Sri Guru Granth Sahib
Displaying Ang 916 of 1430
- 1
- 2
- 3
- 4
ਅਪਣੇ ਜੀਅ ਤੈ ਆਪਿ ਸਮ੍ਹਾਲੇ ਆਪਿ ਲੀਏ ਲੜਿ ਲਾਈ ॥੧੫॥
Apanae Jeea Thai Aap Samhaalae Aap Leeeae Larr Laaee ||15||
You Yourself take care of Your beings; You Yourself attach them to the hem of Your robe. ||15||
ਰਾਮਕਲੀ (ਮਃ ੫) ਅਸਟ. (੬) ੧੫:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੬ ਪੰ. ੧
Raag Raamkali Guru Arjan Dev
ਸਾਚ ਧਰਮ ਕਾ ਬੇੜਾ ਬਾਂਧਿਆ ਭਵਜਲੁ ਪਾਰਿ ਪਵਾਈ ॥੧੬॥
Saach Dhharam Kaa Baerraa Baandhhiaa Bhavajal Paar Pavaaee ||16||
I have built the boat of true Dharmic faith, to cross over the terrifying world-ocean. ||16||
ਰਾਮਕਲੀ (ਮਃ ੫) ਅਸਟ. (੬) ੧੬:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੬ ਪੰ. ੨
Raag Raamkali Guru Arjan Dev
ਬੇਸੁਮਾਰ ਬੇਅੰਤ ਸੁਆਮੀ ਨਾਨਕ ਬਲਿ ਬਲਿ ਜਾਈ ॥੧੭॥
Baesumaar Baeanth Suaamee Naanak Bal Bal Jaaee ||17||
The Lord Master is unlimited and endless; Nanak is a sacrifice, a sacrifice to Him. ||17||
ਰਾਮਕਲੀ (ਮਃ ੫) ਅਸਟ. (੬) ੧੭:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੬ ਪੰ. ੨
Raag Raamkali Guru Arjan Dev
ਅਕਾਲ ਮੂਰਤਿ ਅਜੂਨੀ ਸੰਭਉ ਕਲਿ ਅੰਧਕਾਰ ਦੀਪਾਈ ॥੧੮॥
Akaal Moorath Ajoonee Sanbho Kal Andhhakaar Dheepaaee ||18||
Being of Immortal Manifestation, He is not born; He is self-existent; He is the Light in the darkness of Kali Yuga. ||18||
ਰਾਮਕਲੀ (ਮਃ ੫) ਅਸਟ. (੬) ੧੮:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੬ ਪੰ. ੩
Raag Raamkali Guru Arjan Dev
ਅੰਤਰਜਾਮੀ ਜੀਅਨ ਕਾ ਦਾਤਾ ਦੇਖਤ ਤ੍ਰਿਪਤਿ ਅਘਾਈ ॥੧੯॥
Antharajaamee Jeean Kaa Dhaathaa Dhaekhath Thripath Aghaaee ||19||
He is the Inner-knower, the Searcher of hearts, the Giver of souls; gazing upon Him, I am satisfied and fulfilled. ||19||
ਰਾਮਕਲੀ (ਮਃ ੫) ਅਸਟ. (੬) ੧੯:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੬ ਪੰ. ੩
Raag Raamkali Guru Arjan Dev
ਏਕੰਕਾਰੁ ਨਿਰੰਜਨੁ ਨਿਰਭਉ ਸਭ ਜਲਿ ਥਲਿ ਰਹਿਆ ਸਮਾਈ ॥੨੦॥
Eaekankaar Niranjan Nirabho Sabh Jal Thhal Rehiaa Samaaee ||20||
He is the One Universal Creator Lord, immaculate and fearless; He is permeating and pervading all the water and the land. ||20||
ਰਾਮਕਲੀ (ਮਃ ੫) ਅਸਟ. (੬) ੨੦:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੬ ਪੰ. ੪
Raag Raamkali Guru Arjan Dev
ਭਗਤਿ ਦਾਨੁ ਭਗਤਾ ਕਉ ਦੀਨਾ ਹਰਿ ਨਾਨਕੁ ਜਾਚੈ ਮਾਈ ॥੨੧॥੧॥੬॥
Bhagath Dhaan Bhagathaa Ko Dheenaa Har Naanak Jaachai Maaee ||21||1||6||
He blesses His devotees with the Gift of devotional worship; Nanak longs for the Lord, O my mother. ||21||1||6||
ਰਾਮਕਲੀ (ਮਃ ੫) ਅਸਟ. (੬) ੨੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੬ ਪੰ. ੫
Raag Raamkali Guru Arjan Dev
ਰਾਮਕਲੀ ਮਹਲਾ ੫ ॥
Raamakalee Mehalaa 5 ||
Raamkalee, Fifth Mehl,
ਰਾਮਕਲੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੧੬
ਸਲੋਕੁ ॥
Salok ||
Shalok:
ਰਾਮਕਲੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੧੬
ਸਿਖਹੁ ਸਬਦੁ ਪਿਆਰਿਹੋ ਜਨਮ ਮਰਨ ਕੀ ਟੇਕ ॥
Sikhahu Sabadh Piaariho Janam Maran Kee Ttaek ||
Study the Word of the Shabad, O beloveds. It is your anchoring support in life and in death.
ਰਾਮਕਲੀ (ਮਃ ੫) ਅਸਟ. (੭) ਸ. ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੬ ਪੰ. ੬
Raag Raamkali Guru Arjan Dev
ਮੁਖੁ ਊਜਲੁ ਸਦਾ ਸੁਖੀ ਨਾਨਕ ਸਿਮਰਤ ਏਕ ॥੧॥
Mukh Oojal Sadhaa Sukhee Naanak Simarath Eaek ||1||
Your face shall be radiant, and you will be at peace forever, O Nanak, meditating in remembrance on the One Lord. ||1||
ਰਾਮਕਲੀ (ਮਃ ੫) ਅਸਟ. (੭) ਸ. ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੧੬ ਪੰ. ੬
Raag Raamkali Guru Arjan Dev
ਮਨੁ ਤਨੁ ਰਾਤਾ ਰਾਮ ਪਿਆਰੇ ਹਰਿ ਪ੍ਰੇਮ ਭਗਤਿ ਬਣਿ ਆਈ ਸੰਤਹੁ ॥੧॥
Man Than Raathaa Raam Piaarae Har Praem Bhagath Ban Aaee Santhahu ||1||
My mind and body are imbued with my Beloved Lord; I have been blessed with loving devotion to the Lord, O Saints. ||1||
ਰਾਮਕਲੀ (ਮਃ ੫) ਅਸਟ. (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੬ ਪੰ. ੭
Raag Raamkali Guru Arjan Dev
ਸਤਿਗੁਰਿ ਖੇਪ ਨਿਬਾਹੀ ਸੰਤਹੁ ॥
Sathigur Khaep Nibaahee Santhahu ||
The True Guru has approved my cargo, O Saints.
ਰਾਮਕਲੀ (ਮਃ ੫) ਅਸਟ. (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੬ ਪੰ. ੭
Raag Raamkali Guru Arjan Dev
ਹਰਿ ਨਾਮੁ ਲਾਹਾ ਦਾਸ ਕਉ ਦੀਆ ਸਗਲੀ ਤ੍ਰਿਸਨ ਉਲਾਹੀ ਸੰਤਹੁ ॥੧॥ ਰਹਾਉ ॥
Har Naam Laahaa Dhaas Ko Dheeaa Sagalee Thrisan Oulaahee Santhahu ||1|| Rehaao ||
He has blessed His slave with the profit of the Lord's Name; all my thirst is quenched, O Saints. ||1||Pause||
ਰਾਮਕਲੀ (ਮਃ ੫) ਅਸਟ. (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੧੬ ਪੰ. ੮
Raag Raamkali Guru Arjan Dev
ਖੋਜਤ ਖੋਜਤ ਲਾਲੁ ਇਕੁ ਪਾਇਆ ਹਰਿ ਕੀਮਤਿ ਕਹਣੁ ਨ ਜਾਈ ਸੰਤਹੁ ॥੨॥
Khojath Khojath Laal Eik Paaeiaa Har Keemath Kehan N Jaaee Santhahu ||2||
Searching and searching, I have found the One Lord, the jewel; I cannot express His value, O Saints. ||2||
ਰਾਮਕਲੀ (ਮਃ ੫) ਅਸਟ. (੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੬ ਪੰ. ੮
Raag Raamkali Guru Arjan Dev
ਚਰਨ ਕਮਲ ਸਿਉ ਲਾਗੋ ਧਿਆਨਾ ਸਾਚੈ ਦਰਸਿ ਸਮਾਈ ਸੰਤਹੁ ॥੩॥
Charan Kamal Sio Laago Dhhiaanaa Saachai Dharas Samaaee Santhahu ||3||
I focus my meditation on His Lotus Feet; I am absorbed in the True Vision of His Darshan, O Saints. ||3||
ਰਾਮਕਲੀ (ਮਃ ੫) ਅਸਟ. (੭) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੬ ਪੰ. ੯
Raag Raamkali Guru Arjan Dev
ਗੁਣ ਗਾਵਤ ਗਾਵਤ ਭਏ ਨਿਹਾਲਾ ਹਰਿ ਸਿਮਰਤ ਤ੍ਰਿਪਤਿ ਅਘਾਈ ਸੰਤਹੁ ॥੪॥
Gun Gaavath Gaavath Bheae Nihaalaa Har Simarath Thripath Aghaaee Santhahu ||4||
Singing, singing His Glorious Praises, I am enraptured; meditating in remembrance on the Lord, I am satisfied and fulfilled, O Saints. ||4||
ਰਾਮਕਲੀ (ਮਃ ੫) ਅਸਟ. (੭) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੬ ਪੰ. ੧੦
Raag Raamkali Guru Arjan Dev
ਆਤਮ ਰਾਮੁ ਰਵਿਆ ਸਭ ਅੰਤਰਿ ਕਤ ਆਵੈ ਕਤ ਜਾਈ ਸੰਤਹੁ ॥੫॥
Aatham Raam Raviaa Sabh Anthar Kath Aavai Kath Jaaee Santhahu ||5||
The Lord, the Supreme Soul, is permeating within all; what comes, and what goes, O Saints? ||5||
ਰਾਮਕਲੀ (ਮਃ ੫) ਅਸਟ. (੭) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੬ ਪੰ. ੧੦
Raag Raamkali Guru Arjan Dev
ਆਦਿ ਜੁਗਾਦੀ ਹੈ ਭੀ ਹੋਸੀ ਸਭ ਜੀਆ ਕਾ ਸੁਖਦਾਈ ਸੰਤਹੁ ॥੬॥
Aadh Jugaadhee Hai Bhee Hosee Sabh Jeeaa Kaa Sukhadhaaee Santhahu ||6||
At the very beginning of time, and throughout the ages, He is, and He shall always be; He is the Giver of peace to all beings, O Saints. ||6||
ਰਾਮਕਲੀ (ਮਃ ੫) ਅਸਟ. (੭) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੬ ਪੰ. ੧੧
Raag Raamkali Guru Arjan Dev
ਆਪਿ ਬੇਅੰਤੁ ਅੰਤੁ ਨਹੀ ਪਾਈਐ ਪੂਰਿ ਰਹਿਆ ਸਭ ਠਾਈ ਸੰਤਹੁ ॥੭॥
Aap Baeanth Anth Nehee Paaeeai Poor Rehiaa Sabh Thaaee Santhahu ||7||
He Himself is endless; His end cannot be found. He is totally pervading and permeating everywhere, O Saints. ||7||
ਰਾਮਕਲੀ (ਮਃ ੫) ਅਸਟ. (੭) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੬ ਪੰ. ੧੨
Raag Raamkali Guru Arjan Dev
ਮੀਤ ਸਾਜਨ ਮਾਲੁ ਜੋਬਨੁ ਸੁਤ ਹਰਿ ਨਾਨਕ ਬਾਪੁ ਮੇਰੀ ਮਾਈ ਸੰਤਹੁ ॥੮॥੨॥੭॥
Meeth Saajan Maal Joban Suth Har Naanak Baap Maeree Maaee Santhahu ||8||2||7||
Nanak: the Lord is my friend, companion, wealth, youth, son, father and mother, O Saints. ||8||2||7||
ਰਾਮਕਲੀ (ਮਃ ੫) ਅਸਟ. (੭) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੬ ਪੰ. ੧੨
Raag Raamkali Guru Arjan Dev
ਰਾਮਕਲੀ ਮਹਲਾ ੫ ॥
Raamakalee Mehalaa 5 ||
Raamkalee, Fifth Mehl:
ਰਾਮਕਲੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੧੬
ਮਨ ਬਚ ਕ੍ਰਮਿ ਰਾਮ ਨਾਮੁ ਚਿਤਾਰੀ ॥
Man Bach Kram Raam Naam Chithaaree ||
In thought word and deed I contemplate the Lord's Name.
ਰਾਮਕਲੀ (ਮਃ ੫) ਅਸਟ. (੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੬ ਪੰ. ੧੩
Raag Raamkali Guru Arjan Dev
ਘੂਮਨ ਘੇਰਿ ਮਹਾ ਅਤਿ ਬਿਖੜੀ ਗੁਰਮੁਖਿ ਨਾਨਕ ਪਾਰਿ ਉਤਾਰੀ ॥੧॥ ਰਹਾਉ ॥
Ghooman Ghaer Mehaa Ath Bikharree Guramukh Naanak Paar Outhaaree ||1|| Rehaao ||
The horrible world-ocean is very treacherous; O Nanak, the Gurmukh is carried across. ||1||Pause||
ਰਾਮਕਲੀ (ਮਃ ੫) ਅਸਟ. (੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੧੬ ਪੰ. ੧੪
Raag Raamkali Guru Arjan Dev
ਅੰਤਰਿ ਸੂਖਾ ਬਾਹਰਿ ਸੂਖਾ ਹਰਿ ਜਪਿ ਮਲਨ ਭਏ ਦੁਸਟਾਰੀ ॥੧॥
Anthar Sookhaa Baahar Sookhaa Har Jap Malan Bheae Dhusattaaree ||1||
Inwardly, peace, and outwardly, peace; meditating on the Lord, evil tendencies are crushed. ||1||
ਰਾਮਕਲੀ (ਮਃ ੫) ਅਸਟ. (੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੬ ਪੰ. ੧੪
Raag Raamkali Guru Arjan Dev
ਜਿਸ ਤੇ ਲਾਗੇ ਤਿਨਹਿ ਨਿਵਾਰੇ ਪ੍ਰਭ ਜੀਉ ਅਪਣੀ ਕਿਰਪਾ ਧਾਰੀ ॥੨॥
Jis Thae Laagae Thinehi Nivaarae Prabh Jeeo Apanee Kirapaa Dhhaaree ||2||
He has rid me of what was clinging to me; my Dear Lord God has blessed me with His Grace. ||2||
ਰਾਮਕਲੀ (ਮਃ ੫) ਅਸਟ. (੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੬ ਪੰ. ੧੫
Raag Raamkali Guru Arjan Dev
ਉਧਰੇ ਸੰਤ ਪਰੇ ਹਰਿ ਸਰਨੀ ਪਚਿ ਬਿਨਸੇ ਮਹਾ ਅਹੰਕਾਰੀ ॥੩॥
Oudhharae Santh Parae Har Saranee Pach Binasae Mehaa Ahankaaree ||3||
The Saints are saved, in His Sanctuary; the very egotistical people rot away and die. ||3||
ਰਾਮਕਲੀ (ਮਃ ੫) ਅਸਟ. (੮) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੬ ਪੰ. ੧੬
Raag Raamkali Guru Arjan Dev
ਸਾਧੂ ਸੰਗਤਿ ਇਹੁ ਫਲੁ ਪਾਇਆ ਇਕੁ ਕੇਵਲ ਨਾਮੁ ਅਧਾਰੀ ॥੪॥
Saadhhoo Sangath Eihu Fal Paaeiaa Eik Kaeval Naam Adhhaaree ||4||
In the Saadh Sangat, the Company of the Holy, I have obtained this fruit, the Support of the One Name alone. ||4||
ਰਾਮਕਲੀ (ਮਃ ੫) ਅਸਟ. (੮) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੬ ਪੰ. ੧੬
Raag Raamkali Guru Arjan Dev
ਨ ਕੋਈ ਸੂਰੁ ਨ ਕੋਈ ਹੀਣਾ ਸਭ ਪ੍ਰਗਟੀ ਜੋਤਿ ਤੁਮ੍ਹ੍ਹਾਰੀ ॥੫॥
N Koee Soor N Koee Heenaa Sabh Pragattee Joth Thumhaaree ||5||
No one is strong, and no one is weak; all are manifestations of Your Light, Lord. ||5||
ਰਾਮਕਲੀ (ਮਃ ੫) ਅਸਟ. (੮) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੬ ਪੰ. ੧੭
Raag Raamkali Guru Arjan Dev
ਤੁਮ੍ਹ੍ਹ ਸਮਰਥ ਅਕਥ ਅਗੋਚਰ ਰਵਿਆ ਏਕੁ ਮੁਰਾਰੀ ॥੬॥
Thumh Samarathh Akathh Agochar Raviaa Eaek Muraaree ||6||
You are the all-powerful, indescribable, unfathomable, all-pervading Lord. ||6||
ਰਾਮਕਲੀ (ਮਃ ੫) ਅਸਟ. (੮) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੬ ਪੰ. ੧੮
Raag Raamkali Guru Arjan Dev
ਕੀਮਤਿ ਕਉਣੁ ਕਰੇ ਤੇਰੀ ਕਰਤੇ ਪ੍ਰਭ ਅੰਤੁ ਨ ਪਾਰਾਵਾਰੀ ॥੭॥
Keemath Koun Karae Thaeree Karathae Prabh Anth N Paaraavaaree ||7||
Who can estimate Your value, O Creator Lord? God has no end or limitation. ||7||
ਰਾਮਕਲੀ (ਮਃ ੫) ਅਸਟ. (੮) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੬ ਪੰ. ੧੮
Raag Raamkali Guru Arjan Dev
ਨਾਮ ਦਾਨੁ ਨਾਨਕ ਵਡਿਆਈ ਤੇਰਿਆ ਸੰਤ ਜਨਾ ਰੇਣਾਰੀ ॥੮॥੩॥੮॥੨੨॥
Naam Dhaan Naanak Vaddiaaee Thaeriaa Santh Janaa Raenaaree ||8||3||8||22||
Please bless Nanak with the glorious greatness of the gift of the Naam, and the dust of the feet of Your Saints. ||8||3||8||22||
ਰਾਮਕਲੀ (ਮਃ ੫) ਅਸਟ. (੮) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧੬ ਪੰ. ੧੯
Raag Raamkali Guru Arjan Dev