Sri Guru Granth Sahib
Displaying Ang 924 of 1430
- 1
- 2
- 3
- 4
ਸਤਿਗੁਰੁ ਪੁਰਖੁ ਜਿ ਬੋਲਿਆ ਗੁਰਸਿਖਾ ਮੰਨਿ ਲਈ ਰਜਾਇ ਜੀਉ ॥
Sathigur Purakh J Boliaa Gurasikhaa Mann Lee Rajaae Jeeo ||
And as the True Guru, the Primal Lord spoke, and the Gursikhs obeyed His Will.
ਰਾਮਕਲੀ ਸਦ (ਬ. ਸੁੰਦਰ) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੯੨੪ ਪੰ. ੧
Raag Raamkali Baba Sundar
ਮੋਹਰੀ ਪੁਤੁ ਸਨਮੁਖੁ ਹੋਇਆ ਰਾਮਦਾਸੈ ਪੈਰੀ ਪਾਇ ਜੀਉ ॥
Moharee Puth Sanamukh Hoeiaa Raamadhaasai Pairee Paae Jeeo ||
His son Mohri turned sunmukh, and become obedient to Him; he bowed, and touched Ram Das' feet.
ਰਾਮਕਲੀ ਸਦ (ਬ. ਸੁੰਦਰ) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੯੨੪ ਪੰ. ੨
Raag Raamkali Baba Sundar
ਸਭ ਪਵੈ ਪੈਰੀ ਸਤਿਗੁਰੂ ਕੇਰੀ ਜਿਥੈ ਗੁਰੂ ਆਪੁ ਰਖਿਆ ॥
Sabh Pavai Pairee Sathiguroo Kaeree Jithhai Guroo Aap Rakhiaa ||
Then, everyone bowed and touched the feet of Ram Das, into whom the Guru infused His essence.
ਰਾਮਕਲੀ ਸਦ (ਬ. ਸੁੰਦਰ) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੯੨੪ ਪੰ. ੨
Raag Raamkali Baba Sundar
ਕੋਈ ਕਰਿ ਬਖੀਲੀ ਨਿਵੈ ਨਾਹੀ ਫਿਰਿ ਸਤਿਗੁਰੂ ਆਣਿ ਨਿਵਾਇਆ ॥
Koee Kar Bakheelee Nivai Naahee Fir Sathiguroo Aan Nivaaeiaa ||
And any that did not bow then because of envy - later, the True Guru brought them around to bow in humility.
ਰਾਮਕਲੀ ਸਦ (ਬ. ਸੁੰਦਰ) ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੯੨੪ ਪੰ. ੩
Raag Raamkali Baba Sundar
ਹਰਿ ਗੁਰਹਿ ਭਾਣਾ ਦੀਈ ਵਡਿਆਈ ਧੁਰਿ ਲਿਖਿਆ ਲੇਖੁ ਰਜਾਇ ਜੀਉ ॥
Har Gurehi Bhaanaa Dheeee Vaddiaaee Dhhur Likhiaa Laekh Rajaae Jeeo ||
It pleased the Guru, the Lord, to bestow glorious greatness upon Him; such was the pre-ordained destiny of the Lord's Will.
ਰਾਮਕਲੀ ਸਦ (ਬ. ਸੁੰਦਰ) ੬:੫ - ਗੁਰੂ ਗ੍ਰੰਥ ਸਾਹਿਬ : ਅੰਗ ੯੨੪ ਪੰ. ੩
Raag Raamkali Baba Sundar
ਕਹੈ ਸੁੰਦਰੁ ਸੁਣਹੁ ਸੰਤਹੁ ਸਭੁ ਜਗਤੁ ਪੈਰੀ ਪਾਇ ਜੀਉ ॥੬॥੧॥
Kehai Sundhar Sunahu Santhahu Sabh Jagath Pairee Paae Jeeo ||6||1||
Says Sundar, listen, O Saints: all the world fell at His feet. ||6||1||
ਰਾਮਕਲੀ ਸਦ (ਬ. ਸੁੰਦਰ) ੬:੬ - ਗੁਰੂ ਗ੍ਰੰਥ ਸਾਹਿਬ : ਅੰਗ ੯੨੪ ਪੰ. ੪
Raag Raamkali Baba Sundar
ਰਾਮਕਲੀ ਮਹਲਾ ੫ ਛੰਤ
Raamakalee Mehalaa 5 Shhantha
Raamkalee, Fifth Mehl, Chhant:
ਰਾਮਕਲੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੨੪
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਰਾਮਕਲੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੨੪
ਸਾਜਨੜਾ ਮੇਰਾ ਸਾਜਨੜਾ ਨਿਕਟਿ ਖਲੋਇਅੜਾ ਮੇਰਾ ਸਾਜਨੜਾ ॥
Saajanarraa Maeraa Saajanarraa Nikatt Khaloeiarraa Maeraa Saajanarraa ||
Friend, my Friend - standing so near to me is my Friend!
ਰਾਮਕਲੀ (ਮਃ ੫) ਛੰਤ (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੨੪ ਪੰ. ੬
Raag Raamkali Guru Arjan Dev
ਜਾਨੀਅੜਾ ਹਰਿ ਜਾਨੀਅੜਾ ਨੈਣ ਅਲੋਇਅੜਾ ਹਰਿ ਜਾਨੀਅੜਾ ॥
Jaaneearraa Har Jaaneearraa Nain Aloeiarraa Har Jaaneearraa ||
Beloved, the Lord my Beloved - with my eyes, I have seen the Lord, my Beloved!
ਰਾਮਕਲੀ (ਮਃ ੫) ਛੰਤ (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੨੪ ਪੰ. ੭
Raag Raamkali Guru Arjan Dev
ਨੈਣ ਅਲੋਇਆ ਘਟਿ ਘਟਿ ਸੋਇਆ ਅਤਿ ਅੰਮ੍ਰਿਤ ਪ੍ਰਿਅ ਗੂੜਾ ॥
Nain Aloeiaa Ghatt Ghatt Soeiaa Ath Anmrith Pria Goorraa ||
With my eyes I have seen Him, sleeping upon the bed within each and every heart; my Beloved is the sweetest ambrosial nectar.
ਰਾਮਕਲੀ (ਮਃ ੫) ਛੰਤ (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੯੨੪ ਪੰ. ੮
Raag Raamkali Guru Arjan Dev
ਨਾਲਿ ਹੋਵੰਦਾ ਲਹਿ ਨ ਸਕੰਦਾ ਸੁਆਉ ਨ ਜਾਣੈ ਮੂੜਾ ॥
Naal Hovandhaa Lehi N Sakandhaa Suaao N Jaanai Moorraa ||
He is with all, but he cannot be found; the fool does not know His taste.
ਰਾਮਕਲੀ (ਮਃ ੫) ਛੰਤ (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੯੨੪ ਪੰ. ੮
Raag Raamkali Guru Arjan Dev
ਮਾਇਆ ਮਦਿ ਮਾਤਾ ਹੋਛੀ ਬਾਤਾ ਮਿਲਣੁ ਨ ਜਾਈ ਭਰਮ ਧੜਾ ॥
Maaeiaa Madh Maathaa Hoshhee Baathaa Milan N Jaaee Bharam Dhharraa ||
Intoxicated with the wine of Maya, the mortal babbles on about trivial affairs; giving in to the illusion, he cannot meet the Lord.
ਰਾਮਕਲੀ (ਮਃ ੫) ਛੰਤ (੧) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੯੨੪ ਪੰ. ੯
Raag Raamkali Guru Arjan Dev
ਕਹੁ ਨਾਨਕ ਗੁਰ ਬਿਨੁ ਨਾਹੀ ਸੂਝੈ ਹਰਿ ਸਾਜਨੁ ਸਭ ਕੈ ਨਿਕਟਿ ਖੜਾ ॥੧॥
Kahu Naanak Gur Bin Naahee Soojhai Har Saajan Sabh Kai Nikatt Kharraa ||1||
Says Nanak, without the Guru, he cannot understand the Lord, the Friend who is standing near everyone. ||1||
ਰਾਮਕਲੀ (ਮਃ ੫) ਛੰਤ (੧) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੯੨੪ ਪੰ. ੯
Raag Raamkali Guru Arjan Dev
ਗੋਬਿੰਦਾ ਮੇਰੇ ਗੋਬਿੰਦਾ ਪ੍ਰਾਣ ਅਧਾਰਾ ਮੇਰੇ ਗੋਬਿੰਦਾ ॥
Gobindhaa Maerae Gobindhaa Praan Adhhaaraa Maerae Gobindhaa ||
God, my God - the Support of the breath of life is my God.
ਰਾਮਕਲੀ (ਮਃ ੫) ਛੰਤ (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੨੪ ਪੰ. ੧੦
Raag Raamkali Guru Arjan Dev
ਕਿਰਪਾਲਾ ਮੇਰੇ ਕਿਰਪਾਲਾ ਦਾਨ ਦਾਤਾਰਾ ਮੇਰੇ ਕਿਰਪਾਲਾ ॥
Kirapaalaa Maerae Kirapaalaa Dhaan Dhaathaaraa Maerae Kirapaalaa ||
Merciful Lord, my Merciful Lord - the Giver of gifts is my Merciful Lord.
ਰਾਮਕਲੀ (ਮਃ ੫) ਛੰਤ (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੨੪ ਪੰ. ੧੧
Raag Raamkali Guru Arjan Dev
ਦਾਨ ਦਾਤਾਰਾ ਅਪਰ ਅਪਾਰਾ ਘਟ ਘਟ ਅੰਤਰਿ ਸੋਹਨਿਆ ॥
Dhaan Dhaathaaraa Apar Apaaraa Ghatt Ghatt Anthar Sohaniaa ||
The Giver of gifts is infinite and unlimited; deep within each and every heart, He is so beautiful!
ਰਾਮਕਲੀ (ਮਃ ੫) ਛੰਤ (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੯੨੪ ਪੰ. ੧੧
Raag Raamkali Guru Arjan Dev
ਇਕ ਦਾਸੀ ਧਾਰੀ ਸਬਲ ਪਸਾਰੀ ਜੀਅ ਜੰਤ ਲੈ ਮੋਹਨਿਆ ॥
Eik Dhaasee Dhhaaree Sabal Pasaaree Jeea Janth Lai Mohaniaa ||
He created Maya, His slave, so powerfully pervasive - she has enticed all beings and creatures.
ਰਾਮਕਲੀ (ਮਃ ੫) ਛੰਤ (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੯੨੪ ਪੰ. ੧੨
Raag Raamkali Guru Arjan Dev
ਜਿਸ ਨੋ ਰਾਖੈ ਸੋ ਸਚੁ ਭਾਖੈ ਗੁਰ ਕਾ ਸਬਦੁ ਬੀਚਾਰਾ ॥
Jis No Raakhai So Sach Bhaakhai Gur Kaa Sabadh Beechaaraa ||
One whom the Lord saves, chants the True Name, and contemplates the Word of the Guru's Shabad.
ਰਾਮਕਲੀ (ਮਃ ੫) ਛੰਤ (੧) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੯੨੪ ਪੰ. ੧੨
Raag Raamkali Guru Arjan Dev
ਕਹੁ ਨਾਨਕ ਜੋ ਪ੍ਰਭ ਕਉ ਭਾਣਾ ਤਿਸ ਹੀ ਕਉ ਪ੍ਰਭੁ ਪਿਆਰਾ ॥੨॥
Kahu Naanak Jo Prabh Ko Bhaanaa This Hee Ko Prabh Piaaraa ||2||
Says Nanak, one who is pleasing to God - God is very dear to him. ||2||
ਰਾਮਕਲੀ (ਮਃ ੫) ਛੰਤ (੧) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੯੨੪ ਪੰ. ੧੩
Raag Raamkali Guru Arjan Dev
ਮਾਣੋ ਪ੍ਰਭ ਮਾਣੋ ਮੇਰੇ ਪ੍ਰਭ ਕਾ ਮਾਣੋ ॥
Maano Prabh Maano Maerae Prabh Kaa Maano ||
I take pride, I take pride in God; I take pride in my God.
ਰਾਮਕਲੀ (ਮਃ ੫) ਛੰਤ (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੨੪ ਪੰ. ੧੩
Raag Raamkali Guru Arjan Dev
ਜਾਣੋ ਪ੍ਰਭੁ ਜਾਣੋ ਸੁਆਮੀ ਸੁਘੜੁ ਸੁਜਾਣੋ ॥
Jaano Prabh Jaano Suaamee Sugharr Sujaano ||
Wise, God is wise; my Lord and Master is all-wise, and all-knowing.
ਰਾਮਕਲੀ (ਮਃ ੫) ਛੰਤ (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯੨੪ ਪੰ. ੧੪
Raag Raamkali Guru Arjan Dev
ਸੁਘੜ ਸੁਜਾਨਾ ਸਦ ਪਰਧਾਨਾ ਅੰਮ੍ਰਿਤੁ ਹਰਿ ਕਾ ਨਾਮਾ ॥
Sugharr Sujaanaa Sadh Paradhhaanaa Anmrith Har Kaa Naamaa ||
All-wise and all-knowing, and forever supreme; the Name of the Lord is Ambrosial Nectar.
ਰਾਮਕਲੀ (ਮਃ ੫) ਛੰਤ (੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੯੨੪ ਪੰ. ੧੪
Raag Raamkali Guru Arjan Dev
ਚਾਖਿ ਅਘਾਣੇ ਸਾਰਿਗਪਾਣੇ ਜਿਨ ਕੈ ਭਾਗ ਮਥਾਨਾ ॥
Chaakh Aghaanae Saarigapaanae Jin Kai Bhaag Mathhaanaa ||
Those who have such pre-ordained destiny recorded upon their foreheads, taste it, and are satisfied with the Lord of the Universe.
ਰਾਮਕਲੀ (ਮਃ ੫) ਛੰਤ (੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੯੨੪ ਪੰ. ੧੫
Raag Raamkali Guru Arjan Dev
ਤਿਨ ਹੀ ਪਾਇਆ ਤਿਨਹਿ ਧਿਆਇਆ ਸਗਲ ਤਿਸੈ ਕਾ ਮਾਣੋ ॥
Thin Hee Paaeiaa Thinehi Dhhiaaeiaa Sagal Thisai Kaa Maano ||
They meditate on Him, and find Him; they place all their pride in Him.
ਰਾਮਕਲੀ (ਮਃ ੫) ਛੰਤ (੧) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੯੨੪ ਪੰ. ੧੫
Raag Raamkali Guru Arjan Dev
ਕਹੁ ਨਾਨਕ ਥਿਰੁ ਤਖਤਿ ਨਿਵਾਸੀ ਸਚੁ ਤਿਸੈ ਦੀਬਾਣੋ ॥੩॥
Kahu Naanak Thhir Thakhath Nivaasee Sach Thisai Dheebaano ||3||
Says Nanak, He is seated on His eternal throne; True is His royal court. ||3||
ਰਾਮਕਲੀ (ਮਃ ੫) ਛੰਤ (੧) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੯੨੪ ਪੰ. ੧੬
Raag Raamkali Guru Arjan Dev
ਮੰਗਲਾ ਹਰਿ ਮੰਗਲਾ ਮੇਰੇ ਪ੍ਰਭ ਕੈ ਸੁਣੀਐ ਮੰਗਲਾ ॥
Mangalaa Har Mangalaa Maerae Prabh Kai Suneeai Mangalaa ||
The song of joy, the Lord's song of joy; listen to the song of joy of my God.
ਰਾਮਕਲੀ (ਮਃ ੫) ਛੰਤ (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੯੨੪ ਪੰ. ੧੬
Raag Raamkali Guru Arjan Dev
ਸੋਹਿਲੜਾ ਪ੍ਰਭ ਸੋਹਿਲੜਾ ਅਨਹਦ ਧੁਨੀਐ ਸੋਹਿਲੜਾ ॥
Sohilarraa Prabh Sohilarraa Anehadh Dhhuneeai Sohilarraa ||
The wedding song, God's wedding song; the unstruck sound current of His wedding song resounds.
ਰਾਮਕਲੀ (ਮਃ ੫) ਛੰਤ (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੯੨੪ ਪੰ. ੧੭
Raag Raamkali Guru Arjan Dev
ਅਨਹਦ ਵਾਜੇ ਸਬਦ ਅਗਾਜੇ ਨਿਤ ਨਿਤ ਜਿਸਹਿ ਵਧਾਈ ॥
Anehadh Vaajae Sabadh Agaajae Nith Nith Jisehi Vadhhaaee ||
The unstruck sound current vibrates, and the Word of the Shabad resounds; there is continuous, continual rejoicing.
ਰਾਮਕਲੀ (ਮਃ ੫) ਛੰਤ (੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੯੨੪ ਪੰ. ੧੭
Raag Raamkali Guru Arjan Dev
ਸੋ ਪ੍ਰਭੁ ਧਿਆਈਐ ਸਭੁ ਕਿਛੁ ਪਾਈਐ ਮਰੈ ਨ ਆਵੈ ਜਾਈ ॥
So Prabh Dhhiaaeeai Sabh Kishh Paaeeai Marai N Aavai Jaaee ||
Meditating on that God, everything is obtained; He does not die, or come or go.
ਰਾਮਕਲੀ (ਮਃ ੫) ਛੰਤ (੧) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੯੨੪ ਪੰ. ੧੮
Raag Raamkali Guru Arjan Dev
ਚੂਕੀ ਪਿਆਸਾ ਪੂਰਨ ਆਸਾ ਗੁਰਮੁਖਿ ਮਿਲੁ ਨਿਰਗੁਨੀਐ ॥
Chookee Piaasaa Pooran Aasaa Guramukh Mil Niraguneeai ||
Thirst is quenched, and hopes are fulfilled; the Gurmukh meets with the absolute, unmanifest Lord.
ਰਾਮਕਲੀ (ਮਃ ੫) ਛੰਤ (੧) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੯੨੪ ਪੰ. ੧੮
Raag Raamkali Guru Arjan Dev
ਕਹੁ ਨਾਨਕ ਘਰਿ ਪ੍ਰਭ ਮੇਰੇ ਕੈ ਨਿਤ ਨਿਤ ਮੰਗਲੁ ਸੁਨੀਐ ॥੪॥੧॥
Kahu Naanak Ghar Prabh Maerae Kai Nith Nith Mangal Suneeai ||4||1||
Says Nanak, in the Home of my God, the songs of joy are continuously, continually heard. ||4||1||
ਰਾਮਕਲੀ (ਮਃ ੫) ਛੰਤ (੧) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੯੨੪ ਪੰ. ੧੯
Raag Raamkali Guru Arjan Dev