Sri Guru Granth Sahib
Displaying Ang 923 of 1430
- 1
- 2
- 3
- 4
ਰਾਮਕਲੀ ਸਦੁ
Raamakalee Sadhu
Raamkalee, Sadd ~ The Call Of Death:
ਰਾਮਕਲੀ ਸਦ (ਭ. ਸੁੰਦਰ) ਗੁਰੂ ਗ੍ਰੰਥ ਸਾਹਿਬ ਅੰਗ ੯੨੩
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਰਾਮਕਲੀ ਸਦ (ਭ. ਸੁੰਦਰ) ਗੁਰੂ ਗ੍ਰੰਥ ਸਾਹਿਬ ਅੰਗ ੯੨੩
ਜਗਿ ਦਾਤਾ ਸੋਇ ਭਗਤਿ ਵਛਲੁ ਤਿਹੁ ਲੋਇ ਜੀਉ ॥
Jag Dhaathaa Soe Bhagath Vashhal Thihu Loe Jeeo ||
He is the Great Giver of the Universe, the Lover of His devotees, throughout the three worlds.
ਰਾਮਕਲੀ ਸਦ (ਬ. ਸੁੰਦਰ) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੨੩ ਪੰ. ੨
Raag Raamkali Baba Sundar
ਗੁਰ ਸਬਦਿ ਸਮਾਵਏ ਅਵਰੁ ਨ ਜਾਣੈ ਕੋਇ ਜੀਉ ॥
Gur Sabadh Samaaveae Avar N Jaanai Koe Jeeo ||
One who is merged in the Word of the Guru's Shabad does not know any other.
ਰਾਮਕਲੀ ਸਦ (ਬ. ਸੁੰਦਰ) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੨੩ ਪੰ. ੨
Raag Raamkali Baba Sundar
ਅਵਰੋ ਨ ਜਾਣਹਿ ਸਬਦਿ ਗੁਰ ਕੈ ਏਕੁ ਨਾਮੁ ਧਿਆਵਹੇ ॥
Avaro N Jaanehi Sabadh Gur Kai Eaek Naam Dhhiaavehae ||
Dwelling upon the Word of the Guru's Shabad, he does not know any other; he meditates on the One Name of the Lord.
ਰਾਮਕਲੀ ਸਦ (ਬ. ਸੁੰਦਰ) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੯੨੩ ਪੰ. ੨
Raag Raamkali Baba Sundar
ਪਰਸਾਦਿ ਨਾਨਕ ਗੁਰੂ ਅੰਗਦ ਪਰਮ ਪਦਵੀ ਪਾਵਹੇ ॥
Parasaadh Naanak Guroo Angadh Param Padhavee Paavehae ||
By the Grace of Guru Nanak and Guru Angad, Guru Amar Das obtained the supreme status.
ਰਾਮਕਲੀ ਸਦ (ਬ. ਸੁੰਦਰ) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੯੨੩ ਪੰ. ੩
Raag Raamkali Baba Sundar
ਆਇਆ ਹਕਾਰਾ ਚਲਣਵਾਰਾ ਹਰਿ ਰਾਮ ਨਾਮਿ ਸਮਾਇਆ ॥
Aaeiaa Hakaaraa Chalanavaaraa Har Raam Naam Samaaeiaa ||
And when the call came for Him to depart, He merged in the Name of the Lord.
ਰਾਮਕਲੀ ਸਦ (ਬ. ਸੁੰਦਰ) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੯੨੩ ਪੰ. ੪
Raag Raamkali Baba Sundar
ਜਗਿ ਅਮਰੁ ਅਟਲੁ ਅਤੋਲੁ ਠਾਕੁਰੁ ਭਗਤਿ ਤੇ ਹਰਿ ਪਾਇਆ ॥੧॥
Jag Amar Attal Athol Thaakur Bhagath Thae Har Paaeiaa ||1||
Through devotional worship in this world, the imperishable, immovable, immeasurable Lord is found. ||1||
ਰਾਮਕਲੀ ਸਦ (ਬ. ਸੁੰਦਰ) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੯੨੩ ਪੰ. ੪
Raag Raamkali Baba Sundar
ਹਰਿ ਭਾਣਾ ਗੁਰ ਭਾਇਆ ਗੁਰੁ ਜਾਵੈ ਹਰਿ ਪ੍ਰਭ ਪਾਸਿ ਜੀਉ ॥
Har Bhaanaa Gur Bhaaeiaa Gur Jaavai Har Prabh Paas Jeeo ||
The Guru gladly accepted the Lord's Will, and so the Guru easily reached the Lord God's Presence.
ਰਾਮਕਲੀ ਸਦ (ਬ. ਸੁੰਦਰ) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੨੩ ਪੰ. ੫
Raag Raamkali Baba Sundar
ਸਤਿਗੁਰੁ ਕਰੇ ਹਰਿ ਪਹਿ ਬੇਨਤੀ ਮੇਰੀ ਪੈਜ ਰਖਹੁ ਅਰਦਾਸਿ ਜੀਉ ॥
Sathigur Karae Har Pehi Baenathee Maeree Paij Rakhahu Aradhaas Jeeo ||
The True Guru prays to the Lord, ""Please, save my honor. This is my prayer"".
ਰਾਮਕਲੀ ਸਦ (ਬ. ਸੁੰਦਰ) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੨੩ ਪੰ. ੫
Raag Raamkali Baba Sundar
ਪੈਜ ਰਾਖਹੁ ਹਰਿ ਜਨਹ ਕੇਰੀ ਹਰਿ ਦੇਹੁ ਨਾਮੁ ਨਿਰੰਜਨੋ ॥
Paij Raakhahu Har Janeh Kaeree Har Dhaehu Naam Niranjano ||
Please save the honor of Your humble servant, O Lord; please bless him with Your Immaculate Name.
ਰਾਮਕਲੀ ਸਦ (ਬ. ਸੁੰਦਰ) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੯੨੩ ਪੰ. ੬
Raag Raamkali Baba Sundar
ਅੰਤਿ ਚਲਦਿਆ ਹੋਇ ਬੇਲੀ ਜਮਦੂਤ ਕਾਲੁ ਨਿਖੰਜਨੋ ॥
Anth Chaladhiaa Hoe Baelee Jamadhooth Kaal Nikhanjano ||
At this time of final departure, it is our only help and support; it destroys death, and the Messenger of Death.
ਰਾਮਕਲੀ ਸਦ (ਬ. ਸੁੰਦਰ) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੯੨੩ ਪੰ. ੬
Raag Raamkali Baba Sundar
ਸਤਿਗੁਰੂ ਕੀ ਬੇਨਤੀ ਪਾਈ ਹਰਿ ਪ੍ਰਭਿ ਸੁਣੀ ਅਰਦਾਸਿ ਜੀਉ ॥
Sathiguroo Kee Baenathee Paaee Har Prabh Sunee Aradhaas Jeeo ||
The Lord God heard the prayer of the True Guru, and granted His request.
ਰਾਮਕਲੀ ਸਦ (ਬ. ਸੁੰਦਰ) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੯੨੩ ਪੰ. ੭
Raag Raamkali Baba Sundar
ਹਰਿ ਧਾਰਿ ਕਿਰਪਾ ਸਤਿਗੁਰੁ ਮਿਲਾਇਆ ਧਨੁ ਧਨੁ ਕਹੈ ਸਾਬਾਸਿ ਜੀਉ ॥੨॥
Har Dhhaar Kirapaa Sathigur Milaaeiaa Dhhan Dhhan Kehai Saabaas Jeeo ||2||
The Lord showered His Mercy, and blended the True Guru with Himself; He said, ""Blessed! Blessed! Wonderful!""||2||
ਰਾਮਕਲੀ ਸਦ (ਬ. ਸੁੰਦਰ) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੯੨੩ ਪੰ. ੮
Raag Raamkali Baba Sundar
ਮੇਰੇ ਸਿਖ ਸੁਣਹੁ ਪੁਤ ਭਾਈਹੋ ਮੇਰੈ ਹਰਿ ਭਾਣਾ ਆਉ ਮੈ ਪਾਸਿ ਜੀਉ ॥
Maerae Sikh Sunahu Puth Bhaaeeho Maerai Har Bhaanaa Aao Mai Paas Jeeo ||
Listen O my Sikhs, my children and Siblings of Destiny; it is my Lord's Will that I must now go to Him.
ਰਾਮਕਲੀ ਸਦ (ਬ. ਸੁੰਦਰ) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੨੩ ਪੰ. ੮
Raag Raamkali Baba Sundar
ਹਰਿ ਭਾਣਾ ਗੁਰ ਭਾਇਆ ਮੇਰਾ ਹਰਿ ਪ੍ਰਭੁ ਕਰੇ ਸਾਬਾਸਿ ਜੀਉ ॥
Har Bhaanaa Gur Bhaaeiaa Maeraa Har Prabh Karae Saabaas Jeeo ||
The Guru gladly accepted the Lord's Will, and my Lord God applauded Him.
ਰਾਮਕਲੀ ਸਦ (ਬ. ਸੁੰਦਰ) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯੨੩ ਪੰ. ੯
Raag Raamkali Baba Sundar
ਭਗਤੁ ਸਤਿਗੁਰੁ ਪੁਰਖੁ ਸੋਈ ਜਿਸੁ ਹਰਿ ਪ੍ਰਭ ਭਾਣਾ ਭਾਵਏ ॥
Bhagath Sathigur Purakh Soee Jis Har Prabh Bhaanaa Bhaaveae ||
One who is pleased with the Lord God's Will is a devotee, the True Guru, the Primal Lord.
ਰਾਮਕਲੀ ਸਦ (ਬ. ਸੁੰਦਰ) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੯੨੩ ਪੰ. ੯
Raag Raamkali Baba Sundar
ਆਨੰਦ ਅਨਹਦ ਵਜਹਿ ਵਾਜੇ ਹਰਿ ਆਪਿ ਗਲਿ ਮੇਲਾਵਏ ॥
Aanandh Anehadh Vajehi Vaajae Har Aap Gal Maelaaveae ||
The unstruck sound current of bliss resounds and vibrates; the Lord hugs him close in His embrace.
ਰਾਮਕਲੀ ਸਦ (ਬ. ਸੁੰਦਰ) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੯੨੩ ਪੰ. ੧੦
Raag Raamkali Baba Sundar
ਤੁਸੀ ਪੁਤ ਭਾਈ ਪਰਵਾਰੁ ਮੇਰਾ ਮਨਿ ਵੇਖਹੁ ਕਰਿ ਨਿਰਜਾਸਿ ਜੀਉ ॥
Thusee Puth Bhaaee Paravaar Maeraa Man Vaekhahu Kar Nirajaas Jeeo ||
O my children, siblings and family, look carefully in your minds, and see.
ਰਾਮਕਲੀ ਸਦ (ਬ. ਸੁੰਦਰ) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੯੨੩ ਪੰ. ੧੧
Raag Raamkali Baba Sundar
ਧੁਰਿ ਲਿਖਿਆ ਪਰਵਾਣਾ ਫਿਰੈ ਨਾਹੀ ਗੁਰੁ ਜਾਇ ਹਰਿ ਪ੍ਰਭ ਪਾਸਿ ਜੀਉ ॥੩॥
Dhhur Likhiaa Paravaanaa Firai Naahee Gur Jaae Har Prabh Paas Jeeo ||3||
The pre-ordained death warrant cannot be avoided; the Guru is going to be with the Lord God. ||3||
ਰਾਮਕਲੀ ਸਦ (ਬ. ਸੁੰਦਰ) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੯੨੩ ਪੰ. ੧੧
Raag Raamkali Baba Sundar
ਸਤਿਗੁਰਿ ਭਾਣੈ ਆਪਣੈ ਬਹਿ ਪਰਵਾਰੁ ਸਦਾਇਆ ॥
Sathigur Bhaanai Aapanai Behi Paravaar Sadhaaeiaa ||
The True Guru, in His Own Sweet Will, sat up and summoned His family.
ਰਾਮਕਲੀ ਸਦ (ਬ. ਸੁੰਦਰ) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੯੨੩ ਪੰ. ੧੨
Raag Raamkali Baba Sundar
ਮਤ ਮੈ ਪਿਛੈ ਕੋਈ ਰੋਵਸੀ ਸੋ ਮੈ ਮੂਲਿ ਨ ਭਾਇਆ ॥
Math Mai Pishhai Koee Rovasee So Mai Mool N Bhaaeiaa ||
Let no one weep for me after I am gone. That would not please me at all.
ਰਾਮਕਲੀ ਸਦ (ਬ. ਸੁੰਦਰ) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੯੨੩ ਪੰ. ੧੨
Raag Raamkali Baba Sundar
ਮਿਤੁ ਪੈਝੈ ਮਿਤੁ ਬਿਗਸੈ ਜਿਸੁ ਮਿਤ ਕੀ ਪੈਜ ਭਾਵਏ ॥
Mith Paijhai Mith Bigasai Jis Mith Kee Paij Bhaaveae ||
When a friend receives a robe of honor, then his friends are pleased with his honor.
ਰਾਮਕਲੀ ਸਦ (ਬ. ਸੁੰਦਰ) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੯੨੩ ਪੰ. ੧੩
Raag Raamkali Baba Sundar
ਤੁਸੀ ਵੀਚਾਰਿ ਦੇਖਹੁ ਪੁਤ ਭਾਈ ਹਰਿ ਸਤਿਗੁਰੂ ਪੈਨਾਵਏ ॥
Thusee Veechaar Dhaekhahu Puth Bhaaee Har Sathiguroo Painaaveae ||
Consider this and see, O my children and siblings; the Lord has given the True Guru the robe of supreme honor.
ਰਾਮਕਲੀ ਸਦ (ਬ. ਸੁੰਦਰ) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੯੨੩ ਪੰ. ੧੩
Raag Raamkali Baba Sundar
ਸਤਿਗੁਰੂ ਪਰਤਖਿ ਹੋਦੈ ਬਹਿ ਰਾਜੁ ਆਪਿ ਟਿਕਾਇਆ ॥
Sathiguroo Parathakh Hodhai Behi Raaj Aap Ttikaaeiaa ||
The True Guru Himself sat up, and appointed the successor to the Throne of Raja Yoga, the Yoga of Meditation and Success.
ਰਾਮਕਲੀ ਸਦ (ਬ. ਸੁੰਦਰ) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੯੨੩ ਪੰ. ੧੪
Raag Raamkali Baba Sundar
ਸਭਿ ਸਿਖ ਬੰਧਪ ਪੁਤ ਭਾਈ ਰਾਮਦਾਸ ਪੈਰੀ ਪਾਇਆ ॥੪॥
Sabh Sikh Bandhhap Puth Bhaaee Raamadhaas Pairee Paaeiaa ||4||
All the Sikhs, relatives, children and siblings have fallen at the Feet of Guru Ram Das. ||4||
ਰਾਮਕਲੀ ਸਦ (ਬ. ਸੁੰਦਰ) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੯੨੩ ਪੰ. ੧੫
Raag Raamkali Baba Sundar
ਅੰਤੇ ਸਤਿਗੁਰੁ ਬੋਲਿਆ ਮੈ ਪਿਛੈ ਕੀਰਤਨੁ ਕਰਿਅਹੁ ਨਿਰਬਾਣੁ ਜੀਉ ॥
Anthae Sathigur Boliaa Mai Pishhai Keerathan Kariahu Nirabaan Jeeo ||
Finally, the True Guru said, ""When I am gone, sing Kirtan in Praise of the Lord, in Nirvaanaa.""
ਰਾਮਕਲੀ ਸਦ (ਬ. ਸੁੰਦਰ) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੯੨੩ ਪੰ. ੧੫
Raag Raamkali Baba Sundar
ਕੇਸੋ ਗੋਪਾਲ ਪੰਡਿਤ ਸਦਿਅਹੁ ਹਰਿ ਹਰਿ ਕਥਾ ਪੜਹਿ ਪੁਰਾਣੁ ਜੀਉ ॥
Kaeso Gopaal Panddith Sadhiahu Har Har Kathhaa Parrehi Puraan Jeeo ||
Call in the long-haired scholarly Saints of the Lord, to read the sermon of the Lord, Har, Har.
ਰਾਮਕਲੀ ਸਦ (ਬ. ਸੁੰਦਰ) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੯੨੩ ਪੰ. ੧੬
Raag Raamkali Baba Sundar
ਹਰਿ ਕਥਾ ਪੜੀਐ ਹਰਿ ਨਾਮੁ ਸੁਣੀਐ ਬੇਬਾਣੁ ਹਰਿ ਰੰਗੁ ਗੁਰ ਭਾਵਏ ॥
Har Kathhaa Parreeai Har Naam Suneeai Baebaan Har Rang Gur Bhaaveae ||
Read the sermon of the Lord, and listen to the Lord's Name; the Guru is pleased with love for the Lord.
ਰਾਮਕਲੀ ਸਦ (ਬ. ਸੁੰਦਰ) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੯੨੩ ਪੰ. ੧੬
Raag Raamkali Baba Sundar
ਪਿੰਡੁ ਪਤਲਿ ਕਿਰਿਆ ਦੀਵਾ ਫੁਲ ਹਰਿ ਸਰਿ ਪਾਵਏ ॥
Pindd Pathal Kiriaa Dheevaa Ful Har Sar Paaveae ||
Do not bother with offering rice-balls on leaves, lighting lamps, and other rituals like floating the body out on the Ganges; instead, let my remains be given up to the Lord's Pool.
ਰਾਮਕਲੀ ਸਦ (ਬ. ਸੁੰਦਰ) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੯੨੩ ਪੰ. ੧੭
Raag Raamkali Baba Sundar
ਹਰਿ ਭਾਇਆ ਸਤਿਗੁਰੁ ਬੋਲਿਆ ਹਰਿ ਮਿਲਿਆ ਪੁਰਖੁ ਸੁਜਾਣੁ ਜੀਉ ॥
Har Bhaaeiaa Sathigur Boliaa Har Miliaa Purakh Sujaan Jeeo ||
The Lord was pleased as the True Guru spoke; he was blended then with the all-knowing Primal Lord God.
ਰਾਮਕਲੀ ਸਦ (ਬ. ਸੁੰਦਰ) ੫:੫ - ਗੁਰੂ ਗ੍ਰੰਥ ਸਾਹਿਬ : ਅੰਗ ੯੨੩ ਪੰ. ੧੮
Raag Raamkali Baba Sundar
ਰਾਮਦਾਸ ਸੋਢੀ ਤਿਲਕੁ ਦੀਆ ਗੁਰ ਸਬਦੁ ਸਚੁ ਨੀਸਾਣੁ ਜੀਉ ॥੫॥
Raamadhaas Sodtee Thilak Dheeaa Gur Sabadh Sach Neesaan Jeeo ||5||
The Guru then blessed the Sodhi Ram Das with the ceremonial tilak mark, the insignia of the True Word of the Shabad. ||5||
ਰਾਮਕਲੀ ਸਦ (ਬ. ਸੁੰਦਰ) ੫:੬ - ਗੁਰੂ ਗ੍ਰੰਥ ਸਾਹਿਬ : ਅੰਗ ੯੨੩ ਪੰ. ੧੮
Raag Raamkali Baba Sundar