Sri Guru Granth Sahib
Displaying Ang 901 of 1430
- 1
- 2
- 3
- 4
ਰਾਗੁ ਰਾਮਕਲੀ ਮਹਲਾ ੫ ਘਰੁ ੨ ਦੁਪਦੇ
Raag Raamakalee Mehalaa 5 Ghar 2 Dhupadhae
Raag Raamkalee, Fifth Mehl, Second House, Du-Padas:
ਰਾਮਕਲੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੦੧
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਰਾਮਕਲੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੦੧
ਗਾਵਹੁ ਰਾਮ ਕੇ ਗੁਣ ਗੀਤ ॥
Gaavahu Raam Kae Gun Geeth ||
Sing the songs of Praise of the Lord.
ਰਾਮਕਲੀ (ਮਃ ੫) (੫੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੧ ਪੰ. ੨
Raag Raamkali Guru Arjan Dev
ਨਾਮੁ ਜਪਤ ਪਰਮ ਸੁਖੁ ਪਾਈਐ ਆਵਾ ਗਉਣੁ ਮਿਟੈ ਮੇਰੇ ਮੀਤ ॥੧॥ ਰਹਾਉ ॥
Naam Japath Param Sukh Paaeeai Aavaa Goun Mittai Maerae Meeth ||1|| Rehaao ||
Chanting the Naam, the Name of the Lord, total peace is obtained; coming and going is ended, my friend. ||1||Pause||
ਰਾਮਕਲੀ (ਮਃ ੫) (੫੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੦੧ ਪੰ. ੨
Raag Raamkali Guru Arjan Dev
ਗੁਣ ਗਾਵਤ ਹੋਵਤ ਪਰਗਾਸੁ ॥
Gun Gaavath Hovath Paragaas ||
Singing the Glorious Praises of the Lord, one is enlightened,
ਰਾਮਕਲੀ (ਮਃ ੫) (੫੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੧ ਪੰ. ੩
Raag Raamkali Guru Arjan Dev
ਚਰਨ ਕਮਲ ਮਹਿ ਹੋਇ ਨਿਵਾਸੁ ॥੧॥
Charan Kamal Mehi Hoe Nivaas ||1||
And comes to dwell in His lotus feet. ||1||
ਰਾਮਕਲੀ (ਮਃ ੫) (੫੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੦੧ ਪੰ. ੩
Raag Raamkali Guru Arjan Dev
ਸੰਤਸੰਗਤਿ ਮਹਿ ਹੋਇ ਉਧਾਰੁ ॥
Santhasangath Mehi Hoe Oudhhaar ||
In the Society of the Saints, one is saved.
ਰਾਮਕਲੀ (ਮਃ ੫) (੫੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੧ ਪੰ. ੩
Raag Raamkali Guru Arjan Dev
ਨਾਨਕ ਭਵਜਲੁ ਉਤਰਸਿ ਪਾਰਿ ॥੨॥੧॥੫੭॥
Naanak Bhavajal Outharas Paar ||2||1||57||
O Nanak, he crosses over the terrifying world-ocean. ||2||1||57||
ਰਾਮਕਲੀ (ਮਃ ੫) (੫੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੦੧ ਪੰ. ੪
Raag Raamkali Guru Arjan Dev
ਰਾਮਕਲੀ ਮਹਲਾ ੫ ॥
Raamakalee Mehalaa 5 ||
Raamkalee, Fifth Mehl:
ਰਾਮਕਲੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੦੧
ਗੁਰੁ ਪੂਰਾ ਮੇਰਾ ਗੁਰੁ ਪੂਰਾ ॥
Gur Pooraa Maeraa Gur Pooraa ||
My Guru is perfect, my Guru is perfect.
ਰਾਮਕਲੀ (ਮਃ ੫) (੫੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੧ ਪੰ. ੪
Raag Raamkali Guru Arjan Dev
ਰਾਮ ਨਾਮੁ ਜਪਿ ਸਦਾ ਸੁਹੇਲੇ ਸਗਲ ਬਿਨਾਸੇ ਰੋਗ ਕੂਰਾ ॥੧॥ ਰਹਾਉ ॥
Raam Naam Jap Sadhaa Suhaelae Sagal Binaasae Rog Kooraa ||1|| Rehaao ||
Chanting the Lord's Name, I am always at peace; all my illness and fraud is dispelled. ||1||Pause||
ਰਾਮਕਲੀ (ਮਃ ੫) (੫੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੦੧ ਪੰ. ੪
Raag Raamkali Guru Arjan Dev
ਏਕੁ ਅਰਾਧਹੁ ਸਾਚਾ ਸੋਇ ॥
Eaek Araadhhahu Saachaa Soe ||
Worship and adore that One Lord alone.
ਰਾਮਕਲੀ (ਮਃ ੫) (੫੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੧ ਪੰ. ੫
Raag Raamkali Guru Arjan Dev
ਜਾ ਕੀ ਸਰਨਿ ਸਦਾ ਸੁਖੁ ਹੋਇ ॥੧॥
Jaa Kee Saran Sadhaa Sukh Hoe ||1||
In His Sanctuary, eternal peace is obtained. ||1||
ਰਾਮਕਲੀ (ਮਃ ੫) (੫੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੦੧ ਪੰ. ੫
Raag Raamkali Guru Arjan Dev
ਨੀਦ ਸੁਹੇਲੀ ਨਾਮ ਕੀ ਲਾਗੀ ਭੂਖ ॥
Needh Suhaelee Naam Kee Laagee Bhookh ||
One who feels hunger for the Naam sleeps in peace.
ਰਾਮਕਲੀ (ਮਃ ੫) (੫੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੧ ਪੰ. ੬
Raag Raamkali Guru Arjan Dev
ਹਰਿ ਸਿਮਰਤ ਬਿਨਸੇ ਸਭ ਦੂਖ ॥੨॥
Har Simarath Binasae Sabh Dhookh ||2||
Meditating in remembrance on the Lord, all pains are dispelled. ||2||
ਰਾਮਕਲੀ (ਮਃ ੫) (੫੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੦੧ ਪੰ. ੬
Raag Raamkali Guru Arjan Dev
ਸਹਜਿ ਅਨੰਦ ਕਰਹੁ ਮੇਰੇ ਭਾਈ ॥
Sehaj Anandh Karahu Maerae Bhaaee ||
Enjoy celestial bliss, O my Siblings of Destiny.
ਰਾਮਕਲੀ (ਮਃ ੫) (੫੮) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੧ ਪੰ. ੭
Raag Raamkali Guru Arjan Dev
ਗੁਰਿ ਪੂਰੈ ਸਭ ਚਿੰਤ ਮਿਟਾਈ ॥੩॥
Gur Poorai Sabh Chinth Mittaaee ||3||
The Perfect Guru has eradicated all anxiety. ||3||
ਰਾਮਕਲੀ (ਮਃ ੫) (੫੮) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯੦੧ ਪੰ. ੭
Raag Raamkali Guru Arjan Dev
ਆਠ ਪਹਰ ਪ੍ਰਭ ਕਾ ਜਪੁ ਜਾਪਿ ॥
Aath Pehar Prabh Kaa Jap Jaap ||
Twenty-four hours a day, chant God's Chant.
ਰਾਮਕਲੀ (ਮਃ ੫) (੫੮) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੧ ਪੰ. ੭
Raag Raamkali Guru Arjan Dev
ਨਾਨਕ ਰਾਖਾ ਹੋਆ ਆਪਿ ॥੪॥੨॥੫੮॥
Naanak Raakhaa Hoaa Aap ||4||2||58||
O Nanak, He Himself shall save you. ||4||2||58||
ਰਾਮਕਲੀ (ਮਃ ੫) (੫੮) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੯੦੧ ਪੰ. ੮
Raag Raamkali Guru Arjan Dev
ਰਾਗੁ ਰਾਮਕਲੀ ਮਹਲਾ ੫ ਪੜਤਾਲ ਘਰੁ ੩
Raag Raamakalee Mehalaa 5 Parrathaal Ghar 3
Raag Raamkalee, Fifth Mehl, Partaal, Third House:
ਰਾਮਕਲੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੦੧
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਰਾਮਕਲੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੦੧
ਨਰਨਰਹ ਨਮਸਕਾਰੰ ॥
Naranareh Namasakaaran ||
I humbly bow to the Lord, the Supreme Being.
ਰਾਮਕਲੀ (ਮਃ ੫) (੫੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੧ ਪੰ. ੧੦
Raag Raamkali Guru Arjan Dev
ਜਲਨ ਥਲਨ ਬਸੁਧ ਗਗਨ ਏਕ ਏਕੰਕਾਰੰ ॥੧॥ ਰਹਾਉ ॥
Jalan Thhalan Basudhh Gagan Eaek Eaekankaaran ||1|| Rehaao ||
The One, the One and Only Creator Lord permeates the water, the land, the earth and the sky. ||1||Pause||
ਰਾਮਕਲੀ (ਮਃ ੫) (੫੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੦੧ ਪੰ. ੧੦
Raag Raamkali Guru Arjan Dev
ਹਰਨ ਧਰਨ ਪੁਨ ਪੁਨਹ ਕਰਨ ॥
Haran Dhharan Pun Puneh Karan ||
Over and over again, the Creator Lord destroys, sustains and creates.
ਰਾਮਕਲੀ (ਮਃ ੫) (੫੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੧ ਪੰ. ੧੦
Raag Raamkali Guru Arjan Dev
ਨਹ ਗਿਰਹ ਨਿਰੰਹਾਰੰ ॥੧॥
Neh Gireh Niranhaaran ||1||
He has no home; He needs no nourishment. ||1||
ਰਾਮਕਲੀ (ਮਃ ੫) (੫੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੦੧ ਪੰ. ੧੧
Raag Raamkali Guru Arjan Dev
ਗੰਭੀਰ ਧੀਰ ਨਾਮ ਹੀਰ ਊਚ ਮੂਚ ਅਪਾਰੰ ॥
Ganbheer Dhheer Naam Heer Ooch Mooch Apaaran ||
The Naam, the Name of the Lord, is deep and profound, strong, poised, lofty, exalted and infinite.
ਰਾਮਕਲੀ (ਮਃ ੫) (੫੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੧ ਪੰ. ੧੧
Raag Raamkali Guru Arjan Dev
ਕਰਨ ਕੇਲ ਗੁਣ ਅਮੋਲ ਨਾਨਕ ਬਲਿਹਾਰੰ ॥੨॥੧॥੫੯॥
Karan Kael Gun Amol Naanak Balihaaran ||2||1||59||
He stages His plays; His Virtues are priceless. Nanak is a sacrifice to Him. ||2||1||59||
ਰਾਮਕਲੀ (ਮਃ ੫) (੫੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੦੧ ਪੰ. ੧੧
Raag Raamkali Guru Arjan Dev
ਰਾਮਕਲੀ ਮਹਲਾ ੫ ॥
Raamakalee Mehalaa 5 ||
Raamkalee, Fifth Mehl:
ਰਾਮਕਲੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੦੧
ਰੂਪ ਰੰਗ ਸੁਗੰਧ ਭੋਗ ਤਿਆਗਿ ਚਲੇ ਮਾਇਆ ਛਲੇ ਕਨਿਕ ਕਾਮਿਨੀ ॥੧॥ ਰਹਾਉ ॥
Roop Rang Sugandhh Bhog Thiaag Chalae Maaeiaa Shhalae Kanik Kaaminee ||1|| Rehaao ||
You must abandon your beauty, pleasures, fragrances and enjoyments; beguiled by gold and sexual desire, you must still leave Maya behind. ||1||Pause||
ਰਾਮਕਲੀ (ਮਃ ੫) (੬੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੧ ਪੰ. ੧੨
Raag Raamkali Guru Arjan Dev
ਭੰਡਾਰ ਦਰਬ ਅਰਬ ਖਰਬ ਪੇਖਿ ਲੀਲਾ ਮਨੁ ਸਧਾਰੈ ॥
Bhanddaar Dharab Arab Kharab Paekh Leelaa Man Sadhhaarai ||
You gaze upon billions and trillions of treasures and riches, which delight and comfort your mind,
ਰਾਮਕਲੀ (ਮਃ ੫) (੬੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੧ ਪੰ. ੧੩
Raag Raamkali Guru Arjan Dev
ਨਹ ਸੰਗਿ ਗਾਮਨੀ ॥੧॥
Neh Sang Gaamanee ||1||
But these will not go along with you. ||1||
ਰਾਮਕਲੀ (ਮਃ ੫) (੬੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੦੧ ਪੰ. ੧੩
Raag Raamkali Guru Arjan Dev
ਸੁਤ ਕਲਤ੍ਰ ਭ੍ਰਾਤ ਮੀਤ ਉਰਝਿ ਪਰਿਓ ਭਰਮਿ ਮੋਹਿਓ ਇਹ ਬਿਰਖ ਛਾਮਨੀ ॥
Suth Kalathr Bhraath Meeth Ourajh Pariou Bharam Mohiou Eih Birakh Shhaamanee ||
Entangled with children, spouse, siblings and friends, you are enticed and fooled; these pass like the shadow of a tree.
ਰਾਮਕਲੀ (ਮਃ ੫) (੬੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੧ ਪੰ. ੧੪
Raag Raamkali Guru Arjan Dev
ਚਰਨ ਕਮਲ ਸਰਨ ਨਾਨਕ ਸੁਖੁ ਸੰਤ ਭਾਵਨੀ ॥੨॥੨॥੬੦॥
Charan Kamal Saran Naanak Sukh Santh Bhaavanee ||2||2||60||
Nanak seeks the Sanctuary of His lotus feet; He has found peace in the faith of the Saints. ||2||2||60||
ਰਾਮਕਲੀ (ਮਃ ੫) (੬੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੦੧ ਪੰ. ੧੪
Raag Raamkali Guru Arjan Dev
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਰਾਮਕਲੀ (ਮਃ ੯) ਗੁਰੂ ਗ੍ਰੰਥ ਸਾਹਿਬ ਅੰਗ ੯੦੧
ਰਾਗੁ ਰਾਮਕਲੀ ਮਹਲਾ ੯ ਤਿਪਦੇ ॥
Raag Raamakalee Mehalaa 9 Thipadhae ||
Raag Raamkalee, Ninth Mehl, Ti-Padas:
ਰਾਮਕਲੀ (ਮਃ ੯) ਗੁਰੂ ਗ੍ਰੰਥ ਸਾਹਿਬ ਅੰਗ ੯੦੧
ਰੇ ਮਨ ਓਟ ਲੇਹੁ ਹਰਿ ਨਾਮਾ ॥
Rae Man Outt Laehu Har Naamaa ||
O mind,take the sheltering support of the Lord's Name.
ਰਾਮਕਲੀ (ਮਃ ੯) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੧ ਪੰ. ੧੭
Raag Raamkali Guru Teg Bahadur
ਜਾ ਕੈ ਸਿਮਰਨਿ ਦੁਰਮਤਿ ਨਾਸੈ ਪਾਵਹਿ ਪਦੁ ਨਿਰਬਾਨਾ ॥੧॥ ਰਹਾਉ ॥
Jaa Kai Simaran Dhuramath Naasai Paavehi Padh Nirabaanaa ||1|| Rehaao ||
Remembering Him in meditation, evil-mindedness is dispelled, and the state of Nirvaanaa is obtained. ||1||Pause||
ਰਾਮਕਲੀ (ਮਃ ੯) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੦੧ ਪੰ. ੧੭
Raag Raamkali Guru Teg Bahadur
ਬਡਭਾਗੀ ਤਿਹ ਜਨ ਕਉ ਜਾਨਹੁ ਜੋ ਹਰਿ ਕੇ ਗੁਨ ਗਾਵੈ ॥
Baddabhaagee Thih Jan Ko Jaanahu Jo Har Kae Gun Gaavai ||
Know that one who sings the Glorious Praises of the Lord is very fortunate.
ਰਾਮਕਲੀ (ਮਃ ੯) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੧ ਪੰ. ੧੮
Raag Raamkali Guru Teg Bahadur
ਜਨਮ ਜਨਮ ਕੇ ਪਾਪ ਖੋਇ ਕੈ ਫੁਨਿ ਬੈਕੁੰਠਿ ਸਿਧਾਵੈ ॥੧॥
Janam Janam Kae Paap Khoe Kai Fun Baikunth Sidhhaavai ||1||
The sins of countless incarnations are washed off, and he attains the heavenly realm. ||1||
ਰਾਮਕਲੀ (ਮਃ ੯) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੦੧ ਪੰ. ੧੮
Raag Raamkali Guru Teg Bahadur