Sri Guru Granth Sahib
Displaying Ang 922 of 1430
- 1
- 2
- 3
- 4
ਕਹੈ ਨਾਨਕੁ ਪ੍ਰਭੁ ਆਪਿ ਮਿਲਿਆ ਕਰਣ ਕਾਰਣ ਜੋਗੋ ॥੩੪॥
Kehai Naanak Prabh Aap Miliaa Karan Kaaran Jogo ||34||
Says Nanak, God Himself has met me; He is the Doer, the Cause of causes. ||34||
ਰਾਮਕਲੀ ਅਨੰਦ (ਮਃ ੩) (੩੪):੬ - ਗੁਰੂ ਗ੍ਰੰਥ ਸਾਹਿਬ : ਅੰਗ ੯੨੨ ਪੰ. ੧
Raag Raamkali Guru Amar Das
ਏ ਸਰੀਰਾ ਮੇਰਿਆ ਇਸੁ ਜਗ ਮਹਿ ਆਇ ਕੈ ਕਿਆ ਤੁਧੁ ਕਰਮ ਕਮਾਇਆ ॥
Eae Sareeraa Maeriaa Eis Jag Mehi Aae Kai Kiaa Thudhh Karam Kamaaeiaa ||
O my body, why have you come into this world? What actions have you committed?
ਰਾਮਕਲੀ ਅਨੰਦ (ਮਃ ੩) (੩੫):੧ - ਗੁਰੂ ਗ੍ਰੰਥ ਸਾਹਿਬ : ਅੰਗ ੯੨੨ ਪੰ. ੧
Raag Raamkali Guru Amar Das
ਕਿ ਕਰਮ ਕਮਾਇਆ ਤੁਧੁ ਸਰੀਰਾ ਜਾ ਤੂ ਜਗ ਮਹਿ ਆਇਆ ॥
K Karam Kamaaeiaa Thudhh Sareeraa Jaa Thoo Jag Mehi Aaeiaa ||
And what actions have you committed, O my body, since you came into this world?
ਰਾਮਕਲੀ ਅਨੰਦ (ਮਃ ੩) (੩੫):੨ - ਗੁਰੂ ਗ੍ਰੰਥ ਸਾਹਿਬ : ਅੰਗ ੯੨੨ ਪੰ. ੨
Raag Raamkali Guru Amar Das
ਜਿਨਿ ਹਰਿ ਤੇਰਾ ਰਚਨੁ ਰਚਿਆ ਸੋ ਹਰਿ ਮਨਿ ਨ ਵਸਾਇਆ ॥
Jin Har Thaeraa Rachan Rachiaa So Har Man N Vasaaeiaa ||
The Lord who formed your form - you have not enshrined that Lord in your mind.
ਰਾਮਕਲੀ ਅਨੰਦ (ਮਃ ੩) (੩੫):੩ - ਗੁਰੂ ਗ੍ਰੰਥ ਸਾਹਿਬ : ਅੰਗ ੯੨੨ ਪੰ. ੨
Raag Raamkali Guru Amar Das
ਗੁਰ ਪਰਸਾਦੀ ਹਰਿ ਮੰਨਿ ਵਸਿਆ ਪੂਰਬਿ ਲਿਖਿਆ ਪਾਇਆ ॥
Gur Parasaadhee Har Mann Vasiaa Poorab Likhiaa Paaeiaa ||
By Guru's Grace, the Lord abides within the mind, and one's pre-ordained destiny is fulfilled.
ਰਾਮਕਲੀ ਅਨੰਦ (ਮਃ ੩) (੩੫):੪ - ਗੁਰੂ ਗ੍ਰੰਥ ਸਾਹਿਬ : ਅੰਗ ੯੨੨ ਪੰ. ੩
Raag Raamkali Guru Amar Das
ਕਹੈ ਨਾਨਕੁ ਏਹੁ ਸਰੀਰੁ ਪਰਵਾਣੁ ਹੋਆ ਜਿਨਿ ਸਤਿਗੁਰ ਸਿਉ ਚਿਤੁ ਲਾਇਆ ॥੩੫॥
Kehai Naanak Eaehu Sareer Paravaan Hoaa Jin Sathigur Sio Chith Laaeiaa ||35||
Says Nanak, this body is adorned and honored, when one's consciousness is focused on the True Guru. ||35||
ਰਾਮਕਲੀ ਅਨੰਦ (ਮਃ ੩) (੩੫):੫ - ਗੁਰੂ ਗ੍ਰੰਥ ਸਾਹਿਬ : ਅੰਗ ੯੨੨ ਪੰ. ੪
Raag Raamkali Guru Amar Das
ਏ ਨੇਤ੍ਰਹੁ ਮੇਰਿਹੋ ਹਰਿ ਤੁਮ ਮਹਿ ਜੋਤਿ ਧਰੀ ਹਰਿ ਬਿਨੁ ਅਵਰੁ ਨ ਦੇਖਹੁ ਕੋਈ ॥
Eae Naethrahu Maeriho Har Thum Mehi Joth Dhharee Har Bin Avar N Dhaekhahu Koee ||
O my eyes, the Lord has infused His Light into you; do not look upon any other than the Lord.
ਰਾਮਕਲੀ ਅਨੰਦ (ਮਃ ੩) (੩੬):੧ - ਗੁਰੂ ਗ੍ਰੰਥ ਸਾਹਿਬ : ਅੰਗ ੯੨੨ ਪੰ. ੪
Raag Raamkali Guru Amar Das
ਹਰਿ ਬਿਨੁ ਅਵਰੁ ਨ ਦੇਖਹੁ ਕੋਈ ਨਦਰੀ ਹਰਿ ਨਿਹਾਲਿਆ ॥
Har Bin Avar N Dhaekhahu Koee Nadharee Har Nihaaliaa ||
Do not look upon any other than the Lord; the Lord alone is worthy of beholding.
ਰਾਮਕਲੀ ਅਨੰਦ (ਮਃ ੩) (੩੬):੨ - ਗੁਰੂ ਗ੍ਰੰਥ ਸਾਹਿਬ : ਅੰਗ ੯੨੨ ਪੰ. ੫
Raag Raamkali Guru Amar Das
ਏਹੁ ਵਿਸੁ ਸੰਸਾਰੁ ਤੁਮ ਦੇਖਦੇ ਏਹੁ ਹਰਿ ਕਾ ਰੂਪੁ ਹੈ ਹਰਿ ਰੂਪੁ ਨਦਰੀ ਆਇਆ ॥
Eaehu Vis Sansaar Thum Dhaekhadhae Eaehu Har Kaa Roop Hai Har Roop Nadharee Aaeiaa ||
This whole world which you see is the image of the Lord; only the image of the Lord is seen.
ਰਾਮਕਲੀ ਅਨੰਦ (ਮਃ ੩) (੩੬):੩ - ਗੁਰੂ ਗ੍ਰੰਥ ਸਾਹਿਬ : ਅੰਗ ੯੨੨ ਪੰ. ੬
Raag Raamkali Guru Amar Das
ਗੁਰ ਪਰਸਾਦੀ ਬੁਝਿਆ ਜਾ ਵੇਖਾ ਹਰਿ ਇਕੁ ਹੈ ਹਰਿ ਬਿਨੁ ਅਵਰੁ ਨ ਕੋਈ ॥
Gur Parasaadhee Bujhiaa Jaa Vaekhaa Har Eik Hai Har Bin Avar N Koee ||
By Guru's Grace, I understand, and I see only the One Lord; there is no one except the Lord.
ਰਾਮਕਲੀ ਅਨੰਦ (ਮਃ ੩) (੩੬):੪ - ਗੁਰੂ ਗ੍ਰੰਥ ਸਾਹਿਬ : ਅੰਗ ੯੨੨ ਪੰ. ੭
Raag Raamkali Guru Amar Das
ਕਹੈ ਨਾਨਕੁ ਏਹਿ ਨੇਤ੍ਰ ਅੰਧ ਸੇ ਸਤਿਗੁਰਿ ਮਿਲਿਐ ਦਿਬ ਦ੍ਰਿਸਟਿ ਹੋਈ ॥੩੬॥
Kehai Naanak Eaehi Naethr Andhh Sae Sathigur Miliai Dhib Dhrisatt Hoee ||36||
Says Nanak, these eyes were blind; but meeting the True Guru, they became all-seeing. ||36||
ਰਾਮਕਲੀ ਅਨੰਦ (ਮਃ ੩) (੩੬):੫ - ਗੁਰੂ ਗ੍ਰੰਥ ਸਾਹਿਬ : ਅੰਗ ੯੨੨ ਪੰ. ੭
Raag Raamkali Guru Amar Das
ਏ ਸ੍ਰਵਣਹੁ ਮੇਰਿਹੋ ਸਾਚੈ ਸੁਨਣੈ ਨੋ ਪਠਾਏ ॥
Eae Sravanahu Maeriho Saachai Sunanai No Pathaaeae ||
O my ears, you were created only to hear the Truth.
ਰਾਮਕਲੀ ਅਨੰਦ (ਮਃ ੩) (੩੭):੧ - ਗੁਰੂ ਗ੍ਰੰਥ ਸਾਹਿਬ : ਅੰਗ ੯੨੨ ਪੰ. ੮
Raag Raamkali Guru Amar Das
ਸਾਚੈ ਸੁਨਣੈ ਨੋ ਪਠਾਏ ਸਰੀਰਿ ਲਾਏ ਸੁਣਹੁ ਸਤਿ ਬਾਣੀ ॥
Saachai Sunanai No Pathaaeae Sareer Laaeae Sunahu Sath Baanee ||
To hear the Truth, you were created and attached to the body; listen to the True Bani.
ਰਾਮਕਲੀ ਅਨੰਦ (ਮਃ ੩) (੩੭):੨ - ਗੁਰੂ ਗ੍ਰੰਥ ਸਾਹਿਬ : ਅੰਗ ੯੨੨ ਪੰ. ੮
Raag Raamkali Guru Amar Das
ਜਿਤੁ ਸੁਣੀ ਮਨੁ ਤਨੁ ਹਰਿਆ ਹੋਆ ਰਸਨਾ ਰਸਿ ਸਮਾਣੀ ॥
Jith Sunee Man Than Hariaa Hoaa Rasanaa Ras Samaanee ||
Hearing it, the mind and body are rejuvenated, and the tongue is absorbed in Ambrosial Nectar.
ਰਾਮਕਲੀ ਅਨੰਦ (ਮਃ ੩) (੩੭):੩ - ਗੁਰੂ ਗ੍ਰੰਥ ਸਾਹਿਬ : ਅੰਗ ੯੨੨ ਪੰ. ੯
Raag Raamkali Guru Amar Das
ਸਚੁ ਅਲਖ ਵਿਡਾਣੀ ਤਾ ਕੀ ਗਤਿ ਕਹੀ ਨ ਜਾਏ ॥
Sach Alakh Viddaanee Thaa Kee Gath Kehee N Jaaeae ||
The True Lord is unseen and wondrous; His state cannot be described.
ਰਾਮਕਲੀ ਅਨੰਦ (ਮਃ ੩) (੩੭):੪ - ਗੁਰੂ ਗ੍ਰੰਥ ਸਾਹਿਬ : ਅੰਗ ੯੨੨ ਪੰ. ੯
Raag Raamkali Guru Amar Das
ਕਹੈ ਨਾਨਕੁ ਅੰਮ੍ਰਿਤ ਨਾਮੁ ਸੁਣਹੁ ਪਵਿਤ੍ਰ ਹੋਵਹੁ ਸਾਚੈ ਸੁਨਣੈ ਨੋ ਪਠਾਏ ॥੩੭॥
Kehai Naanak Anmrith Naam Sunahu Pavithr Hovahu Saachai Sunanai No Pathaaeae ||37||
Says Nanak, listen to the Ambrosial Naam and become holy; you were created only to hear the Truth. ||37||
ਰਾਮਕਲੀ ਅਨੰਦ (ਮਃ ੩) (੩੭):੫ - ਗੁਰੂ ਗ੍ਰੰਥ ਸਾਹਿਬ : ਅੰਗ ੯੨੨ ਪੰ. ੧੦
Raag Raamkali Guru Amar Das
ਹਰਿ ਜੀਉ ਗੁਫਾ ਅੰਦਰਿ ਰਖਿ ਕੈ ਵਾਜਾ ਪਵਣੁ ਵਜਾਇਆ ॥
Har Jeeo Gufaa Andhar Rakh Kai Vaajaa Pavan Vajaaeiaa ||
The Lord placed the soul to the cave of the body, and blew the breath of life into the musical instrument of the body.
ਰਾਮਕਲੀ ਅਨੰਦ (ਮਃ ੩) (੩੮):੧ - ਗੁਰੂ ਗ੍ਰੰਥ ਸਾਹਿਬ : ਅੰਗ ੯੨੨ ਪੰ. ੧੧
Raag Raamkali Guru Amar Das
ਵਜਾਇਆ ਵਾਜਾ ਪਉਣ ਨਉ ਦੁਆਰੇ ਪਰਗਟੁ ਕੀਏ ਦਸਵਾ ਗੁਪਤੁ ਰਖਾਇਆ ॥
Vajaaeiaa Vaajaa Poun No Dhuaarae Paragatt Keeeae Dhasavaa Gupath Rakhaaeiaa ||
He blew the breath of life into the musical instrument of the body, and revealed the nine doors; but He kept the Tenth Door hidden.
ਰਾਮਕਲੀ ਅਨੰਦ (ਮਃ ੩) (੩੮):੨ - ਗੁਰੂ ਗ੍ਰੰਥ ਸਾਹਿਬ : ਅੰਗ ੯੨੨ ਪੰ. ੧੧
Raag Raamkali Guru Amar Das
ਗੁਰਦੁਆਰੈ ਲਾਇ ਭਾਵਨੀ ਇਕਨਾ ਦਸਵਾ ਦੁਆਰੁ ਦਿਖਾਇਆ ॥
Guradhuaarai Laae Bhaavanee Eikanaa Dhasavaa Dhuaar Dhikhaaeiaa ||
Through the Gurdwara, the Guru's Gate, some are blessed with loving faith, and the Tenth Door is revealed to them.
ਰਾਮਕਲੀ ਅਨੰਦ (ਮਃ ੩) (੩੮):੩ - ਗੁਰੂ ਗ੍ਰੰਥ ਸਾਹਿਬ : ਅੰਗ ੯੨੨ ਪੰ. ੧੨
Raag Raamkali Guru Amar Das
ਤਹ ਅਨੇਕ ਰੂਪ ਨਾਉ ਨਵ ਨਿਧਿ ਤਿਸ ਦਾ ਅੰਤੁ ਨ ਜਾਈ ਪਾਇਆ ॥
Theh Anaek Roop Naao Nav Nidhh This Dhaa Anth N Jaaee Paaeiaa ||
There are many images of the Lord, and the nine treasures of the Naam; His limits cannot be found.
ਰਾਮਕਲੀ ਅਨੰਦ (ਮਃ ੩) (੩੮):੪ - ਗੁਰੂ ਗ੍ਰੰਥ ਸਾਹਿਬ : ਅੰਗ ੯੨੨ ਪੰ. ੧੩
Raag Raamkali Guru Amar Das
ਕਹੈ ਨਾਨਕੁ ਹਰਿ ਪਿਆਰੈ ਜੀਉ ਗੁਫਾ ਅੰਦਰਿ ਰਖਿ ਕੈ ਵਾਜਾ ਪਵਣੁ ਵਜਾਇਆ ॥੩੮॥
Kehai Naanak Har Piaarai Jeeo Gufaa Andhar Rakh Kai Vaajaa Pavan Vajaaeiaa ||38||
Says Nanak, the Lord placed the soul to the cave of the body, and blew the breath of life into the musical instrument of the body. ||38||
ਰਾਮਕਲੀ ਅਨੰਦ (ਮਃ ੩) (੩੮):੫ - ਗੁਰੂ ਗ੍ਰੰਥ ਸਾਹਿਬ : ਅੰਗ ੯੨੨ ਪੰ. ੧੩
Raag Raamkali Guru Amar Das
ਏਹੁ ਸਾਚਾ ਸੋਹਿਲਾ ਸਾਚੈ ਘਰਿ ਗਾਵਹੁ ॥
Eaehu Saachaa Sohilaa Saachai Ghar Gaavahu ||
Sing this true song of praise in the true home of your soul.
ਰਾਮਕਲੀ ਅਨੰਦ (ਮਃ ੩) (੩੯):੧ - ਗੁਰੂ ਗ੍ਰੰਥ ਸਾਹਿਬ : ਅੰਗ ੯੨੨ ਪੰ. ੧੪
Raag Raamkali Guru Amar Das
ਗਾਵਹੁ ਤ ਸੋਹਿਲਾ ਘਰਿ ਸਾਚੈ ਜਿਥੈ ਸਦਾ ਸਚੁ ਧਿਆਵਹੇ ॥
Gaavahu Th Sohilaa Ghar Saachai Jithhai Sadhaa Sach Dhhiaavehae ||
Sing the song of praise in your true home; meditate there on the True Lord forever.
ਰਾਮਕਲੀ ਅਨੰਦ (ਮਃ ੩) (੩੯):੨ - ਗੁਰੂ ਗ੍ਰੰਥ ਸਾਹਿਬ : ਅੰਗ ੯੨੨ ਪੰ. ੧੫
Raag Raamkali Guru Amar Das
ਸਚੋ ਧਿਆਵਹਿ ਜਾ ਤੁਧੁ ਭਾਵਹਿ ਗੁਰਮੁਖਿ ਜਿਨਾ ਬੁਝਾਵਹੇ ॥
Sacho Dhhiaavehi Jaa Thudhh Bhaavehi Guramukh Jinaa Bujhaavehae ||
They alone meditate on You, O True Lord, who are pleasing to Your Will; as Gurmukh, they understand.
ਰਾਮਕਲੀ ਅਨੰਦ (ਮਃ ੩) (੩੯):੩ - ਗੁਰੂ ਗ੍ਰੰਥ ਸਾਹਿਬ : ਅੰਗ ੯੨੨ ਪੰ. ੧੫
Raag Raamkali Guru Amar Das
ਇਹੁ ਸਚੁ ਸਭਨਾ ਕਾ ਖਸਮੁ ਹੈ ਜਿਸੁ ਬਖਸੇ ਸੋ ਜਨੁ ਪਾਵਹੇ ॥
Eihu Sach Sabhanaa Kaa Khasam Hai Jis Bakhasae So Jan Paavehae ||
This Truth is the Lord and Master of all; whoever is blessed, obtains it.
ਰਾਮਕਲੀ ਅਨੰਦ (ਮਃ ੩) (੩੯):੪ - ਗੁਰੂ ਗ੍ਰੰਥ ਸਾਹਿਬ : ਅੰਗ ੯੨੨ ਪੰ. ੧੬
Raag Raamkali Guru Amar Das
ਕਹੈ ਨਾਨਕੁ ਸਚੁ ਸੋਹਿਲਾ ਸਚੈ ਘਰਿ ਗਾਵਹੇ ॥੩੯॥
Kehai Naanak Sach Sohilaa Sachai Ghar Gaavehae ||39||
Says Nanak, sing the true song of praise in the true home of your soul. ||39||
ਰਾਮਕਲੀ ਅਨੰਦ (ਮਃ ੩) (੩੯):੫ - ਗੁਰੂ ਗ੍ਰੰਥ ਸਾਹਿਬ : ਅੰਗ ੯੨੨ ਪੰ. ੧੬
Raag Raamkali Guru Amar Das
ਅਨਦੁ ਸੁਣਹੁ ਵਡਭਾਗੀਹੋ ਸਗਲ ਮਨੋਰਥ ਪੂਰੇ ॥
Anadh Sunahu Vaddabhaageeho Sagal Manorathh Poorae ||
Listen to the song of bliss, O most fortunate ones; all your longings shall be fulfilled.
ਰਾਮਕਲੀ ਅਨੰਦ (ਮਃ ੩) (੪੦):੧ - ਗੁਰੂ ਗ੍ਰੰਥ ਸਾਹਿਬ : ਅੰਗ ੯੨੨ ਪੰ. ੧੭
Raag Raamkali Guru Amar Das
ਪਾਰਬ੍ਰਹਮੁ ਪ੍ਰਭੁ ਪਾਇਆ ਉਤਰੇ ਸਗਲ ਵਿਸੂਰੇ ॥
Paarabreham Prabh Paaeiaa Outharae Sagal Visoorae ||
I have obtained the Supreme Lord God, and all sorrows have been forgotten.
ਰਾਮਕਲੀ ਅਨੰਦ (ਮਃ ੩) (੪੦):੨ - ਗੁਰੂ ਗ੍ਰੰਥ ਸਾਹਿਬ : ਅੰਗ ੯੨੨ ਪੰ. ੧੭
Raag Raamkali Guru Amar Das
ਦੂਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ ॥
Dhookh Rog Santhaap Outharae Sunee Sachee Baanee ||
Pain, illness and suffering have departed, listening to the True Bani.
ਰਾਮਕਲੀ ਅਨੰਦ (ਮਃ ੩) (੪੦):੩ - ਗੁਰੂ ਗ੍ਰੰਥ ਸਾਹਿਬ : ਅੰਗ ੯੨੨ ਪੰ. ੧੮
Raag Raamkali Guru Amar Das
ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ॥
Santh Saajan Bheae Sarasae Poorae Gur Thae Jaanee ||
The Saints and their friends are in ecstasy, knowing the Perfect Guru.
ਰਾਮਕਲੀ ਅਨੰਦ (ਮਃ ੩) (੪੦):੪ - ਗੁਰੂ ਗ੍ਰੰਥ ਸਾਹਿਬ : ਅੰਗ ੯੨੨ ਪੰ. ੧੮
Raag Raamkali Guru Amar Das
ਸੁਣਤੇ ਪੁਨੀਤ ਕਹਤੇ ਪਵਿਤੁ ਸਤਿਗੁਰੁ ਰਹਿਆ ਭਰਪੂਰੇ ॥
Sunathae Puneeth Kehathae Pavith Sathigur Rehiaa Bharapoorae ||
Pure are the listeners, and pure are the speakers; the True Guru is all-pervading and permeating.
ਰਾਮਕਲੀ ਅਨੰਦ (ਮਃ ੩) (੪੦):੫ - ਗੁਰੂ ਗ੍ਰੰਥ ਸਾਹਿਬ : ਅੰਗ ੯੨੨ ਪੰ. ੧੮
Raag Raamkali Guru Amar Das
ਬਿਨਵੰਤਿ ਨਾਨਕੁ ਗੁਰ ਚਰਣ ਲਾਗੇ ਵਾਜੇ ਅਨਹਦ ਤੂਰੇ ॥੪੦॥੧॥
Binavanth Naanak Gur Charan Laagae Vaajae Anehadh Thoorae ||40||1||
Prays Nanak, touching the Guru's Feet, the unstruck sound current of the celestial bugles vibrates and resounds. ||40||1||
ਰਾਮਕਲੀ ਅਨੰਦ (ਮਃ ੩) (੪੦):੬ - ਗੁਰੂ ਗ੍ਰੰਥ ਸਾਹਿਬ : ਅੰਗ ੯੨੨ ਪੰ. ੧੯
Raag Raamkali Guru Amar Das