Sri Guru Granth Sahib
Displaying Ang 904 of 1430
- 1
- 2
- 3
- 4
ਮਾਇਆ ਮੋਹੁ ਬਿਵਰਜਿ ਸਮਾਏ ॥
Maaeiaa Mohu Bivaraj Samaaeae ||
Eradicating attachment to Maya, one merges into the Lord.
ਰਾਮਕਲੀ (ਮਃ ੧) ਅਸਟ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੪ ਪੰ. ੧
Raag Raamkali Guru Nanak Dev
ਸਤਿਗੁਰੁ ਭੇਟੈ ਮੇਲਿ ਮਿਲਾਏ ॥
Sathigur Bhaettai Mael Milaaeae ||
Meeting with the True Guru, we unite in His Union.
ਰਾਮਕਲੀ (ਮਃ ੧) ਅਸਟ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੦੪ ਪੰ. ੧
Raag Raamkali Guru Nanak Dev
ਨਾਮੁ ਰਤਨੁ ਨਿਰਮੋਲਕੁ ਹੀਰਾ ॥
Naam Rathan Niramolak Heeraa ||
The Naam, the Name of the Lord, is a priceless jewel, a diamond.
ਰਾਮਕਲੀ (ਮਃ ੧) ਅਸਟ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੯੦੪ ਪੰ. ੨
Raag Raamkali Guru Nanak Dev
ਤਿਤੁ ਰਾਤਾ ਮੇਰਾ ਮਨੁ ਧੀਰਾ ॥੨॥
Thith Raathaa Maeraa Man Dhheeraa ||2||
Attuned to it, the mind is comforted and encouraged. ||2||
ਰਾਮਕਲੀ (ਮਃ ੧) ਅਸਟ. (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੯੦੪ ਪੰ. ੨
Raag Raamkali Guru Nanak Dev
ਹਉਮੈ ਮਮਤਾ ਰੋਗੁ ਨ ਲਾਗੈ ॥
Houmai Mamathaa Rog N Laagai ||
The diseases of egotism and possessiveness do not afflict
ਰਾਮਕਲੀ (ਮਃ ੧) ਅਸਟ. (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੪ ਪੰ. ੨
Raag Raamkali Guru Nanak Dev
ਰਾਮ ਭਗਤਿ ਜਮ ਕਾ ਭਉ ਭਾਗੈ ॥
Raam Bhagath Jam Kaa Bho Bhaagai ||
One who worships the Lord. Fear of the Messenger of Death runs away.
ਰਾਮਕਲੀ (ਮਃ ੧) ਅਸਟ. (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯੦੪ ਪੰ. ੨
Raag Raamkali Guru Nanak Dev
ਜਮੁ ਜੰਦਾਰੁ ਨ ਲਾਗੈ ਮੋਹਿ ॥
Jam Jandhaar N Laagai Mohi ||
The Messenger of Death, the enemy of the soul, does not touch me at all.
ਰਾਮਕਲੀ (ਮਃ ੧) ਅਸਟ. (੩) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੯੦੪ ਪੰ. ੩
Raag Raamkali Guru Nanak Dev
ਨਿਰਮਲ ਨਾਮੁ ਰਿਦੈ ਹਰਿ ਸੋਹਿ ॥੩॥
Niramal Naam Ridhai Har Sohi ||3||
The Immaculate Name of the Lord illuminates my heart. ||3||
ਰਾਮਕਲੀ (ਮਃ ੧) ਅਸਟ. (੩) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੯੦੪ ਪੰ. ੩
Raag Raamkali Guru Nanak Dev
ਸਬਦੁ ਬੀਚਾਰਿ ਭਏ ਨਿਰੰਕਾਰੀ ॥
Sabadh Beechaar Bheae Nirankaaree ||
Contemplating the Shabad, we become Nirankaari - we come to belong to the Formless Lord God.
ਰਾਮਕਲੀ (ਮਃ ੧) ਅਸਟ. (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੪ ਪੰ. ੩
Raag Raamkali Guru Nanak Dev
ਗੁਰਮਤਿ ਜਾਗੇ ਦੁਰਮਤਿ ਪਰਹਾਰੀ ॥
Guramath Jaagae Dhuramath Parehaaree ||
Awakening to the Guru's Teachings, evil-mindedness is taken away.
ਰਾਮਕਲੀ (ਮਃ ੧) ਅਸਟ. (੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੯੦੪ ਪੰ. ੪
Raag Raamkali Guru Nanak Dev
ਅਨਦਿਨੁ ਜਾਗਿ ਰਹੇ ਲਿਵ ਲਾਈ ॥
Anadhin Jaag Rehae Liv Laaee ||
Remaining awake and aware night and day, lovingly focused on the Lord,
ਰਾਮਕਲੀ (ਮਃ ੧) ਅਸਟ. (੩) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੯੦੪ ਪੰ. ੪
Raag Raamkali Guru Nanak Dev
ਜੀਵਨ ਮੁਕਤਿ ਗਤਿ ਅੰਤਰਿ ਪਾਈ ॥੪॥
Jeevan Mukath Gath Anthar Paaee ||4||
One becomes Jivan Mukta - liberated while yet alive. He finds this state deep within himself. ||4||
ਰਾਮਕਲੀ (ਮਃ ੧) ਅਸਟ. (੩) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੯੦੪ ਪੰ. ੪
Raag Raamkali Guru Nanak Dev
ਅਲਿਪਤ ਗੁਫਾ ਮਹਿ ਰਹਹਿ ਨਿਰਾਰੇ ॥
Alipath Gufaa Mehi Rehehi Niraarae ||
In the secluded cave, I remain unattached.
ਰਾਮਕਲੀ (ਮਃ ੧) ਅਸਟ. (੩) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੪ ਪੰ. ੫
Raag Raamkali Guru Nanak Dev
ਤਸਕਰ ਪੰਚ ਸਬਦਿ ਸੰਘਾਰੇ ॥
Thasakar Panch Sabadh Sanghaarae ||
With the Word of the Shabad, I have killed the five thieves.
ਰਾਮਕਲੀ (ਮਃ ੧) ਅਸਟ. (੩) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੯੦੪ ਪੰ. ੫
Raag Raamkali Guru Nanak Dev
ਪਰ ਘਰ ਜਾਇ ਨ ਮਨੁ ਡੋਲਾਏ ॥
Par Ghar Jaae N Man Ddolaaeae ||
My mind does not waver or go to the home of any other.
ਰਾਮਕਲੀ (ਮਃ ੧) ਅਸਟ. (੩) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੯੦੪ ਪੰ. ੫
Raag Raamkali Guru Nanak Dev
ਸਹਜ ਨਿਰੰਤਰਿ ਰਹਉ ਸਮਾਏ ॥੫॥
Sehaj Niranthar Reho Samaaeae ||5||
I remain intuitively absorbed deep within. ||5||
ਰਾਮਕਲੀ (ਮਃ ੧) ਅਸਟ. (੩) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੯੦੪ ਪੰ. ੬
Raag Raamkali Guru Nanak Dev
ਗੁਰਮੁਖਿ ਜਾਗਿ ਰਹੇ ਅਉਧੂਤਾ ॥
Guramukh Jaag Rehae Aoudhhoothaa ||
As Gurmukh, I remain awake and aware, unattached.
ਰਾਮਕਲੀ (ਮਃ ੧) ਅਸਟ. (੩) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੪ ਪੰ. ੬
Raag Raamkali Guru Nanak Dev
ਸਦ ਬੈਰਾਗੀ ਤਤੁ ਪਰੋਤਾ ॥
Sadh Bairaagee Thath Parothaa ||
Forever detached, I am woven into the essence of reality.
ਰਾਮਕਲੀ (ਮਃ ੧) ਅਸਟ. (੩) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੯੦੪ ਪੰ. ੬
Raag Raamkali Guru Nanak Dev
ਜਗੁ ਸੂਤਾ ਮਰਿ ਆਵੈ ਜਾਇ ॥
Jag Soothaa Mar Aavai Jaae ||
The world is asleep; it dies, and comes and goes in reincarnation.
ਰਾਮਕਲੀ (ਮਃ ੧) ਅਸਟ. (੩) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੯੦੪ ਪੰ. ੭
Raag Raamkali Guru Nanak Dev
ਬਿਨੁ ਗੁਰ ਸਬਦ ਨ ਸੋਝੀ ਪਾਇ ॥੬॥
Bin Gur Sabadh N Sojhee Paae ||6||
Without the Word of the Guru's Shabad, it does not understand. ||6||
ਰਾਮਕਲੀ (ਮਃ ੧) ਅਸਟ. (੩) ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੯੦੪ ਪੰ. ੭
Raag Raamkali Guru Nanak Dev
ਅਨਹਦ ਸਬਦੁ ਵਜੈ ਦਿਨੁ ਰਾਤੀ ॥
Anehadh Sabadh Vajai Dhin Raathee ||
The unstruck sound current of the Shabad vibrates day and night.
ਰਾਮਕਲੀ (ਮਃ ੧) ਅਸਟ. (੩) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੪ ਪੰ. ੭
Raag Raamkali Guru Nanak Dev
ਅਵਿਗਤ ਕੀ ਗਤਿ ਗੁਰਮੁਖਿ ਜਾਤੀ ॥
Avigath Kee Gath Guramukh Jaathee ||
The Gurmukh knows the state of the eternal, unchanging Lord God.
ਰਾਮਕਲੀ (ਮਃ ੧) ਅਸਟ. (੩) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੯੦੪ ਪੰ. ੮
Raag Raamkali Guru Nanak Dev
ਤਉ ਜਾਨੀ ਜਾ ਸਬਦਿ ਪਛਾਨੀ ॥
Tho Jaanee Jaa Sabadh Pashhaanee ||
When someone realizes the Shabad, then he truly knows.
ਰਾਮਕਲੀ (ਮਃ ੧) ਅਸਟ. (੩) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੯੦੪ ਪੰ. ੮
Raag Raamkali Guru Nanak Dev
ਏਕੋ ਰਵਿ ਰਹਿਆ ਨਿਰਬਾਨੀ ॥੭॥
Eaeko Rav Rehiaa Nirabaanee ||7||
The One Lord is permeating and pervading everywhere in Nirvaanaa. ||7||
ਰਾਮਕਲੀ (ਮਃ ੧) ਅਸਟ. (੩) ੭:੪ - ਗੁਰੂ ਗ੍ਰੰਥ ਸਾਹਿਬ : ਅੰਗ ੯੦੪ ਪੰ. ੮
Raag Raamkali Guru Nanak Dev
ਸੁੰਨ ਸਮਾਧਿ ਸਹਜਿ ਮਨੁ ਰਾਤਾ ॥
Sunn Samaadhh Sehaj Man Raathaa ||
My mind is intuitively absorbed in the state of deepest Samaadhi;
ਰਾਮਕਲੀ (ਮਃ ੧) ਅਸਟ. (੩) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੪ ਪੰ. ੯
Raag Raamkali Guru Nanak Dev
ਤਜਿ ਹਉ ਲੋਭਾ ਏਕੋ ਜਾਤਾ ॥
Thaj Ho Lobhaa Eaeko Jaathaa ||
Renouncing egotism and greed, I have come to know the One Lord.
ਰਾਮਕਲੀ (ਮਃ ੧) ਅਸਟ. (੩) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੯੦੪ ਪੰ. ੯
Raag Raamkali Guru Nanak Dev
ਗੁਰ ਚੇਲੇ ਅਪਨਾ ਮਨੁ ਮਾਨਿਆ ॥
Gur Chaelae Apanaa Man Maaniaa ||
When the disciple's mind accepts the Guru,
ਰਾਮਕਲੀ (ਮਃ ੧) ਅਸਟ. (੩) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੯੦੪ ਪੰ. ੯
Raag Raamkali Guru Nanak Dev
ਨਾਨਕ ਦੂਜਾ ਮੇਟਿ ਸਮਾਨਿਆ ॥੮॥੩॥
Naanak Dhoojaa Maett Samaaniaa ||8||3||
O Nanak, duality is eradicated, and he merges in the Lord. ||8||3||
ਰਾਮਕਲੀ (ਮਃ ੧) ਅਸਟ. (੩) ੮:੪ - ਗੁਰੂ ਗ੍ਰੰਥ ਸਾਹਿਬ : ਅੰਗ ੯੦੪ ਪੰ. ੧੦
Raag Raamkali Guru Nanak Dev
ਰਾਮਕਲੀ ਮਹਲਾ ੧ ॥
Raamakalee Mehalaa 1 ||
Raamkalee, First Mehl:
ਰਾਮਕਲੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੯੦੪
ਸਾਹਾ ਗਣਹਿ ਨ ਕਰਹਿ ਬੀਚਾਰੁ ॥
Saahaa Ganehi N Karehi Beechaar ||
You calculate the auspicious days, but you do not understand
ਰਾਮਕਲੀ (ਮਃ ੧) ਅਸਟ. (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੪ ਪੰ. ੧੦
Raag Raamkali Guru Nanak Dev
ਸਾਹੇ ਊਪਰਿ ਏਕੰਕਾਰੁ ॥
Saahae Oopar Eaekankaar ||
That the One Creator Lord is above these auspicious days.
ਰਾਮਕਲੀ (ਮਃ ੧) ਅਸਟ. (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੦੪ ਪੰ. ੧੦
Raag Raamkali Guru Nanak Dev
ਜਿਸੁ ਗੁਰੁ ਮਿਲੈ ਸੋਈ ਬਿਧਿ ਜਾਣੈ ॥
Jis Gur Milai Soee Bidhh Jaanai ||
He alone knows the way, who meets the Guru.
ਰਾਮਕਲੀ (ਮਃ ੧) ਅਸਟ. (੪) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੯੦੪ ਪੰ. ੧੧
Raag Raamkali Guru Nanak Dev
ਗੁਰਮਤਿ ਹੋਇ ਤ ਹੁਕਮੁ ਪਛਾਣੈ ॥੧॥
Guramath Hoe Th Hukam Pashhaanai ||1||
When one follows the Guru's Teachings, then he realizes the Hukam of God's Command. ||1||
ਰਾਮਕਲੀ (ਮਃ ੧) ਅਸਟ. (੪) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੯੦੪ ਪੰ. ੧੧
Raag Raamkali Guru Nanak Dev
ਝੂਠੁ ਨ ਬੋਲਿ ਪਾਡੇ ਸਚੁ ਕਹੀਐ ॥
Jhooth N Bol Paaddae Sach Keheeai ||
Do not tell lies, O Pandit; O religious scholar, speak the Truth.
ਰਾਮਕਲੀ (ਮਃ ੧) ਅਸਟ. (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੪ ਪੰ. ੧੧
Raag Raamkali Guru Nanak Dev
ਹਉਮੈ ਜਾਇ ਸਬਦਿ ਘਰੁ ਲਹੀਐ ॥੧॥ ਰਹਾਉ ॥
Houmai Jaae Sabadh Ghar Leheeai ||1|| Rehaao ||
When egotism is eradicated through the Word of the Shabad, then one finds His home. ||1||Pause||
ਰਾਮਕਲੀ (ਮਃ ੧) ਅਸਟ. (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੦੪ ਪੰ. ੧੨
Raag Raamkali Guru Nanak Dev
ਗਣਿ ਗਣਿ ਜੋਤਕੁ ਕਾਂਡੀ ਕੀਨੀ ॥
Gan Gan Jothak Kaanddee Keenee ||
Calculating and counting, the astrologer draws the horoscope.
ਰਾਮਕਲੀ (ਮਃ ੧) ਅਸਟ. (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੪ ਪੰ. ੧੨
Raag Raamkali Guru Nanak Dev
ਪੜੈ ਸੁਣਾਵੈ ਤਤੁ ਨ ਚੀਨੀ ॥
Parrai Sunaavai Thath N Cheenee ||
He studies it and announces it, but he does not understand reality.
ਰਾਮਕਲੀ (ਮਃ ੧) ਅਸਟ. (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੦੪ ਪੰ. ੧੨
Raag Raamkali Guru Nanak Dev
ਸਭਸੈ ਊਪਰਿ ਗੁਰ ਸਬਦੁ ਬੀਚਾਰੁ ॥
Sabhasai Oopar Gur Sabadh Beechaar ||
Understand, that the Word of the Guru's Shabad is above all.
ਰਾਮਕਲੀ (ਮਃ ੧) ਅਸਟ. (੪) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੯੦੪ ਪੰ. ੧੩
Raag Raamkali Guru Nanak Dev
ਹੋਰ ਕਥਨੀ ਬਦਉ ਨ ਸਗਲੀ ਛਾਰੁ ॥੨॥
Hor Kathhanee Badho N Sagalee Shhaar ||2||
Do not speak of anything else; it is all just ashes. ||2||
ਰਾਮਕਲੀ (ਮਃ ੧) ਅਸਟ. (੪) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੯੦੪ ਪੰ. ੧੩
Raag Raamkali Guru Nanak Dev
ਨਾਵਹਿ ਧੋਵਹਿ ਪੂਜਹਿ ਸੈਲਾ ॥
Naavehi Dhhovehi Poojehi Sailaa ||
You bathe, wash, and worship stones.
ਰਾਮਕਲੀ (ਮਃ ੧) ਅਸਟ. (੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੪ ਪੰ. ੧੪
Raag Raamkali Guru Nanak Dev
ਬਿਨੁ ਹਰਿ ਰਾਤੇ ਮੈਲੋ ਮੈਲਾ ॥
Bin Har Raathae Mailo Mailaa ||
But without being imbued with the Lord, you are the filthiest of the filthy.
ਰਾਮਕਲੀ (ਮਃ ੧) ਅਸਟ. (੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯੦੪ ਪੰ. ੧੪
Raag Raamkali Guru Nanak Dev
ਗਰਬੁ ਨਿਵਾਰਿ ਮਿਲੈ ਪ੍ਰਭੁ ਸਾਰਥਿ ॥
Garab Nivaar Milai Prabh Saarathh ||
Subduing your pride, you shall receive the supreme wealth of God.
ਰਾਮਕਲੀ (ਮਃ ੧) ਅਸਟ. (੪) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੯੦੪ ਪੰ. ੧੪
Raag Raamkali Guru Nanak Dev
ਮੁਕਤਿ ਪ੍ਰਾਨ ਜਪਿ ਹਰਿ ਕਿਰਤਾਰਥਿ ॥੩॥
Mukath Praan Jap Har Kirathaarathh ||3||
The mortal is liberated and emancipated, meditating on the Lord. ||3||
ਰਾਮਕਲੀ (ਮਃ ੧) ਅਸਟ. (੪) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੯੦੪ ਪੰ. ੧੪
Raag Raamkali Guru Nanak Dev
ਵਾਚੈ ਵਾਦੁ ਨ ਬੇਦੁ ਬੀਚਾਰੈ ॥
Vaachai Vaadh N Baedh Beechaarai ||
You study the arguments, but do not contemplate the Vedas.
ਰਾਮਕਲੀ (ਮਃ ੧) ਅਸਟ. (੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੪ ਪੰ. ੧੫
Raag Raamkali Guru Nanak Dev
ਆਪਿ ਡੁਬੈ ਕਿਉ ਪਿਤਰਾ ਤਾਰੈ ॥
Aap Ddubai Kio Pitharaa Thaarai ||
You drown yourself - how will you save your ancestors?
ਰਾਮਕਲੀ (ਮਃ ੧) ਅਸਟ. (੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੯੦੪ ਪੰ. ੧੫
Raag Raamkali Guru Nanak Dev
ਘਟਿ ਘਟਿ ਬ੍ਰਹਮੁ ਚੀਨੈ ਜਨੁ ਕੋਇ ॥
Ghatt Ghatt Breham Cheenai Jan Koe ||
How rare is that person who realizes that God is in each and every heart.
ਰਾਮਕਲੀ (ਮਃ ੧) ਅਸਟ. (੪) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੯੦੪ ਪੰ. ੧੫
Raag Raamkali Guru Nanak Dev
ਸਤਿਗੁਰੁ ਮਿਲੈ ਤ ਸੋਝੀ ਹੋਇ ॥੪॥
Sathigur Milai Th Sojhee Hoe ||4||
When one meets the True Guru, then he understands. ||4||
ਰਾਮਕਲੀ (ਮਃ ੧) ਅਸਟ. (੪) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੯੦੪ ਪੰ. ੧੬
Raag Raamkali Guru Nanak Dev
ਗਣਤ ਗਣੀਐ ਸਹਸਾ ਦੁਖੁ ਜੀਐ ॥
Ganath Ganeeai Sehasaa Dhukh Jeeai ||
Making his calculations, cynicism and suffering afflict his soul.
ਰਾਮਕਲੀ (ਮਃ ੧) ਅਸਟ. (੪) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੪ ਪੰ. ੧੬
Raag Raamkali Guru Nanak Dev
ਗੁਰ ਕੀ ਸਰਣਿ ਪਵੈ ਸੁਖੁ ਥੀਐ ॥
Gur Kee Saran Pavai Sukh Thheeai ||
Seeking the Sanctuary of the Guru, peace is found.
ਰਾਮਕਲੀ (ਮਃ ੧) ਅਸਟ. (੪) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੯੦੪ ਪੰ. ੧੬
Raag Raamkali Guru Nanak Dev
ਕਰਿ ਅਪਰਾਧ ਸਰਣਿ ਹਮ ਆਇਆ ॥
Kar Aparaadhh Saran Ham Aaeiaa ||
I sinned and made mistakes, but now I seek Your Sanctuary.
ਰਾਮਕਲੀ (ਮਃ ੧) ਅਸਟ. (੪) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੯੦੪ ਪੰ. ੧੭
Raag Raamkali Guru Nanak Dev
ਗੁਰ ਹਰਿ ਭੇਟੇ ਪੁਰਬਿ ਕਮਾਇਆ ॥੫॥
Gur Har Bhaettae Purab Kamaaeiaa ||5||
The Guru led me to meet the Lord, according to my past actions. ||5||
ਰਾਮਕਲੀ (ਮਃ ੧) ਅਸਟ. (੪) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੯੦੪ ਪੰ. ੧੭
Raag Raamkali Guru Nanak Dev
ਗੁਰ ਸਰਣਿ ਨ ਆਈਐ ਬ੍ਰਹਮੁ ਨ ਪਾਈਐ ॥
Gur Saran N Aaeeai Breham N Paaeeai ||
If one does not enter the Guru's Sanctuary, God cannot be found.
ਰਾਮਕਲੀ (ਮਃ ੧) ਅਸਟ. (੪) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੪ ਪੰ. ੧੮
Raag Raamkali Guru Nanak Dev
ਭਰਮਿ ਭੁਲਾਈਐ ਜਨਮਿ ਮਰਿ ਆਈਐ ॥
Bharam Bhulaaeeai Janam Mar Aaeeai ||
Deluded by doubt, one is born, only to die, and come back again.
ਰਾਮਕਲੀ (ਮਃ ੧) ਅਸਟ. (੪) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੯੦੪ ਪੰ. ੧੮
Raag Raamkali Guru Nanak Dev
ਜਮ ਦਰਿ ਬਾਧਉ ਮਰੈ ਬਿਕਾਰੁ ॥
Jam Dhar Baadhho Marai Bikaar ||
Dying in corruption, he is bound and gagged at Death's door.
ਰਾਮਕਲੀ (ਮਃ ੧) ਅਸਟ. (੪) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੯੦੪ ਪੰ. ੧੮
Raag Raamkali Guru Nanak Dev
ਨਾ ਰਿਦੈ ਨਾਮੁ ਨ ਸਬਦੁ ਅਚਾਰੁ ॥੬॥
Naa Ridhai Naam N Sabadh Achaar ||6||
The Naam, the Name of the Lord, is not in his heart, and he does not act according to the Shabad. ||6||
ਰਾਮਕਲੀ (ਮਃ ੧) ਅਸਟ. (੪) ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੯੦੪ ਪੰ. ੧੯
Raag Raamkali Guru Nanak Dev
ਇਕਿ ਪਾਧੇ ਪੰਡਿਤ ਮਿਸਰ ਕਹਾਵਹਿ ॥
Eik Paadhhae Panddith Misar Kehaavehi ||
Some call themselves Pandits, religious scholars and spiritual teachers.
ਰਾਮਕਲੀ (ਮਃ ੧) ਅਸਟ. (੪) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੪ ਪੰ. ੧੯
Raag Raamkali Guru Nanak Dev
ਦੁਬਿਧਾ ਰਾਤੇ ਮਹਲੁ ਨ ਪਾਵਹਿ ॥
Dhubidhhaa Raathae Mehal N Paavehi ||
Tinged with double-mindedness, they do not find the Mansion of the Lord's Presence.
ਰਾਮਕਲੀ (ਮਃ ੧) ਅਸਟ. (੪) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੯੦੪ ਪੰ. ੧੯
Raag Raamkali Guru Nanak Dev