Sri Guru Granth Sahib
Displaying Ang 903 of 1430
- 1
- 2
- 3
- 4
ਆਖੁ ਗੁਣਾ ਕਲਿ ਆਈਐ ॥
Aakh Gunaa Kal Aaeeai ||
Chant the Praises of the Lord; Kali Yuga has come.
ਰਾਮਕਲੀ (ਮਃ ੧) ਅਸਟ. (੧) ੧:੧² - ਗੁਰੂ ਗ੍ਰੰਥ ਸਾਹਿਬ : ਅੰਗ ੯੦੩ ਪੰ. ੧
Raag Raamkali Guru Nanak Dev
ਤਿਹੁ ਜੁਗ ਕੇਰਾ ਰਹਿਆ ਤਪਾਵਸੁ ਜੇ ਗੁਣ ਦੇਹਿ ਤ ਪਾਈਐ ॥੧॥ ਰਹਾਉ ॥
Thihu Jug Kaeraa Rehiaa Thapaavas Jae Gun Dhaehi Th Paaeeai ||1|| Rehaao ||
The justice of the previous three ages is gone. One obtains virtue, only if the Lord bestows it. ||1||Pause||
ਰਾਮਕਲੀ (ਮਃ ੧) ਅਸਟ. (੧) ੧:੨² - ਗੁਰੂ ਗ੍ਰੰਥ ਸਾਹਿਬ : ਅੰਗ ੯੦੩ ਪੰ. ੧
Raag Raamkali Guru Nanak Dev
ਕਲਿ ਕਲਵਾਲੀ ਸਰਾ ਨਿਬੇੜੀ ਕਾਜੀ ਕ੍ਰਿਸਨਾ ਹੋਆ ॥
Kal Kalavaalee Saraa Nibaerree Kaajee Kirasanaa Hoaa ||
In this turbulent age of Kali Yuga, Muslim law decides the cases, and the blue-robed Qazi is the judge.
ਰਾਮਕਲੀ (ਮਃ ੧) ਅਸਟ. (੧) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੩ ਪੰ. ੨
Raag Raamkali Guru Nanak Dev
ਬਾਣੀ ਬ੍ਰਹਮਾ ਬੇਦੁ ਅਥਰਬਣੁ ਕਰਣੀ ਕੀਰਤਿ ਲਹਿਆ ॥੫॥
Baanee Brehamaa Baedh Athharaban Karanee Keerath Lehiaa ||5||
The Guru's Bani has taken the place of Brahma's Veda, and the singing of the Lord's Praises are good deeds. ||5||
ਰਾਮਕਲੀ (ਮਃ ੧) ਅਸਟ. (੧) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੯੦੩ ਪੰ. ੨
Raag Raamkali Guru Nanak Dev
ਪਤਿ ਵਿਣੁ ਪੂਜਾ ਸਤ ਵਿਣੁ ਸੰਜਮੁ ਜਤ ਵਿਣੁ ਕਾਹੇ ਜਨੇਊ ॥
Path Vin Poojaa Sath Vin Sanjam Jath Vin Kaahae Janaeoo ||
Worship without faith; self-discipline without truthfulness; the ritual of the sacred thread without chastity - what good are these?
ਰਾਮਕਲੀ (ਮਃ ੧) ਅਸਟ. (੧) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੩ ਪੰ. ੩
Raag Raamkali Guru Nanak Dev
ਨਾਵਹੁ ਧੋਵਹੁ ਤਿਲਕੁ ਚੜਾਵਹੁ ਸੁਚ ਵਿਣੁ ਸੋਚ ਨ ਹੋਈ ॥੬॥
Naavahu Dhhovahu Thilak Charraavahu Such Vin Soch N Hoee ||6||
You may bathe and wash, and apply a ritualistic tilak mark to your forehead, but without inner purity, there is no understanding. ||6||
ਰਾਮਕਲੀ (ਮਃ ੧) ਅਸਟ. (੧) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੯੦੩ ਪੰ. ੩
Raag Raamkali Guru Nanak Dev
ਕਲਿ ਪਰਵਾਣੁ ਕਤੇਬ ਕੁਰਾਣੁ ॥
Kal Paravaan Kathaeb Kuraan ||
In Kali Yuga, the Koran and the Bible have become famous.
ਰਾਮਕਲੀ (ਮਃ ੧) ਅਸਟ. (੧) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੩ ਪੰ. ੪
Raag Raamkali Guru Nanak Dev
ਪੋਥੀ ਪੰਡਿਤ ਰਹੇ ਪੁਰਾਣ ॥
Pothhee Panddith Rehae Puraan ||
The Pandit's scriptures and the Puraanas are not respected.
ਰਾਮਕਲੀ (ਮਃ ੧) ਅਸਟ. (੧) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੯੦੩ ਪੰ. ੪
Raag Raamkali Guru Nanak Dev
ਨਾਨਕ ਨਾਉ ਭਇਆ ਰਹਮਾਣੁ ॥
Naanak Naao Bhaeiaa Rehamaan ||
O Nanak, the Lord's Name now is Rehmaan, the Merciful.
ਰਾਮਕਲੀ (ਮਃ ੧) ਅਸਟ. (੧) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੯੦੩ ਪੰ. ੪
Raag Raamkali Guru Nanak Dev
ਕਰਿ ਕਰਤਾ ਤੂ ਏਕੋ ਜਾਣੁ ॥੭॥
Kar Karathaa Thoo Eaeko Jaan ||7||
Know that there is only One Creator of the creation. ||7||
ਰਾਮਕਲੀ (ਮਃ ੧) ਅਸਟ. (੧) ੭:੪ - ਗੁਰੂ ਗ੍ਰੰਥ ਸਾਹਿਬ : ਅੰਗ ੯੦੩ ਪੰ. ੫
Raag Raamkali Guru Nanak Dev
ਨਾਨਕ ਨਾਮੁ ਮਿਲੈ ਵਡਿਆਈ ਏਦੂ ਉਪਰਿ ਕਰਮੁ ਨਹੀ ॥
Naanak Naam Milai Vaddiaaee Eaedhoo Oupar Karam Nehee ||
Nanak has obtained the glorious greatness of the Naam, the Name of the Lord. There is no action higher than this.
ਰਾਮਕਲੀ (ਮਃ ੧) ਅਸਟ. (੧) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੩ ਪੰ. ੫
Raag Raamkali Guru Nanak Dev
ਜੇ ਘਰਿ ਹੋਦੈ ਮੰਗਣਿ ਜਾਈਐ ਫਿਰਿ ਓਲਾਮਾ ਮਿਲੈ ਤਹੀ ॥੮॥੧॥
Jae Ghar Hodhai Mangan Jaaeeai Fir Oulaamaa Milai Thehee ||8||1||
If someone goes out to beg for what is already in his own home, then he should be chastised. ||8||1||
ਰਾਮਕਲੀ (ਮਃ ੧) ਅਸਟ. (੧) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੯੦੩ ਪੰ. ੫
Raag Raamkali Guru Nanak Dev
ਰਾਮਕਲੀ ਮਹਲਾ ੧ ॥
Raamakalee Mehalaa 1 ||
Raamkalee, First Mehl:
ਰਾਮਕਲੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੯੦੩
ਜਗੁ ਪਰਬੋਧਹਿ ਮੜੀ ਬਧਾਵਹਿ ॥
Jag Parabodhhehi Marree Badhhaavehi ||
You preach to the world, and set up your house.
ਰਾਮਕਲੀ (ਮਃ ੧) ਅਸਟ. (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੩ ਪੰ. ੬
Raag Raamkali Guru Nanak Dev
ਆਸਣੁ ਤਿਆਗਿ ਕਾਹੇ ਸਚੁ ਪਾਵਹਿ ॥
Aasan Thiaag Kaahae Sach Paavehi ||
Abandoning your Yogic postures, how will you find the True Lord?
ਰਾਮਕਲੀ (ਮਃ ੧) ਅਸਟ. (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੦੩ ਪੰ. ੭
Raag Raamkali Guru Nanak Dev
ਮਮਤਾ ਮੋਹੁ ਕਾਮਣਿ ਹਿਤਕਾਰੀ ॥
Mamathaa Mohu Kaaman Hithakaaree ||
You are attached to possessiveness and the love of sexual pleasure.
ਰਾਮਕਲੀ (ਮਃ ੧) ਅਸਟ. (੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੯੦੩ ਪੰ. ੭
Raag Raamkali Guru Nanak Dev
ਨਾ ਅਉਧੂਤੀ ਨਾ ਸੰਸਾਰੀ ॥੧॥
Naa Aoudhhoothee Naa Sansaaree ||1||
You are not a renunciate, nor a man of the world. ||1||
ਰਾਮਕਲੀ (ਮਃ ੧) ਅਸਟ. (੨) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੯੦੩ ਪੰ. ੭
Raag Raamkali Guru Nanak Dev
ਜੋਗੀ ਬੈਸਿ ਰਹਹੁ ਦੁਬਿਧਾ ਦੁਖੁ ਭਾਗੈ ॥
Jogee Bais Rehahu Dhubidhhaa Dhukh Bhaagai ||
Yogi, remain seated, and the pain of duality will run away from you.
ਰਾਮਕਲੀ (ਮਃ ੧) ਅਸਟ. (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੩ ਪੰ. ੮
Raag Raamkali Guru Nanak Dev
ਘਰਿ ਘਰਿ ਮਾਗਤ ਲਾਜ ਨ ਲਾਗੈ ॥੧॥ ਰਹਾਉ ॥
Ghar Ghar Maagath Laaj N Laagai ||1|| Rehaao ||
You beg from door to door, and you don't feel ashamed. ||1||Pause||
ਰਾਮਕਲੀ (ਮਃ ੧) ਅਸਟ. (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੦੩ ਪੰ. ੮
Raag Raamkali Guru Nanak Dev
ਗਾਵਹਿ ਗੀਤ ਨ ਚੀਨਹਿ ਆਪੁ ॥
Gaavehi Geeth N Cheenehi Aap ||
You sing the songs, but you do not understand your own self.
ਰਾਮਕਲੀ (ਮਃ ੧) ਅਸਟ. (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੩ ਪੰ. ੯
Raag Raamkali Guru Nanak Dev
ਕਿਉ ਲਾਗੀ ਨਿਵਰੈ ਪਰਤਾਪੁ ॥
Kio Laagee Nivarai Parathaap ||
How will the burning pain within be relieved?
ਰਾਮਕਲੀ (ਮਃ ੧) ਅਸਟ. (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੦੩ ਪੰ. ੯
Raag Raamkali Guru Nanak Dev
ਗੁਰ ਕੈ ਸਬਦਿ ਰਚੈ ਮਨ ਭਾਇ ॥
Gur Kai Sabadh Rachai Man Bhaae ||
Through the Word of the Guru's Shabad, let your mind be absorbed in the Lord's Love,
ਰਾਮਕਲੀ (ਮਃ ੧) ਅਸਟ. (੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੯੦੩ ਪੰ. ੯
Raag Raamkali Guru Nanak Dev
ਭਿਖਿਆ ਸਹਜ ਵੀਚਾਰੀ ਖਾਇ ॥੨॥
Bhikhiaa Sehaj Veechaaree Khaae ||2||
And you will intuitively experience the charity of contemplation. ||2||
ਰਾਮਕਲੀ (ਮਃ ੧) ਅਸਟ. (੨) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੯੦੩ ਪੰ. ੯
Raag Raamkali Guru Nanak Dev
ਭਸਮ ਚੜਾਇ ਕਰਹਿ ਪਾਖੰਡੁ ॥
Bhasam Charraae Karehi Paakhandd ||
You apply ashes to your body, while acting in hypocrisy.
ਰਾਮਕਲੀ (ਮਃ ੧) ਅਸਟ. (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੩ ਪੰ. ੧੦
Raag Raamkali Guru Nanak Dev
ਮਾਇਆ ਮੋਹਿ ਸਹਹਿ ਜਮ ਡੰਡੁ ॥
Maaeiaa Mohi Sehehi Jam Ddandd ||
Attached to Maya, you will be beaten by Death's heavy club.
ਰਾਮਕਲੀ (ਮਃ ੧) ਅਸਟ. (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯੦੩ ਪੰ. ੧੦
Raag Raamkali Guru Nanak Dev
ਫੂਟੈ ਖਾਪਰੁ ਭੀਖ ਨ ਭਾਇ ॥
Foottai Khaapar Bheekh N Bhaae ||
Your begging bowl is broken; it will not hold the charity of the Lord's Love.
ਰਾਮਕਲੀ (ਮਃ ੧) ਅਸਟ. (੨) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੯੦੩ ਪੰ. ੧੦
Raag Raamkali Guru Nanak Dev
ਬੰਧਨਿ ਬਾਧਿਆ ਆਵੈ ਜਾਇ ॥੩॥
Bandhhan Baadhhiaa Aavai Jaae ||3||
Bound in bondage, you come and go. ||3||
ਰਾਮਕਲੀ (ਮਃ ੧) ਅਸਟ. (੨) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੯੦੩ ਪੰ. ੧੧
Raag Raamkali Guru Nanak Dev
ਬਿੰਦੁ ਨ ਰਾਖਹਿ ਜਤੀ ਕਹਾਵਹਿ ॥
Bindh N Raakhehi Jathee Kehaavehi ||
You do not control your seed and semen, and yet you claim to practice abstinence.
ਰਾਮਕਲੀ (ਮਃ ੧) ਅਸਟ. (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੩ ਪੰ. ੧੧
Raag Raamkali Guru Nanak Dev
ਮਾਈ ਮਾਗਤ ਤ੍ਰੈ ਲੋਭਾਵਹਿ ॥
Maaee Maagath Thrai Lobhaavehi ||
You beg from Maya, lured by the three qualities.
ਰਾਮਕਲੀ (ਮਃ ੧) ਅਸਟ. (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੯੦੩ ਪੰ. ੧੧
Raag Raamkali Guru Nanak Dev
ਨਿਰਦਇਆ ਨਹੀ ਜੋਤਿ ਉਜਾਲਾ ॥
Niradhaeiaa Nehee Joth Oujaalaa ||
You have no compassion; the Lord's Light does not shine in you.
ਰਾਮਕਲੀ (ਮਃ ੧) ਅਸਟ. (੨) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੯੦੩ ਪੰ. ੧੨
Raag Raamkali Guru Nanak Dev
ਬੂਡਤ ਬੂਡੇ ਸਰਬ ਜੰਜਾਲਾ ॥੪॥
Booddath Booddae Sarab Janjaalaa ||4||
You are drowned, drowned in worldly entanglements. ||4||
ਰਾਮਕਲੀ (ਮਃ ੧) ਅਸਟ. (੨) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੯੦੩ ਪੰ. ੧੨
Raag Raamkali Guru Nanak Dev
ਭੇਖ ਕਰਹਿ ਖਿੰਥਾ ਬਹੁ ਥਟੂਆ ॥
Bhaekh Karehi Khinthhaa Bahu Thhattooaa ||
You wear religious robes, and your patched coat assumes many disguises.
ਰਾਮਕਲੀ (ਮਃ ੧) ਅਸਟ. (੨) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੩ ਪੰ. ੧੨
Raag Raamkali Guru Nanak Dev
ਝੂਠੋ ਖੇਲੁ ਖੇਲੈ ਬਹੁ ਨਟੂਆ ॥
Jhootho Khael Khaelai Bahu Nattooaa ||
You play all sorts of false tricks, like a juggler.
ਰਾਮਕਲੀ (ਮਃ ੧) ਅਸਟ. (੨) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੯੦੩ ਪੰ. ੧੩
Raag Raamkali Guru Nanak Dev
ਅੰਤਰਿ ਅਗਨਿ ਚਿੰਤਾ ਬਹੁ ਜਾਰੇ ॥
Anthar Agan Chinthaa Bahu Jaarae ||
The fire of anxiety burns brightly within you.
ਰਾਮਕਲੀ (ਮਃ ੧) ਅਸਟ. (੨) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੯੦੩ ਪੰ. ੧੩
Raag Raamkali Guru Nanak Dev
ਵਿਣੁ ਕਰਮਾ ਕੈਸੇ ਉਤਰਸਿ ਪਾਰੇ ॥੫॥
Vin Karamaa Kaisae Outharas Paarae ||5||
Without the karma of good actions, how can you cross over? ||5||
ਰਾਮਕਲੀ (ਮਃ ੧) ਅਸਟ. (੨) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੯੦੩ ਪੰ. ੧੩
Raag Raamkali Guru Nanak Dev
ਮੁੰਦ੍ਰਾ ਫਟਕ ਬਨਾਈ ਕਾਨਿ ॥
Mundhraa Fattak Banaaee Kaan ||
You make ear-rings of glass to wear in your ears.
ਰਾਮਕਲੀ (ਮਃ ੧) ਅਸਟ. (੨) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੩ ਪੰ. ੧੪
Raag Raamkali Guru Nanak Dev
ਮੁਕਤਿ ਨਹੀ ਬਿਦਿਆ ਬਿਗਿਆਨਿ ॥
Mukath Nehee Bidhiaa Bigiaan ||
But liberation does not come from learning without understanding.
ਰਾਮਕਲੀ (ਮਃ ੧) ਅਸਟ. (੨) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੯੦੩ ਪੰ. ੧੪
Raag Raamkali Guru Nanak Dev
ਜਿਹਵਾ ਇੰਦ੍ਰੀ ਸਾਦਿ ਲਦ਼ਭਾਨਾ ॥
Jihavaa Eindhree Saadh Luobhaanaa ||
You are lured by the tastes of the tongue and sex organs.
ਰਾਮਕਲੀ (ਮਃ ੧) ਅਸਟ. (੨) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੯੦੩ ਪੰ. ੧੪
Raag Raamkali Guru Nanak Dev
ਪਸੂ ਭਏ ਨਹੀ ਮਿਟੈ ਨੀਸਾਨਾ ॥੬॥
Pasoo Bheae Nehee Mittai Neesaanaa ||6||
You have become a beast; this sign cannot be erased. ||6||
ਰਾਮਕਲੀ (ਮਃ ੧) ਅਸਟ. (੨) ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੯੦੩ ਪੰ. ੧੫
Raag Raamkali Guru Nanak Dev
ਤ੍ਰਿਬਿਧਿ ਲੋਗਾ ਤ੍ਰਿਬਿਧਿ ਜੋਗਾ ॥
Thribidhh Logaa Thribidhh Jogaa ||
The people of the world are entangled in the three modes; the Yogis are entangled in the three modes.
ਰਾਮਕਲੀ (ਮਃ ੧) ਅਸਟ. (੨) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੩ ਪੰ. ੧੫
Raag Raamkali Guru Nanak Dev
ਸਬਦੁ ਵੀਚਾਰੈ ਚੂਕਸਿ ਸੋਗਾ ॥
Sabadh Veechaarai Chookas Sogaa ||
Contemplating the Word of the Shabad, sorrows are dispelled.
ਰਾਮਕਲੀ (ਮਃ ੧) ਅਸਟ. (੨) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੯੦੩ ਪੰ. ੧੫
Raag Raamkali Guru Nanak Dev
ਊਜਲੁ ਸਾਚੁ ਸੁ ਸਬਦੁ ਹੋਇ ॥
Oojal Saach S Sabadh Hoe ||
Through the Shabad, one becomes radiant, pure and truthful.
ਰਾਮਕਲੀ (ਮਃ ੧) ਅਸਟ. (੨) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੯੦੩ ਪੰ. ੧੫
Raag Raamkali Guru Nanak Dev
ਜੋਗੀ ਜੁਗਤਿ ਵੀਚਾਰੇ ਸੋਇ ॥੭॥
Jogee Jugath Veechaarae Soe ||7||
One who contemplates the true lifestyle is a Yogi. ||7||
ਰਾਮਕਲੀ (ਮਃ ੧) ਅਸਟ. (੨) ੭:੪ - ਗੁਰੂ ਗ੍ਰੰਥ ਸਾਹਿਬ : ਅੰਗ ੯੦੩ ਪੰ. ੧੬
Raag Raamkali Guru Nanak Dev
ਤੁਝ ਪਹਿ ਨਉ ਨਿਧਿ ਤੂ ਕਰਣੈ ਜੋਗੁ ॥
Thujh Pehi No Nidhh Thoo Karanai Jog ||
The nine treasures are with You, Lord; You are potent, the Cause of causes.
ਰਾਮਕਲੀ (ਮਃ ੧) ਅਸਟ. (੨) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੩ ਪੰ. ੧੬
Raag Raamkali Guru Nanak Dev
ਥਾਪਿ ਉਥਾਪੇ ਕਰੇ ਸੁ ਹੋਗੁ ॥
Thhaap Outhhaapae Karae S Hog ||
You establish and disestablish; whatever You do, happens.
ਰਾਮਕਲੀ (ਮਃ ੧) ਅਸਟ. (੨) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੯੦੩ ਪੰ. ੧੬
Raag Raamkali Guru Nanak Dev
ਜਤੁ ਸਤੁ ਸੰਜਮੁ ਸਚੁ ਸੁਚੀਤੁ ॥
Jath Sath Sanjam Sach Sucheeth ||
One who practices celibacy, chastity, self-control, truth and pure consciousness
ਰਾਮਕਲੀ (ਮਃ ੧) ਅਸਟ. (੨) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੯੦੩ ਪੰ. ੧੭
Raag Raamkali Guru Nanak Dev
ਨਾਨਕ ਜੋਗੀ ਤ੍ਰਿਭਵਣ ਮੀਤੁ ॥੮॥੨॥
Naanak Jogee Thribhavan Meeth ||8||2||
- O Nanak, that Yogi is the friend of the three worlds. ||8||2||
ਰਾਮਕਲੀ (ਮਃ ੧) ਅਸਟ. (੨) ੮:੪ - ਗੁਰੂ ਗ੍ਰੰਥ ਸਾਹਿਬ : ਅੰਗ ੯੦੩ ਪੰ. ੧੭
Raag Raamkali Guru Nanak Dev
ਰਾਮਕਲੀ ਮਹਲਾ ੧ ॥
Raamakalee Mehalaa 1 ||
Raamkalee, First Mehl:
ਰਾਮਕਲੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੯੦੩
ਖਟੁ ਮਟੁ ਦੇਹੀ ਮਨੁ ਬੈਰਾਗੀ ॥
Khatt Matt Dhaehee Man Bairaagee ||
Above the six chakras of the body dwells the detached mind.
ਰਾਮਕਲੀ (ਮਃ ੧) ਅਸਟ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੩ ਪੰ. ੧੮
Raag Raamkali Guru Nanak Dev
ਸੁਰਤਿ ਸਬਦੁ ਧੁਨਿ ਅੰਤਰਿ ਜਾਗੀ ॥
Surath Sabadh Dhhun Anthar Jaagee ||
Awareness of the vibration of the Word of the Shabad has been awakened deep within.
ਰਾਮਕਲੀ (ਮਃ ੧) ਅਸਟ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੦੩ ਪੰ. ੧੮
Raag Raamkali Guru Nanak Dev
ਵਾਜੈ ਅਨਹਦੁ ਮੇਰਾ ਮਨੁ ਲੀਣਾ ॥
Vaajai Anehadh Maeraa Man Leenaa ||
The unstruck melody of the sound current resonates and resounds within; my mind is attuned to it.
ਰਾਮਕਲੀ (ਮਃ ੧) ਅਸਟ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੯੦੩ ਪੰ. ੧੮
Raag Raamkali Guru Nanak Dev
ਗੁਰ ਬਚਨੀ ਸਚਿ ਨਾਮਿ ਪਤੀਣਾ ॥੧॥
Gur Bachanee Sach Naam Patheenaa ||1||
Through the Guru's Teachings, my faith is confirmed in the True Name. ||1||
ਰਾਮਕਲੀ (ਮਃ ੧) ਅਸਟ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੯੦੩ ਪੰ. ੧੯
Raag Raamkali Guru Nanak Dev
ਪ੍ਰਾਣੀ ਰਾਮ ਭਗਤਿ ਸੁਖੁ ਪਾਈਐ ॥
Praanee Raam Bhagath Sukh Paaeeai ||
O mortal, through devotion to the Lord, peace is obtained.
ਰਾਮਕਲੀ (ਮਃ ੧) ਅਸਟ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੩ ਪੰ. ੧੯
Raag Raamkali Guru Nanak Dev
ਗੁਰਮੁਖਿ ਹਰਿ ਹਰਿ ਮੀਠਾ ਲਾਗੈ ਹਰਿ ਹਰਿ ਨਾਮਿ ਸਮਾਈਐ ॥੧॥ ਰਹਾਉ ॥
Guramukh Har Har Meethaa Laagai Har Har Naam Samaaeeai ||1|| Rehaao ||
The Lord, Har, Har, seems sweet to the Gurmukh, who merges in the Name of the Lord, Har, Har. ||1||Pause||
ਰਾਮਕਲੀ (ਮਃ ੧) ਅਸਟ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੦੩ ਪੰ. ੧੯
Raag Raamkali Guru Nanak Dev