Sri Guru Granth Sahib
Displaying Ang 921 of 1430
- 1
- 2
- 3
- 4
ਆਪਣੀ ਲਿਵ ਆਪੇ ਲਾਏ ਗੁਰਮੁਖਿ ਸਦਾ ਸਮਾਲੀਐ ॥
Aapanee Liv Aapae Laaeae Guramukh Sadhaa Samaaleeai ||
He Himself is the love, and He Himself is the embrace; the Gurmukh contemplates Him forever.
ਰਾਮਕਲੀ ਅਨੰਦ (ਮਃ ੩) (੨੮):੪ - ਗੁਰੂ ਗ੍ਰੰਥ ਸਾਹਿਬ : ਅੰਗ ੯੨੧ ਪੰ. ੧
Raag Raamkali Guru Amar Das
ਕਹੈ ਨਾਨਕੁ ਏਵਡੁ ਦਾਤਾ ਸੋ ਕਿਉ ਮਨਹੁ ਵਿਸਾਰੀਐ ॥੨੮॥
Kehai Naanak Eaevadd Dhaathaa So Kio Manahu Visaareeai ||28||
Says Nanak, why forget such a Great Giver from the mind? ||28||
ਰਾਮਕਲੀ ਅਨੰਦ (ਮਃ ੩) (੨੮):੫ - ਗੁਰੂ ਗ੍ਰੰਥ ਸਾਹਿਬ : ਅੰਗ ੯੨੧ ਪੰ. ੧
Raag Raamkali Guru Amar Das
ਜੈਸੀ ਅਗਨਿ ਉਦਰ ਮਹਿ ਤੈਸੀ ਬਾਹਰਿ ਮਾਇਆ ॥
Jaisee Agan Oudhar Mehi Thaisee Baahar Maaeiaa ||
As is the fire within the womb, so is Maya outside.
ਰਾਮਕਲੀ ਅਨੰਦ (ਮਃ ੩) (੨੯):੧ - ਗੁਰੂ ਗ੍ਰੰਥ ਸਾਹਿਬ : ਅੰਗ ੯੨੧ ਪੰ. ੨
Raag Raamkali Guru Amar Das
ਮਾਇਆ ਅਗਨਿ ਸਭ ਇਕੋ ਜੇਹੀ ਕਰਤੈ ਖੇਲੁ ਰਚਾਇਆ ॥
Maaeiaa Agan Sabh Eiko Jaehee Karathai Khael Rachaaeiaa ||
The fire of Maya is one and the same; the Creator has staged this play.
ਰਾਮਕਲੀ ਅਨੰਦ (ਮਃ ੩) (੨੯):੨ - ਗੁਰੂ ਗ੍ਰੰਥ ਸਾਹਿਬ : ਅੰਗ ੯੨੧ ਪੰ. ੨
Raag Raamkali Guru Amar Das
ਜਾ ਤਿਸੁ ਭਾਣਾ ਤਾ ਜੰਮਿਆ ਪਰਵਾਰਿ ਭਲਾ ਭਾਇਆ ॥
Jaa This Bhaanaa Thaa Janmiaa Paravaar Bhalaa Bhaaeiaa ||
According to His Will, the child is born, and the family is very pleased.
ਰਾਮਕਲੀ ਅਨੰਦ (ਮਃ ੩) (੨੯):੩ - ਗੁਰੂ ਗ੍ਰੰਥ ਸਾਹਿਬ : ਅੰਗ ੯੨੧ ਪੰ. ੩
Raag Raamkali Guru Amar Das
ਲਿਵ ਛੁੜਕੀ ਲਗੀ ਤ੍ਰਿਸਨਾ ਮਾਇਆ ਅਮਰੁ ਵਰਤਾਇਆ ॥
Liv Shhurrakee Lagee Thrisanaa Maaeiaa Amar Varathaaeiaa ||
Love for the Lord wears off, and the child becomes attached to desires; the script of Maya runs its course.
ਰਾਮਕਲੀ ਅਨੰਦ (ਮਃ ੩) (੨੯):੪ - ਗੁਰੂ ਗ੍ਰੰਥ ਸਾਹਿਬ : ਅੰਗ ੯੨੧ ਪੰ. ੩
Raag Raamkali Guru Amar Das
ਏਹ ਮਾਇਆ ਜਿਤੁ ਹਰਿ ਵਿਸਰੈ ਮੋਹੁ ਉਪਜੈ ਭਾਉ ਦੂਜਾ ਲਾਇਆ ॥
Eaeh Maaeiaa Jith Har Visarai Mohu Oupajai Bhaao Dhoojaa Laaeiaa ||
This is Maya, by which the Lord is forgotten; emotional attachment and love of duality well up.
ਰਾਮਕਲੀ ਅਨੰਦ (ਮਃ ੩) (੨੯):੫ - ਗੁਰੂ ਗ੍ਰੰਥ ਸਾਹਿਬ : ਅੰਗ ੯੨੧ ਪੰ. ੪
Raag Raamkali Guru Amar Das
ਕਹੈ ਨਾਨਕੁ ਗੁਰ ਪਰਸਾਦੀ ਜਿਨਾ ਲਿਵ ਲਾਗੀ ਤਿਨੀ ਵਿਚੇ ਮਾਇਆ ਪਾਇਆ ॥੨੯॥
Kehai Naanak Gur Parasaadhee Jinaa Liv Laagee Thinee Vichae Maaeiaa Paaeiaa ||29||
Says Nanak, by Guru's Grace, those who enshrine love for the Lord find Him, in the midst of Maya. ||29||
ਰਾਮਕਲੀ ਅਨੰਦ (ਮਃ ੩) (੨੯):੬ - ਗੁਰੂ ਗ੍ਰੰਥ ਸਾਹਿਬ : ਅੰਗ ੯੨੧ ਪੰ. ੫
Raag Raamkali Guru Amar Das
ਹਰਿ ਆਪਿ ਅਮੁਲਕੁ ਹੈ ਮੁਲਿ ਨ ਪਾਇਆ ਜਾਇ ॥
Har Aap Amulak Hai Mul N Paaeiaa Jaae ||
The Lord Himself is priceless; His worth cannot be estimated.
ਰਾਮਕਲੀ ਅਨੰਦ (ਮਃ ੩) (੩੦):੧ - ਗੁਰੂ ਗ੍ਰੰਥ ਸਾਹਿਬ : ਅੰਗ ੯੨੧ ਪੰ. ੫
Raag Raamkali Guru Amar Das
ਮੁਲਿ ਨ ਪਾਇਆ ਜਾਇ ਕਿਸੈ ਵਿਟਹੁ ਰਹੇ ਲੋਕ ਵਿਲਲਾਇ ॥
Mul N Paaeiaa Jaae Kisai Vittahu Rehae Lok Vilalaae ||
His worth cannot be estimated, even though people have grown weary of trying.
ਰਾਮਕਲੀ ਅਨੰਦ (ਮਃ ੩) (੩੦):੨ - ਗੁਰੂ ਗ੍ਰੰਥ ਸਾਹਿਬ : ਅੰਗ ੯੨੧ ਪੰ. ੬
Raag Raamkali Guru Amar Das
ਐਸਾ ਸਤਿਗੁਰੁ ਜੇ ਮਿਲੈ ਤਿਸ ਨੋ ਸਿਰੁ ਸਉਪੀਐ ਵਿਚਹੁ ਆਪੁ ਜਾਇ ॥
Aisaa Sathigur Jae Milai This No Sir Soupeeai Vichahu Aap Jaae ||
If you meet such a True Guru, offer your head to Him; your selfishness and conceit will be eradicated from within.
ਰਾਮਕਲੀ ਅਨੰਦ (ਮਃ ੩) (੩੦):੩ - ਗੁਰੂ ਗ੍ਰੰਥ ਸਾਹਿਬ : ਅੰਗ ੯੨੧ ਪੰ. ੬
Raag Raamkali Guru Amar Das
ਜਿਸ ਦਾ ਜੀਉ ਤਿਸੁ ਮਿਲਿ ਰਹੈ ਹਰਿ ਵਸੈ ਮਨਿ ਆਇ ॥
Jis Dhaa Jeeo This Mil Rehai Har Vasai Man Aae ||
Your soul belongs to Him; remain united with Him, and the Lord will come to dwell in your mind.
ਰਾਮਕਲੀ ਅਨੰਦ (ਮਃ ੩) (੩੦):੪ - ਗੁਰੂ ਗ੍ਰੰਥ ਸਾਹਿਬ : ਅੰਗ ੯੨੧ ਪੰ. ੭
Raag Raamkali Guru Amar Das
ਹਰਿ ਆਪਿ ਅਮੁਲਕੁ ਹੈ ਭਾਗ ਤਿਨਾ ਕੇ ਨਾਨਕਾ ਜਿਨ ਹਰਿ ਪਲੈ ਪਾਇ ॥੩੦॥
Har Aap Amulak Hai Bhaag Thinaa Kae Naanakaa Jin Har Palai Paae ||30||
The Lord Himself is priceless; very fortunate are those, O Nanak, who attain to the Lord. ||30||
ਰਾਮਕਲੀ ਅਨੰਦ (ਮਃ ੩) (੩੦):੫ - ਗੁਰੂ ਗ੍ਰੰਥ ਸਾਹਿਬ : ਅੰਗ ੯੨੧ ਪੰ. ੮
Raag Raamkali Guru Amar Das
ਹਰਿ ਰਾਸਿ ਮੇਰੀ ਮਨੁ ਵਣਜਾਰਾ ॥
Har Raas Maeree Man Vanajaaraa ||
The Lord is my capital; my mind is the merchant.
ਰਾਮਕਲੀ ਅਨੰਦ (ਮਃ ੩) (੩੧):੧ - ਗੁਰੂ ਗ੍ਰੰਥ ਸਾਹਿਬ : ਅੰਗ ੯੨੧ ਪੰ. ੮
Raag Raamkali Guru Amar Das
ਹਰਿ ਰਾਸਿ ਮੇਰੀ ਮਨੁ ਵਣਜਾਰਾ ਸਤਿਗੁਰ ਤੇ ਰਾਸਿ ਜਾਣੀ ॥
Har Raas Maeree Man Vanajaaraa Sathigur Thae Raas Jaanee ||
The Lord is my capital, and my mind is the merchant; through the True Guru, I know my capital.
ਰਾਮਕਲੀ ਅਨੰਦ (ਮਃ ੩) (੩੧):੨ - ਗੁਰੂ ਗ੍ਰੰਥ ਸਾਹਿਬ : ਅੰਗ ੯੨੧ ਪੰ. ੯
Raag Raamkali Guru Amar Das
ਹਰਿ ਹਰਿ ਨਿਤ ਜਪਿਹੁ ਜੀਅਹੁ ਲਾਹਾ ਖਟਿਹੁ ਦਿਹਾੜੀ ॥
Har Har Nith Japihu Jeeahu Laahaa Khattihu Dhihaarree ||
Meditate continually on the Lord, Har, Har, O my soul, and you shall collect your profits daily.
ਰਾਮਕਲੀ ਅਨੰਦ (ਮਃ ੩) (੩੧):੩ - ਗੁਰੂ ਗ੍ਰੰਥ ਸਾਹਿਬ : ਅੰਗ ੯੨੧ ਪੰ. ੯
Raag Raamkali Guru Amar Das
ਏਹੁ ਧਨੁ ਤਿਨਾ ਮਿਲਿਆ ਜਿਨ ਹਰਿ ਆਪੇ ਭਾਣਾ ॥
Eaehu Dhhan Thinaa Miliaa Jin Har Aapae Bhaanaa ||
This wealth is obtained by those who are pleasing to the Lord's Will.
ਰਾਮਕਲੀ ਅਨੰਦ (ਮਃ ੩) (੩੧):੪ - ਗੁਰੂ ਗ੍ਰੰਥ ਸਾਹਿਬ : ਅੰਗ ੯੨੧ ਪੰ. ੧੦
Raag Raamkali Guru Amar Das
ਕਹੈ ਨਾਨਕੁ ਹਰਿ ਰਾਸਿ ਮੇਰੀ ਮਨੁ ਹੋਆ ਵਣਜਾਰਾ ॥੩੧॥
Kehai Naanak Har Raas Maeree Man Hoaa Vanajaaraa ||31||
Says Nanak, the Lord is my capital, and my mind is the merchant. ||31||
ਰਾਮਕਲੀ ਅਨੰਦ (ਮਃ ੩) (੩੧):੫ - ਗੁਰੂ ਗ੍ਰੰਥ ਸਾਹਿਬ : ਅੰਗ ੯੨੧ ਪੰ. ੧੦
Raag Raamkali Guru Amar Das
ਏ ਰਸਨਾ ਤੂ ਅਨ ਰਸਿ ਰਾਚਿ ਰਹੀ ਤੇਰੀ ਪਿਆਸ ਨ ਜਾਇ ॥
Eae Rasanaa Thoo An Ras Raach Rehee Thaeree Piaas N Jaae ||
O my tongue, you are engrossed in other tastes, but your thirsty desire is not quenched.
ਰਾਮਕਲੀ ਅਨੰਦ (ਮਃ ੩) (੩੨):੧ - ਗੁਰੂ ਗ੍ਰੰਥ ਸਾਹਿਬ : ਅੰਗ ੯੨੧ ਪੰ. ੧੧
Raag Raamkali Guru Amar Das
ਪਿਆਸ ਨ ਜਾਇ ਹੋਰਤੁ ਕਿਤੈ ਜਿਚਰੁ ਹਰਿ ਰਸੁ ਪਲੈ ਨ ਪਾਇ ॥
Piaas N Jaae Horath Kithai Jichar Har Ras Palai N Paae ||
Your thirst shall not be quenched by any means, until you attain the subtle essence of the Lord.
ਰਾਮਕਲੀ ਅਨੰਦ (ਮਃ ੩) (੩੨):੨ - ਗੁਰੂ ਗ੍ਰੰਥ ਸਾਹਿਬ : ਅੰਗ ੯੨੧ ਪੰ. ੧੧
Raag Raamkali Guru Amar Das
ਹਰਿ ਰਸੁ ਪਾਇ ਪਲੈ ਪੀਐ ਹਰਿ ਰਸੁ ਬਹੁੜਿ ਨ ਤ੍ਰਿਸਨਾ ਲਾਗੈ ਆਇ ॥
Har Ras Paae Palai Peeai Har Ras Bahurr N Thrisanaa Laagai Aae ||
If you do obtain the subtle essence of the Lord, and drink in this essence of the Lord, you shall not be troubled by desire again.
ਰਾਮਕਲੀ ਅਨੰਦ (ਮਃ ੩) (੩੨):੩ - ਗੁਰੂ ਗ੍ਰੰਥ ਸਾਹਿਬ : ਅੰਗ ੯੨੧ ਪੰ. ੧੨
Raag Raamkali Guru Amar Das
ਏਹੁ ਹਰਿ ਰਸੁ ਕਰਮੀ ਪਾਈਐ ਸਤਿਗੁਰੁ ਮਿਲੈ ਜਿਸੁ ਆਇ ॥
Eaehu Har Ras Karamee Paaeeai Sathigur Milai Jis Aae ||
This subtle essence of the Lord is obtained by good karma, when one comes to meet with the True Guru.
ਰਾਮਕਲੀ ਅਨੰਦ (ਮਃ ੩) (੩੨):੪ - ਗੁਰੂ ਗ੍ਰੰਥ ਸਾਹਿਬ : ਅੰਗ ੯੨੧ ਪੰ. ੧੨
Raag Raamkali Guru Amar Das
ਕਹੈ ਨਾਨਕੁ ਹੋਰਿ ਅਨ ਰਸ ਸਭਿ ਵੀਸਰੇ ਜਾ ਹਰਿ ਵਸੈ ਮਨਿ ਆਇ ॥੩੨॥
Kehai Naanak Hor An Ras Sabh Veesarae Jaa Har Vasai Man Aae ||32||
Says Nanak, all other tastes and essences are forgotten, when the Lord comes to dwell within the mind. ||32||
ਰਾਮਕਲੀ ਅਨੰਦ (ਮਃ ੩) (੩੨):੫ - ਗੁਰੂ ਗ੍ਰੰਥ ਸਾਹਿਬ : ਅੰਗ ੯੨੧ ਪੰ. ੧੩
Raag Raamkali Guru Amar Das
ਏ ਸਰੀਰਾ ਮੇਰਿਆ ਹਰਿ ਤੁਮ ਮਹਿ ਜੋਤਿ ਰਖੀ ਤਾ ਤੂ ਜਗ ਮਹਿ ਆਇਆ ॥
Eae Sareeraa Maeriaa Har Thum Mehi Joth Rakhee Thaa Thoo Jag Mehi Aaeiaa ||
O my body, the Lord infused His Light into you, and then you came into the world.
ਰਾਮਕਲੀ ਅਨੰਦ (ਮਃ ੩) (੩੩):੧ - ਗੁਰੂ ਗ੍ਰੰਥ ਸਾਹਿਬ : ਅੰਗ ੯੨੧ ਪੰ. ੧੪
Raag Raamkali Guru Amar Das
ਹਰਿ ਜੋਤਿ ਰਖੀ ਤੁਧੁ ਵਿਚਿ ਤਾ ਤੂ ਜਗ ਮਹਿ ਆਇਆ ॥
Har Joth Rakhee Thudhh Vich Thaa Thoo Jag Mehi Aaeiaa ||
The Lord infused His Light into you, and then you came into the world.
ਰਾਮਕਲੀ ਅਨੰਦ (ਮਃ ੩) (੩੩):੨ - ਗੁਰੂ ਗ੍ਰੰਥ ਸਾਹਿਬ : ਅੰਗ ੯੨੧ ਪੰ. ੧੪
Raag Raamkali Guru Amar Das
ਹਰਿ ਆਪੇ ਮਾਤਾ ਆਪੇ ਪਿਤਾ ਜਿਨਿ ਜੀਉ ਉਪਾਇ ਜਗਤੁ ਦਿਖਾਇਆ ॥
Har Aapae Maathaa Aapae Pithaa Jin Jeeo Oupaae Jagath Dhikhaaeiaa ||
The Lord Himself is your mother, and He Himself is your father; He created the created beings, and revealed the world to them.
ਰਾਮਕਲੀ ਅਨੰਦ (ਮਃ ੩) (੩੩):੩ - ਗੁਰੂ ਗ੍ਰੰਥ ਸਾਹਿਬ : ਅੰਗ ੯੨੧ ਪੰ. ੧੫
Raag Raamkali Guru Amar Das
ਗੁਰ ਪਰਸਾਦੀ ਬੁਝਿਆ ਤਾ ਚਲਤੁ ਹੋਆ ਚਲਤੁ ਨਦਰੀ ਆਇਆ ॥
Gur Parasaadhee Bujhiaa Thaa Chalath Hoaa Chalath Nadharee Aaeiaa ||
By Guru's Grace, some understand, and then it's a show; it seems like just a show.
ਰਾਮਕਲੀ ਅਨੰਦ (ਮਃ ੩) (੩੩):੪ - ਗੁਰੂ ਗ੍ਰੰਥ ਸਾਹਿਬ : ਅੰਗ ੯੨੧ ਪੰ. ੧੬
Raag Raamkali Guru Amar Das
ਕਹੈ ਨਾਨਕੁ ਸ੍ਰਿਸਟਿ ਕਾ ਮੂਲੁ ਰਚਿਆ ਜੋਤਿ ਰਾਖੀ ਤਾ ਤੂ ਜਗ ਮਹਿ ਆਇਆ ॥੩੩॥
Kehai Naanak Srisatt Kaa Mool Rachiaa Joth Raakhee Thaa Thoo Jag Mehi Aaeiaa ||33||
Says Nanak, He laid the foundation of the Universe, and infused His Light, and then you came into the world. ||33||
ਰਾਮਕਲੀ ਅਨੰਦ (ਮਃ ੩) (੩੩):੫ - ਗੁਰੂ ਗ੍ਰੰਥ ਸਾਹਿਬ : ਅੰਗ ੯੨੧ ਪੰ. ੧੬
Raag Raamkali Guru Amar Das
ਮਨਿ ਚਾਉ ਭਇਆ ਪ੍ਰਭ ਆਗਮੁ ਸੁਣਿਆ ॥
Man Chaao Bhaeiaa Prabh Aagam Suniaa ||
My mind has become joyful, hearing of God's coming.
ਰਾਮਕਲੀ ਅਨੰਦ (ਮਃ ੩) (੩੪):੧ - ਗੁਰੂ ਗ੍ਰੰਥ ਸਾਹਿਬ : ਅੰਗ ੯੨੧ ਪੰ. ੧੭
Raag Raamkali Guru Amar Das
ਹਰਿ ਮੰਗਲੁ ਗਾਉ ਸਖੀ ਗ੍ਰਿਹੁ ਮੰਦਰੁ ਬਣਿਆ ॥
Har Mangal Gaao Sakhee Grihu Mandhar Baniaa ||
Sing the songs of joy to welcome the Lord, O my companions; my household has become the Lord's Mansion.
ਰਾਮਕਲੀ ਅਨੰਦ (ਮਃ ੩) (੩੪):੨ - ਗੁਰੂ ਗ੍ਰੰਥ ਸਾਹਿਬ : ਅੰਗ ੯੨੧ ਪੰ. ੧੮
Raag Raamkali Guru Amar Das
ਹਰਿ ਗਾਉ ਮੰਗਲੁ ਨਿਤ ਸਖੀਏ ਸੋਗੁ ਦੂਖੁ ਨ ਵਿਆਪਏ ॥
Har Gaao Mangal Nith Sakheeeae Sog Dhookh N Viaapeae ||
Sing continually the songs of joy to welcome the Lord, O my companions, and sorrow and suffering will not afflict you.
ਰਾਮਕਲੀ ਅਨੰਦ (ਮਃ ੩) (੩੪):੩ - ਗੁਰੂ ਗ੍ਰੰਥ ਸਾਹਿਬ : ਅੰਗ ੯੨੧ ਪੰ. ੧੮
Raag Raamkali Guru Amar Das
ਗੁਰ ਚਰਨ ਲਾਗੇ ਦਿਨ ਸਭਾਗੇ ਆਪਣਾ ਪਿਰੁ ਜਾਪਏ ॥
Gur Charan Laagae Dhin Sabhaagae Aapanaa Pir Jaapeae ||
Blessed is that day, when I am attached to the Guru's feet and meditate on my Husband Lord.
ਰਾਮਕਲੀ ਅਨੰਦ (ਮਃ ੩) (੩੪):੪ - ਗੁਰੂ ਗ੍ਰੰਥ ਸਾਹਿਬ : ਅੰਗ ੯੨੧ ਪੰ. ੧੯
Raag Raamkali Guru Amar Das
ਅਨਹਤ ਬਾਣੀ ਗੁਰ ਸਬਦਿ ਜਾਣੀ ਹਰਿ ਨਾਮੁ ਹਰਿ ਰਸੁ ਭੋਗੋ ॥
Anehath Baanee Gur Sabadh Jaanee Har Naam Har Ras Bhogo ||
I have come to know the unstruck sound current and the Word of the Guru's Shabad; I enjoy the sublime essence of the Lord, the Lord's Name.
ਰਾਮਕਲੀ ਅਨੰਦ (ਮਃ ੩) (੩੪):੫ - ਗੁਰੂ ਗ੍ਰੰਥ ਸਾਹਿਬ : ਅੰਗ ੯੨੧ ਪੰ. ੧੯
Raag Raamkali Guru Amar Das