Sri Guru Granth Sahib
Displaying Ang 920 of 1430
- 1
- 2
- 3
- 4
ਕਹੈ ਨਾਨਕੁ ਸੁਣਹੁ ਸੰਤਹੁ ਸੋ ਸਿਖੁ ਸਨਮੁਖੁ ਹੋਏ ॥੨੧॥
Kehai Naanak Sunahu Santhahu So Sikh Sanamukh Hoeae ||21||
Says Nanak, listen, O Saints: such a Sikh turns toward the Guru with sincere faith, and becomes sunmukh. ||21||
ਰਾਮਕਲੀ ਅਨੰਦ (ਮਃ ੩) (੨੧):੫ - ਗੁਰੂ ਗ੍ਰੰਥ ਸਾਹਿਬ : ਅੰਗ ੯੨੦ ਪੰ. ੧
Raag Raamkali Guru Amar Das
ਜੇ ਕੋ ਗੁਰ ਤੇ ਵੇਮੁਖੁ ਹੋਵੈ ਬਿਨੁ ਸਤਿਗੁਰ ਮੁਕਤਿ ਨ ਪਾਵੈ ॥
Jae Ko Gur Thae Vaemukh Hovai Bin Sathigur Mukath N Paavai ||
One who turns away from the Guru, and becomes baymukh - without the True Guru, he shall not find liberation.
ਰਾਮਕਲੀ ਅਨੰਦ (ਮਃ ੩) (੨੨):੧ - ਗੁਰੂ ਗ੍ਰੰਥ ਸਾਹਿਬ : ਅੰਗ ੯੨੦ ਪੰ. ੧
Raag Raamkali Guru Amar Das
ਪਾਵੈ ਮੁਕਤਿ ਨ ਹੋਰ ਥੈ ਕੋਈ ਪੁਛਹੁ ਬਿਬੇਕੀਆ ਜਾਏ ॥
Paavai Mukath N Hor Thhai Koee Pushhahu Bibaekeeaa Jaaeae ||
He shall not find liberation anywhere else either; go and ask the wise ones about this.
ਰਾਮਕਲੀ ਅਨੰਦ (ਮਃ ੩) (੨੨):੨ - ਗੁਰੂ ਗ੍ਰੰਥ ਸਾਹਿਬ : ਅੰਗ ੯੨੦ ਪੰ. ੨
Raag Raamkali Guru Amar Das
ਅਨੇਕ ਜੂਨੀ ਭਰਮਿ ਆਵੈ ਵਿਣੁ ਸਤਿਗੁਰ ਮੁਕਤਿ ਨ ਪਾਏ ॥
Anaek Joonee Bharam Aavai Vin Sathigur Mukath N Paaeae ||
He shall wander through countless incarnations; without the True Guru, he shall not find liberation.
ਰਾਮਕਲੀ ਅਨੰਦ (ਮਃ ੩) (੨੨):੩ - ਗੁਰੂ ਗ੍ਰੰਥ ਸਾਹਿਬ : ਅੰਗ ੯੨੦ ਪੰ. ੨
Raag Raamkali Guru Amar Das
ਫਿਰਿ ਮੁਕਤਿ ਪਾਏ ਲਾਗਿ ਚਰਣੀ ਸਤਿਗੁਰੂ ਸਬਦੁ ਸੁਣਾਏ ॥
Fir Mukath Paaeae Laag Charanee Sathiguroo Sabadh Sunaaeae ||
But liberation is attained, when one is attached to the feet of the True Guru, chanting the Word of the Shabad.
ਰਾਮਕਲੀ ਅਨੰਦ (ਮਃ ੩) (੨੨):੪ - ਗੁਰੂ ਗ੍ਰੰਥ ਸਾਹਿਬ : ਅੰਗ ੯੨੦ ਪੰ. ੩
Raag Raamkali Guru Amar Das
ਕਹੈ ਨਾਨਕੁ ਵੀਚਾਰਿ ਦੇਖਹੁ ਵਿਣੁ ਸਤਿਗੁਰ ਮੁਕਤਿ ਨ ਪਾਏ ॥੨੨॥
Kehai Naanak Veechaar Dhaekhahu Vin Sathigur Mukath N Paaeae ||22||
Says Nanak, contemplate this and see, that without the True Guru, there is no liberation. ||22||
ਰਾਮਕਲੀ ਅਨੰਦ (ਮਃ ੩) (੨੨):੫ - ਗੁਰੂ ਗ੍ਰੰਥ ਸਾਹਿਬ : ਅੰਗ ੯੨੦ ਪੰ. ੪
Raag Raamkali Guru Amar Das
ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ ਗਾਵਹੁ ਸਚੀ ਬਾਣੀ ॥
Aavahu Sikh Sathiguroo Kae Piaariho Gaavahu Sachee Baanee ||
Come, O beloved Sikhs of the True Guru, and sing the True Word of His Bani.
ਰਾਮਕਲੀ ਅਨੰਦ (ਮਃ ੩) (੨੩):੧ - ਗੁਰੂ ਗ੍ਰੰਥ ਸਾਹਿਬ : ਅੰਗ ੯੨੦ ਪੰ. ੪
Raag Raamkali Guru Amar Das
ਬਾਣੀ ਤ ਗਾਵਹੁ ਗੁਰੂ ਕੇਰੀ ਬਾਣੀਆ ਸਿਰਿ ਬਾਣੀ ॥
Baanee Th Gaavahu Guroo Kaeree Baaneeaa Sir Baanee ||
Sing the Guru's Bani, the supreme Word of Words.
ਰਾਮਕਲੀ ਅਨੰਦ (ਮਃ ੩) (੨੩):੨ - ਗੁਰੂ ਗ੍ਰੰਥ ਸਾਹਿਬ : ਅੰਗ ੯੨੦ ਪੰ. ੫
Raag Raamkali Guru Amar Das
ਜਿਨ ਕਉ ਨਦਰਿ ਕਰਮੁ ਹੋਵੈ ਹਿਰਦੈ ਤਿਨਾ ਸਮਾਣੀ ॥
Jin Ko Nadhar Karam Hovai Hiradhai Thinaa Samaanee ||
Those who are blessed by the Lord's Glance of Grace - their hearts are imbued with this Bani.
ਰਾਮਕਲੀ ਅਨੰਦ (ਮਃ ੩) (੨੩):੩ - ਗੁਰੂ ਗ੍ਰੰਥ ਸਾਹਿਬ : ਅੰਗ ੯੨੦ ਪੰ. ੫
Raag Raamkali Guru Amar Das
ਪੀਵਹੁ ਅੰਮ੍ਰਿਤੁ ਸਦਾ ਰਹਹੁ ਹਰਿ ਰੰਗਿ ਜਪਿਹੁ ਸਾਰਿਗਪਾਣੀ ॥
Peevahu Anmrith Sadhaa Rehahu Har Rang Japihu Saarigapaanee ||
Drink in this Ambrosial Nectar, and remain in the Lord's Love forever; meditate on the Lord, the Sustainer of the world.
ਰਾਮਕਲੀ ਅਨੰਦ (ਮਃ ੩) (੨੩):੪ - ਗੁਰੂ ਗ੍ਰੰਥ ਸਾਹਿਬ : ਅੰਗ ੯੨੦ ਪੰ. ੬
Raag Raamkali Guru Amar Das
ਕਹੈ ਨਾਨਕੁ ਸਦਾ ਗਾਵਹੁ ਏਹ ਸਚੀ ਬਾਣੀ ॥੨੩॥
Kehai Naanak Sadhaa Gaavahu Eaeh Sachee Baanee ||23||
Says Nanak, sing this True Bani forever. ||23||
ਰਾਮਕਲੀ ਅਨੰਦ (ਮਃ ੩) (੨੩):੫ - ਗੁਰੂ ਗ੍ਰੰਥ ਸਾਹਿਬ : ਅੰਗ ੯੨੦ ਪੰ. ੬
Raag Raamkali Guru Amar Das
ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ ॥
Sathiguroo Binaa Hor Kachee Hai Baanee ||
Without the True Guru, other songs are false.
ਰਾਮਕਲੀ ਅਨੰਦ (ਮਃ ੩) (੨੪):੧ - ਗੁਰੂ ਗ੍ਰੰਥ ਸਾਹਿਬ : ਅੰਗ ੯੨੦ ਪੰ. ੭
Raag Raamkali Guru Amar Das
ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ॥
Baanee Th Kachee Sathiguroo Baajhahu Hor Kachee Baanee ||
The songs are false without the True Guru; all other songs are false.
ਰਾਮਕਲੀ ਅਨੰਦ (ਮਃ ੩) (੨੪):੨ - ਗੁਰੂ ਗ੍ਰੰਥ ਸਾਹਿਬ : ਅੰਗ ੯੨੦ ਪੰ. ੭
Raag Raamkali Guru Amar Das
ਕਹਦੇ ਕਚੇ ਸੁਣਦੇ ਕਚੇ ਕਚੀ ਆਖਿ ਵਖਾਣੀ ॥
Kehadhae Kachae Sunadhae Kachae Kachanaee Aakh Vakhaanee ||
The speakers are false, and the listeners are false; those who speak and recite are false.
ਰਾਮਕਲੀ ਅਨੰਦ (ਮਃ ੩) (੨੪):੩ - ਗੁਰੂ ਗ੍ਰੰਥ ਸਾਹਿਬ : ਅੰਗ ੯੨੦ ਪੰ. ੮
Raag Raamkali Guru Amar Das
ਹਰਿ ਹਰਿ ਨਿਤ ਕਰਹਿ ਰਸਨਾ ਕਹਿਆ ਕਛੂ ਨ ਜਾਣੀ ॥
Har Har Nith Karehi Rasanaa Kehiaa Kashhoo N Jaanee ||
They may continually chant, 'Har, Har' with their tongues, but they do not know what they are saying.
ਰਾਮਕਲੀ ਅਨੰਦ (ਮਃ ੩) (੨੪):੪ - ਗੁਰੂ ਗ੍ਰੰਥ ਸਾਹਿਬ : ਅੰਗ ੯੨੦ ਪੰ. ੮
Raag Raamkali Guru Amar Das
ਚਿਤੁ ਜਿਨ ਕਾ ਹਿਰਿ ਲਇਆ ਮਾਇਆ ਬੋਲਨਿ ਪਏ ਰਵਾਣੀ ॥
Chith Jin Kaa Hir Laeiaa Maaeiaa Bolan Peae Ravaanee ||
Their consciousness is lured by Maya; they are just reciting mechanically.
ਰਾਮਕਲੀ ਅਨੰਦ (ਮਃ ੩) (੨੪):੫ - ਗੁਰੂ ਗ੍ਰੰਥ ਸਾਹਿਬ : ਅੰਗ ੯੨੦ ਪੰ. ੯
Raag Raamkali Guru Amar Das
ਕਹੈ ਨਾਨਕੁ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ॥੨੪॥
Kehai Naanak Sathiguroo Baajhahu Hor Kachee Baanee ||24||
Says Nanak, without the True Guru, other songs are false. ||24||
ਰਾਮਕਲੀ ਅਨੰਦ (ਮਃ ੩) (੨੪):੬ - ਗੁਰੂ ਗ੍ਰੰਥ ਸਾਹਿਬ : ਅੰਗ ੯੨੦ ਪੰ. ੯
Raag Raamkali Guru Amar Das
ਗੁਰ ਕਾ ਸਬਦੁ ਰਤੰਨੁ ਹੈ ਹੀਰੇ ਜਿਤੁ ਜੜਾਉ ॥
Gur Kaa Sabadh Rathann Hai Heerae Jith Jarraao ||
The Word of the Guru's Shabad is a jewel, studded with diamonds.
ਰਾਮਕਲੀ ਅਨੰਦ (ਮਃ ੩) (੨੫):੧ - ਗੁਰੂ ਗ੍ਰੰਥ ਸਾਹਿਬ : ਅੰਗ ੯੨੦ ਪੰ. ੧੦
Raag Raamkali Guru Amar Das
ਸਬਦੁ ਰਤਨੁ ਜਿਤੁ ਮੰਨੁ ਲਾਗਾ ਏਹੁ ਹੋਆ ਸਮਾਉ ॥
Sabadh Rathan Jith Mann Laagaa Eaehu Hoaa Samaao ||
The mind which is attached to this jewel, merges into the Shabad.
ਰਾਮਕਲੀ ਅਨੰਦ (ਮਃ ੩) (੨੫):੨ - ਗੁਰੂ ਗ੍ਰੰਥ ਸਾਹਿਬ : ਅੰਗ ੯੨੦ ਪੰ. ੧੦
Raag Raamkali Guru Amar Das
ਸਬਦ ਸੇਤੀ ਮਨੁ ਮਿਲਿਆ ਸਚੈ ਲਾਇਆ ਭਾਉ ॥
Sabadh Saethee Man Miliaa Sachai Laaeiaa Bhaao ||
One whose mind is attuned to the Shabad, enshrines love for the True Lord.
ਰਾਮਕਲੀ ਅਨੰਦ (ਮਃ ੩) (੨੫):੩ - ਗੁਰੂ ਗ੍ਰੰਥ ਸਾਹਿਬ : ਅੰਗ ੯੨੦ ਪੰ. ੧੧
Raag Raamkali Guru Amar Das
ਆਪੇ ਹੀਰਾ ਰਤਨੁ ਆਪੇ ਜਿਸ ਨੋ ਦੇਇ ਬੁਝਾਇ ॥
Aapae Heeraa Rathan Aapae Jis No Dhaee Bujhaae ||
He Himself is the diamond, and He Himself is the jewel; one who is blessed, understands its value.
ਰਾਮਕਲੀ ਅਨੰਦ (ਮਃ ੩) (੨੫):੪ - ਗੁਰੂ ਗ੍ਰੰਥ ਸਾਹਿਬ : ਅੰਗ ੯੨੦ ਪੰ. ੧੧
Raag Raamkali Guru Amar Das
ਕਹੈ ਨਾਨਕੁ ਸਬਦੁ ਰਤਨੁ ਹੈ ਹੀਰਾ ਜਿਤੁ ਜੜਾਉ ॥੨੫॥
Kehai Naanak Sabadh Rathan Hai Heeraa Jith Jarraao ||25||
Says Nanak, the Shabad is a jewel, studded with diamonds. ||25||
ਰਾਮਕਲੀ ਅਨੰਦ (ਮਃ ੩) (੨੫):੫ - ਗੁਰੂ ਗ੍ਰੰਥ ਸਾਹਿਬ : ਅੰਗ ੯੨੦ ਪੰ. ੧੨
Raag Raamkali Guru Amar Das
ਸਿਵ ਸਕਤਿ ਆਪਿ ਉਪਾਇ ਕੈ ਕਰਤਾ ਆਪੇ ਹੁਕਮੁ ਵਰਤਾਏ ॥
Siv Sakath Aap Oupaae Kai Karathaa Aapae Hukam Varathaaeae ||
He Himself created Shiva and Shakti, mind and matter; the Creator subjects them to His Command.
ਰਾਮਕਲੀ ਅਨੰਦ (ਮਃ ੩) (੨੬):੧ - ਗੁਰੂ ਗ੍ਰੰਥ ਸਾਹਿਬ : ਅੰਗ ੯੨੦ ਪੰ. ੧੨
Raag Raamkali Guru Amar Das
ਹੁਕਮੁ ਵਰਤਾਏ ਆਪਿ ਵੇਖੈ ਗੁਰਮੁਖਿ ਕਿਸੈ ਬੁਝਾਏ ॥
Hukam Varathaaeae Aap Vaekhai Guramukh Kisai Bujhaaeae ||
Enforcing His Order, He Himself sees all. How rare are those who, as Gurmukh, come to know Him.
ਰਾਮਕਲੀ ਅਨੰਦ (ਮਃ ੩) (੨੬):੨ - ਗੁਰੂ ਗ੍ਰੰਥ ਸਾਹਿਬ : ਅੰਗ ੯੨੦ ਪੰ. ੧੩
Raag Raamkali Guru Amar Das
ਤੋੜੇ ਬੰਧਨ ਹੋਵੈ ਮੁਕਤੁ ਸਬਦੁ ਮੰਨਿ ਵਸਾਏ ॥
Thorrae Bandhhan Hovai Mukath Sabadh Mann Vasaaeae ||
They break their bonds, and attain liberation; they enshrine the Shabad within their minds.
ਰਾਮਕਲੀ ਅਨੰਦ (ਮਃ ੩) (੨੬):੩ - ਗੁਰੂ ਗ੍ਰੰਥ ਸਾਹਿਬ : ਅੰਗ ੯੨੦ ਪੰ. ੧੩
Raag Raamkali Guru Amar Das
ਗੁਰਮੁਖਿ ਜਿਸ ਨੋ ਆਪਿ ਕਰੇ ਸੁ ਹੋਵੈ ਏਕਸ ਸਿਉ ਲਿਵ ਲਾਏ ॥
Guramukh Jis No Aap Karae S Hovai Eaekas Sio Liv Laaeae ||
Those whom the Lord Himself makes Gurmukh, lovingly focus their consciousness on the One Lord.
ਰਾਮਕਲੀ ਅਨੰਦ (ਮਃ ੩) (੨੬):੪ - ਗੁਰੂ ਗ੍ਰੰਥ ਸਾਹਿਬ : ਅੰਗ ੯੨੦ ਪੰ. ੧੪
Raag Raamkali Guru Amar Das
ਕਹੈ ਨਾਨਕੁ ਆਪਿ ਕਰਤਾ ਆਪੇ ਹੁਕਮੁ ਬੁਝਾਏ ॥੨੬॥
Kehai Naanak Aap Karathaa Aapae Hukam Bujhaaeae ||26||
Says Nanak, He Himself is the Creator; He Himself reveals the Hukam of His Command. ||26||
ਰਾਮਕਲੀ ਅਨੰਦ (ਮਃ ੩) (੨੬):੫ - ਗੁਰੂ ਗ੍ਰੰਥ ਸਾਹਿਬ : ਅੰਗ ੯੨੦ ਪੰ. ੧੪
Raag Raamkali Guru Amar Das
ਸਿਮ੍ਰਿਤਿ ਸਾਸਤ੍ਰ ਪੁੰਨ ਪਾਪ ਬੀਚਾਰਦੇ ਤਤੈ ਸਾਰ ਨ ਜਾਣੀ ॥
Simrith Saasathr Punn Paap Beechaaradhae Thathai Saar N Jaanee ||
The Simritees and the Shaastras discriminate between good and evil, but they do not know the true essence of reality.
ਰਾਮਕਲੀ ਅਨੰਦ (ਮਃ ੩) (੨੭):੧ - ਗੁਰੂ ਗ੍ਰੰਥ ਸਾਹਿਬ : ਅੰਗ ੯੨੦ ਪੰ. ੧੫
Raag Raamkali Guru Amar Das
ਤਤੈ ਸਾਰ ਨ ਜਾਣੀ ਗੁਰੂ ਬਾਝਹੁ ਤਤੈ ਸਾਰ ਨ ਜਾਣੀ ॥
Thathai Saar N Jaanee Guroo Baajhahu Thathai Saar N Jaanee ||
They do not know the true essence of reality without the Guru; they do not know the true essence of reality.
ਰਾਮਕਲੀ ਅਨੰਦ (ਮਃ ੩) (੨੭):੨ - ਗੁਰੂ ਗ੍ਰੰਥ ਸਾਹਿਬ : ਅੰਗ ੯੨੦ ਪੰ. ੧੫
Raag Raamkali Guru Amar Das
ਤਿਹੀ ਗੁਣੀ ਸੰਸਾਰੁ ਭ੍ਰਮਿ ਸੁਤਾ ਸੁਤਿਆ ਰੈਣਿ ਵਿਹਾਣੀ ॥
Thihee Gunee Sansaar Bhram Suthaa Suthiaa Rain Vihaanee ||
The world is asleep in the three modes and doubt; it passes the night of its life sleeping.
ਰਾਮਕਲੀ ਅਨੰਦ (ਮਃ ੩) (੨੭):੩ - ਗੁਰੂ ਗ੍ਰੰਥ ਸਾਹਿਬ : ਅੰਗ ੯੨੦ ਪੰ. ੧੬
Raag Raamkali Guru Amar Das
ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨਾ ਹਰਿ ਮਨਿ ਵਸਿਆ ਬੋਲਹਿ ਅੰਮ੍ਰਿਤ ਬਾਣੀ ॥
Gur Kirapaa Thae Sae Jan Jaagae Jinaa Har Man Vasiaa Bolehi Anmrith Baanee ||
Those humble beings remain awake and aware, within whose minds, by Guru's Grace, the Lord abides; they chant the Ambrosial Word of the Guru's Bani.
ਰਾਮਕਲੀ ਅਨੰਦ (ਮਃ ੩) (੨੭):੪ - ਗੁਰੂ ਗ੍ਰੰਥ ਸਾਹਿਬ : ਅੰਗ ੯੨੦ ਪੰ. ੧੬
Raag Raamkali Guru Amar Das
ਕਹੈ ਨਾਨਕੁ ਸੋ ਤਤੁ ਪਾਏ ਜਿਸ ਨੋ ਅਨਦਿਨੁ ਹਰਿ ਲਿਵ ਲਾਗੈ ਜਾਗਤ ਰੈਣਿ ਵਿਹਾਣੀ ॥੨੭॥
Kehai Naanak So Thath Paaeae Jis No Anadhin Har Liv Laagai Jaagath Rain Vihaanee ||27||
Says Nanak, they alone obtain the essence of reality, who night and day remain lovingly absorbed in the Lord; they pass the night of their life awake and aware. ||27||
ਰਾਮਕਲੀ ਅਨੰਦ (ਮਃ ੩) (੨੭):੫ - ਗੁਰੂ ਗ੍ਰੰਥ ਸਾਹਿਬ : ਅੰਗ ੯੨੦ ਪੰ. ੧੭
Raag Raamkali Guru Amar Das
ਮਾਤਾ ਕੇ ਉਦਰ ਮਹਿ ਪ੍ਰਤਿਪਾਲ ਕਰੇ ਸੋ ਕਿਉ ਮਨਹੁ ਵਿਸਾਰੀਐ ॥
Maathaa Kae Oudhar Mehi Prathipaal Karae So Kio Manahu Visaareeai ||
He nourished us in the mother's womb; why forget Him from the mind?
ਰਾਮਕਲੀ ਅਨੰਦ (ਮਃ ੩) (੨੮):੧ - ਗੁਰੂ ਗ੍ਰੰਥ ਸਾਹਿਬ : ਅੰਗ ੯੨੦ ਪੰ. ੧੮
Raag Raamkali Guru Amar Das
ਮਨਹੁ ਕਿਉ ਵਿਸਾਰੀਐ ਏਵਡੁ ਦਾਤਾ ਜਿ ਅਗਨਿ ਮਹਿ ਆਹਾਰੁ ਪਹੁਚਾਵਏ ॥
Manahu Kio Visaareeai Eaevadd Dhaathaa J Agan Mehi Aahaar Pahuchaaveae ||
Why forget from the mind such a Great Giver, who gave us sustenance in the fire of the womb?
ਰਾਮਕਲੀ ਅਨੰਦ (ਮਃ ੩) (੨੮):੨ - ਗੁਰੂ ਗ੍ਰੰਥ ਸਾਹਿਬ : ਅੰਗ ੯੨੦ ਪੰ. ੧੮
Raag Raamkali Guru Amar Das
ਓਸ ਨੋ ਕਿਹੁ ਪੋਹਿ ਨ ਸਕੀ ਜਿਸ ਨਉ ਆਪਣੀ ਲਿਵ ਲਾਵਏ ॥
Ous No Kihu Pohi N Sakee Jis No Aapanee Liv Laaveae ||
Nothing can harm one, whom the Lord inspires to embrace His Love.
ਰਾਮਕਲੀ ਅਨੰਦ (ਮਃ ੩) (੨੮):੩ - ਗੁਰੂ ਗ੍ਰੰਥ ਸਾਹਿਬ : ਅੰਗ ੯੨੦ ਪੰ. ੧੯
Raag Raamkali Guru Amar Das