ॥੨॥
Naam Sunath Jan Bishhooa Ddasaanaa ||2||
If you hear the Naam, the Name of the Lord, you feel like you have been stung by a scorpion. ||2||
ਰਾਮਕਲੀ (ਮਃ ੫) (੩੨) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੮੯੩ ਪੰ. ੧
Raag Raamkali Guru Arjan Dev
ਮਾਇਆ ਕਾਰਣਿ ਸਦ ਹੀ ਝੂਰੈ ॥
Maaeiaa Kaaran Sadh Hee Jhoorai ||
You continually yearn for Maya,
ਰਾਮਕਲੀ (ਮਃ ੫) (੩੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੯੩ ਪੰ. ੧
Raag Raamkali Guru Arjan Dev
ਮਨਿ ਮੁਖਿ ਕਬਹਿ ਨ ਉਸਤਤਿ ਕਰੈ ॥
Man Mukh Kabehi N Ousathath Karai ||
And you never chant the Lord's Praises with your mouth.
ਰਾਮਕਲੀ (ਮਃ ੫) (੩੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੯੩ ਪੰ. ੧
Raag Raamkali Guru Arjan Dev
ਨਿਰਭਉ ਨਿਰੰਕਾਰ ਦਾਤਾਰੁ ॥
Nirabho Nirankaar Dhaathaar ||
The Lord is fearless and formless; He is the Great Giver.
ਰਾਮਕਲੀ (ਮਃ ੫) (੩੨) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੮੯੩ ਪੰ. ੨
Raag Raamkali Guru Arjan Dev
ਤਿਸੁ ਸਿਉ ਪ੍ਰੀਤਿ ਨ ਕਰੈ ਗਵਾਰੁ ॥੩॥
This Sio Preeth N Karai Gavaar ||3||
But you do not love Him, you fool! ||3||
ਰਾਮਕਲੀ (ਮਃ ੫) (੩੨) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੮੯੩ ਪੰ. ੨
Raag Raamkali Guru Arjan Dev
ਸਭ ਸਾਹਾ ਸਿਰਿ ਸਾਚਾ ਸਾਹੁ ॥
Sabh Saahaa Sir Saachaa Saahu ||
God, the True King, is above the heads of all kings.
ਰਾਮਕਲੀ (ਮਃ ੫) (੩੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੯੩ ਪੰ. ੨
Raag Raamkali Guru Arjan Dev
ਵੇਮੁਹਤਾਜੁ ਪੂਰਾ ਪਾਤਿਸਾਹੁ ॥
Vaemuhathaaj Pooraa Paathisaahu ||
He is the independent, perfect Lord King.
ਰਾਮਕਲੀ (ਮਃ ੫) (੩੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੯੩ ਪੰ. ੩
Raag Raamkali Guru Arjan Dev
ਮੋਹ ਮਗਨ ਲਪਟਿਓ ਭ੍ਰਮ ਗਿਰਹ ॥
Moh Magan Lapattiou Bhram Gireh ||
People are intoxicated by emotional attachment, entangled in doubt and family life.
ਰਾਮਕਲੀ (ਮਃ ੫) (੩੨) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੮੯੩ ਪੰ. ੩
Raag Raamkali Guru Arjan Dev
ਨਾਨਕ ਤਰੀਐ ਤੇਰੀ ਮਿਹਰ ॥੪॥੨੧॥੩੨॥
Naanak Thareeai Thaeree Mihar ||4||21||32||
Nanak: they are saved only by Your Mercy, Lord. ||4||21||32||
ਰਾਮਕਲੀ (ਮਃ ੫) (੩੨) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੮੯੩ ਪੰ. ੩
Raag Raamkali Guru Arjan Dev
ਰਾਮਕਲੀ ਮਹਲਾ ੫ ॥
Raamakalee Mehalaa 5 ||
Raamkalee, Fifth Mehl:
ਰਾਮਕਲੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੯੩
ਰੈਣਿ ਦਿਨਸੁ ਜਪਉ ਹਰਿ ਨਾਉ ॥
Rain Dhinas Japo Har Naao ||
Night and day, I chant the Lord's Name.
ਰਾਮਕਲੀ (ਮਃ ੫) (੩੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੯੩ ਪੰ. ੪
Raag Raamkali Guru Arjan Dev
ਆਗੈ ਦਰਗਹ ਪਾਵਉ ਥਾਉ ॥
Aagai Dharageh Paavo Thhaao ||
Hereafter, I shall obtain a seat in the Court of the Lord.
ਰਾਮਕਲੀ (ਮਃ ੫) (੩੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੯੩ ਪੰ. ੪
Raag Raamkali Guru Arjan Dev
ਸਦਾ ਅਨੰਦੁ ਨ ਹੋਵੀ ਸੋਗੁ ॥
Sadhaa Anandh N Hovee Sog ||
I am in bliss forever; I have no sorrow.
ਰਾਮਕਲੀ (ਮਃ ੫) (੩੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੯੩ ਪੰ. ੪
Raag Raamkali Guru Arjan Dev
ਕਬਹੂ ਨ ਬਿਆਪੈ ਹਉਮੈ ਰੋਗੁ ॥੧॥
Kabehoo N Biaapai Houmai Rog ||1||
The disease of ego never afflicts me. ||1||
ਰਾਮਕਲੀ (ਮਃ ੫) (੩੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੯੩ ਪੰ. ੫
Raag Raamkali Guru Arjan Dev
ਖੋਜਹੁ ਸੰਤਹੁ ਹਰਿ ਬ੍ਰਹਮ ਗਿਆਨੀ ॥
Khojahu Santhahu Har Breham Giaanee ||
O Saints of the Lord, seek out those who know God.
ਰਾਮਕਲੀ (ਮਃ ੫) (੩੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੯੩ ਪੰ. ੫
Raag Raamkali Guru Arjan Dev
ਬਿਸਮਨ ਬਿਸਮ ਭਏ ਬਿਸਮਾਦਾ ਪਰਮ ਗਤਿ ਪਾਵਹਿ ਹਰਿ ਸਿਮਰਿ ਪਰਾਨੀ ॥੧॥ ਰਹਾਉ ॥
Bisaman Bisam Bheae Bisamaadhaa Param Gath Paavehi Har Simar Paraanee ||1|| Rehaao ||
You shall be wonderstruck with wonder at the wonderful Lord; meditate in remembrance on the Lord, O mortal, and obtain the supreme status. ||1||Pause||
ਰਾਮਕਲੀ (ਮਃ ੫) (੩੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੯੩ ਪੰ. ੫
Raag Raamkali Guru Arjan Dev
ਗਨਿ ਮਿਨਿ ਦੇਖਹੁ ਸਗਲ ਬੀਚਾਰਿ ॥
Gan Min Dhaekhahu Sagal Beechaar ||
Calculating, measuring, and thinking in every way,
ਰਾਮਕਲੀ (ਮਃ ੫) (੩੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੯੩ ਪੰ. ੬
Raag Raamkali Guru Arjan Dev
ਨਾਮ ਬਿਨਾ ਕੋ ਸਕੈ ਨ ਤਾਰਿ ॥
Naam Binaa Ko Sakai N Thaar ||
See that without the Naam, no one can be carried across.
ਰਾਮਕਲੀ (ਮਃ ੫) (੩੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੯੩ ਪੰ. ੭
Raag Raamkali Guru Arjan Dev
ਸਗਲ ਉਪਾਵ ਨ ਚਾਲਹਿ ਸੰਗਿ ॥
Sagal Oupaav N Chaalehi Sang ||
Of all your efforts, none will go along with you.
ਰਾਮਕਲੀ (ਮਃ ੫) (੩੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੯੩ ਪੰ. ੭
Raag Raamkali Guru Arjan Dev
ਭਵਜਲੁ ਤਰੀਐ ਪ੍ਰਭ ਕੈ ਰੰਗਿ ॥੨॥
Bhavajal Thareeai Prabh Kai Rang ||2||
You can cross over the terrifying world-ocean only through the love of God. ||2||
ਰਾਮਕਲੀ (ਮਃ ੫) (੩੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੮੯੩ ਪੰ. ੭
Raag Raamkali Guru Arjan Dev
ਦੇਹੀ ਧੋਇ ਨ ਉਤਰੈ ਮੈਲੁ ॥
Dhaehee Dhhoe N Outharai Mail ||
By merely washing the body, one's filth is not removed.
ਰਾਮਕਲੀ (ਮਃ ੫) (੩੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੯੩ ਪੰ. ੮
Raag Raamkali Guru Arjan Dev
ਹਉਮੈ ਬਿਆਪੈ ਦੁਬਿਧਾ ਫੈਲੁ ॥
Houmai Biaapai Dhubidhhaa Fail ||
Afflicted by egotism, duality only increases.
ਰਾਮਕਲੀ (ਮਃ ੫) (੩੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੯੩ ਪੰ. ੮
Raag Raamkali Guru Arjan Dev
ਹਰਿ ਹਰਿ ਅਉਖਧੁ ਜੋ ਜਨੁ ਖਾਇ ॥
Har Har Aoukhadhh Jo Jan Khaae ||
That humble being who takes the medicine of the Name of the Lord, Har, Har
ਰਾਮਕਲੀ (ਮਃ ੫) (੩੩) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੮੯੩ ਪੰ. ੮
Raag Raamkali Guru Arjan Dev
ਤਾ ਕਾ ਰੋਗੁ ਸਗਲ ਮਿਟਿ ਜਾਇ ॥੩॥
Thaa Kaa Rog Sagal Mitt Jaae ||3||
- all his diseases are eradicated. ||3||
ਰਾਮਕਲੀ (ਮਃ ੫) (੩੩) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੮੯੩ ਪੰ. ੮
Raag Raamkali Guru Arjan Dev
ਕਰਿ ਕਿਰਪਾ ਪਾਰਬ੍ਰਹਮ ਦਇਆਲ ॥
Kar Kirapaa Paarabreham Dhaeiaal ||
Take pity on me, O merciful, Supreme Lord God;
ਰਾਮਕਲੀ (ਮਃ ੫) (੩੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੯੩ ਪੰ. ੯
Raag Raamkali Guru Arjan Dev
ਮਨ ਤੇ ਕਬਹੁ ਨ ਬਿਸਰੁ ਗੋੁਪਾਲ ॥
Man Thae Kabahu N Bisar Guopaal ||
Let me never forget the Lord of the World from my mind.
ਰਾਮਕਲੀ (ਮਃ ੫) (੩੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੯੩ ਪੰ. ੯
Raag Raamkali Guru Arjan Dev
ਤੇਰੇ ਦਾਸ ਕੀ ਹੋਵਾ ਧੂਰਿ ॥
Thaerae Dhaas Kee Hovaa Dhhoor ||
Let me be the dust of the feet of Your slaves;
ਰਾਮਕਲੀ (ਮਃ ੫) (੩੩) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੮੯੩ ਪੰ. ੯
Raag Raamkali Guru Arjan Dev
ਨਾਨਕ ਕੀ ਪ੍ਰਭ ਸਰਧਾ ਪੂਰਿ ॥੪॥੨੨॥੩੩॥
Naanak Kee Prabh Saradhhaa Poor ||4||22||33||
O God, please fulfill Nanak's hope. ||4||22||33||
ਰਾਮਕਲੀ (ਮਃ ੫) (੩੩) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੮੯੩ ਪੰ. ੧੦
Raag Raamkali Guru Arjan Dev
ਰਾਮਕਲੀ ਮਹਲਾ ੫ ॥
Raamakalee Mehalaa 5 ||
Raamkalee, Fifth Mehl:
ਰਾਮਕਲੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੯੩
ਤੇਰੀ ਸਰਣਿ ਪੂਰੇ ਗੁਰਦੇਵ ॥
Thaeree Saran Poorae Guradhaev ||
You are my Protection, O perfect Divine Guru.
ਰਾਮਕਲੀ (ਮਃ ੫) (੩੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੯੩ ਪੰ. ੧੦
Raag Raamkali Guru Arjan Dev
ਤੁਧੁ ਬਿਨੁ ਦੂਜਾ ਨਾਹੀ ਕੋਇ ॥
Thudhh Bin Dhoojaa Naahee Koe ||
There is no other than You.
ਰਾਮਕਲੀ (ਮਃ ੫) (੩੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੯੩ ਪੰ. ੧੧
Raag Raamkali Guru Arjan Dev
ਤੂ ਸਮਰਥੁ ਪੂਰਨ ਪਾਰਬ੍ਰਹਮੁ ॥
Thoo Samarathh Pooran Paarabreham ||
You are all-powerful, O perfect Supreme Lord God.
ਰਾਮਕਲੀ (ਮਃ ੫) (੩੪) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੯੩ ਪੰ. ੧੧
Raag Raamkali Guru Arjan Dev
ਸੋ ਧਿਆਏ ਪੂਰਾ ਜਿਸੁ ਕਰਮੁ ॥੧॥
So Dhhiaaeae Pooraa Jis Karam ||1||
He alone meditates on You, whose karma is perfect. ||1||
ਰਾਮਕਲੀ (ਮਃ ੫) (੩੪) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੯੩ ਪੰ. ੧੧
Raag Raamkali Guru Arjan Dev
ਤਰਣ ਤਾਰਣ ਪ੍ਰਭ ਤੇਰੋ ਨਾਉ ॥
Tharan Thaaran Prabh Thaero Naao ||
You Name, God, is the boat to carry us across.
ਰਾਮਕਲੀ (ਮਃ ੫) (੩੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੯੩ ਪੰ. ੧੨
Raag Raamkali Guru Arjan Dev
ਏਕਾ ਸਰਣਿ ਗਹੀ ਮਨ ਮੇਰੈ ਤੁਧੁ ਬਿਨੁ ਦੂਜਾ ਨਾਹੀ ਠਾਉ ॥੧॥ ਰਹਾਉ ॥
Eaekaa Saran Gehee Man Maerai Thudhh Bin Dhoojaa Naahee Thaao ||1|| Rehaao ||
My mind has grasped Your protection alone. Other than You, I have no place of rest at all. ||1||Pause||
ਰਾਮਕਲੀ (ਮਃ ੫) (੩੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੯੩ ਪੰ. ੧੨
Raag Raamkali Guru Arjan Dev
ਜਪਿ ਜਪਿ ਜੀਵਾ ਤੇਰਾ ਨਾਉ ॥
Jap Jap Jeevaa Thaeraa Naao ||
Chanting, meditating on Your Name, I live,
ਰਾਮਕਲੀ (ਮਃ ੫) (੩੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੯੩ ਪੰ. ੧੨
Raag Raamkali Guru Arjan Dev
ਆਗੈ ਦਰਗਹ ਪਾਵਉ ਠਾਉ ॥
Aagai Dharageh Paavo Thaao ||
And hereafter, I will obtain a seat in the Court of the Lord.
ਰਾਮਕਲੀ (ਮਃ ੫) (੩੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੯੩ ਪੰ. ੧੩
Raag Raamkali Guru Arjan Dev
ਦੂਖੁ ਅੰਧੇਰਾ ਮਨ ਤੇ ਜਾਇ ॥
Dhookh Andhhaeraa Man Thae Jaae ||
Pain and darkness are gone from my mind;
ਰਾਮਕਲੀ (ਮਃ ੫) (੩੪) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੯੩ ਪੰ. ੧੩
Raag Raamkali Guru Arjan Dev
ਦੁਰਮਤਿ ਬਿਨਸੈ ਰਾਚੈ ਹਰਿ ਨਾਇ ॥੨॥
Dhuramath Binasai Raachai Har Naae ||2||
My evil-mindedness is dispelled, and I am absorbed in the Lord's Name. ||2||
ਰਾਮਕਲੀ (ਮਃ ੫) (੩੪) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੮੯੩ ਪੰ. ੧੩
Raag Raamkali Guru Arjan Dev
ਚਰਨ ਕਮਲ ਸਿਉ ਲਾਗੀ ਪ੍ਰੀਤਿ ॥
Charan Kamal Sio Laagee Preeth ||
I have enshrined love for the Lord's lotus feet.
ਰਾਮਕਲੀ (ਮਃ ੫) (੩੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੯੩ ਪੰ. ੧੪
Raag Raamkali Guru Arjan Dev
ਗੁਰ ਪੂਰੇ ਕੀ ਨਿਰਮਲ ਰੀਤਿ ॥
Gur Poorae Kee Niramal Reeth ||
The lifestyle of the Perfect Guru is immaculate and pure.
ਰਾਮਕਲੀ (ਮਃ ੫) (੩੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੯੩ ਪੰ. ੧੪
Raag Raamkali Guru Arjan Dev
ਭਉ ਭਾਗਾ ਨਿਰਭਉ ਮਨਿ ਬਸੈ ॥
Bho Bhaagaa Nirabho Man Basai ||
My fear has run away, and the fearless Lord dwells within my mind.
ਰਾਮਕਲੀ (ਮਃ ੫) (੩੪) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੮੯੩ ਪੰ. ੧੪
Raag Raamkali Guru Arjan Dev
ਅੰਮ੍ਰਿਤ ਨਾਮੁ ਰਸਨਾ ਨਿਤ ਜਪੈ ॥੩॥
Anmrith Naam Rasanaa Nith Japai ||3||
My tongue continually chants the Ambrosial Naam, the Name of the Lord. ||3||
ਰਾਮਕਲੀ (ਮਃ ੫) (੩੪) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੮੯੩ ਪੰ. ੧੫
Raag Raamkali Guru Arjan Dev
ਕੋਟਿ ਜਨਮ ਕੇ ਕਾਟੇ ਫਾਹੇ ॥
Kott Janam Kae Kaattae Faahae ||
The nooses of millions of incarnations are cut away.
ਰਾਮਕਲੀ (ਮਃ ੫) (੩੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੯੩ ਪੰ. ੧੫
Raag Raamkali Guru Arjan Dev
ਪਾਇਆ ਲਾਭੁ ਸਚਾ ਧਨੁ ਲਾਹੇ ॥
Paaeiaa Laabh Sachaa Dhhan Laahae ||
I have obtained the profit of the true wealth.
ਰਾਮਕਲੀ (ਮਃ ੫) (੩੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੯੩ ਪੰ. ੧੫
Raag Raamkali Guru Arjan Dev
ਤੋਟਿ ਨ ਆਵੈ ਅਖੁਟ ਭੰਡਾਰ ॥
Thott N Aavai Akhutt Bhanddaar ||
This treasure is inexhaustible; it will never run out.
ਰਾਮਕਲੀ (ਮਃ ੫) (੩੪) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੮੯੩ ਪੰ. ੧੬
Raag Raamkali Guru Arjan Dev
ਨਾਨਕ ਭਗਤ ਸੋਹਹਿ ਹਰਿ ਦੁਆਰ ॥੪॥੨੩॥੩੪॥
Naanak Bhagath Sohehi Har Dhuaar ||4||23||34||
O Nanak, the devotees look beautiful in the Court of the Lord. ||4||23||34||
ਰਾਮਕਲੀ (ਮਃ ੫) (੩੪) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੮੯੩ ਪੰ. ੧੬
Raag Raamkali Guru Arjan Dev
ਰਾਮਕਲੀ ਮਹਲਾ ੫ ॥
Raamakalee Mehalaa 5 ||
Raamkalee, Fifth Mehl:
ਰਾਮਕਲੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੯੩
ਰਤਨ ਜਵੇਹਰ ਨਾਮ ॥
Rathan Javaehar Naam ||
The Naam, the Name of the Lord, is a jewel, a ruby.
ਰਾਮਕਲੀ (ਮਃ ੫) (੩੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੯੩ ਪੰ. ੧੭
Raag Raamkali Guru Arjan Dev
ਸਤੁ ਸੰਤੋਖੁ ਗਿਆਨ ॥
Sath Santhokh Giaan ||
It brings Truth, contentment and spiritual wisdom.
ਰਾਮਕਲੀ (ਮਃ ੫) (੩੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੯੩ ਪੰ. ੧੭
Raag Raamkali Guru Arjan Dev
ਸੂਖ ਸਹਜ ਦਇਆ ਕਾ ਪੋਤਾ ॥
Sookh Sehaj Dhaeiaa Kaa Pothaa ||
The Lord entrusts the treasures of peace,
ਰਾਮਕਲੀ (ਮਃ ੫) (੩੫) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੯੩ ਪੰ. ੧੭
Raag Raamkali Guru Arjan Dev
ਹਰਿ ਭਗਤਾ ਹਵਾਲੈ ਹੋਤਾ ॥੧॥
Har Bhagathaa Havaalai Hothaa ||1||
Intuition and kindness to His devotees. ||1||
ਰਾਮਕਲੀ (ਮਃ ੫) (੩੫) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੯੩ ਪੰ. ੧੭
Raag Raamkali Guru Arjan Dev
ਮੇਰੇ ਰਾਮ ਕੋ ਭੰਡਾਰੁ ॥
Maerae Raam Ko Bhanddaar ||
This is the treasure of my Lord.
ਰਾਮਕਲੀ (ਮਃ ੫) (੩੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੯੩ ਪੰ. ੧੮
Raag Raamkali Guru Arjan Dev
ਖਾਤ ਖਰਚਿ ਕਛੁ ਤੋਟਿ ਨ ਆਵੈ ਅੰਤੁ ਨਹੀ ਹਰਿ ਪਾਰਾਵਾਰੁ ॥੧॥ ਰਹਾਉ ॥
Khaath Kharach Kashh Thott N Aavai Anth Nehee Har Paaraavaar ||1|| Rehaao ||
Consuming and expending it, it is never used up. The Lord has no end or limitation. ||1||Pause||
ਰਾਮਕਲੀ (ਮਃ ੫) (੩੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੯੩ ਪੰ. ੧੮
Raag Raamkali Guru Arjan Dev
ਕੀਰਤਨੁ ਨਿਰਮੋਲਕ ਹੀਰਾ ॥
Keerathan Niramolak Heeraa ||
The Kirtan of the Lord's Praise is a priceless diamond.
ਰਾਮਕਲੀ (ਮਃ ੫) (੩੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੯੩ ਪੰ. ੧੯
Raag Raamkali Guru Arjan Dev
ਆਨੰਦ ਗੁਣੀ ਗਹੀਰਾ ॥
Aanandh Gunee Geheeraa ||
It is the ocean of bliss and virtue.
ਰਾਮਕਲੀ (ਮਃ ੫) (੩੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੯੩ ਪੰ. ੧੯
Raag Raamkali Guru Arjan Dev
ਅਨਹਦ ਬਾਣੀ ਪੂੰਜੀ ॥
Anehadh Baanee Poonjee ||
In the Word of the Guru's Bani is the wealth of the unstruck sound current.
ਰਾਮਕਲੀ (ਮਃ ੫) (੩੫) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੯੩ ਪੰ. ੧੯
Raag Raamkali Guru Arjan Dev
ਸੰਤਨ ਹਥਿ ਰਾਖੀ ਕੂੰਜੀ ॥੨॥
Santhan Hathh Raakhee Koonjee ||2||
The Saints hold the key to it in their hands. ||2||
ਰਾਮਕਲੀ (ਮਃ ੫) (੩੫) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੮੯੩ ਪੰ. ੧੯
Raag Raamkali Guru Arjan Dev