Sri Guru Granth Sahib
Displaying Ang 915 of 1430
- 1
- 2
- 3
- 4
ਤੁਮਰੀ ਕ੍ਰਿਪਾ ਤੇ ਲਾਗੀ ਪ੍ਰੀਤਿ ॥
Thumaree Kirapaa Thae Laagee Preeth ||
By Your Grace, we love You.
ਰਾਮਕਲੀ (ਮਃ ੫) ਅਸਟ. (੪) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੫ ਪੰ. ੧
Raag Raamkali Guru Arjan Dev
ਦਇਆਲ ਭਏ ਤਾ ਆਏ ਚੀਤਿ ॥
Dhaeiaal Bheae Thaa Aaeae Cheeth ||
When You show Mercy, then You come into our minds.
ਰਾਮਕਲੀ (ਮਃ ੫) ਅਸਟ. (੪) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੯੧੫ ਪੰ. ੧
Raag Raamkali Guru Arjan Dev
ਦਇਆ ਧਾਰੀ ਤਿਨਿ ਧਾਰਣਹਾਰ ॥
Dhaeiaa Dhhaaree Thin Dhhaaranehaar ||
When the Support of the earth granted His Grace,
ਰਾਮਕਲੀ (ਮਃ ੫) ਅਸਟ. (੪) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੯੧੫ ਪੰ. ੨
Raag Raamkali Guru Arjan Dev
ਬੰਧਨ ਤੇ ਹੋਈ ਛੁਟਕਾਰ ॥੭॥
Bandhhan Thae Hoee Shhuttakaar ||7||
Then I was released from my bonds. ||7||
ਰਾਮਕਲੀ (ਮਃ ੫) ਅਸਟ. (੪) ੭:੪ - ਗੁਰੂ ਗ੍ਰੰਥ ਸਾਹਿਬ : ਅੰਗ ੯੧੫ ਪੰ. ੨
Raag Raamkali Guru Arjan Dev
ਸਭਿ ਥਾਨ ਦੇਖੇ ਨੈਣ ਅਲੋਇ ॥
Sabh Thhaan Dhaekhae Nain Aloe ||
I have seen all places with my eyes wide open.
ਰਾਮਕਲੀ (ਮਃ ੫) ਅਸਟ. (੪) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੫ ਪੰ. ੨
Raag Raamkali Guru Arjan Dev
ਤਿਸੁ ਬਿਨੁ ਦੂਜਾ ਅਵਰੁ ਨ ਕੋਇ ॥
This Bin Dhoojaa Avar N Koe ||
There is no other than Him.
ਰਾਮਕਲੀ (ਮਃ ੫) ਅਸਟ. (੪) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੯੧੫ ਪੰ. ੨
Raag Raamkali Guru Arjan Dev
ਭ੍ਰਮ ਭੈ ਛੂਟੇ ਗੁਰ ਪਰਸਾਦ ॥
Bhram Bhai Shhoottae Gur Parasaadh ||
Doubt and fear are dispelled, by Guru's Grace.
ਰਾਮਕਲੀ (ਮਃ ੫) ਅਸਟ. (੪) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੯੧੫ ਪੰ. ੩
Raag Raamkali Guru Arjan Dev
ਨਾਨਕ ਪੇਖਿਓ ਸਭੁ ਬਿਸਮਾਦ ॥੮॥੪॥
Naanak Paekhiou Sabh Bisamaadh ||8||4||
Nanak sees the wondrous Lord everywhere. ||8||4||
ਰਾਮਕਲੀ (ਮਃ ੫) ਅਸਟ. (੪) ੮:੪ - ਗੁਰੂ ਗ੍ਰੰਥ ਸਾਹਿਬ : ਅੰਗ ੯੧੫ ਪੰ. ੩
Raag Raamkali Guru Arjan Dev
ਰਾਮਕਲੀ ਮਹਲਾ ੫ ॥
Raamakalee Mehalaa 5 ||
Raamkalee, Fifth Mehl:
ਰਾਮਕਲੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੧੫
ਜੀਅ ਜੰਤ ਸਭਿ ਪੇਖੀਅਹਿ ਪ੍ਰਭ ਸਗਲ ਤੁਮਾਰੀ ਧਾਰਨਾ ॥੧॥
Jeea Janth Sabh Paekheeahi Prabh Sagal Thumaaree Dhhaaranaa ||1||
All beings and creatures that are seen, God, depend on Your Support. ||1||
ਰਾਮਕਲੀ (ਮਃ ੫) ਅਸਟ. (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੫ ਪੰ. ੪
Raag Raamkali Guru Arjan Dev
ਇਹੁ ਮਨੁ ਹਰਿ ਕੈ ਨਾਮਿ ਉਧਾਰਨਾ ॥੧॥ ਰਹਾਉ ॥
Eihu Man Har Kai Naam Oudhhaaranaa ||1|| Rehaao ||
This mind is saved through the Name of the Lord. ||1||Pause||
ਰਾਮਕਲੀ (ਮਃ ੫) ਅਸਟ. (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੫ ਪੰ. ੪
Raag Raamkali Guru Arjan Dev
ਖਿਨ ਮਹਿ ਥਾਪਿ ਉਥਾਪੇ ਕੁਦਰਤਿ ਸਭਿ ਕਰਤੇ ਕੇ ਕਾਰਨਾ ॥੨॥
Khin Mehi Thhaap Outhhaapae Kudharath Sabh Karathae Kae Kaaranaa ||2||
In an instant, He establishes and disestablishes, by His Creative Power. All is the Creation of the Creator. ||2||
ਰਾਮਕਲੀ (ਮਃ ੫) ਅਸਟ. (੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੫ ਪੰ. ੫
Raag Raamkali Guru Arjan Dev
ਕਾਮੁ ਕ੍ਰੋਧੁ ਲੋਭੁ ਝੂਠੁ ਨਿੰਦਾ ਸਾਧੂ ਸੰਗਿ ਬਿਦਾਰਨਾ ॥੩॥
Kaam Krodhh Lobh Jhooth Nindhaa Saadhhoo Sang Bidhaaranaa ||3||
Sexual desire, anger, greed, falsehood and slander are banished in the Saadh Sangat, the Company of the Holy. ||3||
ਰਾਮਕਲੀ (ਮਃ ੫) ਅਸਟ. (੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੫ ਪੰ. ੫
Raag Raamkali Guru Arjan Dev
ਨਾਮੁ ਜਪਤ ਮਨੁ ਨਿਰਮਲ ਹੋਵੈ ਸੂਖੇ ਸੂਖਿ ਗੁਦਾਰਨਾ ॥੪॥
Naam Japath Man Niramal Hovai Sookhae Sookh Gudhaaranaa ||4||
Chanting the Naam, the Name of the Lord, the mind becomes immaculate, and life is passed in absolute peace. ||4||
ਰਾਮਕਲੀ (ਮਃ ੫) ਅਸਟ. (੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੫ ਪੰ. ੬
Raag Raamkali Guru Arjan Dev
ਭਗਤ ਸਰਣਿ ਜੋ ਆਵੈ ਪ੍ਰਾਣੀ ਤਿਸੁ ਈਹਾ ਊਹਾ ਨ ਹਾਰਨਾ ॥੫॥
Bhagath Saran Jo Aavai Praanee This Eehaa Oohaa N Haaranaa ||5||
That mortal who enters the Sanctuary of the devotees, does not lose out, here or hereafter. ||5||
ਰਾਮਕਲੀ (ਮਃ ੫) ਅਸਟ. (੫) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੫ ਪੰ. ੭
Raag Raamkali Guru Arjan Dev
ਸੂਖ ਦੂਖ ਇਸੁ ਮਨ ਕੀ ਬਿਰਥਾ ਤੁਮ ਹੀ ਆਗੈ ਸਾਰਨਾ ॥੬॥
Sookh Dhookh Eis Man Kee Birathhaa Thum Hee Aagai Saaranaa ||6||
Pleasure and pain, and the condition of this mind, I place before You, Lord. ||6||
ਰਾਮਕਲੀ (ਮਃ ੫) ਅਸਟ. (੫) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੫ ਪੰ. ੭
Raag Raamkali Guru Arjan Dev
ਤੂ ਦਾਤਾ ਸਭਨਾ ਜੀਆ ਕਾ ਆਪਨ ਕੀਆ ਪਾਲਨਾ ॥੭॥
Thoo Dhaathaa Sabhanaa Jeeaa Kaa Aapan Keeaa Paalanaa ||7||
You are the Giver of all beings; You cherish what You have made. ||7||
ਰਾਮਕਲੀ (ਮਃ ੫) ਅਸਟ. (੫) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੫ ਪੰ. ੮
Raag Raamkali Guru Arjan Dev
ਅਨਿਕ ਬਾਰ ਕੋਟਿ ਜਨ ਊਪਰਿ ਨਾਨਕੁ ਵੰਞੈ ਵਾਰਨਾ ॥੮॥੫॥
Anik Baar Kott Jan Oopar Naanak Vannjai Vaaranaa ||8||5||
So many millions of times, Nanak is a sacrifice to Your humble servants. ||8||5||
ਰਾਮਕਲੀ (ਮਃ ੫) ਅਸਟ. (੫) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੫ ਪੰ. ੮
Raag Raamkali Guru Arjan Dev
ਰਾਮਕਲੀ ਮਹਲਾ ੫ ਅਸਟਪਦੀ
Raamakalee Mehalaa 5 Asattapadhee
Raamkalee, Fifth Mehl, Ashtapadee:
ਰਾਮਕਲੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੧੫
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਰਾਮਕਲੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੧੫
ਦਰਸਨੁ ਭੇਟਤ ਪਾਪ ਸਭਿ ਨਾਸਹਿ ਹਰਿ ਸਿਉ ਦੇਇ ਮਿਲਾਈ ॥੧॥
Dharasan Bhaettath Paap Sabh Naasehi Har Sio Dhaee Milaaee ||1||
Receiving the Blessed Vision of His Darshan, all sins are erased, and He unites me with the Lord. ||1||
ਰਾਮਕਲੀ (ਮਃ ੫) ਅਸਟ. (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੫ ਪੰ. ੧੧
Raag Raamkali Guru Arjan Dev
ਮੇਰਾ ਗੁਰੁ ਪਰਮੇਸਰੁ ਸੁਖਦਾਈ ॥
Maeraa Gur Paramaesar Sukhadhaaee ||
My Guru is the Transcendent Lord, the Giver of peace.
ਰਾਮਕਲੀ (ਮਃ ੫) ਅਸਟ. (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੫ ਪੰ. ੧੧
Raag Raamkali Guru Arjan Dev
ਪਾਰਬ੍ਰਹਮ ਕਾ ਨਾਮੁ ਦ੍ਰਿੜਾਏ ਅੰਤੇ ਹੋਇ ਸਖਾਈ ॥੧॥ ਰਹਾਉ ॥
Paarabreham Kaa Naam Dhrirraaeae Anthae Hoe Sakhaaee ||1|| Rehaao ||
He implants the Naam, the Name of the Supreme Lord God within us; in the end, He is our help and support. ||1||Pause||
ਰਾਮਕਲੀ (ਮਃ ੫) ਅਸਟ. (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੧੫ ਪੰ. ੧੨
Raag Raamkali Guru Arjan Dev
ਸਗਲ ਦੂਖ ਕਾ ਡੇਰਾ ਭੰਨਾ ਸੰਤ ਧੂਰਿ ਮੁਖਿ ਲਾਈ ॥੨॥
Sagal Dhookh Kaa Ddaeraa Bhannaa Santh Dhhoor Mukh Laaee ||2||
The source of all pain within is destroyed; I apply the dust of the feet of the Saints to my forehead. ||2||
ਰਾਮਕਲੀ (ਮਃ ੫) ਅਸਟ. (੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੫ ਪੰ. ੧੨
Raag Raamkali Guru Arjan Dev
ਪਤਿਤ ਪੁਨੀਤ ਕੀਏ ਖਿਨ ਭੀਤਰਿ ਅਗਿਆਨੁ ਅੰਧੇਰੁ ਵੰਞਾਈ ॥੩॥
Pathith Puneeth Keeeae Khin Bheethar Agiaan Andhhaer Vannjaaee ||3||
In an instant, He purifies the sinners, and dispels the darkness of ignorance. ||3||
ਰਾਮਕਲੀ (ਮਃ ੫) ਅਸਟ. (੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੫ ਪੰ. ੧੩
Raag Raamkali Guru Arjan Dev
ਕਰਣ ਕਾਰਣ ਸਮਰਥੁ ਸੁਆਮੀ ਨਾਨਕ ਤਿਸੁ ਸਰਣਾਈ ॥੪॥
Karan Kaaran Samarathh Suaamee Naanak This Saranaaee ||4||
The Lord is all-powerful, the Cause of causes. Nanak seeks His Sanctuary. ||4||
ਰਾਮਕਲੀ (ਮਃ ੫) ਅਸਟ. (੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੫ ਪੰ. ੧੩
Raag Raamkali Guru Arjan Dev
ਬੰਧਨ ਤੋੜਿ ਚਰਨ ਕਮਲ ਦ੍ਰਿੜਾਏ ਏਕ ਸਬਦਿ ਲਿਵ ਲਾਈ ॥੫॥
Bandhhan Thorr Charan Kamal Dhrirraaeae Eaek Sabadh Liv Laaee ||5||
Shattering the bonds, the Guru implants the Lord's lotus feet within, and lovingly attunes us to the One Word of the Shabad. ||5||
ਰਾਮਕਲੀ (ਮਃ ੫) ਅਸਟ. (੬) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੫ ਪੰ. ੧੪
Raag Raamkali Guru Arjan Dev
ਅੰਧ ਕੂਪ ਬਿਖਿਆ ਤੇ ਕਾਢਿਓ ਸਾਚ ਸਬਦਿ ਬਣਿ ਆਈ ॥੬॥
Andhh Koop Bikhiaa Thae Kaadtiou Saach Sabadh Ban Aaee ||6||
He has lifted me up, and pulled me out of the deep, dark pit of sin; I am attuned to the True Shabad. ||6||
ਰਾਮਕਲੀ (ਮਃ ੫) ਅਸਟ. (੬) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੫ ਪੰ. ੧੫
Raag Raamkali Guru Arjan Dev
ਜਨਮ ਮਰਣ ਕਾ ਸਹਸਾ ਚੂਕਾ ਬਾਹੁੜਿ ਕਤਹੁ ਨ ਧਾਈ ॥੭॥
Janam Maran Kaa Sehasaa Chookaa Baahurr Kathahu N Dhhaaee ||7||
The fear of birth and death is taken away; I shall never wander again. ||7||
ਰਾਮਕਲੀ (ਮਃ ੫) ਅਸਟ. (੬) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੫ ਪੰ. ੧੫
Raag Raamkali Guru Arjan Dev
ਨਾਮ ਰਸਾਇਣਿ ਇਹੁ ਮਨੁ ਰਾਤਾ ਅੰਮ੍ਰਿਤੁ ਪੀ ਤ੍ਰਿਪਤਾਈ ॥੮॥
Naam Rasaaein Eihu Man Raathaa Anmrith Pee Thripathaaee ||8||
This mind is imbued with the sublime elixir of the Naam; drinking in the Ambrosial Nectar, it is satisfied. ||8||
ਰਾਮਕਲੀ (ਮਃ ੫) ਅਸਟ. (੬) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੫ ਪੰ. ੧੬
Raag Raamkali Guru Arjan Dev
ਸੰਤਸੰਗਿ ਮਿਲਿ ਕੀਰਤਨੁ ਗਾਇਆ ਨਿਹਚਲ ਵਸਿਆ ਜਾਈ ॥੯॥
Santhasang Mil Keerathan Gaaeiaa Nihachal Vasiaa Jaaee ||9||
Joining the Society of the Saints, I sing the Kirtan of the Lord's Praises; I dwell in the eternal, unchanging place. ||9||
ਰਾਮਕਲੀ (ਮਃ ੫) ਅਸਟ. (੬) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੫ ਪੰ. ੧੬
Raag Raamkali Guru Arjan Dev
ਪੂਰੈ ਗੁਰਿ ਪੂਰੀ ਮਤਿ ਦੀਨੀ ਹਰਿ ਬਿਨੁ ਆਨ ਨ ਭਾਈ ॥੧੦॥
Poorai Gur Pooree Math Dheenee Har Bin Aan N Bhaaee ||10||
The Perfect Guru has given me the perfect teachings; there is nothing except the Lord, O Siblings of Destiny. ||10||
ਰਾਮਕਲੀ (ਮਃ ੫) ਅਸਟ. (੬) ੧੦:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੫ ਪੰ. ੧੭
Raag Raamkali Guru Arjan Dev
ਨਾਮੁ ਨਿਧਾਨੁ ਪਾਇਆ ਵਡਭਾਗੀ ਨਾਨਕ ਨਰਕਿ ਨ ਜਾਈ ॥੧੧॥
Naam Nidhhaan Paaeiaa Vaddabhaagee Naanak Narak N Jaaee ||11||
I have obtained the treasure of the Naam, by great good fortune; O Nanak, I shall not fall into hell. ||11||
ਰਾਮਕਲੀ (ਮਃ ੫) ਅਸਟ. (੬) ੧੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੫ ਪੰ. ੧੮
Raag Raamkali Guru Arjan Dev
ਘਾਲ ਸਿਆਣਪ ਉਕਤਿ ਨ ਮੇਰੀ ਪੂਰੈ ਗੁਰੂ ਕਮਾਈ ॥੧੨॥
Ghaal Siaanap Oukath N Maeree Poorai Guroo Kamaaee ||12||
Clever tricks have not worked for me; I shall act according to the Instructions of the Perfect Guru. ||12||
ਰਾਮਕਲੀ (ਮਃ ੫) ਅਸਟ. (੬) ੧੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੫ ਪੰ. ੧੮
Raag Raamkali Guru Arjan Dev
ਜਪ ਤਪ ਸੰਜਮ ਸੁਚਿ ਹੈ ਸੋਈ ਆਪੇ ਕਰੇ ਕਰਾਈ ॥੧੩॥
Jap Thap Sanjam Such Hai Soee Aapae Karae Karaaee ||13||
He is chanting, intense meditation, austere self-discipline and purification. He Himself acts, and causes us to act. ||13||
ਰਾਮਕਲੀ (ਮਃ ੫) ਅਸਟ. (੬) ੧੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੫ ਪੰ. ੧੯
Raag Raamkali Guru Arjan Dev
ਪੁਤ੍ਰ ਕਲਤ੍ਰ ਮਹਾ ਬਿਖਿਆ ਮਹਿ ਗੁਰਿ ਸਾਚੈ ਲਾਇ ਤਰਾਈ ॥੧੪॥
Puthr Kalathr Mehaa Bikhiaa Mehi Gur Saachai Laae Tharaaee ||14||
In the midst of children and spouse, and utter corruption, the True Guru has carried me across. ||14||
ਰਾਮਕਲੀ (ਮਃ ੫) ਅਸਟ. (੬) ੧੪:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੫ ਪੰ. ੧੯
Raag Raamkali Guru Arjan Dev