Sri Guru Granth Sahib
Displaying Ang 907 of 1430
- 1
- 2
- 3
- 4
ਜਾ ਆਏ ਤਾ ਤਿਨਹਿ ਪਠਾਏ ਚਾਲੇ ਤਿਨੈ ਬੁਲਾਇ ਲਇਆ ॥
Jaa Aaeae Thaa Thinehi Pathaaeae Chaalae Thinai Bulaae Laeiaa ||
He comes when the Lord sends him; when the Lord calls him back, he goes.
ਰਾਮਕਲੀ (ਮਃ ੧) ਅਸਟ. (੭) ੧੦:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੭ ਪੰ. ੧
Raag Raamkali Guru Nanak Dev
ਜੋ ਕਿਛੁ ਕਰਣਾ ਸੋ ਕਰਿ ਰਹਿਆ ਬਖਸਣਹਾਰੈ ਬਖਸਿ ਲਇਆ ॥੧੦॥
Jo Kishh Karanaa So Kar Rehiaa Bakhasanehaarai Bakhas Laeiaa ||10||
Whatever he does, the Lord is doing. The Forgiving Lord forgives him. ||10||
ਰਾਮਕਲੀ (ਮਃ ੧) ਅਸਟ. (੭) ੧੦:੨ - ਗੁਰੂ ਗ੍ਰੰਥ ਸਾਹਿਬ : ਅੰਗ ੯੦੭ ਪੰ. ੨
Raag Raamkali Guru Nanak Dev
ਜਿਨਿ ਏਹੁ ਚਾਖਿਆ ਰਾਮ ਰਸਾਇਣੁ ਤਿਨ ਕੀ ਸੰਗਤਿ ਖੋਜੁ ਭਇਆ ॥
Jin Eaehu Chaakhiaa Raam Rasaaein Thin Kee Sangath Khoj Bhaeiaa ||
I seek to be with those who have tasted this sublime essence of the Lord.
ਰਾਮਕਲੀ (ਮਃ ੧) ਅਸਟ. (੭) ੧੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੭ ਪੰ. ੨
Raag Raamkali Guru Nanak Dev
ਰਿਧਿ ਸਿਧਿ ਬੁਧਿ ਗਿਆਨੁ ਗੁਰੂ ਤੇ ਪਾਇਆ ਮੁਕਤਿ ਪਦਾਰਥੁ ਸਰਣਿ ਪਇਆ ॥੧੧॥
Ridhh Sidhh Budhh Giaan Guroo Thae Paaeiaa Mukath Padhaarathh Saran Paeiaa ||11||
Wealth, miraculous spiritual powers, wisdom and spiritual knowledge, are obtained from the Guru. The treasure of liberation is obtained in His Sanctuary. ||11||
ਰਾਮਕਲੀ (ਮਃ ੧) ਅਸਟ. (੭) ੧੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੦੭ ਪੰ. ੩
Raag Raamkali Guru Nanak Dev
ਦੁਖੁ ਸੁਖੁ ਗੁਰਮੁਖਿ ਸਮ ਕਰਿ ਜਾਣਾ ਹਰਖ ਸੋਗ ਤੇ ਬਿਰਕਤੁ ਭਇਆ ॥
Dhukh Sukh Guramukh Sam Kar Jaanaa Harakh Sog Thae Birakath Bhaeiaa ||
The Gurmukh looks upon pain and pleasure as one and the same; he remains untouched by joy and sorrow.
ਰਾਮਕਲੀ (ਮਃ ੧) ਅਸਟ. (੭) ੧੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੭ ਪੰ. ੪
Raag Raamkali Guru Nanak Dev
ਆਪੁ ਮਾਰਿ ਗੁਰਮੁਖਿ ਹਰਿ ਪਾਏ ਨਾਨਕ ਸਹਜਿ ਸਮਾਇ ਲਇਆ ॥੧੨॥੭॥
Aap Maar Guramukh Har Paaeae Naanak Sehaj Samaae Laeiaa ||12||7||
Conquering his self-conceit, the Gurmukh finds the Lord; O Nanak, he intuitively merges into the Lord. ||12||7||
ਰਾਮਕਲੀ (ਮਃ ੧) ਅਸਟ. (੭) ੧੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੦੭ ਪੰ. ੪
Raag Raamkali Guru Nanak Dev
ਰਾਮਕਲੀ ਦਖਣੀ ਮਹਲਾ ੧ ॥
Raamakalee Dhakhanee Mehalaa 1 ||
Raamkalee, Dakhanee, First Mehl:
ਰਾਮਕਲੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੯੦੭
ਜਤੁ ਸਤੁ ਸੰਜਮੁ ਸਾਚੁ ਦ੍ਰਿੜਾਇਆ ਸਾਚ ਸਬਦਿ ਰਸਿ ਲੀਣਾ ॥੧॥
Jath Sath Sanjam Saach Dhrirraaeiaa Saach Sabadh Ras Leenaa ||1||
Abstinence, chastity, self-control and truthfulness have been implanted within me; I am imbued with the sublime essence of the True Word of the Shabad. ||1||
ਰਾਮਕਲੀ (ਮਃ ੧) ਅਸਟ. (੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੭ ਪੰ. ੫
Raag Raamkali Dakhni Guru Nanak Dev
ਮੇਰਾ ਗੁਰੁ ਦਇਆਲੁ ਸਦਾ ਰੰਗਿ ਲੀਣਾ ॥
Maeraa Gur Dhaeiaal Sadhaa Rang Leenaa ||
My Merciful Guru remains forever imbued with the Lord's Love.
ਰਾਮਕਲੀ (ਮਃ ੧) ਅਸਟ. (੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੭ ਪੰ. ੬
Raag Raamkali Dakhni Guru Nanak Dev
ਅਹਿਨਿਸਿ ਰਹੈ ਏਕ ਲਿਵ ਲਾਗੀ ਸਾਚੇ ਦੇਖਿ ਪਤੀਣਾ ॥੧॥ ਰਹਾਉ ॥
Ahinis Rehai Eaek Liv Laagee Saachae Dhaekh Patheenaa ||1|| Rehaao ||
Day and night, He remains lovingly focused on the One Lord; gazing upon the True Lord, He is pleased. ||1||Pause||
ਰਾਮਕਲੀ (ਮਃ ੧) ਅਸਟ. (੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੦੭ ਪੰ. ੭
Raag Raamkali Dakhni Guru Nanak Dev
ਰਹੈ ਗਗਨ ਪੁਰਿ ਦ੍ਰਿਸਟਿ ਸਮੈਸਰਿ ਅਨਹਤ ਸਬਦਿ ਰੰਗੀਣਾ ॥੨॥
Rehai Gagan Pur Dhrisatt Samaisar Anehath Sabadh Rangeenaa ||2||
He abides in the Tenth Gate, and looks equally upon all; He is imbued with the unstruck sound current of the Shabad. ||2||
ਰਾਮਕਲੀ (ਮਃ ੧) ਅਸਟ. (੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੭ ਪੰ. ੭
Raag Raamkali Dakhni Guru Nanak Dev
ਸਤੁ ਬੰਧਿ ਕੁਪੀਨ ਭਰਿਪੁਰਿ ਲੀਣਾ ਜਿਹਵਾ ਰੰਗਿ ਰਸੀਣਾ ॥੩॥
Sath Bandhh Kupeen Bharipur Leenaa Jihavaa Rang Raseenaa ||3||
Wearing the loin-cloth of chastity, He remains absorbed in the all-pervading Lord; His tongue enjoys the taste of God's Love. ||3||
ਰਾਮਕਲੀ (ਮਃ ੧) ਅਸਟ. (੮) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੭ ਪੰ. ੮
Raag Raamkali Dakhni Guru Nanak Dev
ਮਿਲੈ ਗੁਰ ਸਾਚੇ ਜਿਨਿ ਰਚੁ ਰਾਚੇ ਕਿਰਤੁ ਵੀਚਾਰਿ ਪਤੀਣਾ ॥੪॥
Milai Gur Saachae Jin Rach Raachae Kirath Veechaar Patheenaa ||4||
The One who created the creation has met the True Guru; contemplating the Guru's lifestyle, He is pleased. ||4||
ਰਾਮਕਲੀ (ਮਃ ੧) ਅਸਟ. (੮) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੭ ਪੰ. ੮
Raag Raamkali Dakhni Guru Nanak Dev
ਏਕ ਮਹਿ ਸਰਬ ਸਰਬ ਮਹਿ ਏਕਾ ਏਹ ਸਤਿਗੁਰਿ ਦੇਖਿ ਦਿਖਾਈ ॥੫॥
Eaek Mehi Sarab Sarab Mehi Eaekaa Eaeh Sathigur Dhaekh Dhikhaaee ||5||
All are in the One, and the One is in all. This is what the True Guru has shown me. ||5||
ਰਾਮਕਲੀ (ਮਃ ੧) ਅਸਟ. (੮) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੭ ਪੰ. ੯
Raag Raamkali Dakhni Guru Nanak Dev
ਜਿਨਿ ਕੀਏ ਖੰਡ ਮੰਡਲ ਬ੍ਰਹਮੰਡਾ ਸੋ ਪ੍ਰਭੁ ਲਖਨੁ ਨ ਜਾਈ ॥੬॥
Jin Keeeae Khandd Manddal Brehamanddaa So Prabh Lakhan N Jaaee ||6||
He who created the worlds, solar systems and galaxies - that God cannot be known. ||6||
ਰਾਮਕਲੀ (ਮਃ ੧) ਅਸਟ. (੮) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੭ ਪੰ. ੧੦
Raag Raamkali Dakhni Guru Nanak Dev
ਦੀਪਕ ਤੇ ਦੀਪਕੁ ਪਰਗਾਸਿਆ ਤ੍ਰਿਭਵਣ ਜੋਤਿ ਦਿਖਾਈ ॥੭॥
Dheepak Thae Dheepak Paragaasiaa Thribhavan Joth Dhikhaaee ||7||
From the lamp of God, the lamp within is lit; the Divine Light illuminates the three worlds. ||7||
ਰਾਮਕਲੀ (ਮਃ ੧) ਅਸਟ. (੮) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੭ ਪੰ. ੧੦
Raag Raamkali Dakhni Guru Nanak Dev
ਸਚੈ ਤਖਤਿ ਸਚ ਮਹਲੀ ਬੈਠੇ ਨਿਰਭਉ ਤਾੜੀ ਲਾਈ ॥੮॥
Sachai Thakhath Sach Mehalee Baithae Nirabho Thaarree Laaee ||8||
The Guru sits on the true throne in the true mansion; He is attuned, absorbed in the Fearless Lord. ||8||
ਰਾਮਕਲੀ (ਮਃ ੧) ਅਸਟ. (੮) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੭ ਪੰ. ੧੧
Raag Raamkali Dakhni Guru Nanak Dev
ਮੋਹਿ ਗਇਆ ਬੈਰਾਗੀ ਜੋਗੀ ਘਟਿ ਘਟਿ ਕਿੰਗੁਰੀ ਵਾਈ ॥੯॥
Mohi Gaeiaa Bairaagee Jogee Ghatt Ghatt Kinguree Vaaee ||9||
The Guru, the detached Yogi, has enticed the hearts of all; He plays His harp in each and every heart. ||9||
ਰਾਮਕਲੀ (ਮਃ ੧) ਅਸਟ. (੮) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੭ ਪੰ. ੧੧
Raag Raamkali Dakhni Guru Nanak Dev
ਨਾਨਕ ਸਰਣਿ ਪ੍ਰਭੂ ਕੀ ਛੂਟੇ ਸਤਿਗੁਰ ਸਚੁ ਸਖਾਈ ॥੧੦॥੮॥
Naanak Saran Prabhoo Kee Shhoottae Sathigur Sach Sakhaaee ||10||8||
O Nanak, in God's Sanctuary, one is emancipated; the True Guru becomes our true help and support. ||10||8||
ਰਾਮਕਲੀ (ਮਃ ੧) ਅਸਟ. (੮) ੧੦:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੭ ਪੰ. ੧੨
Raag Raamkali Dakhni Guru Nanak Dev
ਰਾਮਕਲੀ ਮਹਲਾ ੧ ॥
Raamakalee Mehalaa 1 ||
Raamkalee, First Mehl:
ਰਾਮਕਲੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੯੦੭
ਅਉਹਠਿ ਹਸਤ ਮੜੀ ਘਰੁ ਛਾਇਆ ਧਰਣਿ ਗਗਨ ਕਲ ਧਾਰੀ ॥੧॥
Aouhath Hasath Marree Ghar Shhaaeiaa Dhharan Gagan Kal Dhhaaree ||1||
He has made His home in the monastery of the heart; He has infused His power into the earth and the sky. ||1||
ਰਾਮਕਲੀ (ਮਃ ੧) ਅਸਟ. (੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੭ ਪੰ. ੧੩
Raag Raamkali Guru Nanak Dev
ਗੁਰਮੁਖਿ ਕੇਤੀ ਸਬਦਿ ਉਧਾਰੀ ਸੰਤਹੁ ॥੧॥ ਰਹਾਉ ॥
Guramukh Kaethee Sabadh Oudhhaaree Santhahu ||1|| Rehaao ||
Through the Word of the Shabad, the Gurmukhs have saved so very many, O Saints. ||1||Pause||
ਰਾਮਕਲੀ (ਮਃ ੧) ਅਸਟ. (੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੭ ਪੰ. ੧੩
Raag Raamkali Guru Nanak Dev
ਮਮਤਾ ਮਾਰਿ ਹਉਮੈ ਸੋਖੈ ਤ੍ਰਿਭਵਣਿ ਜੋਤਿ ਤੁਮਾਰੀ ॥੨॥
Mamathaa Maar Houmai Sokhai Thribhavan Joth Thumaaree ||2||
He conquers attachment, and eradicates egotism, and sees Your Divine Light pervading the three worlds, Lord. ||2||
ਰਾਮਕਲੀ (ਮਃ ੧) ਅਸਟ. (੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੭ ਪੰ. ੧੪
Raag Raamkali Guru Nanak Dev
ਮਨਸਾ ਮਾਰਿ ਮਨੈ ਮਹਿ ਰਾਖੈ ਸਤਿਗੁਰ ਸਬਦਿ ਵੀਚਾਰੀ ॥੩॥
Manasaa Maar Manai Mehi Raakhai Sathigur Sabadh Veechaaree ||3||
He conquers desire, and enshrines the Lord within his mind; he contemplates the Word of the True Guru's Shabad. ||3||
ਰਾਮਕਲੀ (ਮਃ ੧) ਅਸਟ. (੯) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੭ ਪੰ. ੧੪
Raag Raamkali Guru Nanak Dev
ਸਿੰਙੀ ਸੁਰਤਿ ਅਨਾਹਦਿ ਵਾਜੈ ਘਟਿ ਘਟਿ ਜੋਤਿ ਤੁਮਾਰੀ ॥੪॥
Sinn(g)ee Surath Anaahadh Vaajai Ghatt Ghatt Joth Thumaaree ||4||
The horn of consciousness vibrates the unstruck sound current; Your Light illuminates each and every heart, Lord. ||4||
ਰਾਮਕਲੀ (ਮਃ ੧) ਅਸਟ. (੯) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੭ ਪੰ. ੧੫
Raag Raamkali Guru Nanak Dev
ਪਰਪੰਚ ਬੇਣੁ ਤਹੀ ਮਨੁ ਰਾਖਿਆ ਬ੍ਰਹਮ ਅਗਨਿ ਪਰਜਾਰੀ ॥੫॥
Parapanch Baen Thehee Man Raakhiaa Breham Agan Parajaaree ||5||
He plays the flute of the universe in his mind, and lights the fire of God. ||5||
ਰਾਮਕਲੀ (ਮਃ ੧) ਅਸਟ. (੯) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੭ ਪੰ. ੧੬
Raag Raamkali Guru Nanak Dev
ਪੰਚ ਤਤੁ ਮਿਲਿ ਅਹਿਨਿਸਿ ਦੀਪਕੁ ਨਿਰਮਲ ਜੋਤਿ ਅਪਾਰੀ ॥੬॥
Panch Thath Mil Ahinis Dheepak Niramal Joth Apaaree ||6||
Bringing together the five elements, day and night, the Lord's lamp shines with the Immaculate Light of the Infinite. ||6||
ਰਾਮਕਲੀ (ਮਃ ੧) ਅਸਟ. (੯) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੭ ਪੰ. ੧੬
Raag Raamkali Guru Nanak Dev
ਰਵਿ ਸਸਿ ਲਉਕੇ ਇਹੁ ਤਨੁ ਕਿੰਗੁਰੀ ਵਾਜੈ ਸਬਦੁ ਨਿਰਾਰੀ ॥੭॥
Rav Sas Loukae Eihu Than Kinguree Vaajai Sabadh Niraaree ||7||
The right and left nostrils, the sun and the moon channels, are the strings of the body-harp; they vibrate the wondrous melody of the Shabad. ||7||
ਰਾਮਕਲੀ (ਮਃ ੧) ਅਸਟ. (੯) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੭ ਪੰ. ੧੭
Raag Raamkali Guru Nanak Dev
ਸਿਵ ਨਗਰੀ ਮਹਿ ਆਸਣੁ ਅਉਧੂ ਅਲਖੁ ਅਗੰਮੁ ਅਪਾਰੀ ॥੮॥
Siv Nagaree Mehi Aasan Aoudhhoo Alakh Aganm Apaaree ||8||
The true hermit obtains a seat in the City of God, the invisible, inaccessible, infinite. ||8||
ਰਾਮਕਲੀ (ਮਃ ੧) ਅਸਟ. (੯) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੭ ਪੰ. ੧੭
Raag Raamkali Guru Nanak Dev
ਕਾਇਆ ਨਗਰੀ ਇਹੁ ਮਨੁ ਰਾਜਾ ਪੰਚ ਵਸਹਿ ਵੀਚਾਰੀ ॥੯॥
Kaaeiaa Nagaree Eihu Man Raajaa Panch Vasehi Veechaaree ||9||
The mind is the king of the city of the body; the five sources of knowledge dwell within it. ||9||
ਰਾਮਕਲੀ (ਮਃ ੧) ਅਸਟ. (੯) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੭ ਪੰ. ੧੮
Raag Raamkali Guru Nanak Dev
ਸਬਦਿ ਰਵੈ ਆਸਣਿ ਘਰਿ ਰਾਜਾ ਅਦਲੁ ਕਰੇ ਗੁਣਕਾਰੀ ॥੧੦॥
Sabadh Ravai Aasan Ghar Raajaa Adhal Karae Gunakaaree ||10||
Seated in his home, this king chants the Shabad; he administers justice and virtue. ||10||
ਰਾਮਕਲੀ (ਮਃ ੧) ਅਸਟ. (੯) ੧੦:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੭ ਪੰ. ੧੯
Raag Raamkali Guru Nanak Dev
ਕਾਲੁ ਬਿਕਾਲੁ ਕਹੇ ਕਹਿ ਬਪੁਰੇ ਜੀਵਤ ਮੂਆ ਮਨੁ ਮਾਰੀ ॥੧੧॥
Kaal Bikaal Kehae Kehi Bapurae Jeevath Mooaa Man Maaree ||11||
What can poor death or birth say to him? Conquering his mind, he remains dead while yet alive. ||11||
ਰਾਮਕਲੀ (ਮਃ ੧) ਅਸਟ. (੯) ੧੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੭ ਪੰ. ੧੯
Raag Raamkali Guru Nanak Dev