Sri Guru Granth Sahib
Displaying Ang 902 of 1430
- 1
- 2
- 3
- 4
ਅਜਾਮਲ ਕਉ ਅੰਤ ਕਾਲ ਮਹਿ ਨਾਰਾਇਨ ਸੁਧਿ ਆਈ ॥
Ajaamal Ko Anth Kaal Mehi Naaraaein Sudhh Aaee ||
At the very last moment, Ajaamal became aware of the Lord;
ਰਾਮਕਲੀ (ਮਃ ੯) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੨ ਪੰ. ੧
Raag Raamkali Guru Teg Bahadur
ਜਾਂ ਗਤਿ ਕਉ ਜੋਗੀਸੁਰ ਬਾਛਤ ਸੋ ਗਤਿ ਛਿਨ ਮਹਿ ਪਾਈ ॥੨॥
Jaan Gath Ko Jogeesur Baashhath So Gath Shhin Mehi Paaee ||2||
That state which even the supreme Yogis desire - he attained that state in an instant. ||2||
ਰਾਮਕਲੀ (ਮਃ ੯) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੦੨ ਪੰ. ੧
Raag Raamkali Guru Teg Bahadur
ਨਾਹਿਨ ਗੁਨੁ ਨਾਹਿਨ ਕਛੁ ਬਿਦਿਆ ਧਰਮੁ ਕਉਨੁ ਗਜਿ ਕੀਨਾ ॥
Naahin Gun Naahin Kashh Bidhiaa Dhharam Koun Gaj Keenaa ||
The elephant had no virtue and no knowledge; what religious rituals has he performed?
ਰਾਮਕਲੀ (ਮਃ ੯) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੨ ਪੰ. ੨
Raag Raamkali Guru Teg Bahadur
ਨਾਨਕ ਬਿਰਦੁ ਰਾਮ ਕਾ ਦੇਖਹੁ ਅਭੈ ਦਾਨੁ ਤਿਹ ਦੀਨਾ ॥੩॥੧॥
Naanak Biradh Raam Kaa Dhaekhahu Abhai Dhaan Thih Dheenaa ||3||1||
O Nanak, behold the way of the Lord, who bestowed the gift of fearlessness. ||3||1||
ਰਾਮਕਲੀ (ਮਃ ੯) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯੦੨ ਪੰ. ੩
Raag Raamkali Guru Teg Bahadur
ਰਾਮਕਲੀ ਮਹਲਾ ੯ ॥
Raamakalee Mehalaa 9 ||
Raamkalee, Ninth Mehl:
ਰਾਮਕਲੀ (ਮਃ ੯) ਗੁਰੂ ਗ੍ਰੰਥ ਸਾਹਿਬ ਅੰਗ ੯੦੨
ਸਾਧੋ ਕਉਨ ਜੁਗਤਿ ਅਬ ਕੀਜੈ ॥
Saadhho Koun Jugath Ab Keejai ||
Holy people: what way should I now adopt,
ਰਾਮਕਲੀ (ਮਃ ੯) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੨ ਪੰ. ੩
Raag Raamkali Guru Teg Bahadur
ਜਾ ਤੇ ਦੁਰਮਤਿ ਸਗਲ ਬਿਨਾਸੈ ਰਾਮ ਭਗਤਿ ਮਨੁ ਭੀਜੈ ॥੧॥ ਰਹਾਉ ॥
Jaa Thae Dhuramath Sagal Binaasai Raam Bhagath Man Bheejai ||1|| Rehaao ||
By which all evil-mindedness may be dispelled, and the mind may vibrate in devotional worship to the Lord? ||1||Pause||
ਰਾਮਕਲੀ (ਮਃ ੯) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੦੨ ਪੰ. ੪
Raag Raamkali Guru Teg Bahadur
ਮਨੁ ਮਾਇਆ ਮਹਿ ਉਰਝਿ ਰਹਿਓ ਹੈ ਬੂਝੈ ਨਹ ਕਛੁ ਗਿਆਨਾ ॥
Man Maaeiaa Mehi Ourajh Rehiou Hai Boojhai Neh Kashh Giaanaa ||
My mind is entangled in Maya; it knows nothing at all of spiritual wisdom.
ਰਾਮਕਲੀ (ਮਃ ੯) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੨ ਪੰ. ੪
Raag Raamkali Guru Teg Bahadur
ਕਉਨੁ ਨਾਮੁ ਜਗੁ ਜਾ ਕੈ ਸਿਮਰੈ ਪਾਵੈ ਪਦੁ ਨਿਰਬਾਨਾ ॥੧॥
Koun Naam Jag Jaa Kai Simarai Paavai Padh Nirabaanaa ||1||
What is that Name, by which the world, contemplating it, might attain the state of Nirvaanaa? ||1||
ਰਾਮਕਲੀ (ਮਃ ੯) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੦੨ ਪੰ. ੫
Raag Raamkali Guru Teg Bahadur
ਭਏ ਦਇਆਲ ਕ੍ਰਿਪਾਲ ਸੰਤ ਜਨ ਤਬ ਇਹ ਬਾਤ ਬਤਾਈ ॥
Bheae Dhaeiaal Kirapaal Santh Jan Thab Eih Baath Bathaaee ||
When the Saints became kind and compassionate, they told me this.
ਰਾਮਕਲੀ (ਮਃ ੯) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੨ ਪੰ. ੬
Raag Raamkali Guru Teg Bahadur
ਸਰਬ ਧਰਮ ਮਾਨੋ ਤਿਹ ਕੀਏ ਜਿਹ ਪ੍ਰਭ ਕੀਰਤਿ ਗਾਈ ॥੨॥
Sarab Dhharam Maano Thih Keeeae Jih Prabh Keerath Gaaee ||2||
Understand, that whoever sings the Kirtan of God's Praises, has performed all religious rituals. ||2||
ਰਾਮਕਲੀ (ਮਃ ੯) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੦੨ ਪੰ. ੬
Raag Raamkali Guru Teg Bahadur
ਰਾਮ ਨਾਮੁ ਨਰੁ ਨਿਸਿ ਬਾਸੁਰ ਮਹਿ ਨਿਮਖ ਏਕ ਉਰਿ ਧਾਰੈ ॥
Raam Naam Nar Nis Baasur Mehi Nimakh Eaek Our Dhhaarai ||
One who enshrines the Lord's Name in his heart night and day - even for an instant
ਰਾਮਕਲੀ (ਮਃ ੯) (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੨ ਪੰ. ੭
Raag Raamkali Guru Teg Bahadur
ਜਮ ਕੋ ਤ੍ਰਾਸੁ ਮਿਟੈ ਨਾਨਕ ਤਿਹ ਅਪੁਨੋ ਜਨਮੁ ਸਵਾਰੈ ॥੩॥੨॥
Jam Ko Thraas Mittai Naanak Thih Apuno Janam Savaarai ||3||2||
- has his fear of Death eradicated. O Nanak, his life is approved and fulfilled. ||3||2||
ਰਾਮਕਲੀ (ਮਃ ੯) (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯੦੨ ਪੰ. ੭
Raag Raamkali Guru Teg Bahadur
ਰਾਮਕਲੀ ਮਹਲਾ ੯ ॥
Raamakalee Mehalaa 9 ||
Raamkalee, Ninth Mehl:
ਰਾਮਕਲੀ (ਮਃ ੯) ਗੁਰੂ ਗ੍ਰੰਥ ਸਾਹਿਬ ਅੰਗ ੯੦੨
ਪ੍ਰਾਨੀ ਨਾਰਾਇਨ ਸੁਧਿ ਲੇਹਿ ॥
Praanee Naaraaein Sudhh Laehi ||
O mortal, focus your thoughts on the Lord.
ਰਾਮਕਲੀ (ਮਃ ੯) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੨ ਪੰ. ੮
Raag Raamkali Guru Teg Bahadur
ਛਿਨੁ ਛਿਨੁ ਅਉਧ ਘਟੈ ਨਿਸਿ ਬਾਸੁਰ ਬ੍ਰਿਥਾ ਜਾਤੁ ਹੈ ਦੇਹ ॥੧॥ ਰਹਾਉ ॥
Shhin Shhin Aoudhh Ghattai Nis Baasur Brithhaa Jaath Hai Dhaeh ||1|| Rehaao ||
Moment by moment, your life is running out; night and day, your body is passing away in vain. ||1||Pause||
ਰਾਮਕਲੀ (ਮਃ ੯) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੦੨ ਪੰ. ੮
Raag Raamkali Guru Teg Bahadur
ਤਰਨਾਪੋ ਬਿਖਿਅਨ ਸਿਉ ਖੋਇਓ ਬਾਲਪਨੁ ਅਗਿਆਨਾ ॥
Tharanaapo Bikhian Sio Khoeiou Baalapan Agiaanaa ||
You have wasted your youth in corrupt pleasures, and your childhood in ignorance.
ਰਾਮਕਲੀ (ਮਃ ੯) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੨ ਪੰ. ੯
Raag Raamkali Guru Teg Bahadur
ਬਿਰਧਿ ਭਇਓ ਅਜਹੂ ਨਹੀ ਸਮਝੈ ਕਉਨ ਕੁਮਤਿ ਉਰਝਾਨਾ ॥੧॥
Biradhh Bhaeiou Ajehoo Nehee Samajhai Koun Kumath Ourajhaanaa ||1||
You have grown old, and even now, you do not understand, the evil-mindedness in which you are entangled. ||1||
ਰਾਮਕਲੀ (ਮਃ ੯) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੦੨ ਪੰ. ੧੦
Raag Raamkali Guru Teg Bahadur
ਮਾਨਸ ਜਨਮੁ ਦੀਓ ਜਿਹ ਠਾਕੁਰਿ ਸੋ ਤੈ ਕਿਉ ਬਿਸਰਾਇਓ ॥
Maanas Janam Dheeou Jih Thaakur So Thai Kio Bisaraaeiou ||
Why have you forgotten your Lord and Master, who blessed you with this human life?
ਰਾਮਕਲੀ (ਮਃ ੯) (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੨ ਪੰ. ੧੦
Raag Raamkali Guru Teg Bahadur
ਮੁਕਤੁ ਹੋਤ ਨਰ ਜਾ ਕੈ ਸਿਮਰੈ ਨਿਮਖ ਨ ਤਾ ਕਉ ਗਾਇਓ ॥੨॥
Mukath Hoth Nar Jaa Kai Simarai Nimakh N Thaa Ko Gaaeiou ||2||
Remembering Him in meditation, one is liberated. And yet, you do not sing His Praises, even for an instant. ||2||
ਰਾਮਕਲੀ (ਮਃ ੯) (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੦੨ ਪੰ. ੧੧
Raag Raamkali Guru Teg Bahadur
ਮਾਇਆ ਕੋ ਮਦੁ ਕਹਾ ਕਰਤੁ ਹੈ ਸੰਗਿ ਨ ਕਾਹੂ ਜਾਈ ॥
Maaeiaa Ko Madh Kehaa Karath Hai Sang N Kaahoo Jaaee ||
Why are you intoxicated with Maya? It will not go along with you.
ਰਾਮਕਲੀ (ਮਃ ੯) (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੨ ਪੰ. ੧੧
Raag Raamkali Guru Teg Bahadur
ਨਾਨਕੁ ਕਹਤੁ ਚੇਤਿ ਚਿੰਤਾਮਨਿ ਹੋਇ ਹੈ ਅੰਤਿ ਸਹਾਈ ॥੩॥੩॥੮੧॥
Naanak Kehath Chaeth Chinthaaman Hoe Hai Anth Sehaaee ||3||3||81||
Says Nanak, think of Him, remember Him in your mind. He is the Fulfiller of desires, who will be your help and support in the end. ||3||3||81||
ਰਾਮਕਲੀ (ਮਃ ੯) (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯੦੨ ਪੰ. ੧੨
Raag Raamkali Guru Teg Bahadur
ਰਾਮਕਲੀ ਮਹਲਾ ੧ ਅਸਟਪਦੀਆ
Raamakalee Mehalaa 1 Asattapadheeaa
Raamkalee, First Mehl, Ashtapadees:
ਰਾਮਕਲੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੯੦੨
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਰਾਮਕਲੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੯੦੨
ਸੋਈ ਚੰਦੁ ਚੜਹਿ ਸੇ ਤਾਰੇ ਸੋਈ ਦਿਨੀਅਰੁ ਤਪਤ ਰਹੈ ॥
Soee Chandh Charrehi Sae Thaarae Soee Dhineear Thapath Rehai ||
The same moon rises, and the same stars; the same sun shines in the sky.
ਰਾਮਕਲੀ (ਮਃ ੧) ਅਸਟ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੨ ਪੰ. ੧੫
Raag Raamkali Guru Nanak Dev
ਸਾ ਧਰਤੀ ਸੋ ਪਉਣੁ ਝੁਲਾਰੇ ਜੁਗ ਜੀਅ ਖੇਲੇ ਥਾਵ ਕੈਸੇ ॥੧॥
Saa Dhharathee So Poun Jhulaarae Jug Jeea Khaelae Thhaav Kaisae ||1||
The earth is the same, and the same wind blows. The age in which we dwell affects living beings, but not these places. ||1||
ਰਾਮਕਲੀ (ਮਃ ੧) ਅਸਟ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੦੨ ਪੰ. ੧੫
Raag Raamkali Guru Nanak Dev
ਜੀਵਨ ਤਲਬ ਨਿਵਾਰਿ ॥
Jeevan Thalab Nivaar ||
Give up your attachment to life.
ਰਾਮਕਲੀ (ਮਃ ੧) ਅਸਟ. (੧) ੧:੧¹ - ਗੁਰੂ ਗ੍ਰੰਥ ਸਾਹਿਬ : ਅੰਗ ੯੦੨ ਪੰ. ੧੬
Raag Raamkali Guru Nanak Dev
ਹੋਵੈ ਪਰਵਾਣਾ ਕਰਹਿ ਧਿਙਾਣਾ ਕਲਿ ਲਖਣ ਵੀਚਾਰਿ ॥੧॥ ਰਹਾਉ ॥
Hovai Paravaanaa Karehi Dhhin(g)aanaa Kal Lakhan Veechaar ||1|| Rehaao ||
Those who act like tyrants are accepted and approved - recognize that this is the sign of the Dark Age of Kali Yuga. ||1||Pause||
ਰਾਮਕਲੀ (ਮਃ ੧) ਅਸਟ. (੧) ੧:੨² - ਗੁਰੂ ਗ੍ਰੰਥ ਸਾਹਿਬ : ਅੰਗ ੯੦੨ ਪੰ. ੧੬
Raag Raamkali Guru Nanak Dev
ਕਿਤੈ ਦੇਸਿ ਨ ਆਇਆ ਸੁਣੀਐ ਤੀਰਥ ਪਾਸਿ ਨ ਬੈਠਾ ॥
Kithai Dhaes N Aaeiaa Suneeai Theerathh Paas N Baithaa ||
Kali Yuga has not been heard to have come to any country, or to be sitting at any sacred shrine.
ਰਾਮਕਲੀ (ਮਃ ੧) ਅਸਟ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੨ ਪੰ. ੧੬
Raag Raamkali Guru Nanak Dev
ਦਾਤਾ ਦਾਨੁ ਕਰੇ ਤਹ ਨਾਹੀ ਮਹਲ ਉਸਾਰਿ ਨ ਬੈਠਾ ॥੨॥
Dhaathaa Dhaan Karae Theh Naahee Mehal Ousaar N Baithaa ||2||
It is not where the generous person gives to charities, nor seated in the mansion he has built. ||2||
ਰਾਮਕਲੀ (ਮਃ ੧) ਅਸਟ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੦੨ ਪੰ. ੧੭
Raag Raamkali Guru Nanak Dev
ਜੇ ਕੋ ਸਤੁ ਕਰੇ ਸੋ ਛੀਜੈ ਤਪ ਘਰਿ ਤਪੁ ਨ ਹੋਈ ॥
Jae Ko Sath Karae So Shheejai Thap Ghar Thap N Hoee ||
If someone practices Truth, he is frustrated; prosperity does not come to the home of the sincere.
ਰਾਮਕਲੀ (ਮਃ ੧) ਅਸਟ. (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੨ ਪੰ. ੧੮
Raag Raamkali Guru Nanak Dev
ਜੇ ਕੋ ਨਾਉ ਲਏ ਬਦਨਾਵੀ ਕਲਿ ਕੇ ਲਖਣ ਏਈ ॥੩॥
Jae Ko Naao Leae Badhanaavee Kal Kae Lakhan Eaeee ||3||
If someone chants the Lord's Name, he is scorned. These are the signs of Kali Yuga. ||3||
ਰਾਮਕਲੀ (ਮਃ ੧) ਅਸਟ. (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯੦੨ ਪੰ. ੧੮
Raag Raamkali Guru Nanak Dev
ਜਿਸੁ ਸਿਕਦਾਰੀ ਤਿਸਹਿ ਖੁਆਰੀ ਚਾਕਰ ਕੇਹੇ ਡਰਣਾ ॥
Jis Sikadhaaree Thisehi Khuaaree Chaakar Kaehae Ddaranaa ||
Whoever is in charge, is humiliated. Why should the servant be afraid,
ਰਾਮਕਲੀ (ਮਃ ੧) ਅਸਟ. (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੨ ਪੰ. ੧੯
Raag Raamkali Guru Nanak Dev
ਜਾ ਸਿਕਦਾਰੈ ਪਵੈ ਜੰਜੀਰੀ ਤਾ ਚਾਕਰ ਹਥਹੁ ਮਰਣਾ ॥੪॥
Jaa Sikadhaarai Pavai Janjeeree Thaa Chaakar Hathhahu Maranaa ||4||
When the master is put in chains? He dies at the hands of his servant. ||4||
ਰਾਮਕਲੀ (ਮਃ ੧) ਅਸਟ. (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੯੦੨ ਪੰ. ੧੯
Raag Raamkali Guru Nanak Dev