Sri Guru Granth Sahib
Displaying Ang 906 of 1430
- 1
- 2
- 3
- 4
ਤੀਰਥਿ ਭਰਮਸਿ ਬਿਆਧਿ ਨ ਜਾਵੈ ॥
Theerathh Bharamas Biaadhh N Jaavai ||
And wandering around at places of pilgrimage, the disease is not taken away.
ਰਾਮਕਲੀ (ਮਃ ੧) ਅਸਟ. (੬) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੯੦੬ ਪੰ. ੧
Raag Raamkali Guru Nanak Dev
ਨਾਮ ਬਿਨਾ ਕੈਸੇ ਸੁਖੁ ਪਾਵੈ ॥੪॥
Naam Binaa Kaisae Sukh Paavai ||4||
Without the Naam, how can one find peace? ||4||
ਰਾਮਕਲੀ (ਮਃ ੧) ਅਸਟ. (੬) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੯੦੬ ਪੰ. ੧
Raag Raamkali Guru Nanak Dev
ਜਤਨ ਕਰੈ ਬਿੰਦੁ ਕਿਵੈ ਨ ਰਹਾਈ ॥
Jathan Karai Bindh Kivai N Rehaaee ||
No matter how much he tries, he cannot control his semen and seed.
ਰਾਮਕਲੀ (ਮਃ ੧) ਅਸਟ. (੬) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੬ ਪੰ. ੧
Raag Raamkali Guru Nanak Dev
ਮਨੂਆ ਡੋਲੈ ਨਰਕੇ ਪਾਈ ॥
Manooaa Ddolai Narakae Paaee ||
His mind wavers, and he falls into hell.
ਰਾਮਕਲੀ (ਮਃ ੧) ਅਸਟ. (੬) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੯੦੬ ਪੰ. ੨
Raag Raamkali Guru Nanak Dev
ਜਮ ਪੁਰਿ ਬਾਧੋ ਲਹੈ ਸਜਾਈ ॥
Jam Pur Baadhho Lehai Sajaaee ||
Bound and gagged in the City of Death, he is tortured.
ਰਾਮਕਲੀ (ਮਃ ੧) ਅਸਟ. (੬) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੯੦੬ ਪੰ. ੨
Raag Raamkali Guru Nanak Dev
ਬਿਨੁ ਨਾਵੈ ਜੀਉ ਜਲਿ ਬਲਿ ਜਾਈ ॥੫॥
Bin Naavai Jeeo Jal Bal Jaaee ||5||
Without the Name, his soul cries out in agony. ||5||
ਰਾਮਕਲੀ (ਮਃ ੧) ਅਸਟ. (੬) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੯੦੬ ਪੰ. ੨
Raag Raamkali Guru Nanak Dev
ਸਿਧ ਸਾਧਿਕ ਕੇਤੇ ਮੁਨਿ ਦੇਵਾ ॥
Sidhh Saadhhik Kaethae Mun Dhaevaa ||
The many Siddhas and seekers, silent sages and demi-gods
ਰਾਮਕਲੀ (ਮਃ ੧) ਅਸਟ. (੬) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੬ ਪੰ. ੩
Raag Raamkali Guru Nanak Dev
ਹਠਿ ਨਿਗ੍ਰਹਿ ਨ ਤ੍ਰਿਪਤਾਵਹਿ ਭੇਵਾ ॥
Hath Nigrehi N Thripathaavehi Bhaevaa ||
Cannot satisfy themselves by practicing restraint through Hatha Yoga.
ਰਾਮਕਲੀ (ਮਃ ੧) ਅਸਟ. (੬) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੯੦੬ ਪੰ. ੩
Raag Raamkali Guru Nanak Dev
ਸਬਦੁ ਵੀਚਾਰਿ ਗਹਹਿ ਗੁਰ ਸੇਵਾ ॥
Sabadh Veechaar Gehehi Gur Saevaa ||
One who contemplates the Word of the Shabad, and serves the Guru
ਰਾਮਕਲੀ (ਮਃ ੧) ਅਸਟ. (੬) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੯੦੬ ਪੰ. ੩
Raag Raamkali Guru Nanak Dev
ਮਨਿ ਤਨਿ ਨਿਰਮਲ ਅਭਿਮਾਨ ਅਭੇਵਾ ॥੬॥
Man Than Niramal Abhimaan Abhaevaa ||6||
- his mind and body become immaculate, and his egotistical pride is obliterated. ||6||
ਰਾਮਕਲੀ (ਮਃ ੧) ਅਸਟ. (੬) ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੯੦੬ ਪੰ. ੪
Raag Raamkali Guru Nanak Dev
ਕਰਮਿ ਮਿਲੈ ਪਾਵੈ ਸਚੁ ਨਾਉ ॥
Karam Milai Paavai Sach Naao ||
Blessed with Your Grace, I obtain the True Name.
ਰਾਮਕਲੀ (ਮਃ ੧) ਅਸਟ. (੬) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੬ ਪੰ. ੪
Raag Raamkali Guru Nanak Dev
ਤੁਮ ਸਰਣਾਗਤਿ ਰਹਉ ਸੁਭਾਉ ॥
Thum Saranaagath Reho Subhaao ||
I remain in Your Sanctuary, in loving devotion.
ਰਾਮਕਲੀ (ਮਃ ੧) ਅਸਟ. (੬) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੯੦੬ ਪੰ. ੪
Raag Raamkali Guru Nanak Dev
ਤੁਮ ਤੇ ਉਪਜਿਓ ਭਗਤੀ ਭਾਉ ॥
Thum Thae Oupajiou Bhagathee Bhaao ||
Love for Your devotional worship has welled up within me.
ਰਾਮਕਲੀ (ਮਃ ੧) ਅਸਟ. (੬) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੯੦੬ ਪੰ. ੫
Raag Raamkali Guru Nanak Dev
ਜਪੁ ਜਾਪਉ ਗੁਰਮੁਖਿ ਹਰਿ ਨਾਉ ॥੭॥
Jap Jaapo Guramukh Har Naao ||7||
As Gurmukh, I chant and meditate on the Lord's Name. ||7||
ਰਾਮਕਲੀ (ਮਃ ੧) ਅਸਟ. (੬) ੭:੪ - ਗੁਰੂ ਗ੍ਰੰਥ ਸਾਹਿਬ : ਅੰਗ ੯੦੬ ਪੰ. ੫
Raag Raamkali Guru Nanak Dev
ਹਉਮੈ ਗਰਬੁ ਜਾਇ ਮਨ ਭੀਨੈ ॥
Houmai Garab Jaae Man Bheenai ||
When one is rid of egotism and pride, his mind is drenched in the Lord's Love.
ਰਾਮਕਲੀ (ਮਃ ੧) ਅਸਟ. (੬) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੬ ਪੰ. ੫
Raag Raamkali Guru Nanak Dev
ਝੂਠਿ ਨ ਪਾਵਸਿ ਪਾਖੰਡਿ ਕੀਨੈ ॥
Jhooth N Paavas Paakhandd Keenai ||
Practicing fraud and hypocrisy, he does not find God.
ਰਾਮਕਲੀ (ਮਃ ੧) ਅਸਟ. (੬) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੯੦੬ ਪੰ. ੬
Raag Raamkali Guru Nanak Dev
ਬਿਨੁ ਗੁਰ ਸਬਦ ਨਹੀ ਘਰੁ ਬਾਰੁ ॥
Bin Gur Sabadh Nehee Ghar Baar ||
Without the Word of the Guru's Shabad, he cannot find the Lord's Door.
ਰਾਮਕਲੀ (ਮਃ ੧) ਅਸਟ. (੬) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੯੦੬ ਪੰ. ੬
Raag Raamkali Guru Nanak Dev
ਨਾਨਕ ਗੁਰਮੁਖਿ ਤਤੁ ਬੀਚਾਰੁ ॥੮॥੬॥
Naanak Guramukh Thath Beechaar ||8||6||
O Nanak, the Gurmukh contemplates the essence of reality. ||8||6||
ਰਾਮਕਲੀ (ਮਃ ੧) ਅਸਟ. (੬) ੮:੪ - ਗੁਰੂ ਗ੍ਰੰਥ ਸਾਹਿਬ : ਅੰਗ ੯੦੬ ਪੰ. ੬
Raag Raamkali Guru Nanak Dev
ਰਾਮਕਲੀ ਮਹਲਾ ੧ ॥
Raamakalee Mehalaa 1 ||
Raamkalee, First Mehl:
ਰਾਮਕਲੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੯੦੬
ਜਿਉ ਆਇਆ ਤਿਉ ਜਾਵਹਿ ਬਉਰੇ ਜਿਉ ਜਨਮੇ ਤਿਉ ਮਰਣੁ ਭਇਆ ॥
Jio Aaeiaa Thio Jaavehi Bourae Jio Janamae Thio Maran Bhaeiaa ||
As you come, so will you leave, you fool; as you were born, so will you die.
ਰਾਮਕਲੀ (ਮਃ ੧) ਅਸਟ. (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੬ ਪੰ. ੭
Raag Raamkali Guru Nanak Dev
ਜਿਉ ਰਸ ਭੋਗ ਕੀਏ ਤੇਤਾ ਦੁਖੁ ਲਾਗੈ ਨਾਮੁ ਵਿਸਾਰਿ ਭਵਜਲਿ ਪਇਆ ॥੧॥
Jio Ras Bhog Keeeae Thaethaa Dhukh Laagai Naam Visaar Bhavajal Paeiaa ||1||
As you enjoy pleasures, so will you suffer pain. Forgetting the Naam, the Name of the Lord, you will fall into the terrifying world-ocean. ||1||
ਰਾਮਕਲੀ (ਮਃ ੧) ਅਸਟ. (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੦੬ ਪੰ. ੮
Raag Raamkali Guru Nanak Dev
ਤਨੁ ਧਨੁ ਦੇਖਤ ਗਰਬਿ ਗਇਆ ॥
Than Dhhan Dhaekhath Garab Gaeiaa ||
Gazing upon your body and wealth, you are so proud.
ਰਾਮਕਲੀ (ਮਃ ੧) ਅਸਟ. (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੬ ਪੰ. ੮
Raag Raamkali Guru Nanak Dev
ਕਨਿਕ ਕਾਮਨੀ ਸਿਉ ਹੇਤੁ ਵਧਾਇਹਿ ਕੀ ਨਾਮੁ ਵਿਸਾਰਹਿ ਭਰਮਿ ਗਇਆ ॥੧॥ ਰਹਾਉ ॥
Kanik Kaamanee Sio Haeth Vadhhaaeihi Kee Naam Visaarehi Bharam Gaeiaa ||1|| Rehaao ||
Your love for gold and sexual pleasures increases; why have you forgotten the Naam, and why do you wander in doubt? ||1||Pause||
ਰਾਮਕਲੀ (ਮਃ ੧) ਅਸਟ. (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੦੬ ਪੰ. ੯
Raag Raamkali Guru Nanak Dev
ਜਤੁ ਸਤੁ ਸੰਜਮੁ ਸੀਲੁ ਨ ਰਾਖਿਆ ਪ੍ਰੇਤ ਪਿੰਜਰ ਮਹਿ ਕਾਸਟੁ ਭਇਆ ॥
Jath Sath Sanjam Seel N Raakhiaa Praeth Pinjar Mehi Kaasatt Bhaeiaa ||
You do not practice truth, abstinence, self-discipline or humility; the ghost within your skeleton has turned to dry wood.
ਰਾਮਕਲੀ (ਮਃ ੧) ਅਸਟ. (੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੬ ਪੰ. ੧੦
Raag Raamkali Guru Nanak Dev
ਪੁੰਨੁ ਦਾਨੁ ਇਸਨਾਨੁ ਨ ਸੰਜਮੁ ਸਾਧਸੰਗਤਿ ਬਿਨੁ ਬਾਦਿ ਜਇਆ ॥੨॥
Punn Dhaan Eisanaan N Sanjam Saadhhasangath Bin Baadh Jaeiaa ||2||
You have not practiced charity, donations, cleansing baths or austerities. Without the Saadh Sangat, the Company of the Holy, your life has gone in vain. ||2||
ਰਾਮਕਲੀ (ਮਃ ੧) ਅਸਟ. (੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੦੬ ਪੰ. ੧੦
Raag Raamkali Guru Nanak Dev
ਲਾਲਚਿ ਲਾਗੈ ਨਾਮੁ ਬਿਸਾਰਿਓ ਆਵਤ ਜਾਵਤ ਜਨਮੁ ਗਇਆ ॥
Laalach Laagai Naam Bisaariou Aavath Jaavath Janam Gaeiaa ||
Attached to greed, you have forgotten the Naam. Coming and going, your life has been ruined.
ਰਾਮਕਲੀ (ਮਃ ੧) ਅਸਟ. (੭) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੬ ਪੰ. ੧੧
Raag Raamkali Guru Nanak Dev
ਜਾ ਜਮੁ ਧਾਇ ਕੇਸ ਗਹਿ ਮਾਰੈ ਸੁਰਤਿ ਨਹੀ ਮੁਖਿ ਕਾਲ ਗਇਆ ॥੩॥
Jaa Jam Dhhaae Kaes Gehi Maarai Surath Nehee Mukh Kaal Gaeiaa ||3||
When the Messenger of Death grabs you by your hair, you will be punished. You are unconscious, and have fallen into Death's mouth. ||3||
ਰਾਮਕਲੀ (ਮਃ ੧) ਅਸਟ. (੭) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯੦੬ ਪੰ. ੧੨
Raag Raamkali Guru Nanak Dev
ਅਹਿਨਿਸਿ ਨਿੰਦਾ ਤਾਤਿ ਪਰਾਈ ਹਿਰਦੈ ਨਾਮੁ ਨ ਸਰਬ ਦਇਆ ॥
Ahinis Nindhaa Thaath Paraaee Hiradhai Naam N Sarab Dhaeiaa ||
Day and night, you jealously slander others; in your heart, you have neither the Naam, nor compassion for all.
ਰਾਮਕਲੀ (ਮਃ ੧) ਅਸਟ. (੭) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੬ ਪੰ. ੧੨
Raag Raamkali Guru Nanak Dev
ਬਿਨੁ ਗੁਰ ਸਬਦ ਨ ਗਤਿ ਪਤਿ ਪਾਵਹਿ ਰਾਮ ਨਾਮ ਬਿਨੁ ਨਰਕਿ ਗਇਆ ॥੪॥
Bin Gur Sabadh N Gath Path Paavehi Raam Naam Bin Narak Gaeiaa ||4||
Without the Word of the Guru's Shabad, you will not find salvation or honor. Without the Lord's Name, you shall go to hell. ||4||
ਰਾਮਕਲੀ (ਮਃ ੧) ਅਸਟ. (੭) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੯੦੬ ਪੰ. ੧੩
Raag Raamkali Guru Nanak Dev
ਖਿਨ ਮਹਿ ਵੇਸ ਕਰਹਿ ਨਟੂਆ ਜਿਉ ਮੋਹ ਪਾਪ ਮਹਿ ਗਲਤੁ ਗਇਆ ॥
Khin Mehi Vaes Karehi Nattooaa Jio Moh Paap Mehi Galath Gaeiaa ||
In an instant, you change into various costumes, like a juggler; you are entangled in emotional attachment and sin.
ਰਾਮਕਲੀ (ਮਃ ੧) ਅਸਟ. (੭) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੬ ਪੰ. ੧੪
Raag Raamkali Guru Nanak Dev
ਇਤ ਉਤ ਮਾਇਆ ਦੇਖਿ ਪਸਾਰੀ ਮੋਹ ਮਾਇਆ ਕੈ ਮਗਨੁ ਭਇਆ ॥੫॥
Eith Outh Maaeiaa Dhaekh Pasaaree Moh Maaeiaa Kai Magan Bhaeiaa ||5||
You gaze here and there upon the expanse of Maya; you are intoxicated with attachment to Maya. ||5||
ਰਾਮਕਲੀ (ਮਃ ੧) ਅਸਟ. (੭) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੯੦੬ ਪੰ. ੧੪
Raag Raamkali Guru Nanak Dev
ਕਰਹਿ ਬਿਕਾਰ ਵਿਥਾਰ ਘਨੇਰੇ ਸੁਰਤਿ ਸਬਦ ਬਿਨੁ ਭਰਮਿ ਪਇਆ ॥
Karehi Bikaar Vithhaar Ghanaerae Surath Sabadh Bin Bharam Paeiaa ||
You act in corruption, and put on ostentatious shows, but without awareness of the Shabad, you have fallen into confusion.
ਰਾਮਕਲੀ (ਮਃ ੧) ਅਸਟ. (੭) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੬ ਪੰ. ੧੫
Raag Raamkali Guru Nanak Dev
ਹਉਮੈ ਰੋਗੁ ਮਹਾ ਦੁਖੁ ਲਾਗਾ ਗੁਰਮਤਿ ਲੇਵਹੁ ਰੋਗੁ ਗਇਆ ॥੬॥
Houmai Rog Mehaa Dhukh Laagaa Guramath Laevahu Rog Gaeiaa ||6||
You suffer great pain from the disease of egotism. Following the Guru's Teachings, you shall be rid of this disease. ||6||
ਰਾਮਕਲੀ (ਮਃ ੧) ਅਸਟ. (੭) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੯੦੬ ਪੰ. ੧੬
Raag Raamkali Guru Nanak Dev
ਸੁਖ ਸੰਪਤਿ ਕਉ ਆਵਤ ਦੇਖੈ ਸਾਕਤ ਮਨਿ ਅਭਿਮਾਨੁ ਭਇਆ ॥
Sukh Sanpath Ko Aavath Dhaekhai Saakath Man Abhimaan Bhaeiaa ||
Seeing peace and wealth come to him, the faithless cynic become proud in his mind.
ਰਾਮਕਲੀ (ਮਃ ੧) ਅਸਟ. (੭) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੬ ਪੰ. ੧੬
Raag Raamkali Guru Nanak Dev
ਜਿਸ ਕਾ ਇਹੁ ਤਨੁ ਧਨੁ ਸੋ ਫਿਰਿ ਲੇਵੈ ਅੰਤਰਿ ਸਹਸਾ ਦੂਖੁ ਪਇਆ ॥੭॥
Jis Kaa Eihu Than Dhhan So Fir Laevai Anthar Sehasaa Dhookh Paeiaa ||7||
But He who owns this body and wealth, takes them back again, and then the mortal feels anxiety and pain deep within. ||7||
ਰਾਮਕਲੀ (ਮਃ ੧) ਅਸਟ. (੭) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੯੦੬ ਪੰ. ੧੭
Raag Raamkali Guru Nanak Dev
ਅੰਤਿ ਕਾਲਿ ਕਿਛੁ ਸਾਥਿ ਨ ਚਾਲੈ ਜੋ ਦੀਸੈ ਸਭੁ ਤਿਸਹਿ ਮਇਆ ॥
Anth Kaal Kishh Saathh N Chaalai Jo Dheesai Sabh Thisehi Maeiaa ||
At the very last instant, nothing goes along with you; all is visible only by His Mercy.
ਰਾਮਕਲੀ (ਮਃ ੧) ਅਸਟ. (੭) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੬ ਪੰ. ੧੮
Raag Raamkali Guru Nanak Dev
ਆਦਿ ਪੁਰਖੁ ਅਪਰੰਪਰੁ ਸੋ ਪ੍ਰਭੁ ਹਰਿ ਨਾਮੁ ਰਿਦੈ ਲੈ ਪਾਰਿ ਪਇਆ ॥੮॥
Aadh Purakh Aparanpar So Prabh Har Naam Ridhai Lai Paar Paeiaa ||8||
God is our Primal and Infinite Lord; enshrining the Lord's Name in the heart, one crosses over. ||8||
ਰਾਮਕਲੀ (ਮਃ ੧) ਅਸਟ. (੭) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੯੦੬ ਪੰ. ੧੮
Raag Raamkali Guru Nanak Dev
ਮੂਏ ਕਉ ਰੋਵਹਿ ਕਿਸਹਿ ਸੁਣਾਵਹਿ ਭੈ ਸਾਗਰ ਅਸਰਾਲਿ ਪਇਆ ॥
Mooeae Ko Rovehi Kisehi Sunaavehi Bhai Saagar Asaraal Paeiaa ||
You weep for the dead, but who hears you weeping? The dead have fallen to the serpent in the terrifying world-ocean.
ਰਾਮਕਲੀ (ਮਃ ੧) ਅਸਟ. (੭) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੬ ਪੰ. ੧੯
Raag Raamkali Guru Nanak Dev
ਦੇਖਿ ਕੁਟੰਬੁ ਮਾਇਆ ਗ੍ਰਿਹ ਮੰਦਰੁ ਸਾਕਤੁ ਜੰਜਾਲਿ ਪਰਾਲਿ ਪਇਆ ॥੯॥
Dhaekh Kuttanb Maaeiaa Grih Mandhar Saakath Janjaal Paraal Paeiaa ||9||
Gazing upon his family, wealth, household and mansions, the faithless cynic is entangled in worthless worldly affairs. ||9||
ਰਾਮਕਲੀ (ਮਃ ੧) ਅਸਟ. (੭) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੯੦੬ ਪੰ. ੧੯
Raag Raamkali Guru Nanak Dev