Sri Guru Granth Sahib
Displaying Ang 894 of 1430
- 1
- 2
- 3
- 4
ਸੁੰਨ ਸਮਾਧਿ ਗੁਫਾ ਤਹ ਆਸਨੁ ॥
Sunn Samaadhh Gufaa Theh Aasan ||
They sit there, in the cave of deep Samaadhi;
ਰਾਮਕਲੀ (ਮਃ ੫) (੩੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੧
Raag Raamkali Guru Arjan Dev
ਕੇਵਲ ਬ੍ਰਹਮ ਪੂਰਨ ਤਹ ਬਾਸਨੁ ॥
Kaeval Breham Pooran Theh Baasan ||
The unique, perfect Lord God dwells there.
ਰਾਮਕਲੀ (ਮਃ ੫) (੩੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੧
Raag Raamkali Guru Arjan Dev
ਭਗਤ ਸੰਗਿ ਪ੍ਰਭੁ ਗੋਸਟਿ ਕਰਤ ॥
Bhagath Sang Prabh Gosatt Karath ||
God holds conversations with His devotees.
ਰਾਮਕਲੀ (ਮਃ ੫) (੩੫) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੧
Raag Raamkali Guru Arjan Dev
ਤਹ ਹਰਖ ਨ ਸੋਗ ਨ ਜਨਮ ਨ ਮਰਤ ॥੩॥
Theh Harakh N Sog N Janam N Marath ||3||
There is no pleasure or pain, no birth or death there. ||3||
ਰਾਮਕਲੀ (ਮਃ ੫) (੩੫) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੨
Raag Raamkali Guru Arjan Dev
ਕਰਿ ਕਿਰਪਾ ਜਿਸੁ ਆਪਿ ਦਿਵਾਇਆ ॥
Kar Kirapaa Jis Aap Dhivaaeiaa ||
One whom the Lord Himself blesses with His Mercy,
ਰਾਮਕਲੀ (ਮਃ ੫) (੩੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੨
Raag Raamkali Guru Arjan Dev
ਸਾਧਸੰਗਿ ਤਿਨਿ ਹਰਿ ਧਨੁ ਪਾਇਆ ॥
Saadhhasang Thin Har Dhhan Paaeiaa ||
Obtains the Lord's wealth in the Saadh Sangat, the Company of the Holy.
ਰਾਮਕਲੀ (ਮਃ ੫) (੩੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੨
Raag Raamkali Guru Arjan Dev
ਦਇਆਲ ਪੁਰਖ ਨਾਨਕ ਅਰਦਾਸਿ ॥
Dhaeiaal Purakh Naanak Aradhaas ||
Nanak prays to the merciful Primal Lord;
ਰਾਮਕਲੀ (ਮਃ ੫) (੩੫) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੩
Raag Raamkali Guru Arjan Dev
ਹਰਿ ਮੇਰੀ ਵਰਤਣਿ ਹਰਿ ਮੇਰੀ ਰਾਸਿ ॥੪॥੨੪॥੩੫॥
Har Maeree Varathan Har Maeree Raas ||4||24||35||
The Lord is my merchandise, and the Lord is my capital. ||4||24||35||
ਰਾਮਕਲੀ (ਮਃ ੫) (੩੫) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੩
Raag Raamkali Guru Arjan Dev
ਰਾਮਕਲੀ ਮਹਲਾ ੫ ॥
Raamakalee Mehalaa 5 ||
Raamkalee, Fifth Mehl:
ਰਾਮਕਲੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੯੪
ਮਹਿਮਾ ਨ ਜਾਨਹਿ ਬੇਦ ॥
Mehimaa N Jaanehi Baedh ||
The Vedas do not know His greatness.
ਰਾਮਕਲੀ (ਮਃ ੫) (੩੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੪
Raag Raamkali Guru Arjan Dev
ਬ੍ਰਹਮੇ ਨਹੀ ਜਾਨਹਿ ਭੇਦ ॥
Brehamae Nehee Jaanehi Bhaedh ||
Brahma does not know His mystery.
ਰਾਮਕਲੀ (ਮਃ ੫) (੩੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੪
Raag Raamkali Guru Arjan Dev
ਅਵਤਾਰ ਨ ਜਾਨਹਿ ਅੰਤੁ ॥
Avathaar N Jaanehi Anth ||
Incarnated beings do not know His limit.
ਰਾਮਕਲੀ (ਮਃ ੫) (੩੬) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੪
Raag Raamkali Guru Arjan Dev
ਪਰਮੇਸਰੁ ਪਾਰਬ੍ਰਹਮ ਬੇਅੰਤੁ ॥੧॥
Paramaesar Paarabreham Baeanth ||1||
The Transcendent Lord, the Supreme Lord God, is infinite. ||1||
ਰਾਮਕਲੀ (ਮਃ ੫) (੩੬) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੫
Raag Raamkali Guru Arjan Dev
ਅਪਨੀ ਗਤਿ ਆਪਿ ਜਾਨੈ ॥
Apanee Gath Aap Jaanai ||
Only He Himself knows His own state.
ਰਾਮਕਲੀ (ਮਃ ੫) (੩੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੫
Raag Raamkali Guru Arjan Dev
ਸੁਣਿ ਸੁਣਿ ਅਵਰ ਵਖਾਨੈ ॥੧॥ ਰਹਾਉ ॥
Sun Sun Avar Vakhaanai ||1|| Rehaao ||
Others speak of Him only by hearsay. ||1||Pause||
ਰਾਮਕਲੀ (ਮਃ ੫) (੩੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੫
Raag Raamkali Guru Arjan Dev
ਸੰਕਰਾ ਨਹੀ ਜਾਨਹਿ ਭੇਵ ॥
Sankaraa Nehee Jaanehi Bhaev ||
Shiva does not know His mystery.
ਰਾਮਕਲੀ (ਮਃ ੫) (੩੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੬
Raag Raamkali Guru Arjan Dev
ਖੋਜਤ ਹਾਰੇ ਦੇਵ ॥
Khojath Haarae Dhaev ||
The gods gave grown weary of searching for Him.
ਰਾਮਕਲੀ (ਮਃ ੫) (੩੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੬
Raag Raamkali Guru Arjan Dev
ਦੇਵੀਆ ਨਹੀ ਜਾਨੈ ਮਰਮ ॥
Dhaeveeaa Nehee Jaanai Maram ||
The goddesses do not know His mystery.
ਰਾਮਕਲੀ (ਮਃ ੫) (੩੬) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੬
Raag Raamkali Guru Arjan Dev
ਸਭ ਊਪਰਿ ਅਲਖ ਪਾਰਬ੍ਰਹਮ ॥੨॥
Sabh Oopar Alakh Paarabreham ||2||
Above all is the unseen, Supreme Lord God. ||2||
ਰਾਮਕਲੀ (ਮਃ ੫) (੩੬) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੬
Raag Raamkali Guru Arjan Dev
ਅਪਨੈ ਰੰਗਿ ਕਰਤਾ ਕੇਲ ॥
Apanai Rang Karathaa Kael ||
The Creator Lord plays His own plays.
ਰਾਮਕਲੀ (ਮਃ ੫) (੩੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੭
Raag Raamkali Guru Arjan Dev
ਆਪਿ ਬਿਛੋਰੈ ਆਪੇ ਮੇਲ ॥
Aap Bishhorai Aapae Mael ||
He Himself separates, and He Himself unites.
ਰਾਮਕਲੀ (ਮਃ ੫) (੩੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੭
Raag Raamkali Guru Arjan Dev
ਇਕਿ ਭਰਮੇ ਇਕਿ ਭਗਤੀ ਲਾਏ ॥
Eik Bharamae Eik Bhagathee Laaeae ||
Some wander around, while others are linked to His devotional worship.
ਰਾਮਕਲੀ (ਮਃ ੫) (੩੬) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੭
Raag Raamkali Guru Arjan Dev
ਅਪਣਾ ਕੀਆ ਆਪਿ ਜਣਾਏ ॥੩॥
Apanaa Keeaa Aap Janaaeae ||3||
By His actions, He makes Himself known. ||3||
ਰਾਮਕਲੀ (ਮਃ ੫) (੩੬) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੮
Raag Raamkali Guru Arjan Dev
ਸੰਤਨ ਕੀ ਸੁਣਿ ਸਾਚੀ ਸਾਖੀ ॥
Santhan Kee Sun Saachee Saakhee ||
Listen to the true story of the Saints.
ਰਾਮਕਲੀ (ਮਃ ੫) (੩੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੮
Raag Raamkali Guru Arjan Dev
ਸੋ ਬੋਲਹਿ ਜੋ ਪੇਖਹਿ ਆਖੀ ॥
So Bolehi Jo Paekhehi Aakhee ||
They speak only of what they see with their eyes.
ਰਾਮਕਲੀ (ਮਃ ੫) (੩੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੮
Raag Raamkali Guru Arjan Dev
ਨਹੀ ਲੇਪੁ ਤਿਸੁ ਪੁੰਨਿ ਨ ਪਾਪਿ ॥
Nehee Laep This Punn N Paap ||
He is not involved with virtue or vice.
ਰਾਮਕਲੀ (ਮਃ ੫) (੩੬) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੮
Raag Raamkali Guru Arjan Dev
ਨਾਨਕ ਕਾ ਪ੍ਰਭੁ ਆਪੇ ਆਪਿ ॥੪॥੨੫॥੩੬॥
Naanak Kaa Prabh Aapae Aap ||4||25||36||
Nanak's God is Himself all-in-all. ||4||25||36||
ਰਾਮਕਲੀ (ਮਃ ੫) (੩੬) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੯
Raag Raamkali Guru Arjan Dev
ਰਾਮਕਲੀ ਮਹਲਾ ੫ ॥
Raamakalee Mehalaa 5 ||
Raamkalee, Fifth Mehl:
ਰਾਮਕਲੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੯੪
ਕਿਛਹੂ ਕਾਜੁ ਨ ਕੀਓ ਜਾਨਿ ॥
Kishhehoo Kaaj N Keeou Jaan ||
I have not tried to do anything through knowledge.
ਰਾਮਕਲੀ (ਮਃ ੫) (੩੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੯
Raag Raamkali Guru Arjan Dev
ਸੁਰਤਿ ਮਤਿ ਨਾਹੀ ਕਿਛੁ ਗਿਆਨਿ ॥
Surath Math Naahee Kishh Giaan ||
I have no knowledge, intelligence or spiritual wisdom.
ਰਾਮਕਲੀ (ਮਃ ੫) (੩੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੧੦
Raag Raamkali Guru Arjan Dev
ਜਾਪ ਤਾਪ ਸੀਲ ਨਹੀ ਧਰਮ ॥
Jaap Thaap Seel Nehee Dhharam ||
I have not practiced chanting, deep meditation, humility or righteousness.
ਰਾਮਕਲੀ (ਮਃ ੫) (੩੭) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੧੦
Raag Raamkali Guru Arjan Dev
ਕਿਛੂ ਨ ਜਾਨਉ ਕੈਸਾ ਕਰਮ ॥੧॥
Kishhoo N Jaano Kaisaa Karam ||1||
I know nothing of such good karma. ||1||
ਰਾਮਕਲੀ (ਮਃ ੫) (੩੭) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੧੦
Raag Raamkali Guru Arjan Dev
ਠਾਕੁਰ ਪ੍ਰੀਤਮ ਪ੍ਰਭ ਮੇਰੇ ॥
Thaakur Preetham Prabh Maerae ||
O my Beloved God, my Lord and Master,
ਰਾਮਕਲੀ (ਮਃ ੫) (੩੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੧੧
Raag Raamkali Guru Arjan Dev
ਤੁਝ ਬਿਨੁ ਦੂਜਾ ਅਵਰੁ ਨ ਕੋਈ ਭੂਲਹ ਚੂਕਹ ਪ੍ਰਭ ਤੇਰੇ ॥੧॥ ਰਹਾਉ ॥
Thujh Bin Dhoojaa Avar N Koee Bhooleh Chookeh Prabh Thaerae ||1|| Rehaao ||
There is none other than You. Even though I wander and make mistakes, I am still Yours, God. ||1||Pause||
ਰਾਮਕਲੀ (ਮਃ ੫) (੩੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੧੧
Raag Raamkali Guru Arjan Dev
ਰਿਧਿ ਨ ਬੁਧਿ ਨ ਸਿਧਿ ਪ੍ਰਗਾਸੁ ॥
Ridhh N Budhh N Sidhh Pragaas ||
I have no wealth, no intelligence, no miraculous spiritual powers; I am not enlightened.
ਰਾਮਕਲੀ (ਮਃ ੫) (੩੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੧੨
Raag Raamkali Guru Arjan Dev
ਬਿਖੈ ਬਿਆਧਿ ਕੇ ਗਾਵ ਮਹਿ ਬਾਸੁ ॥
Bikhai Biaadhh Kae Gaav Mehi Baas ||
I dwell in the village of corruption and sickness.
ਰਾਮਕਲੀ (ਮਃ ੫) (੩੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੧੨
Raag Raamkali Guru Arjan Dev
ਕਰਣਹਾਰ ਮੇਰੇ ਪ੍ਰਭ ਏਕ ॥
Karanehaar Maerae Prabh Eaek ||
O my One Creator Lord God,
ਰਾਮਕਲੀ (ਮਃ ੫) (੩੭) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੧੨
Raag Raamkali Guru Arjan Dev
ਨਾਮ ਤੇਰੇ ਕੀ ਮਨ ਮਹਿ ਟੇਕ ॥੨॥
Naam Thaerae Kee Man Mehi Ttaek ||2||
Your Name is the support of my mind. ||2||
ਰਾਮਕਲੀ (ਮਃ ੫) (੩੭) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੧੨
Raag Raamkali Guru Arjan Dev
ਸੁਣਿ ਸੁਣਿ ਜੀਵਉ ਮਨਿ ਇਹੁ ਬਿਸ੍ਰਾਮੁ ॥
Sun Sun Jeevo Man Eihu Bisraam ||
Hearing, hearing Your Name, I live; this is my mind's consolation.
ਰਾਮਕਲੀ (ਮਃ ੫) (੩੭) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੧੩
Raag Raamkali Guru Arjan Dev
ਪਾਪ ਖੰਡਨ ਪ੍ਰਭ ਤੇਰੋ ਨਾਮੁ ॥
Paap Khanddan Prabh Thaero Naam ||
Your Name, God, is the Destroyer of sins.
ਰਾਮਕਲੀ (ਮਃ ੫) (੩੭) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੧੩
Raag Raamkali Guru Arjan Dev
ਤੂ ਅਗਨਤੁ ਜੀਅ ਕਾ ਦਾਤਾ ॥
Thoo Aganath Jeea Kaa Dhaathaa ||
You, O Limitless Lord, are the Giver of the soul.
ਰਾਮਕਲੀ (ਮਃ ੫) (੩੭) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੧੩
Raag Raamkali Guru Arjan Dev
ਜਿਸਹਿ ਜਣਾਵਹਿ ਤਿਨਿ ਤੂ ਜਾਤਾ ॥੩॥
Jisehi Janaavehi Thin Thoo Jaathaa ||3||
He alone knows You, unto whom You reveal Yourself. ||3||
ਰਾਮਕਲੀ (ਮਃ ੫) (੩੭) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੧੪
Raag Raamkali Guru Arjan Dev
ਜੋ ਉਪਾਇਓ ਤਿਸੁ ਤੇਰੀ ਆਸ ॥
Jo Oupaaeiou This Thaeree Aas ||
Whoever has been created, rests his hopes in You.
ਰਾਮਕਲੀ (ਮਃ ੫) (੩੭) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੧੪
Raag Raamkali Guru Arjan Dev
ਸਗਲ ਅਰਾਧਹਿ ਪ੍ਰਭ ਗੁਣਤਾਸ ॥
Sagal Araadhhehi Prabh Gunathaas ||
All worship and adore You, God, O treasure of excellence.
ਰਾਮਕਲੀ (ਮਃ ੫) (੩੭) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੧੫
Raag Raamkali Guru Arjan Dev
ਨਾਨਕ ਦਾਸ ਤੇਰੈ ਕੁਰਬਾਣੁ ॥
Naanak Dhaas Thaerai Kurabaan ||
Slave Nanak is a sacrifice to You.
ਰਾਮਕਲੀ (ਮਃ ੫) (੩੭) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੧੫
Raag Raamkali Guru Arjan Dev
ਬੇਅੰਤ ਸਾਹਿਬੁ ਮੇਰਾ ਮਿਹਰਵਾਣੁ ॥੪॥੨੬॥੩੭॥
Baeanth Saahib Maeraa Miharavaan ||4||26||37||
My merciful Lord and Master is infinite. ||4||26||37||
ਰਾਮਕਲੀ (ਮਃ ੫) (੩੭) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੧੫
Raag Raamkali Guru Arjan Dev
ਰਾਮਕਲੀ ਮਹਲਾ ੫ ॥
Raamakalee Mehalaa 5 ||
Raamkalee, Fifth Mehl:
ਰਾਮਕਲੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੯੪
ਰਾਖਨਹਾਰ ਦਇਆਲ ॥
Raakhanehaar Dhaeiaal ||
The Savior Lord is merciful.
ਰਾਮਕਲੀ (ਮਃ ੫) (੩੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੧੬
Raag Raamkali Guru Arjan Dev
ਕੋਟਿ ਭਵ ਖੰਡੇ ਨਿਮਖ ਖਿਆਲ ॥
Kott Bhav Khanddae Nimakh Khiaal ||
Millions of incarnations are eradicated in an instant, contemplating the Lord.
ਰਾਮਕਲੀ (ਮਃ ੫) (੩੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੧੬
Raag Raamkali Guru Arjan Dev
ਸਗਲ ਅਰਾਧਹਿ ਜੰਤ ॥
Sagal Araadhhehi Janth ||
All beings worship and adore Him.
ਰਾਮਕਲੀ (ਮਃ ੫) (੩੮) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੧੭
Raag Raamkali Guru Arjan Dev
ਮਿਲੀਐ ਪ੍ਰਭ ਗੁਰ ਮਿਲਿ ਮੰਤ ॥੧॥
Mileeai Prabh Gur Mil Manth ||1||
Receiving the Guru's Mantra, one meets God. ||1||
ਰਾਮਕਲੀ (ਮਃ ੫) (੩੮) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੧੭
Raag Raamkali Guru Arjan Dev
ਜੀਅਨ ਕੋ ਦਾਤਾ ਮੇਰਾ ਪ੍ਰਭੁ ॥
Jeean Ko Dhaathaa Maeraa Prabh ||
My God is the Giver of souls.
ਰਾਮਕਲੀ (ਮਃ ੫) (੩੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੧੭
Raag Raamkali Guru Arjan Dev
ਪੂਰਨ ਪਰਮੇਸੁਰ ਸੁਆਮੀ ਘਟਿ ਘਟਿ ਰਾਤਾ ਮੇਰਾ ਪ੍ਰਭੁ ॥੧॥ ਰਹਾਉ ॥
Pooran Paramaesur Suaamee Ghatt Ghatt Raathaa Maeraa Prabh ||1|| Rehaao ||
The Perfect Transcendent Lord Master, my God, imbues each and every heart. ||1||Pause||
ਰਾਮਕਲੀ (ਮਃ ੫) (੩੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੧੭
Raag Raamkali Guru Arjan Dev
ਤਾ ਕੀ ਗਹੀ ਮਨ ਓਟ ॥
Thaa Kee Gehee Man Outt ||
My mind has grasped His Support.
ਰਾਮਕਲੀ (ਮਃ ੫) (੩੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੧੮
Raag Raamkali Guru Arjan Dev
ਬੰਧਨ ਤੇ ਹੋਈ ਛੋਟ ॥
Bandhhan Thae Hoee Shhott ||
My bonds have been shattered.
ਰਾਮਕਲੀ (ਮਃ ੫) (੩੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੧੮
Raag Raamkali Guru Arjan Dev
ਹਿਰਦੈ ਜਪਿ ਪਰਮਾਨੰਦ ॥
Hiradhai Jap Paramaanandh ||
Within my heart, I meditate on the Lord, the embodiment of supreme bliss.
ਰਾਮਕਲੀ (ਮਃ ੫) (੩੮) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੧੯
Raag Raamkali Guru Arjan Dev
ਮਨ ਮਾਹਿ ਭਏ ਅਨੰਦ ॥੨॥
Man Maahi Bheae Anandh ||2||
My mind is filled with ecstasy. ||2||
ਰਾਮਕਲੀ (ਮਃ ੫) (੩੮) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੧੯
Raag Raamkali Guru Arjan Dev
ਤਾਰਣ ਤਰਣ ਹਰਿ ਸਰਣ ॥
Thaaran Tharan Har Saran ||
The Lord's Sanctuary is the boat to carry us across.
ਰਾਮਕਲੀ (ਮਃ ੫) (੩੮) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੧੯
Raag Raamkali Guru Arjan Dev
ਜੀਵਨ ਰੂਪ ਹਰਿ ਚਰਣ ॥
Jeevan Roop Har Charan ||
The Lord's Feet are the embodiment of life itself.
ਰਾਮਕਲੀ (ਮਃ ੫) (੩੮) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੧੯
Raag Raamkali Guru Arjan Dev